17.9 C
Toronto
Saturday, September 5, 2026
spot_img
HomeਕੈਨੇਡਾFrontਭਾਰਤ ’ਚ ਚਾਂਦੀ ਅਤੇ ਸੋਨੇ ਦੀ ਕੀਮਤ ਵਿਚ ਆਈ ਗਿਰਾਵਟ

ਭਾਰਤ ’ਚ ਚਾਂਦੀ ਅਤੇ ਸੋਨੇ ਦੀ ਕੀਮਤ ਵਿਚ ਆਈ ਗਿਰਾਵਟ

ਭਾਰਤ ’ਚ ਚਾਂਦੀ ਅਤੇ ਸੋਨੇ ਦੀ ਕੀਮਤ ਵਿਚ ਆਈ ਗਿਰਾਵਟ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਅੱਜ 13  ਜੁਲਾਈ ਨੂੰ ਚਾਂਦੀ ਅਤੇ ਸੋਨੇ ਦੀ ਕੀਮਤ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਇੰਡੀਅਨ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੇ ਮੁਤਾਬਕ ਇਕ ਕਿੱਲੋਂ ਚਾਂਦੀ 3155 ਰੁਪਏ ਸਸਤੀ ਹੋ ਕੇ 2 ਲੱਖ 17 ਹਜ਼ਾਰ ਰੁਪਏ ਪ੍ਰਤੀ ਕਿੱਲੋ ਹੋ ਗਈ ਹੈ। ਇਸੇ ਦੌਰਾਨ ਸੋਨਾ ਵੀ ਪ੍ਰਤੀ ਤੋਲਾ ਯਾਨੀ 10 ਗਰਾਮ, 1079  ਰੁਪਏ ਸਸਤਾ ਹੋਇਆ ਹੈ। ਅੱਜ ਸੋਨੇ ਦਾ ਭਾਅ ਪ੍ਰਤੀ 10 ਗਰਾਮ 1 ਲੱਖ 42 ਹਜ਼ਾਰ ਰੁਪਏ ਰਿਹਾ ਹੈ। ਜ਼ਿਕਰਯੋਗ ਹੈ ਕਿ ਲੰਘੇ ਇਕ ਮਹੀਨੇ ਵਿਚ ਚਾਂਦੀ ਦੀ ਕੀਮਤ ਪ੍ਰਤੀ ਕਿੱਲੋਂ 25 ਹਜ਼ਾਰ ਅਤੇ ਸੋਨੇ ਦੀ ਕੀਮਤ ਪ੍ਰਤੀ 10 ਗਰਾਮ, 5 ਹਜ਼ਾਰ ਰੁਪਏ ਘੱਟ ਹੋ ਚੁੱਕੀ ਹੈ। ਪਿਛਲੇ ਮਹੀਨੇ 14 ਜੂਨ ਨੂੰ ਚਾਂਦੀ 2 ਲੱਖ 43 ਹਜ਼ਾਰ ਰੁਪਏ ਪ੍ਰਤੀ ਕਿੱਲੋ ਸੀ ਅਤੇ ਸੋਨਾ 1 ਲੱਖ 48 ਹਜ਼ਾਰ  ਰੁਪਏ ਪ੍ਰਤੀ 10 ਗਰਾਮ ਸੀ।

RELATED ARTICLES
POPULAR POSTS