ਨਵੀਂ ਦਿੱਲੀ : ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦਾ ਆਲ ਇੰਡੀਆ ਆਯੁਰ ਵਿਗਿਆਨ ਇੰਸਟੀਚਿਊਟ (ਏਮਜ਼) ਵਿਚ ਗੁਰਦਾ ਬਦਲਣ ਦਾ ਆਪਰੇਸ਼ਨ ਸਫਲ ਰਿਹਾ। ਏਮਜ਼ ਦੇ ਜਨਸੰਪਰਕ ਵਿਭਾਗ ਦੀ ਮੁਖੀ ਡਾ. ਆਰਤੀ ਵਿਜ ਵਲੋਂ ਕਿਹਾ ਗਿਆ ਕਿ ਆਪਰੇਸ਼ਨ ਸਫਲ ਰਿਹਾ ਹੈ। ਜੇਤਲੀ ਅਤੇ ਗੁਰਦਾ ਦਾਨਦਾਤਾ ਦੋਹਾਂ ਦੀ ਸਿਹਤ ਸਥਿਰ ਹੈ ਅਤੇ ਹੌਲੀ-ਹੌਲੀ ਦੋਵੇਂ ਸਿਹਤਯਾਬ ਹੋ ਰਹੇ ਹਨ। ਚੇਤੇ ਰਹੇ ਕਿ ਜੇਤਲੀ ਸ਼ੂਗਰ ਤੋਂ ਪੀੜਤ ਸਨ।
Check Also
ਪਾਕਿ ਖਿਡਾਰੀ ਅਰਸ਼ਦ ਨਦੀਮ ਨੂੰ ਸੱਦਾ ਭੇਜਣ ’ਤੇ ਫਸੇ ਨੀਰਜ ਚੋਪੜਾ
ਨੀਰਜ ਚੋਪੜਾ ਨੂੰ ਜਾਰੀ ਕਰਨਾ ਪਿਆ ਬਿਆਨ ਨਵੀਂ ਦਿੱਲੀ/ਬਿਊਰੋ ਨਿਊਜ਼ ਪਿਛਲੇ ਦਿਨੀਂ ਨੀਰਜ ਚੋਪੜਾ ਨੇ …