ਮੇਜਰ ਲੀਤੁਲ ਗੋਗੋਈ ਨੂੰ ਸਨਮਾਨ ਦੇਣ ਦਾ ਮੰਤਵ ਫੌਜ ਦਾ ਮਨੋਬਲ ਉਚਾ ਕਰਨਾ : ਜਨਰਲ ਰਾਵਤ ਨਵੀਂ ਦਿੱਲੀ/ਬਿਊਰੋ ਨਿਊਜ਼ : ਇਕ ਨੌਜਵਾਨ ਫੌਜੀ ਅਫ਼ਸਰ ਵੱਲੋਂ ਇਕ ਕਸ਼ਮੀਰੀ ਨੂੰ ‘ਮਨੁੱਖੀ ਢਾਲ’ ਵਜੋਂ ਵਰਤਣ ਦਾ ਦ੍ਰਿੜ੍ਹਤਾ ਨਾਲ ਬਚਾਅ ਕਰਦਿਆਂ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਜੰਮੂ …
Read More »ਐਲ ਓ ਸੀ ‘ਤੇ ਪਾਕਿਸਤਾਨ ਦੀ ਗੋਲੀਬਾਰੀ ਦਾ ਭਾਰਤ ਨੇ ਦਿੱਤਾ ਕਰਾਰ ਜਵਾਬ ਪਾਕਿਸਤਾਨ ਦੇ 5 ਰੇਂਜਰ ਮਾਰ ਮੁਕਾਏ ਸ੍ਰੀਨਗਰ/ਬਿਊਰੋ ਨਿਊਜ਼ : ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਰਾਜੌਰੀ ਅਤੇ ਪੁੰਛ ਜ਼ਿਲ੍ਹੇ ‘ਚ ਗੋਲੀਬੰਦੀ ਦਾ ਉਲੰਘਣਾ ਕੀਤੀ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਮੂੰਹ ਤੋੜ ਜਵਾਬ ਦਿੱਤਾ। ਭਾਰਤ ਦੀ ਕਾਰਵਾਈ ਵਿਚ ਪਾਕਿਸਤਾਨ ਦੇ ਪੰਜ ਰੇਂਜਰਜ਼ ਮਾਰੇ ਗਏ ਹਨ ਅਤੇ 7 ਜ਼ਖ਼ਮੀ ਵੀ ਹੋਏ ਹਨ। ਇਸ ਮਾਮਲੇ ਵਿਚ ਪਾਕਿਸਤਾਨ ਨੇ ਭਾਰਤੀ ਵਿਦੇਸ਼ ਸਕੱਤਰ ਨੂੰ ਤਲਬ ਕੀਤਾ ਹੈ। ਚੇਤੇ ਰਹੇ ਕਿ ਵੀਰਵਾਰ ਸਵੇਰੇ ਪਾਕਿਸਤਾਨੀ ਫੌਜ ਨੇ ਬਿਨਾ ਕਿਸੇ ਡਰ ਦੇ ਭਾਰੀ ਗੋਲੀਬਾਰੀ ਸ਼ੁਰੂ ਕਰ ਦਿੱਤੀ ਅਤੇ ਮੋਰਟਾਰ ਵੀ ਦਾਗੇ, ਜਿਸ ਤੋਂ ਬਾਅਦ ਭਾਰਤ ਨੂੰ ਵੀ ਕਰਾਰ ਜਵਾਬ ਦੇਣਾ ਪਿਆ। ਜ਼ਿਕਰਯੋਗ ਹੈ ਕਿ ਲੰਘੇ ਹਫਤੇ ਦੌਰਾਨ ਭਾਰਤੀ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਕਰ ਰਹੇ 6 ਅੱਤਵਾਦੀਆਂ ਨੂੰ ਵੀ ਮਾਰ ਮੁਕਾਇਆ ਸੀ।
ਐਲ ਓ ਸੀ ‘ਤੇ ਪਾਕਿਸਤਾਨ ਦੀ ਗੋਲੀਬਾਰੀ ਦਾ ਭਾਰਤ ਨੇ ਦਿੱਤਾ ਕਰਾਰ ਜਵਾਬ ਪਾਕਿਸਤਾਨ ਦੇ 5 ਰੇਂਜਰ ਮਾਰ ਮੁਕਾਏ ਸ੍ਰੀਨਗਰ/ਬਿਊਰੋ ਨਿਊਜ਼ : ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਲੱਗਦੇ ਰਾਜੌਰੀ ਅਤੇ ਪੁੰਛ ਜ਼ਿਲ੍ਹੇ ‘ਚ ਗੋਲੀਬੰਦੀ ਦਾ ਉਲੰਘਣਾ ਕੀਤੀ। ਜਿਸ ਤੋਂ ਬਾਅਦ ਭਾਰਤੀ ਫੌਜ ਨੇ ਵੀ ਮੂੰਹ …
Read More »ਜਾਧਵ ਨੂੰ ਉਸਦੀ ਰਹਿਮ ਦੀ ਅਪੀਲ ‘ਤੇ ਸੁਣਵਾਈ ਪੂਰੀ ਹੋਣ ਤੱਕ ਫਾਂਸੀ ਨਹੀਂ ਦਿੱਤੀ ਜਾਵੇਗੀ : ਪਾਕਿ
ਨਵੀਂ ਦਿੱਲੀ/ਬਿਊਰੋ ਨਿਊਜ਼ ਅੰਤਰਰਾਸ਼ਟਰੀ ਨਿਆਂ ਪਾਲਿਕਾ ਵਿਚ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾਏ ਜਾਣ ਦੇ ਕੁਝ ਦਿਨਾਂ ਬਾਅਦ ਪਾਕਿਸਤਾਨ ਨੇ ਅੱਜ ਕਿਹਾ ਕਿ ਭਾਰਤੀ ਨਾਗਰਿਕ ਨੂੰ ਤਦ ਤੱਕ ਫਾਂਸੀ ਨਹੀਂ ਦਿੱਤੀ ਜਾਵੇਗੀ, ਜਦੋਂ ਤੱਕ ਉਸਦੀ ਰਹਿਮ ਦੀ ਅਪੀਲ ‘ਤੇ ਸੁਣਵਾਈ ਪੂਰੀ ਨਹੀਂ ਹੋ ਜਾਂਦੀ। ਵਿਦੇਸ਼ ਵਿਭਾਗ ਦੇ …
Read More »ਰਿਟਾਇਰਮੈਂਟ ਦੇ ਦਿਨ ਰਾਜਸਥਾਨ ਹਾਈਕੋਰਟ ਦੇ ਜੱਜ ਦਾ ਫੈਸਲਾ
ਸਰਕਾਰ ਗਊ ਨੂੰ ਰਾਸ਼ਟਰੀ ਪਸ਼ੂ ਐਲਾਨੇ ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਆਖਿਆ ਕਿ ਉਹ ਗਊ ਨੂੰ ਕੌਮੀ ਪਸ਼ੂ ਐਲਾਨਣ ਲਈ ਜ਼ਰੂਰੀ ਕਦਮ ਚੁੱਕੇ ਤੇ ਇਸ ਨੂੰ ਮਾਰਨ ‘ਤੇ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਇਹ ਫ਼ੈਸਲਾ ਉਦੋਂ ਆਇਆ ਹੈ, ਜਦੋਂ ਕੇਂਦਰ ਵੱਲੋਂ ਬੁੱਚੜਖ਼ਾਨਿਆਂ ਲਈ ਪਸ਼ੂਆਂ ਦੀ …
Read More »ਆਮਦਨ ਤੋਂ ਜ਼ਿਆਦਾ ਸੰਪਤੀ ਦੇ ਕੇਸ ‘ਚ ਵੀਰਭੱਦਰ ਨੂੰ ਮਿਲੀ ਜ਼ਮਾਨਤ
ਨਵੀਂ ਦਿੱਲੀ : ਆਮਦਨ ਤੋਂ ਜ਼ਿਆਦਾ ਸੰਪਤੀ ਦੇ ਮਾਮਲੇ ਵਿਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਉਹਨਾਂ ਦੀ ਪਤਨੀ ਨੂੰ ਜ਼ਮਾਨਤ ਮਿਲ ਗਈ ਹੈ। ਵੀਰਭੱਦਰ ਸਿੰਘ ਨੂੰ ਇਕ ਲੱਖ ਦਾ ਨਿੱਜੀ ਮੁਚੱਲਕਾ ਅਤੇ ਪਾਸਪੋਰਟ ਜਮ੍ਹਾ ਕਰਨ ਦਾ ਪਟਿਆਲਾ ਅਦਾਲਤ ਨੇ ਹੁਕਮ ਦਿੱਤਾ ਹੈ। ਹਾਲਾਂਕਿ ਹੋਈ ਸੁਣਵਾਈ ਵਿਚ ਸੀਬੀਆਈ …
Read More »ਬਾਬਾ ਰਾਮਦੇਵ ਨੂੰ ਝਟਕਾ : ਪਤੰਜਲੀ ਦੇ 40 ਫੀਸਦੀ ਪ੍ਰੋਡਕਟ ਲੈਬ ਟੈਸਟ ਵਿਚ ਫੇਲ੍ਹ
ਹਰਿਦੁਆਰ/ਬਿਊਰੋ ਨਿਊਜ਼ ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਦੇ 40 ਦੇ ਕਰੀਬ ਪ੍ਰੋਡਕਟ ਹਰਿਦੁਆਰ ਦੀ ਇਕ ਲੈਬ ਵਿਚ ਕਵਾਲਿਟੀ ਟੈਸਟ ਦੌਰਾਨ ਫੇਲ੍ਹ ਪਾਏ ਗਏ। ਇਹ ਖੁਲਾਸਾ ਆਰਟੀਆਈ ਤਹਿਤ ਹੋਇਆ ਹੈ। ਆਰਟੀਆਈ ਅਨੁਸਾਰ 2013 ਤੋਂ 2016 ਵਿਚਕਾਰ 82 ਸੈਂਪਲ ਲਏ ਗਏ ਸਨ, ਜਿਨ੍ਹਾਂ ਵਿਚੋਂ 32 ਉਤਪਾਦਾਂ ਦੀ ਕਵਾਲਿਟੀ ਮਾਪਦੰਡਾਂ ‘ਤੇ ਖਰੀ ਨਹੀਂ …
Read More »ਭਾਰਤ ਸਰਕਾਰ ਜਲਦ ਕਰੇਗੀ ਇਕ ਰੁਪਏ ਦਾ ਨਵਾਂ ਨੋਟ
ਨਵੀਂ ਦਿੱਲੀ : ਭਾਰਤ ਸਰਕਾਰ ਛੇਤੀ ਹੀ ਇਕ ਰੁਪਏ ਦਾ ਨਵਾਂ ਨੋਟ ਜਾਰੀ ਕਰਨ ਜਾ ਰਹੀ ਹੈ। ਰਿਜ਼ਰਵ ਬੈਂਕ ਨੇ ਐਲਾਨ ਕਰਦੇ ਹੋਏ ਦੱਸਿਆ ਕਿ ਇਕ ਰੁਪਏ ਦੇ ਨਵੇਂ ਨੋਟ ਛਪ ਕੇ ਤਿਆਰ ਵੀ ਹੋ ਗਏ ਹਨ। ਇਸਦੇ ਨਾਲ ਹੀ ਆਰਬੀਆਈ ਨੇ ਸਾਫ ਕੀਤਾ ਕਿ ਪੁਰਾਣੇ ਇਕ ਰੁਪਏ ਦੇ ਨੋਟ …
Read More »ਪੰਜ ਸਾਲਾ ਬੱਚੀ ਬੇਲਾ ਥਾਮਸਨ ਨੂੰ ਇਕ ਦਿਨ ਲਈ ਕੈਨੇਡਾ ਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ
ਬੇਲਾ ਇਕ ਦਿਨਦੀਪ੍ਰਧਾਨਮੰਤਰੀ ਇਕ ਲੇਖ ਮੁਕਾਬਲੇ ‘ਚ ਜੇਤੂ ਹੋਣਦਾਮਿਲਿਆਇਨਾਮ, 24 ਘੰਟੇ ਆਪਣੇ ਪਰਿਵਾਰਸਮੇਤਪ੍ਰਧਾਨਮੰਤਰੀਦਫਤਰ ਤੇ ਸਰਕਾਰੀਰਿਹਾਇਸ਼ ‘ਚ ਹੋਈ ਮਹਿਮਾਨਨਿਵਾਜ਼ੀ ਟੋਰਾਂਟੋ/ਬਿਊਰੋ ਨਿਊਜ਼ ਪੰਜਸਾਲਦੀਬੱਚੀਬੇਲਾਥਾਮਸਨ ਨੂੂੰ ਇਕ ਦਿਨਵਾਸਤੇ ਕੈਨੇਡਾਦੀਪ੍ਰਧਾਨਮੰਤਰੀਬਣਨਦਾ ਮੌਕਾ ਮਿਲਿਆ ਹੈ। ਏਨਾ ਹੀ ਨਹੀਂ ਇਸ ਬੱਚੀ ਦੇ ਇਸ਼ਾਰੇ ‘ਤੇ ਪ੍ਰਧਾਨਮੰਤਰੀਜਸਟਿਨਟਰੂਡੋ ਕੰਮਕਰਦੇ ਵਿਖਾਈਦਿਤੇ। ਦਰਅਸਲਬੇਲਾਥਾਮਸਨ ਇਕ ਲੇਖਮੁਕਾਬਲੇ ਵਿਚਜੇਤੂ ਬਣੀ ਸੀ। ਇਨਾਮਵਜੋਂ ਉਸ ਨੂੰ ਇਕ ਦਿਨਲਈਕੈਨੇਡਾਦੀਪ੍ਰਧਾਨਮੰਤਰੀਬਣਾਇਆ …
Read More »ਐਂਡਰਿਊਸ਼ੀਅਰਬਣੇ ਕੰਸਰਵੇਟਿਵਪਾਰਟੀ ਦੇ ਲੀਡਰ
ਟੋਰਾਂਟੋ/ਬਿਊਰੋ ਨਿਊਜ਼ਜਦਪਹਿਲੀਵਾਰਐਂਡਰਿਊਸ਼ੀਅਰਦਾਨਾਮ 2004 ਵਿਚਫੈਡਰਲ ਪੌਲੀਟੀਕਲ ਆਫਿਸਲਈ ਸੁਣਿਆ ਗਿਆ ਤਾਂ ਘੱਟ ਹੀ ਲੋਕ ਉਹਨਾਂ ਨੂੰ ਜਾਣਦੇ ਸਨ। ਉਹਨਾਂ ਨੇ ਇਸ ਸਮੇਂ ਹਾਊਸ ਆਫਕਾਮਨਜ਼ ਵਿਚ ਲੰਬੇ ਸਮੇਂ ਤੋਂ ਬਣਦੇ ਆ ਰਹੇ ਐਮਪੀ ਨੂੰ ਹਰਾ ਦਿੱਤਾ ਜੋ ਕਿ ਐਨਡੀਪੀਨਾਲਸਬੰਧਤ ਸੀ। ਸੱਤ ਸਾਲਾਂ ਬਾਅਦ ਉਸਦੀ ਕੰਸਰਵੇਟਿਵਪਾਰਟੀ ਨੇ ਬਹੁਮਤ ਨਾਲਸਰਕਾਰਬਣਾਈਅਤੇ ਉਹ ਵੀਚੁਣੇ ਗਏ ਅਤੇ ਤਦ …
Read More »ਕੈਨੇਡੀਅਨਟੀਨਏਜ਼ਰ ਪੈਸਿਆਂ ਨੂੰ ਲੈ ਕੇ ਜ਼ਿਆਦਾਸਮਾਰਟ
ਟੋਰਾਂਟੋ : ਕੈਨੇਡੀਅਨਟੀਨਏਜ਼ਰ ਵਿੱਤੀ ਤੌਰ ‘ਤੇ ਜ਼ਿਆਦਾਸਾਖ਼ਰਹਨਅਤੇ ਉਹ ਹੋਰਅਮੀਰਦੇਸ਼ਾਂ ਦੇ ਆਪਣੀ ਉਮਰ ਦੇ ਮੁਕਾਬਲੇ ਵਿਚਜ਼ਿਆਦਾਸਾਵਧਾਨਹਨ।ਹਾਲਾਂਕਿ ਹੁਣ ਵੀ 8 ਵਿਚੋਂ ਇਕ ਇਸ ਵਿਸ਼ੇ ‘ਤੇ ਓਆਈਸੀਡੀ ਦੇ ਤੈਅਮਾਪਦੰਡਾਂ ਅਨੁਸਾਰ ਕੁਸ਼ਲਤਾ ਦੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰ ਸਕੇ। ਆਰਗੇਨਾਈਜੇਸ਼ਨਫਾਰ ਇਕਨੌਮਿਕ ਕੋਆਪਰੇਸ਼ਨਐਂਡਡਿਵੈਲਪਮੈਂਟ ਦੁਆਰਾ ਜਾਰੀਰਿਪੋਰਟ ਅਨੁਸਾਰ ਔਸਤ 15 ਸਾਲ ਦੇ ਕੈਨੇਡੀਅਨ ਵਿੱਤੀ ਪੱਧਰ ‘ਤੇ ਕਾਫੀਜ਼ਿਆਦਾਸਾਵਧਾਨਹਨ।ਰਿਪੋਰਟ …
Read More »