20.3 C
Toronto
Sunday, May 31, 2026
spot_img
Homeਭਾਰਤਸੌਰਵ ਗਾਂਗੁਲੀ ਦੀ ਸਿਹਤ ਮੁੜ ਵਿਗੜੀ

ਸੌਰਵ ਗਾਂਗੁਲੀ ਦੀ ਸਿਹਤ ਮੁੜ ਵਿਗੜੀ

ਹਸਪਤਾਲ ਵਿੱਚ ਦਾਖਲ
ਕੋਲਕਾਤਾ, ਬਿਊਰੋ ਨਿਊਜ਼
ਬੀਸੀਸੀਆਈ ਦੇ ਪ੍ਰਧਾਨ ਅਤੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੂੰ ਛਾਤੀ ਵਿਚ ਦਰਦ ਤੇ ਬੇਚੈਨੀ ਕਾਰਨ ਅੱਜ ਮੁੜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਅਜੇ ਪਿਛਲੇ ਦਿਨੀਂ ਹੀ ਉਨ੍ਹਾਂ ਦੀ ਕੋਲਕਾਤਾ ਵਿਚ ਐਂਜੀਓਪਲਾਸਟੀ ਕਰਵਾਈ ਗਈ ਸੀ। ਲੰਘੀ 2 ਜਨਵਰੀ ਨੂੰ ਵੀ ਸੌਰਵ ਗਾਂਗੁਲੀ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।

RELATED ARTICLES
POPULAR POSTS