20.5 C
Toronto
Monday, June 29, 2026
spot_img
HomeਕੈਨੇਡਾFrontਕੰਪਨੀਆਂ ਨੇ ਵਧਾਏ ਸੀ.ਐਨ.ਜੀ. ਦੇ ਰੇਟ -ਆਮ ਲੋਕਾਂ ਨੂੰ ਲੱਗਾ ਵੱਡਾ ਝਟਕਾ

ਕੰਪਨੀਆਂ ਨੇ ਵਧਾਏ ਸੀ.ਐਨ.ਜੀ. ਦੇ ਰੇਟ -ਆਮ ਲੋਕਾਂ ਨੂੰ ਲੱਗਾ ਵੱਡਾ ਝਟਕਾ


ਨਵੀਂ ਦਿੱਲੀ/ਬਿਊਰੋ ਨਿਊਜ਼
ਮੁੰਬਈ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹੁਣ ਸਫਰ ਕਰਨਾ ਕੁਝ ਮਹਿੰਗਾ ਹੋ ਗਿਆ ਹੈ। ਮਹਾਨਗਰ ਗੈਸ ਲਿਮਿਟਡ ਨੇ ਸੀ.ਐਨ.ਜੀ. ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਕਿਲੋ ਦਾ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ ਅੱਜ 14 ਮਈ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ। ਇਸ ਤੋਂ ਬਾਅਦ ਮੁੰਬਈ ਮਹਾਂਨਗਰ ਖੇਤਰ ਵਿੱਚ ਸੀ.ਐਨ.ਜੀ. ਦਾ ਨਵਾਂ ਰੇਟ 84 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ। ਇਸ ਤੋਂ ਪਹਿਲਾਂ ਸੀ.ਐਨ.ਜੀ. 82 ਰੁਪਏ ਪ੍ਰਤੀ ਕਿਲੋ ਮਿਲ ਰਹੀ ਸੀ। ਕੰਪਨੀ ਦਾ ਕਹਿਣਾ ਹੈ ਕਿ ਪੱਛਮੀ ਏਸ਼ੀਆ ਵਿੱਚ ਵੱਧਦੇ ਤਣਾਅ, ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਅਤੇ ਰੁਪਏ ਦੀ ਕਮਜ਼ੋਰੀ ਕਾਰਨ ਗੈਸ ਖਰੀਦਣ ਦੀ ਲਾਗਤ ਕਾਫੀ ਵੱਧ ਗਈ ਹੈ।

RELATED ARTICLES
POPULAR POSTS