7.2 C
Toronto
Saturday, October 17, 2026
spot_img
Homeਭਾਰਤਹਾਈਕੋਰਟ ਨੇ ਪੁੱਛਿਆ ਕਿਉਂ ਨਾ ਜੈਲਲਿਤਾ ਦੀ ਲਾਸ਼ ਨੂੰ ਕੱਢ ਕੇ ਮੌਤ...

ਹਾਈਕੋਰਟ ਨੇ ਪੁੱਛਿਆ ਕਿਉਂ ਨਾ ਜੈਲਲਿਤਾ ਦੀ ਲਾਸ਼ ਨੂੰ ਕੱਢ ਕੇ ਮੌਤ ਦਾ ਕਾਰਨ ਪਤਾ ਲਗਾਇਆ ਜਾਵੇ

ਹਾਈਕੋਰਟ ਨੇ ਪੁੱਛਿਆ ਕਿਉਂ ਨਾ ਜੈਲਲਿਤਾ ਦੀ ਲਾਸ਼ ਨੂੰ ਕੱਢ ਕੇ ਮੌਤ ਦਾ ਕਾਰਨ ਪਤਾ ਲਗਾਇਆ ਜਾਵੇਨਵੀਂ ਦਿੱਲੀ/ਬਿਊਰੋ ਨਿਊਜ਼
ਮਦਰਾਸ ਹਾਈਕੋਰਟ ਨੇ ਤਾਲਿਮਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਮੌਤ ਨਾਲ ਸਬੰਧਤ ਇਕ ਪਟੀਸ਼ਨ ਦੇ ਸਬੰਧ ਵਿਚ ਪੁੱਛਿਆ ਕਿ ਮੌਤ ਦਾ ਸੱਚ ਜਾਨਣ ਲਈ ਕਿਉਂ ਨਾ ਦਫਨ ਕੀਤੀ ਗਈ ਲਾਸ਼ ਨੂੰ ਬਾਹਰ ਕੱਢਿਆ ਜਾਵੇ। ਕੋਰਟ ਦਾ ਮੰਨਣਾ ਹੈ ਕਿ ਤਾਮਿਲਨਾਡੂ ਸਰਕਾਰ ਨੇ, ਹੈਲਥ ਵਿਭਾਗ ਨੇ ਤੇ ਹਸਪਤਾਲ ਨੇ ਜੈਲਲਿਤਾ ਦੀ ਮੌਤ ਨਾਲ ਜੁੜੇ ਸ਼ੰਕਿਆਂ ਨੂੰ ਸਪੱਸ਼ਟ ਨਹੀਂ ਕੀਤਾ ਜਿਸ ਦੇ ਚੱਲਦਿਆਂ ਇਹ ਪਟੀਸ਼ਨ ਸਾਹਮਣੇ ਆਈ ਹੈ ਤੇ ਕੋਰਟ ਨੇ ਪੁੱਛਿਆ ਕਿਉਂ ਨਾ ਮੌਤ ਦੇ ਕਾਰਨਾਂ ਲਈ ਜੈਲਲਿਤਾ ਦੀ ਲਾਸ਼ ਨੂੰ ਬਾਹਰ ਕੱਢ ਲਿਆ ਜਾਵੇ। ਧਿਆਨ ਰਹੇ ਕਿ ਲੰਘੀ ਪੰਜ ਦਸੰਬਰ ਨੂੰ ਜੈਲਲਿਤਾ ਦੀ ਮੌਤ ਹੋ ਗਈ ਸੀ।

RELATED ARTICLES
POPULAR POSTS