Breaking News
Home / Mehra Media (page 2433)

Mehra Media

ਨਵਾਜ਼ ਸ਼ਰੀਫ ਨੇ ਜੇਲ੍ਹ ਦੀ ਕੋਠੜੀ ‘ਚ ਲਗਾਇਆ ਝਾੜੂ

ਅੰਮ੍ਰਿਤਸਰ : ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿਚ ਸਜ਼ਾ ਕੱਟ ਰਹੇ ਸਾਬਕਾ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਵਲੋਂ ਜੇਲ੍ਹ ਦੀ ਕੋਠੜੀ ਵਿਚ ਝਾੜੂ ਲਗਾਉਂਦਿਆਂ ਦੀ ਵਾਇਰਲ ਹੋਈ ਤਸਵੀਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਸ਼ਰੀਫ਼ ਮੌਜੂਦਾ ਸਮੇਂ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿਚ ਬੰਦ ਹਨ। ਜੇਲ੍ਹ ਪ੍ਰਸ਼ਾਸਨ ਵਲੋਂ ਸੂਬਾ …

Read More »

ਕਰਤਾਰਪੁਰ ਲਾਂਘਾ : ਨਵਜੋਤ ਸਿੰਘ ਸਿੱਧੂ ਨੂੰ ਅਮਰੀਕਾ ‘ਚ ਕੀਤਾ ਜਾਵੇਗਾ ਸਨਮਾਨਿਤ

ਲਾਂਘੇ ਦੇ ਨਿਰਮਾਣ ਲਈ ਅਵਾਜ਼ ਚੁੱਕਣ ਕਰਕੇ ਦਿੱਤਾ ਜਾਵੇਗਾ ਸਨਮਾਨ ਅੰਮ੍ਰਿਤਸਰ : ਅਮਰੀਕਾ ਦਾ ਸਿੱਖ ਸੰਗਠਨ ‘ਸਿੱਖਸ ਆਫ਼ ਅਮਰੀਕਾ’ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰੇਗਾ। ਇਹ ਸਨਮਾਨ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਲਈ ਅਵਾਜ਼ ਚੁੱਕਣ ਦੇ ਲਈ ਦਿੱਤਾ ਜਾਵੇਗਾ। ਇਹ ਜਾਣਕਾਰੀ …

Read More »

ਬੰਗਲਾ ਦੇਸ਼ ਦੀ ਤੀਜੀ ਵਾਰ ਪ੍ਰਧਾਨ ਮੰਤਰੀ ਬਣੀ ਸ਼ੇਖ ਹਸੀਨਾ

ਢਾਕਾ : ਸ਼ੇਖ ਹਸੀਨਾ ਨੇ ਲਗਾਤਾਰ ਤੀਸਰੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ। ਉਨ੍ਹਾਂ ਦੀ ਪਾਰਟੀ ਅਵਾਮੀ ਲੀਗ ਨੇ ਲੰਘੀ 30 ਦਸੰਬਰ ਨੂੰ ਹੋਈਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਰਾਸ਼ਟਰਪਤੀ ਮੁਹੰਮਦ ਅਬਦੁਲ ਹਾਮਿਦ ਨੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ (71) ਨੂੰ ਸਹੁੰ ਚੁਕਾਈ। ਸ਼ੇਖ …

Read More »

ਪਾਕਿਸਤਾਨ ‘ਚ ਸੁਰੱਖਿਅਤ ਮਾਹੌਲ ਲਈ ਹਾਲੇ ਹੋਰ ਯਤਨਾਂ ਦੀ ਲੋੜ : ਮਲਾਲਾ

ਨਵੀਂ ਦਿੱਲੀ/ਬਿਊਰੋ ਨਿਊਜ਼ : ਨੋਬੇਲ ਸ਼ਾਂਤੀ ਪੁਰਸਕਾਰ ਜੇਤੂ ਤੇ ਤਾਲਿਬਾਨ ਦੇ ਹਮਲੇ ਦਾ ਸ਼ਿਕਾਰ ਹੋਈ ਮਲਾਲਾ ਯੂਸਫ਼ਜ਼ਈ ਦਾ ਕਹਿਣਾ ਹੈ ਕਿ ਉਸ ਨੂੰ ਪਾਕਿਸਤਾਨ ਛੱਡੇ ਛੇ ਵਰ੍ਹੇ ਹੋ ਗਏ ਹਨ ਤੇ ਮੁਲਕ ਬੇਸ਼ੱਕ ਬਦਲਿਆ ਹੈ, ਪਰ ਸ਼ਾਂਤੀ ਬਹਾਲੀ ਤੇ ਸੁਰੱਖਿਅਤ ਮਾਹੌਲ ਲਈ ਹਾਲੇ ਕਾਫ਼ੀ ਯਤਨ ਲੋੜੀਂਦੇ ਹਨ। ਮਲਾਲਾ ਨੇ ਦੁਨੀਆ …

Read More »

ਸ਼ਾਂਤੀ ਪ੍ਰਕਿਰਿਆ ਸਬੰਧੀ ਭਾਰਤ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ : ਇਮਰਾਨ ਖਾਨ

ਇਸਲਾਮਾਬਾਦ/ਬਿਊਰੋ ਨਿਊਜ਼ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਰੋਪ ਲਗਾਇਆ ਕਿ ਭਾਰਤ ਸਰਕਾਰ ਨੇ ਉਨ੍ਹਾਂ ਵਲੋਂ ਚੁੱਕੇ ਜਾ ਰਹੇ ਸ਼ਾਂਤੀ ਦੇ ਕਦਮਾਂ ਸਬੰਧੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ। ਇਮਰਾਨ ਖਾਨ ਨੇ ਇਕ ਤਰ੍ਹਾਂ ਨਾਲ ਭਾਰਤ ਨੂੰ ਧਮਕੀ ਦੇਣ ਵਰਗੀ ਗੱਲ ਕਰਦਿਆਂ ਕਿਹਾ ਕਿ ਦੋ ਪ੍ਰਮਾਣੂ ਸ਼ਕਤੀਆਂ ਵਿਚਕਾਰ ਕੋਈ …

Read More »

ਨਰਿੰਦਰ ਮੋਦੀ ਵੱਲੋਂ ਨਾਰਵੇ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਹੋਈ ਵਿਚਾਰ-ਚਰਚਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਵੇ ਦੀ ਪ੍ਰਧਾਨ ਮੰਤਰੀ ਐਰਨਾ ਸੌਲਬਰਗ ਨਾਲ ਮੁਲਾਕਾਤ ਕਰਕੇ ਸਥਿਰ ਵਿਕਾਸ ਟੀਚੇ ਹਾਸਲ ਕਰਨ ਲਈ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਬਾਰੇ ਵਿਚਾਰ ਚਰਚਾ ਕੀਤੀ। ਸੌਲਬਰਗ ਨਾਲ ਮੁਲਾਕਾਤ ਤੋਂ ਬਾਅਦ ਮੋਦੀ ਨੇ ਪ੍ਰੈੱਸ …

Read More »

ਰੋਪੜ-ਮੋਹਾਲੀ ਸਰਕਲ ਵਲੋਂ ਸ਼ਹੀਦੀ ਸਭਾ ਭਾਰੀ ਇਕੱਠ ਨਾਲ ਸੰਪੰਨ

ਟੋਰਾਂਟੋ : ਰੋਪੜ-ਮੋਹਾਲੀ ਸੋਸ਼ਲ ਸਰਕਲ ਵਲੋਂ ਆਯੋਜਿਤ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ ਅਤੇ ਪੋਹ ਮਹੀਨੇ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਭਾ ਡਿਕਸੀ ਰੋਡ ਗੁਰਦਵਾਰਾ ਸਾਹਿਬ ਦੇ ਹਾਲ ਨੰ: 5 ਵਿੱਚ ਐਤਵਾਰ 23 ਦਿਸੰਬਰ 2018 ਨੂੰ ਸ਼ਰਧਾ ਸਹਿਤ ਮਨਾਈ ਗਈ, ਜਿਸ ਵਿੱਚ ਦੂਰੋਂ ਨੇੜਿਓਂ ਆਈਆਂ ਸੰਗਤਾਂ ਦੇ …

Read More »

ਮੋਦੀ ਸਰਕਾਰ ਵਲੋਂ ਉੱਚ ਜਾਤੀਆਂ ‘ਤੇ ਰਾਖ਼ਵਾਂ ਕਰਨ ਦਾ ਦਾਅ!

ਪਿਛਲੇ ਦਿਨੀਂ ਭਾਰਤਦੀਮੋਦੀਸਰਕਾਰਵਲੋਂ ਉੱਚ ਜਾਤੀਆਂ ਦੇ ਗ਼ਰੀਬਲੋਕਾਂ ਲਈ 10 ਫ਼ੀਸਦੀਰਾਖ਼ਵਾਂਕਰਨਤੈਅਕਰਨਦਾਐਲਾਨਸਮਾਜਿਕ ਤੌਰ ‘ਤੇ ਤਾਂ ਅਹਿਮੀਅਤ ਰੱਖਦਾ ਹੀ ਹੈ ਪਰ ਇਸ ਤੋਂ ਵੀ ਵੱਧ ਇਹ ਸਿਆਸੀ ਤੌਰ ‘ਤੇ ਵਿਸ਼ੇਸ਼ਤਾਦੀ ਤਵੱਕੋਂ ਰੱਖਦਾ ਹੈ, ਕਿਉਂਕਿ ਇਹ ਫ਼ੈਸਲਾ ਉਸ ਵੇਲੇ ਆਇਆ ਹੈ ਜਦੋਂ ਭਾਰਤਦੀਆਂ ਲੋਕਸਭਾਚੋਣਾਂ ਨੂੰ ਕੁਝ ਮਹੀਨੇ ਹੀ ਬਾਕੀਬਚੇ ਹਨ। ਮਹੀਨਾ ਕੁ ਪਹਿਲਾਂ ਭਾਜਪਾਦੀਰਾਜਸਥਾਨ, …

Read More »

ਆਸਟਰੇਲੀਆਦੀਧਰਤੀ’ਤੇ ਭਾਰਤ ਨੇ ਜਿੱਤੀ ਪਹਿਲੀਟੈਸਟਸੀਰੀਜ਼

71 ਸਾਲਾਂ ਬਾਅਦਭਾਰਤ ਨੇ ਰਚਿਆਇਤਿਹਾਸ ਸਿਡਨੀ/ਬਿਊਰੋ ਨਿਊਜ਼ : ਭਾਰਤੀਕ੍ਰਿਕਟਟੀਮ ਨੇ 71 ਸਾਲਦੀਉਡੀਕਖ਼ਤਮਕਰਦਿਆਂ ਆਸਟਰੇਲਿਆਈਧਰਤੀ’ਤੇ ਪਹਿਲੀਵਾਰਟੈਸਟਲੜੀਜਿੱਤ ਕੇ ਆਪਣੇ ਕ੍ਰਿਕਟਇਤਿਹਾਸਵਿੱਚਸੁਨਹਿਰੀਪੰਨਾਜੋੜਲਿਆ ਹੈ। ਸਿਡਨੀਕ੍ਰਿਕਟ ਗਰਾਊਂਡ ‘ਤੇ ਚੌਥਾ ਅਤੇ ਆਖ਼ਰੀਟੈਸਟਮੈਚਖ਼ਰਾਬ ਮੌਸਮ ਅਤੇ ਮੀਂਹਕਾਰਨਡਰਾਅਰਿਹਾਅਤੇ ਇਸ ਤਰ੍ਹਾਂ ਭਾਰਤਲੜੀਵਿੱਚ 2-1 ਨਾਲਆਪਣੇ ਨਾਮਕਰਨਵਿੱਚਸਫਲਰਿਹਾ। ਟੈਸਟਕ੍ਰਿਕਟਲੜੀਵਿੱਚਆਸਟਰੇਲੀਆ ਨੂੰ ਉਸ ਦੀਧਰਤੀ’ਤੇ ਹਰਾਉਣਾਵਾਲਾਭਾਰਤਪਹਿਲਾਏਸ਼ਿਆਈਮੁਲਕਬਣ ਗਿਆ ਹੈ। ਇਸ ਦੇ ਨਾਲ ਹੀ ਉਸ ਨੇ ਬਾਰਡਰ-ਗਾਵਸਕਰਟਰਾਫੀਵੀਆਪਣੇ ਕੋਲਬਰਕਰਾਰਰੱਖੀ ਹੈ। ਭਾਰਤ …

Read More »

ਪਰਵਾਸਦਾ ਅੰਦਰਲਾ ਸੱਚ ਹੈ ਪੁਸਤਕ ‘ਲੇਖਨਹੀਜਾਣੇ ਨਾਲ਼’ : ਬੁੱਧ ਸਿੰਘ ਨੀਲੋਂ

ਪਰਵਾਸ ਮਨੁੱਖੀ ਜ਼ਿੰਦਗੀ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਹੈ, ਪਹਿਲਾਂ ઠਮਨੁੱਖ ਭੋਜਨਦੀਤਲਾਸ਼ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਪਰਵਾਸਕਰਦਾ ਸੀ ਪਰਹੁਣ ਮਨੁੱਖ ਸੋਹਣੀਖੂਬਸੂਰਤ ਜ਼ਿੰਦਗੀ ਦੀਭਾਲ ਵਿੱਚ ਆਪਣਾ ਪਿੱਤਰੀ ਘਰ ਛੱਡ ਕੇ ਪਰਵਾਸਕਰਦਾ ਹੈ। ਪਰਵਾਸ ਅੰਦਰ ਰਹਿੰਦਿਆਂ ਉਸ ਦੇ ਨਾਲ ਕੀ ਕੀ ਹੁੰਦਾ ਤੇ ਕੀ ਵਾਪਰਦਾ ਹੈ, ਉਸ ਨੂੰ ਭਾਵੇਂ …

Read More »