Breaking News
Home / Mehra Media (page 3180)

Mehra Media

ਅੰਨ੍ਹੀ ਸ਼ਰਧਾ ਸਿਰ ਫਲ-ਫੁਲ ਰਿਹੈ ਡੇਰਿਆਂ ਦਾ ਕਾਰੋਬਾਰ

ਪ੍ਰਮੋਦ ਕੁਮਾਰ ਭਾਰਤ ਵਿੱਚ ਲੋਕ ਸਭਾ ਦੀਆਂ 14 ਵਾਰ ਅਤੇ 29 ਰਾਜਾਂ ਤੇ ਸੱਤ ਕੇਂਦਰੀ ਪ੍ਰਦੇਸ਼ਾਂ ਦੀਆਂ ਇਸ ਤੋਂ ਵੀ ਵੱਧ ਵਾਰ ਚੋਣਾਂ ਹੋ ਚੁੱਕੀਆਂ ਹਨ। ਹਰ ਚੋਣ ਵਿੱਚ ਡੇਰਿਆਂ ਨੇ ਕੋਈ ਨਾ ਕੋਈ ਭੂਮਿਕਾ ਨਿਭਾਈ। ਡੇਰੇ ਤੇ ਧਾਰਮਿਕ ਬਾਬੇ ਵੱਖ ਵੱਖ ਧਰਮਾਂ ਤੋਂ ਉਪਜੇ ਹੋਣ ਦੇ ਬਾਵਜੂਦ ਉਨ੍ਹਾਂ ਦੇ …

Read More »

ਨੈਤਿਕ ਸਿੱਖਿਆ – ਬਾਲ ਨਾਟਕ

ਏਕੇ ਦੀ ਬਰਕਤ ਡਾ. ਡੀ ਪੀ ਸਿੰਘ, 416-859-1856 ਪਾਤਰ ਬਾਬਾ ਬਟਰੂ : ਬੁੱਢੇ ਬਟੇਰ ਦੀ ਪੁਸ਼ਾਕ ਪਾਈ ਤੇ ਕਲਗੀ ਲਾਈ 12 ਸਾਲ ਦਾ ਬੱਚਾ ਬਿੱਟੂ ਤੇ ਮਿੰਟੂ : ਬਟੇਰਾਂ ਦੀ ਪੁਸ਼ਾਕ ਪਾਈ 11 ਕੁ ਸਾਲ ਦੇ ਦੋ ਬੱਚੇ। ਬਬਰੂ : ਹੱਥ ਵਿਚ ਜਾਲ ਫੜੀ ਤੇ ਸ਼ਿਕਾਰੀ ਦੀ ਪੁਸ਼ਾਕ ਪਾਈ 14 …

Read More »

ਕਹਾਣੀ

ਮੇਜਰ ਮਾਂਗਟ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਰ ਉਸ ਨੂੰ ਲੱਗਦਾ ਕਿ ਮੈਂ ਉਸ ਨੂੰ ਟਾਲਣ ਲਈ ਝੂਠ ਬੋਲਦਾ ਹਾਂ। ਮੈਨੂੰ ਤਾਂ ਇਹ ਵੀ ਪਤਾ ਲੱਗਾ ਸੀ ਕਿ ਉਹ ਬਾਹਰੋਂ ਆਇਆਂ ਲੇਖਕਾਂ ਦੀ ਕਿਸੇ ਕਿਤਾਬ ਤੇ ਫੰਕਸ਼ਨ ਰਖਾ ਕੇ ਚੰਗਾ ਮਾਂਜਾ ਲਾਉਂਦਾ ਹੈ। ਉਸਦਾ ਬਿਜਨਸ ਹੀ ਪੈਸੇ ਬਟੋਰਨਾ ਹੈ …

Read More »

ਲੇਟ ਟੈਕਸ ਰਿਟਰਨ ਫਾਈਲ ਕਰਨ ‘ਤੇ ਕੀ ਪਨੈਲਿਟੀ ਲੱਗਦੀ ਹੈ?

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ 416-300-2359 ਟੈਕਸ ਭਰਨ ਦਾ ਸਮਾਂ ਫਿਰ ਗਿਆ ਹੈ ਅਤੇ ਹੁਣ ਨਵੇਂ ਸਾਲ ਦੇ ਵੀ 3 ਮਹੀਨੇ ਲੰਘ ਗਏ ਹਨ। ਕੈਨੇਡੀਅਨ ਟੈਕਸ ਸਿਸਟਮ ਹਰ ਸਾਲ ਹੋਰ ਗੁੰਝਲਦਾਰ ਹੋ ਰਿਹਾ ਹੈ, ਜੋ ਸਹੂਲਤਾਂ ਜਾਂ …

Read More »

ਰਾਮ ਰਹੀਮ ਦੀਆਂ ਫੋਟੋਆਂ ਪਾਣੀ ‘ਚ ਤੈਰਨ ਲੱਗੀਆਂ

ਡੇਰਾ ਪ੍ਰੇਮੀਆਂ ਦਾ ਸਿੱਖ ਧਰਮ ਵੱਲ ਰੁਝਾਨ ਵਧਿਆ ਬਠਿੰਡਾ/ਬਿਊਰੋ ਨਿਊਜ਼ ਡੇਰਾ ਮੁਖੀ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ ਵਿਚ ਜੇਲ੍ਹ ਦੀ ਸਜ਼ਾ ਹੋ ਚੁੱਕੀ ਹੈ। ਹੁਣ ਵੱਡੀ ਗਿਣਤੀ ਵਿਚ ਡੇਰਾ ਪ੍ਰੇਮੀਆਂ ਨੇ ਡੇਰਾ ਸਿਰਸਾ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਹੀ ਨਹੀਂ ਹੁਣ ਕਈ ਪ੍ਰੇਮੀਆਂ ਨੇ ਰਾਮ …

Read More »

ਪੰਚਕੂਲਾ ‘ਚ ਹਿੰਸਾ ਭੜਕਾਉਣ ਦੇ ਦੋਸ਼ ਵਿਚ ਡੇਰਾ ਪ੍ਰੇਮੀ ਸੁਰਿੰਦਰ ਧੀਮਾਨ ਇੰਸਾ ਗ੍ਰਿਫ਼ਤਾਰ

7 ਦਿਨਾਂ ‘ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਚੰਡੀਗੜ੍ਹ/ਬਿਊਰੋ ਨਿਊਜ਼ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੀ ਪੰਚਕੂਲਾ ਵਿਸ਼ੇਸ਼ ਸੀਬੀਆਈ ਅਦਾਲਤ ਵਿਚ 25 ਅਗਸਤ ਨੂੰ ਪੇਸ਼ੀ ਮਗਰੋਂ ਪੰਚਕੂਲਾ ਵਿਚ ਹਿੰਸਾ ਭੜਕ ਗਈ ਸੀ। ਹਿੰਸਾ ਭੜਕਾਉਣ ਦੇ ਦੋਸ਼ ਵਿਚ ਨਾਮਜ਼ਦ ਡੇਰਾ ਪ੍ਰੇਮੀ ਸੁਰਿੰਦਰ ਧੀਮਾਨ ਇੰਸਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਡੇਰਾ …

Read More »

ਸੁਖਪਾਲ ਖਹਿਰਾ ਨੇ ਡੇਰਾਵਾਦ ਖਿਲਾਫ ਚੁੱਕਿਆ ਝੰਡਾ

ਕਿਹਾ, ਆਮ ਆਦਮੀ ਪਾਰਟੀ ਕਦੇ ਵੀ ਕਿਸੇ ਡੇਰੇ ਤੋਂ ਹਮਾਇਤ ਨਹੀਂ ਲਵੇਗੀ ਚੰਡੀਗੜ੍ਹ/ਬਿਊਰੋ ਨਿਊਜ਼ ਵਿਧਾਨ ਸਭਾ ਵਿਚ ‘ਆਪ’ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਡੇਰਾ ਸਿਆਸਤ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਹੈ। ਖਹਿਰਾ ਨੇ ਦਾਅਵਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਡੇਰਾ ਸਿਰਸਾ ਸਮੇਤ ਕਦੇ ਵੀ ਕਿਸੇ ਡੇਰੇ …

Read More »