Breaking News
Home / Mehra Media (page 262)

Mehra Media

ਲਤਾ ਦੇ ਗੀਤਾਂ ਨਾਲ ਗੂੰਜਿਆ ਰੌਇਲ ਐਲਬਰਟ ਹਾਲ

ਬੀਬੀਸੀ ਨੇ ਮਹਾਨ ਗਾਇਕਾ ਲਈ ਸ਼ਰਧਾਂਜਲੀ ਸਮਾਗਮ ਕਰਵਾਇਆ ਲੰਡਨ/ਬਿਊਰੋ ਨਿਊਜ਼ : ‘ਲਤਾ ਮੰਗੇਸ਼ਕਰ: ਬਾਲੀਵੁੱਡ ਲੀਜੈਂਡ’ ਸ਼ਰਧਾਂਜਲੀ ਸਮਾਗਮ ਬੀਬੀਸੀ ਦੇ ਮਸ਼ਹੂਰ ਆਰਕੈਸਟਰਾ ਸੰਗੀਤ ਪ੍ਰੋਗਰਾਮ ‘ਪ੍ਰੋਮ’ ਦੇ ਸਾਲਾਨਾ ਸਮਾਗਮ ਦਾ ਹਿੱਸਾ ਹੈ। ਲਤਾ ਦੇ ਗੀਤਾਂ ਰਾਹੀਂ ਆਮ ਤੌਰ ‘ਤੇ ਪੱਛਮੀ ਸ਼ਾਸਤਰੀ ਸੰਗੀਤ ਲਈ ਸਮਰਪਿਤ ਇਸ ਪ੍ਰੋਗਰਾਮ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਕੀਤੀ …

Read More »

ਸਿੰਗਾਪੁਰ ਦੇ ਸਿੱਖਾਂ ਦਾ ਕੋਈ ਜਵਾਬ ਨਹੀਂ : ਵੋਂਗ

ਸਿੰਗਾਪੁਰ : ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਹੈ ਕਿ ਦੇਸ਼ ਵਿਚ ਸਿੱਖਾਂ ਨੇ ਆਪਣੇ ਸੱਭਿਆਚਾਰ, ਧਰਮ ਅਤੇ ਵੱਖਰੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ ਹੈ। ਉਹ ਸਿੱਖ ਸਲਾਹਕਾਰ ਬੋਰਡ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਰਾਤਰੀ ਭੋਜ ਵਿਚ ਬੋਲ ਰਹੇ ਸਨ। ਉਨ੍ਹਾਂ …

Read More »

ਵਿਨੀਪੈਗ ‘ਚ ਰੂਪਨਗਰ ਜ਼ਿਲ੍ਹੇ ਦੇ ਭਲਵਾਨ ਵਿਸ਼ਾਲ ਰਾਣਾ ਨੇ ਵਿਸ਼ਵ ਪੁਲਿਸ ਮੁਕਾਬਲਿਆਂ ‘ਚ ਸੋਨ ਤਗਮਾ ਜਿੱਤਿਆ

ਰੂਪਨਗਰ/ਬਿਊਰੋ ਨਿਊਜ਼ : ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੁਕਾਰੀ ਦੇ ਜੰਮਪਲ ਵਿਸ਼ਾਲ ਰਾਣਾ ਨੇ ਕੈਨੇਡਾ ਵਿਖੇ ਵਿਸ਼ਵ ਪੁਲਿਸ ਕੁਸ਼ਤੀ ਦੌਰਾਨ 70 ਕਿਲੋ ਵਿੱਚ ਸੋਨ ਤਗਮਾ ਜਿੱਤਿਆ ਹੈ। ਵਿਸ਼ਾਲ ਰਾਣਾ ਦੇ ਪਿਤਾ ਬਲਿੰਦਰ ਰਾਣਾ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ 28 ਜੁਲਾਈ ਤੋਂ 6 ਅਗਸਤ ਤੱਕ …

Read More »

ਸਤਲੁਜ ‘ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਦੋ ਪੰਜਾਬੀ ਨੌਜਵਾਨ

ਪਾਕਿਸਤਾਨੀ ਰੇਂਜਰਾਂ ਨੇ ਇਨ੍ਹਾਂ ਨੌਜਵਾਨਾਂ ਤੋਂ ਕੀਤੀ ਪੁੱਛਗਿੱਛ ਫ਼ਿਰੋਜ਼ਪੁਰ/ਬਿਊਰੋ ਨਿਊਜ਼ : ਸਤਲੁਜ ਦਰਿਆ ‘ਚ ਰੁੜ੍ਹ ਕੇ ਦੋ ਭਾਰਤੀ ਨੌਜਵਾਨ ਪਾਕਿਸਤਾਨ ਦੇ ਇਲਾਕੇ ਵਿਚ ਦਾਖਲ ਹੋ ਗਏ ਜਿੱਥੇ ਇਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿਚ ਲੈ ਲਿਆ। ਲੁਧਿਆਣਾ ਦੇ ਕਸਬਾ ਸਿੱਧਵਾਂ ਬੇਟ ‘ਚ ਪੈਂਦੇ ਪਿੰਡ ਪਰਜੀਆ ਭਿਹਾਰੀ ਦੇ ਇਹ ਨੌਜਵਾਨ ਸਤਲੁਜ …

Read More »

ਭਾਰਤ ‘ਚ ਵਧ ਰਹੀ ਫਿਰਕੂ ਅਸਹਿਣਸ਼ੀਲਤਾ

ਭਾਰਤ ਵਿਚ ਜੋ ਕੁਝ ਵਾਪਰ ਰਿਹਾ ਹੈ ਉਹ ਬੇਹੱਦ ਮੰਦਭਾਗਾ ਵੀ ਹੈ ਅਤੇ ਇਸ ਦੇਸ਼ ਦੀ ਚਾਦਰ ਨੂੰ ਹੋਰ ਦਾਗ਼ਦਾਰ ਕਰਨ ਵਾਲਾ ਵੀ ਹੈ। ਪਹਿਲਾਂ ਕੁਝ ਮਹੀਨੇ ਦੇਸ਼ ਦੇ ਉੱਤਰ ਪੂਰਬੀ ਖਿੱਤੇ ਵਿਚ ਜੋ ਕੁਝ ਵਾਪਰਦਾ ਰਿਹਾ, ਉਸ ਨੂੰ ਬੇਹੱਦ ਘਿਨੌਣਾ ਕਿਹਾ ਜਾ ਸਕਦਾ ਹੈ। ਇਕੋ ਹੀ ਪ੍ਰਾਂਤ ਮਨੀਪੁਰ ਵਿਚ …

Read More »

‘ਸ਼ੇਰਾਂ ਦੀ ਕੌਮ ਪੰਜਾਬੀ’ ਫ਼ਿਲਮ ‘ਚ ਨਜ਼ਰ ਆਉਣਗੇ ਸੰਜੇ ਦੱਤ

ਪੰਜਾਬ ਵਿੱਚ ਸਵਾਗਤ ਹੈ ਸੰਜੇ ਦੱਤ ਭਾਅ ਜੀ : ਗਿੱਪੀ ਗਰੇਵਾਲ ਚੰਡੀਗੜ੍ਹ : ਆਪਣੇ ਜਨਮ ਦਿਨ ਵਾਲੇ ਦਿਨ ਵੀ ਗਿੱਪੀ ਗਰੇਵਾਲ ਨੇ ਆਪਣੇ ਫੈਨਸ ਨੂੰ ਤੋਹਫਾ ਦਿੱਤਾ ਅਤੇ ਅਗਲੀ ਫਿਲਮ ‘ਸ਼ੇਰਾਂ ਦੀ ਕੌਮ ਪੰਜਾਬੀ’ ਦਾ ਐਲਾਨ ਕਰ ਦਿੱਤਾ। ਦੱਸ ਦਈਏ ਕਿ ਇਸ ਬਾਰੇ ਸਿੰਗਰ ਨੇ ਆਪਣੇ ਆਫੀਸ਼ਿਅਲ ਇੰਸਟਾਗ੍ਰਾਮ ਅਕਾਊਂਟ ‘ਤੇ …

Read More »

ਬੰਦਾ ਜਿੰਦਾ ਹੈ ਤਾਂ ਨਜ਼ਰ ਆਉਣਾ ਜ਼ਰੂਰੀ ਹੈ, ‘ਜਵਾਨ’ ਫਿਲਮ ਦਾ ਗੀਤ ‘ਜਿੰਦਾ ਬੰਦਾ’ ਨੇ ਮਚਾਈ ਧਮਾਲ

ਚੰਡੀਗੜ੍ਹ : ਸ਼ਾਹਰੁਖ ਦੀ ਫਿਲਮ ‘ਜਵਾਨ’ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਹਾਲ ਹੀ ‘ਚ ਫਿਲਮ ਦਾ ਪ੍ਰੀਵਿਊ ਰਿਲੀਜ਼ ਹੋਇਆ ਸੀ, ਜਿਸ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਸੀ। ਪ੍ਰੀਵਿਊ ‘ਚ ਕਿੰਗ ਖਾਨ ਦੇ ਵੱਖ-ਵੱਖ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਹੋ ਗਏ ਸੀ। ਇਸ ਦੇ ਨਾਲ ਹੀ …

Read More »

ਲੰਬੇ ਸਮੇਂ ਤੋਂ ਬਾਅਦ ਮੁੜ ਵਾਪਸੀ ਕਰੇਗੀ ‘ਦਯਾਬੇਨ’ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਵਿਚ

ਚੰਡੀਗੜ੍ਹ/ਪ੍ਰਿੰਸ ਗਰਗ : ਤਕਰੀਬਨ 2017 ਵਿੱਚ ਦਯਾਬੇਨ ਨੇ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸ਼ੋਅ ਤੋਂ ਬ੍ਰੇਕ ਲਿਆ ਸੀ ਅਤੇ ਉਹ ਉਸ ਤੋਂ ਬਾਅਦ ਸ਼ੋਅ ਵਿੱਚ ਕਦੇ ਦਿਖਾਈ ਨਹੀਂ ਦਿਤੀ। ਸ਼ੋਅ ਦੇਖਣ ਦੌਰਾਨ ਇਹ ਸੁਨਣ ਨੂੰ ਮਿਲਦਾ ਸੀ ਕੇ ਦਯਾਬੇਨ ਆਪਣੇ ਭਰਾ ਸੁੰਦਰ ਕੋਲ ਗਈ ਹੋਈ ਹੈ ਅਤੇ ਵਾਪਸ ਨਹੀਂ ਆਈ। …

Read More »

OVERVIEW OF HYPERTENSION

Cardiovascular disorders (CVD) are the leading cause of morbidity and mortality worldwide. CVD accounts for an estimated 17.5 million deaths annually, more than 75% of which occur in lower middle-income countries (LMIC). While the death rates due to CVD have declined in several high-income countries, the trend has not been …

Read More »

ਪੌਲੀਏਵਰ ਨੇ ਕੈਨੇਡਾ ਦੀ ਮੌਜੂਦਾ ਸਥਿਤੀ ਲਈ ਟਰੂਡੋ ਨੂੰ ਦੱਸਿਆ ਜ਼ਿੰਮੇਵਾਰ

ਓਟਵਾ/ਬਿਊਰੋ ਨਿਊਜ਼ : ਕੰਸਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਪਲਟਵਾਰ ਕਰਦਿਆਂ ਆਖਿਆ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਹੁੰਚ ਹਰ ਗੱਲ ਲਈ ਕਟੌਤੀਆਂ ਤੇ ਗੁੱਸੇ ਵਾਲੀ ਹੈ ਤਾਂ ਟਰੂਡੋ ਕੈਨੇਡੀਅਨਜ਼ ਦੇ ਗੁੱਸੇ ਲਈ ਜ਼ਿੰਮੇਵਾਰੀ ਲੈਣ। ਓਟਵਾ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੌਲੀਏਵਰ …

Read More »