Home / ਭਾਰਤ / ਆਧਾਰ ਤੇ ਪੈਨ ਕਾਰਡ ਨੂੰ ਲਿੰਕ ਕਰਾਉਣ ਦਾ ਅੱਜ ਹੈ ਆਖਰੀ ਮੌਕਾ

ਆਧਾਰ ਤੇ ਪੈਨ ਕਾਰਡ ਨੂੰ ਲਿੰਕ ਕਰਾਉਣ ਦਾ ਅੱਜ ਹੈ ਆਖਰੀ ਮੌਕਾ

ਨਵੀਂ ਦਿੱਲੀ : ਜੇਕਰ ਤੁਹਾਡਾ ਪੈਨ ਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਹੈ ਤਾਂ ਅੱਜ ਹੀ ਕਰਵਾ ਲਓ| ਕਿਉਂਕਿ ਸੁਪਰੀਮ ਕੋਰਟ ਨੇ ਨਿਰਦੇਸ਼ ਦਿੱਤੇ ਹਨ ਕਿ ਆਧਾਰ ਤੇ ਪੈਨ ਕਾਰਡ ਨੂੰ 31 ਅਗਸਤ ਤੱਕ ਲਿੰਕ ਕਰਵਾਉਣਾ ਲਾਜ਼ਮੀ ਹੈ| ਆਧਾਰ ਤੇ ਪੈਨ ਕਾਰਡ ਦੇ ਲਿੰਕ ਨਾ ਹੋਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਲੋਕਾਂ ਨੂੰ ਕਈ ਸਕੀਮਾਂ ਤੋਂ ਵਾਂਝਾ ਵੀ ਰਹਿਣਾ ਪੈ ਸਕਦਾ ਹੈ|

 

Check Also

ਉੜੀਸਾ ’ਚ ਤਿੰਨ ਟਰੇਨਾਂ ਆਪਸ ’ਚ ਟਕਰਾਈਆਂ

238 ਵਿਅਕਤੀਆਂ ਦੀ ਹੋਈ ਮੌਤ, 900 ਤੋਂ ਵੱਧ ਜ਼ਖਮੀ ਭੁਵਨੇਸ਼ਵਰ/ਬਿਊਰੋ ਨਿਊਜ਼ : ਓੜੀਸਾ ਦੇ ਬਾਲਾਸੋਰ …