Breaking News
Home / Mehra Media (page 2013)

Mehra Media

ਬਰੈਂਪਟਨ ‘ਚ ਸੜਕ ਦਾ ਨਾਮ ‘ਗੁਰੂ ਨਾਨਕ ਸਟਰੀਟ’ ਰੱਖਿਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਜਿੱਥੇ ਵਿਸ਼ਵ ਪੱਧਰ ‘ਤੇ ਬੜੀ ਸ਼ਰਧਾ ਤੇ ਸਦਭਾਵਨਾ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਬਰੈਂਪਟਨ ਸਿਟੀ ਵਲੋਂ ਇਕ ਹੋਰ ਪਹਿਲਕਦਮੀ ਕਰਦਿਆਂ ਬਰੈਂਪਟਨ ‘ਚ ਇਕ ਸਟਰੀਟ (ਸੜਕ) ਦਾ ਨਾਮ ਗੁਰੂ ਨਾਨਕ ਸਟਰੀਟ ਰੱਖਿਆ ਗਿਆ ਹੈ, ਜਿਸਦਾ ਲੋਕਾਂ …

Read More »

ਕੈਨੇਡਾ ਲਈ ਵੀਜ਼ਾ ਦਰ ਘਟਣਾ ਜਾਰੀ

ਯੂਰਪ ਤੋਂ ਬਿਨਾ ਬਾਕੀ ਦੇਸ਼ਾਂ ਲਈ ਵੀਜ਼ਾ ਤੋਂ ਨਾਂਹ ਦੀ ਦਰ ਵਧੀ ਟੋਰਾਂਟੋ/ਸਤਪਾਲ ਸਿੰਘ ਜੌਹਲ ਵਿਸ਼ਵ ਦੇ ਹਰੇਕ ਹਿੱਸੇ ਤੋਂ ਲੋਕ ਕੈਨੇਡਾ ਪੁੱਜਣ ਦੇ ਚਾਹਵਾਨ ਹਨ ਪਰ ਕੈਨੇਡੀਅਨ ਰਾਜਦੂਤ ਘਰਾਂ ਤੋਂ ਵੀਜ਼ਾ ਹਾਂ ਹੋਣ ਦੀ ਦਰ ਲਗਾਤਾਰਤਾ ਨਾਲ ਘਟਣ ਦੀਆਂ ਖ਼ਬਰਾਂ ਹਨ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਿਕ ਅਫਰੀਕਾ ਮਹਾਂਦੀਪ ਵਿਚ …

Read More »

ਟੋਰਾਂਟੋ ਵਿਚ ਔਰਤਾਂ ਨੂੰ ਕੁੱਟਣ ਕਾਰਨ ਪੰਜਾਬੀਆਂ ਦੀ ਚਰਚਾ

ਪੁਲਿਸ ਲਈ ਵੱਡੀ ਚੁਣੌਤੀ ਹਨ ਘਰੇਲੂ ਝਗੜੇ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਸਰਦ ਰੁੱਤ ਸ਼ੁਰੂ ਹੋ ਗਈ ਹੈ ਪਰ ਘਰੇਲੂ ਕਲੇਸ਼ਾਂ ਕਾਰਨ ਬਹੁਤ ਸਾਰੇ ਬਾਸ਼ਿੰਦਿਆਂ ਦੇ ਹਿਰਦੇ ਤਪ ਰਹੇ ਹਨ। ਇਸ ਦੀਆਂ ਟੋਰਾਂਟੋ ਤੇ ਬਰੈਂਪਟਨ ਵਿਚ ਲੰਘੇ ਸਨਿਚਰਵਾਰ ਤੇ ਐਤਵਾਰ ਨੂੰ ਦੋ ਉਦਾਹਰਣਾਂ ਮਿਲੀਆਂ, ਜਦੋਂ ਦੋ ਪੰਜਾਬੀਆਂ ਵਲੋਂ ਔਰਤਾਂ ਨੂੰ …

Read More »

ਮਿਸੀਸਾਗਾ ਵਾਸੀਆਂ ਲਈ ਵੀ ਆਈ ਬੇਹਤਰ ਹੈਲਥ ਸਕੀਮ

ਮਿਸੀਸਾਗਾ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਹਾਲਵੇਅ ਹੈਲਥ ਕੇਅਰ ਨੂੰ ਖ਼ਤਮ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਪੂਰਾ ਕਰਨ ਵਿੱਚ ਲੱਗੀ ਹੋਈ ਹੈ ਤੇ ਇਸੇ ਲਈ ਮਰੀਜ਼ਾਂ ਦੀਆਂ ਲੋੜਾਂ ਨੂੰ ਵੇਖਦਿਆਂ ਹੋਇਆਂ ਬਿਹਤਰੀਨ ਹੈਲਥ ਕੇਅਰ ਸਿਸਟਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਪ੍ਰੋਵਿੰਸ ਵੱਲੋਂ ਓਨਟਾਰੀਓ ਹੈਲਥ ਟੀਮਜ਼ ਦੀ ਸ਼ੁਰੂਆਤ ਕੀਤੀ ਜਾ ਰਹੀ …

Read More »

ਉਨਟਾਰੀਓ ਸਰਕਾਰ ਸਕੂਲਾਂ ‘ਚ ਰੋਕੇਗੀ ਬੁਲਿੰਗ

ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਸਕੂਲਾਂ ਵਿਚ ਬੁਲਿੰਗ ਨੂੰ ਰੋਕਣ ਲਈ ਨਵੇਂ ਮਾਪਦੰਡ ਅਪਣਾਉਣ ਜਾ ਰਹੀ ਹੈ। ਹੈਮਿਲਟਨ ਦੇ 14 ਸਾਲਾ ਲੜਕੇ ਦੀ ਕਥਿਤ ਤੌਰ ਉੱਤੇ ਬੁਲਿੰਗ ਕਾਰਨ ਹੋਈ ਮੌਤ ਦੇ ਮੱਦੇਨਜ਼ਰ ਸਕੂਲਾਂ ਵਿੱਚ ਬੁਲਿੰਗ ਰੋਕਣ ਲਈ ਓਨਟਾਰੀਓ ਸਰਕਾਰ ਵੱਲੋਂ ਨਵੇਂ ਮਾਪਦੰਡ ਅਪਣਾਏ ਜਾ ਰਹੇ ਹਨ। ਸਿੱਖਿਆ ਮੰਤਰੀ ਸਟੀਫਨ ਲਿਚੇ …

Read More »

ਏਅਰ ਇੰਡੀਆ ਦਾ ਵਿਕਣਾ ਲਗਭਗ ਯਕੀਨੀ

ਹਰਦੀਪ ਪੁਰੀ ਨੇ ਕਿਹਾ – ਏਅਰ ਇੰਡੀਆ ਨੂੰ ਚਲਾਉਣਾ ਸਰਕਾਰ ਦੇ ਵੱਸ ਤੋਂ ਬਾਹਰ ਨਵੀਂ ਦਿੱਲੀ/ਬਿਊਰੋ ਨਿਊਜ਼ : ਏਅਰ ਇੰਡੀਆ ਨੂੰ ਨਹੀਂ ਵੇਚਿਆ ਗਿਆ ਤਾਂ ਇਸ ਨੂੰ ਚਲਾਉਣਾ ਮੁਸ਼ਕਲ ਹੋ ਜਾਵੇਗਾ। ਇਹ ਪ੍ਰਗਟਾਵਾ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਏਅਰ ਇੰਡੀਆ ਇਸ ਸਮੇਂ ਪਹਿਲੀ …

Read More »

ਏਅਰ ਇੰਡੀਆ ਦੇ ਸਿੱਖ ਪਾਇਲਟ ਨੂੰ ਮੈਡਰਿਡ ਦੇ ਹਵਾਈ ਅੱਡੇ ‘ਤੇ ਦਸਤਾਰ ਉਤਾਰਨ ਲਈ ਕਿਹਾ

ਮਨਜਿੰਦਰ ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ ਨਵੀਂ ਦਿੱਲੀ/ਬਿਊਰੋ ਨਿਊਜ਼ : ਸਪੇਨ ਦੇ ਮੈਡਰਿਡ ਹਵਾਈ ਅੱਡੇ ‘ਤੇ ਏਅਰ ਇੰਡੀਆ ਦੇ ਇਕ ਸਿੱਖ ਪਾਈਲਟ ਨੂੰ ਦਸਤਾਰ ਉਤਾਰਨ ਲਈ ਮਜ਼ਬੂਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ …

Read More »

ਪੰਜਾਬ ਤੇ ਹਰਿਆਣਾ ਦੀ ਸੁਪਰੀਮ ਕੋਰਟ ਨੇ ਪ੍ਰਦੂਸ਼ਣ ਮਾਮਲੇ ‘ਚ ਕੀਤੀ ਖਿਚਾਈ

ਕਿਹਾ – ਦਿੱਲੀ ‘ਚ ਪ੍ਰਦੂਸ਼ਣ ਕਰਕੇ ਲੋਕਾਂ ਦੀ ਘਟ ਰਹੀ ਹੈ ਉਮਰ ਨਵੀਂ ਦਿੱਲੀ/ਬਿਊਰੋ ਨਿਊਜ਼ ਸੁਪਰੀਮ ਕੋਰਟ ਨੇ ਭਾਰਤ ਦੇ ਸਾਰੇ ਸੂਬਿਆਂ ਨੂੰ ਨੋਟਿਸ ਜਾਰੀ ਕਰ ਕੇ ਹਵਾ ਤੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਬਾਰੇ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਅਦਾਲਤ ਨੇ ਕੂੜੇ ਨੂੰ ਢੁੱਕਵੇਂ ਤਰੀਕੇ ਨਾਲ ਟਿਕਾਣੇ ਲਾਉਣ …

Read More »

ਪ੍ਰਦੂਸ਼ਣ ਦੇ ਮਾਮਲੇ ‘ਚ ਲਾਹੌਰ ਦਾ ਹਾਲ ਵੀ ਦਿੱਲੀ ਵਾਲਾ : ਇਮਰਾਨ

ਇਸਲਾਮਾਬਾਦ : ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਕਿਹਾ ਕਿ ਦਿੱਲੀ ਵਾਂਗ ਲਾਹੌਰ ਦੀ ਆਬੋ-ਹਵਾ ਵੀ ਗਰਕੀ ਗਈ ਹੈ। ਖ਼ਾਨ ਨੇ ਇਹ ਦਾਅਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਦੇ ਇਰਾਦੇ ਨਾਲ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਲੜੀ ਵਿੱਚ ਕਲੀਨ ਗ੍ਰੀਨ ਪਾਕਿਸਤਾਨ ਇੰਡੈਕਸ (ਸੀਜੀਪੀਆਈ) ਦੇ ਆਗਾਜ਼ ਲਈ ਰੱਖੇ ਸਮਾਗਮ ਮੌਕੇ ਕੀਤਾ। …

Read More »

ਪੁਰਾਣੀ ਥਾਂ ‘ਤੇ ਹੀ ਬਣੇਗਾ ਰਵਿਦਾਸ ਮੰਦਰ : ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਦਿੱਲੀ ਦੇ ਤੁਗਲਕਾਬਾਦ ‘ਚ ਰਵਿਦਾਸ ਮੰਦਰ ਦੇ ਮਾਮਲੇ ‘ਚ ਆਪਣੇ ਫ਼ੈਸਲੇ ਨੂੰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਪਹਿਲਾਂ ਵਾਲੀ ਥਾਂ ‘ਤੇ ਹੀ ਰਵਿਦਾਸ ਮੰਦਰ ਦਾ ਪੱਕਾ ਮੁੜ ਨਿਰਮਾਣ ਹੋਵੇਗਾ ਅਤੇ ਅਦਾਲਤ ਵਲੋਂ ਇਹੀ ਹੁਕਮ ਜਾਰੀ ਕੀਤੇ ਗਏ ਸਨ। ਹਰਿਆਣਾ ਦੇ ਕਾਂਗਰਸ ਨੇਤਾ ਅਸ਼ੋਕ ਤੰਵਰ …

Read More »