Breaking News
Home / Mehra Media (page 2203)

Mehra Media

ਬੁੱਧ ਸਿੰਘ ਨੂੰ ਕਾਂਗਰਸੀਆਂ ਨੇ ਕੁੱਟਿਆ, ਦਸਤਾਰ ਵੀ ਉਤਾਰੀ

ਕਰਜ਼ਾ ਮਾਫ਼ੀ ਦੇ ਪੋਸਟਰ ‘ਚ ਕੈਪਟਨ ਨਾਲ ਕਦੇ ਲੱਗੀ ਸੀ ਤਸਵੀਰ ਗੁਰਦਾਸਪੁਰ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਵੇਲੇ ਜਿਸ ਕਿਸਾਨ ਬੁੱਧ ਸਿੰਘ ਦੀ ਕੈਪਟਨ ਅਮਰਿੰਦਰ ਸਿੰਘ ਨਾਲ ਕਰਜ਼ਾ ਮਾਫ਼ੀ ਦੀ ਫੋਟੋ ਪੋਸਟਰ ਵਿਚ ਛਾਪੀ ਗਈ ਸੀ, ਉਸੇ ਕਿਸਾਨ ਨੂੰ ਕਾਂਗਰਸੀ ਵਰਕਰਾਂ ਨੇ ਕੁੱਟਿਆ ਤੇ ਦਸਤਾਰ ਵੀ ਉਛਾਲ ਦਿੱਤੀ। ਇਹੀ ਨਹੀਂ, …

Read More »

ਅੰਮ੍ਰਿਤਸਰ ਦੇ ਪਿੰਗਲਵਾੜੇ ‘ਚ 10 ਸਾਲਾਂ ਬਾਅਦ ਦੋ ਭੈਣਾਂ ਦਾ ਮੇਲ ਹੋਇਆ

ਨੀਲਮ ਨੇ ਪ੍ਰੀਤੀ ਨੂੰ ਆਪਣੇ ਨਾਲ ਲਿਜਾਣ ਦਾ ਕੀਤਾ ਫੈਸਲਾ ਅੰਮ੍ਰਿਤਸਰ/ਬਿਊਰੋ ਨਿਊਜ਼ : ਅੰਮ੍ਰਿਤਸਰ ਦੇ ਪਿੰਗਲਵਾੜੇ ਵਿਚ ਲਗਪਗ ਦਸ ਸਾਲ ਬਾਅਦ ਦੋ ਸਕੀਆਂ ਭੈਣਾਂ ਦਾ ਮੇਲ ਹੋਇਆ ਹੈ। ਇਕ ਭੈਣ ਪਿਛਲੇ ਲਗਪਗ 8 ਸਾਲਾਂ ਤੋਂ ਇਥੇ ਮਰੀਜ਼ ਵਜੋਂ ਦਾਖਲ ਸੀ ਜਦੋਂਕਿ ਦੂਜੀ ਹੁਣ ਆਪਣੇ ਪਰਿਵਾਰ ਸਮੇਤ ਪਿੰਗਲਵਾੜਾ ਦੇਖਣ ਆਈ ਸੀ। …

Read More »

ਸਨਮਾਨੇ ਗਏ ਕੌਮੀ ਤੇ ਕੌਮਾਂਤਰੀ ਖਿਡਾਰੀ

ਸੀਨੀਅਰ ਖਿਡਾਰੀ: ਬਲਬੀਰ ਸਿੰਘ ਸੀਨੀਅਰ, ਮਿਲਖਾ ਸਿੰਘ, ਗੁਰਬਚਨ ਸਿੰਘ ਰੰਧਾਵਾ, ਅਜੀਤ ਪਾਲ ਸਿੰਘ, ਬਿਸ਼ਨ ਸਿੰਘ ਬੇਦੀ, ਕਮਲਜੀਤ ਕੌਰ ਸੰਧੂ, ਬ੍ਰਿਗੇਡੀਅਰ ਹਰਚਰਨ ਸਿੰਘ, ਕਰਨਲ ਬਲਬੀਰ ਸਿੰਘ, ਬਲਦੇਵ ਸਿੰਘ, ਹਰਮੀਕ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਗੁਲਸ਼ਨ ਰਾਏ, ਜੈਪਾਲ ਸਿੰਘ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਫਿੱਡਾ, ਪਰਮਜੀਤ ਸਿੰਘ, ਹਰਭਜਨ ਸਿੰਘ, ਸੁਰਜੀਤ ਸਿੰਘ ਤੇ ਮਹਿੰਦਰ …

Read More »

‘ਜਿਹੜੇ ਪੰਜਾਬ ਨਾਲ ਹੀ ਰੁੱਸ ਗਏ ਉਨ੍ਹਾਂ ਨੂੰ ਕੀ ਮਨਾਈਏ’

‘ਆਪ’ ਦੇ ਸਾਰੇ ਪਾਰਟੀ ਵਿਧਾਇਕ ਪੰਜਾਬ ਦੇ ਹੱਕਾਂ ਦੀ ਲੜਾਈ ਲਈ ਅੱਗੇ ਆਉਣ: ਭਗਵੰਤ ਮਾਨ ਸੰਗਰੂਰ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੁੱਸੇ ਹੋਏ ਪਾਰਟੀ ਵਿਧਾਇਕਾਂ ਬਾਰੇ ਕਿਹਾ ਹੈ ਕਿ ਜਿਹੜੇ ਪੰਜਾਬ ਨਾਲ ਹੀ ਰੁੱਸ ਗਏ, ਉਨ੍ਹਾਂ ਨੂੰ ਕੀ ਮਨਾਈਏ। ਸ੍ਰੀ ਮਾਨ …

Read More »

ਮੀਂਹ ਕਾਰਨ ਕਰਤਾਰਪੁਰ ਲਾਂਘੇ ਦਾ ਕੰਮ ਹੋਇਆ ਪ੍ਰਭਾਵਿਤ

ਪਾਕਿ ਵਲੋਂ 80 ਫੀਸਦੀ ਕੰਮ ਮੁਕੰਮਲ ਕਰਨ ਦਾ ਦਾਅਵਾ ਗੁਰਦਾਸਪੁਰ/ਬਿਊਰੋ ਨਿਊਜ਼ : ਮੌਨਸੂਨ ਦੀ ਪਹਿਲੀ ਬਾਰਿਸ਼ ਨੇ ਕਰਤਾਰਪੁਰ ਲਾਂਘੇ ਦਾ ਨਿਰਮਾਣ ਕੰਮ ਪ੍ਰਭਾਵਿਤ ਕੀਤਾ ਹੈ। ਅਗਲੇ ਦੋ ਮਹੀਨੇ ਬਰਸਾਤ ਵਾਲੇ ਹੋਣ ਕਰ ਕੇ ਆਮ ਲੋਕਾਂ ਤੇ ਅਧਿਕਾਰੀਆਂ ਨੂੰ ਉਸਾਰੀ ਕਾਰਜ 31 ਅਕਤੂਬਰ ਦੇ ਨਿਰਧਾਰਿਤ ਸਮੇਂ ਤੱਕ ਪੂਰਾ ਹੋਣ ਬਾਰੇ ਤੌਖ਼ਲੇ …

Read More »

ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀਜ਼ੇ ਤੋਂ ਬਿਨਾ ਨਨਕਾਣਾ ਸਾਹਿਬ ਆਉਣ ਦੀ ਆਗਿਆ ਮਿਲੇ : ਤਾਰਾ ਸਿੰਘ

ਲਾਹੌਰ/ਬਿਊਰੋ ਨਿਊਜ਼ : ਪਾਕਿਸਤਾਨ 2 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਖੋਲ੍ਹੇਗਾ ਅਤੇ ਭਾਰਤ ਵੱਲੋਂ ਸ਼ਰਧਾਲੂਆਂ ਦਾ ਪਹਿਲਾ ਜਥਾ 9 ਨਵੰਬਰ ਨੂੰ ਕੋਰੀਡੋਰ ਰਾਹੀਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੇਗਾ। ਇਹ ਜਾਣਕਾਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਾਰਾ ਸਿੰਘ ਨੇ ਪਾਕਿ ਮੀਡੀਆ ਨੂੰ ਦਿੱਤੀ। ਤਾਰਾ ਸਿੰਘ ਨੇ ਕਿਹਾ …

Read More »

ਕੈਪਟਨ ਅਮਰਿੰਦਰ ਨੇ ਦਿੱਤਾ ਸੱਦਾ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ‘ਚ ਹਰ ਘਰ ਵਿਚ ਲਗਾਓ ਪੌਦੇ ਜਲੰਧਰ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿਚ ਹਰ ਘਰ ‘ਚ ਇਕ-ਇਕ ਪੌਦਾ ਜ਼ਰੂਰ ਲਗਾਓ। ਇਹ ਸੱਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ …

Read More »

ਸੁਰੇਸ਼ ਅਰੋੜਾ ਹੋਣਗੇ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ

ਪੱਤਰਕਾਰ ਆਸਿਤ ਜੌਲੀ ਨੂੰ ਸੂਚਨਾ ਕਮਿਸ਼ਨਰ ਲਗਾਉਣ ਦਾ ਫੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਨੇ ਸੇਵਾਮੁਕਤ ਡੀਜੀਪੀ ਸੁਰੇਸ਼ ਅਰੋੜਾ ਨੂੰ ਸੂਬੇ ਦਾ ਮੁੱਖ ਸੂਚਨਾ ਕਮਿਸ਼ਨਰ ਅਤੇ ਪੱਤਰਕਾਰ ਆਸਿਤ ਜੌਲੀ ਨੂੰ ਸੂਚਨਾ ਕਮਿਸ਼ਨਰ ਲਾਉਣ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਦੇ …

Read More »

ਕੁਲਜੀਤ ਨਾਗਰਾ ਨੇ ਕਾਂਗਰਸ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚੰਡੀਗੜ੍ਹ : ਰਾਹੁਲ ਗਾਂਧੀ ਵਲੋਂ ਲੋਕ ਸਭਾ ਚੋਣਾਂ ਦੀ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਪਾਰਟੀ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਪਾਰਟੀ ਆਗੂਆਂ ਵਲੋਂ ਅਸਤੀਫ਼ਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸ੍ਰੀ ਫਤਿਹਗੜ੍ਹ ਸਾਹਿਬ ਤੋਂ ਵਿਧਾਇਕ ਅਤੇ ਕੁੱਲ ਹਿੰਦ ਕਾਂਗਰਸ ਦੇ ਸਕੱਤਰ ਕੁਲਜੀਤ ਸਿੰਘ ਨਾਗਰਾ ਨੇ ਪਾਰਟੀ ਦੇ ਸਕੱਤਰ ਅਹੁਦੇ …

Read More »

ਦੂਸਰੀ ਸਲਾਨਾ ‘ਐਨਲਾਈਟ ਕਿੱਡਜ਼ ਰਨ ਫਾਰ ਐਜੂਕੇਸ਼ਨ’ ਦੌਰਾਨ ਲੱਗੀਆਂ ਖੂਬ ਰੌਣਕਾਂ

ਟੀ.ਪੀ.ਏ.ਆਰ. ਕਲੱਬ ਦੇ 75 ਮੈਂਬਰਾਂ ਨੇ ਇਸ ਵਿਚ ਕੀਤੀ ਸ਼ਮੂਲੀਅਤ ਬਰੈਂਪਟਨ/ਡਾ. ਝੰਡ : ਦੂਸਰੀ ਸਲਾਨਾ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਚਿੰਗੂਆਕੂਜ਼ੀ ਪਾਰਕ ਵਿਖੇ ਲੰਘੇ ਐਤਵਾਰ 7 ਜੁਲਾਈ ਨੂੰ ਕਰਵਾਈ ਗਈ। ਇਸ 5 ਕਿਲੋਮੀਟਰ ਅਤੇ 10 ਕਿਲੋਮੀਟਰ ਰੱਨ ਵਿਚ 200 ਤੋਂ ਵਧੇਰੇ ਦੌੜਨ ਤੇ ਪੈਦਲ ਚੱਲਣ ਵਾਲਿਆਂ ਨੇ ਭਾਗ ਲਿਆ ਜਿਨ੍ਹਾਂ …

Read More »