Breaking News
Home / 2025 (page 12)

Yearly Archives: 2025

ਮੌਜੂਦਾ ਹਾਲਾਤ ਅਤੇ ਪੰਜਾਬ ਦੀ ਖੇਤੀ ਨੀਤੀ

ਪ੍ਰੋ. ਮੇਹਰ ਮਾਣਕ ਅਨਾਜ ਦੇ ਖੇਤਰ ਵਿੱਚ ਪੰਜਾਬ ਦੀ ਦੇਣ ਨੂੰ ਕੋਈ ਅੱਖੋਂ ਪਰੋਖੇ ਨਹੀਂ ਕਰ ਸਕਦਾ। ਹਰੀ ਕ੍ਰਾਂਤੀ ਦੇ ਮਾਡਲ ਨੇ ਸ਼ੁਰੂਆਤੀ ਦੌਰ ਵਿੱਚ ਪੈਦਾਵਾਰ ਦੇ ਵਾਧੇ ਅਤੇ ਹੋਰ ਸਹੂਲਤਾਂ ਰਾਹੀਂ ਇਸ ਨੂੰ ਮੋਹਰੀ ਸੂਬਾ ਬਣਾ ਦਿੱਤਾ ਪਰ ਸਮਾਂ ਗੁਜ਼ਰਨ ਨਾਲ ਸਰਕਾਰੀ ਨੀਤੀਆਂ ਕਾਰਨ ਇਹ ਖਿਸਕ ਕੇ ਅੱਜ 14ਵੇਂ …

Read More »

ਕੈਨੇਡਾ ਫੈਡਰਲ ਚੋਣਾਂ : ਡੋਨਾਲਡ ਟਰੰਪ ਦੇ ਟੈਰਿਫ਼ਾਂ ਦਾ ”ਵਿੱਤੀ ਸੰਕਟ”, ਮਾਰਕ ਕਾਰਨੀ ਦੀ ਅਹਿਮੀਅਤ ਅਤੇ ਕੈਨੇਡਾ ਦੇ ਭਵਿੱਖ ਦਾ ‘ਸਿੱਧਾ ਸੰਬੰਧ’ ਕੀ?

ਸਤਨਾਮ ਸਿੰਘ ਅਮਰੀਕਾ ‘ਚ ਪੜ੍ਹਾਈ ਕਰਨ ਤੇ ਸਕਾਲਰਸ਼ਿਪ ਜਿੱਤਣ ਤੋਂ ਬਾਅਦ ਮਾਰਕ ਕਾਰਨੀ 2008 ਦੇ ਵਿੱਤੀ ਸੰਕਟ ਦੌਰਾਨ ਬੈਂਕ ਆਫ਼ ਕੈਨੇਡਾ ਦੇ ਗਵਰਨਰ ਰਹਿ ਚੁੱਕੇ ਹਨ ਤੇ ਨਾਲ ਹੀ ਬ੍ਰੈਕਸਿਟ ਸਮੇਂ ਬੈਂਕ ਆਫ਼ ਇੰਗਲੈਂਡ ਦੀ ਅਗਵਾਈ ਵੀ ਕਰ ਚੁੱਕੇ ਹਨ। ਕੈਨੇਡਾ – ਕੈਨੇਡਾ ‘ਚ ਫੈਡਰਲ ਚੋਣਾਂ ਅਤੇ ਪ੍ਰਚਾਰ ਮੁਹਿੰਮ ਜ਼ੋਰ …

Read More »

ਕੈਨੇਡਾ ਚੋਣਾਂ

ਚੋਣ ਮੈਦਾਨ ‘ਚ ਰਿਕਾਰਡ 65 ਪੰਜਾਬੀ ਪੰਜਾਬੀ ਮੂਲ ਦੇ 16 ਸੰਸਦ ਮੈਂਬਰ ਮੁੜ ਲੜ ਰਹੇ ਨੇ ਚੋਣ ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ‘ਚ ਆਉਂਦੀ 28 ਅਪਰੈਲ ਨੂੰ ਹੋਣ ਵਾਲੀਆਂ ਸੰਘੀ ਚੋਣਾਂ ਲਈ ਮੈਦਾਨ ਭਖ਼ ਗਿਆ ਹੈ। ਦੇਸ਼ ‘ਚ ਪੰਜਾਬੀ ਮੂਲ ਦੇ ਰਿਕਾਰਡ 65 ਉਮੀਦਵਾਰ ਚੋਣਾਂ ਲੜ ਰਹੇ ਹਨ ਜਿਸ ਤੋਂ ਭਾਈਚਾਰੇ …

Read More »

ਸੰਸਦੀ ਚੋਣਾਂ ਵਿਚ ਲਿਬਰਲਾਂ ਅਤੇ ਟੋਰੀਆਂ ਵਿਚਾਲੇ ਟੱਕਰ ਦੇ ਆਸਾਰ

ਤਾਜ਼ਾ ਸਰਵੇਖਣਾਂ ‘ਚ ਦੋਹਾਂ ਮੁੱਖ ਪਾਰਟੀਆਂ ਦੀ ਮਕਬੂਲੀਅਤ ਵਿਚਲਾ ਖੱਪਾ ਸੁੰਗੜਨ ਲੱਗਾ ਵੈਨਕੂਵਰ/ਬਿਊਰੋ ਨਿਊਜ਼ : ਕੈਨੇਡਾ ਦੀਆਂ ਫੈਡਰਲ ਚੋਣਾਂ ਦਾ ਦਿਨ ਜਿਵੇਂ ਜਿਵੇਂ ਨੇੜੇ ਆਉਣ ਲੱਗਾ ਹੈ, ਤਿਵੇਂ ਤਿਵੇਂ ਵੋਟਰ ਮਨ ਖੋਲ੍ਹਣ ਲੱਗੇ ਹਨ, ਜਿਸ ਨਾਲ ਤਸਵੀਰ ਕੁਝ ਸਾਫ ਹੋਣ ਲੱਗੀ ਹੈ ਕਿ ਚੋਣਾਂ ਤੋਂ ਬਾਅਦ ਦੇਸ਼ ਦੀ ਵਾਗਡੋਰ ਮੌਜੂਦਾ …

Read More »

ਵਿਸਾਖੀ ਮੌਕੇ ਵੈਨਕੂਵਰ ਵਿਖੇ ਨਗਰ ਕੀਰਤਨ ਸਜਾਇਆ

ਸੰਗਤ ਨੇ ਥਾਂ-ਥਾਂ ਲੰਗਰ ਲਗਾ ਕੇ ਕੀਤਾ ਸਵਾਗਤ ਵੈਨਕੂਵਰ : ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਵੱਲੋਂ ਇੱਥੇ ਵਿਸਾਖੀ ਮੌਕੇ ਨਗਰ ਕੀਰਤਨ ਸਜਾਇਆ ਗਿਆ। ਐਤਕੀਂ ਅਮਰੀਕੀ ਸ਼ਰਧਾਲੂਆਂ ਦੀ ਘਾਟ ਰੜਕਦੀ ਰਹੀ। ਸੰਘੀ ਚੋਣਾਂ ਨੇੜੇ ਹੋਣ ਕਰਕੇ ਕੌਮੀ ਪਾਰਟੀਆਂ ਦੇ ਆਗੂ ਕੁੱਝ ਸਮਾਂ ਹਾਜ਼ਰੀ ਭਰ ਕੇ ਤੁਰਦੇ ਬਣੇ। ਪ੍ਰਸ਼ਾਸਨ ਵੱਲੋਂ ਨਗਰ …

Read More »

ਸਰਕਾਰ ਬਣਨ ‘ਤੇ ਸ਼ੈਡੋ ਲਾਬਿੰਗ ‘ਤੇ ਲਾਵਾਂਗੇ ਪਾਬੰਦੀ : ਪੋਇਲੀਵਰ

ਸਖ਼ਤ ਨੈਤਿਕ ਨਿਯਮਾਂ ਦਾ ਕੀਤਾ ਵਾਅਦਾ, ਕਾਰਨੀ ਦੀਆਂ ਜਾਇਦਾਦਾਂ ਨੂੰ ਬਣਾਇਆ ਨਿਸ਼ਾਨਾ ਓਟਵਾ : ਕੰਸਰਵੇਟਿਵ ਨੇਤਾ ਪੀਅਰੇ ਪੋਇਲੀਵਰ ਚੁਣੇ ਹੋਏ ਅਧਿਕਾਰੀਆਂ ਲਈ ਵਿੱਤੀ ਪਾਰਦਰਸ਼ਤਾ ਨਿਯਮਾਂ ਨੂੰ ਸਖ਼ਤ ਕਰਨ ਦਾ ਵਾਅਦਾ ਕਰ ਰਹੇ ਹਨ ਅਤੇ ਇਸ ਵਾਅਦੇ ਦੀ ਵਰਤੋਂ ਲਿਬਰਲ ਨੇਤਾ ਮਾਰਕ ਕਾਰਨੀ ‘ਤੇ ਨਿਸ਼ਾਨਾ ਬਣਾਉਣ ਲਈ ਕਰ ਰਹੇ ਹਨ। ਪੋਇਲੀਵਰ …

Read More »

ਮਾਰਕ ਕਾਰਨੀ ਦੀ ਦੂਰ-ਅੰਦੇਸ਼ੀ ਕੈਨੇਡਾ ਨੂੰ ਹੋਰ ਮਜ਼ਬੂਤ ਕਰੇਗੀ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਵਿਸ਼ਵ-ਵਿਆਪੀ ਅਨਿਸ਼ਚਤਾ ਅਤੇ ਅਰਥਚਾਰੇ ਦੀਆਂ ਚੁਣੌਤੀਆਂ ਦੇ ਚੱਲ ਰਹੇ ਅਜੋਕੇ ਦੌਰ ਵਿੱਚ ਬਰੈਂਪਟਨ ਸਾਊਥ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੋਨੀਆ ਸਿੱਧੂ ਮਾਰਕ ਕਾਰਨੀ ਦੀ ਕੈਨੇਡਾ ਦੇ ਭਵਿੱਖ ਨੂੰ ਉੱਜਲਾ ਕਰਨ ਲਈ ਸਮੂਹਿਕ ਯੋਜਨਾ ਦੀ ਡੱਟਵੀਂ ਹਮਾਇਤ ਕਰਦੇ ਹਨ। ਉਨ÷ ਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ …

Read More »

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ ਬ੍ਰੋਸਾਰਡ ਲੀਜਿੰਗ ਇਕ ਸਾਫ ਸੁਥਰੀ, ਹਰੇ-ਭਰੇ ਭਵਿੱਖ ਵਿਚ ਚਾਰਜ ਦੇ ਰੂਪ ਵਿਚ ਪ੍ਰਭਾਵ ਲਈ ਤਿਆਰ ਹੋ: * Purolator ਅਤੇ FedEx : ਹੈਵੀ-ਡਿਊਟੀ ਫਲੀਟਾਂ ਵਿਚ ZEV ਕ੍ਰਾਂਤੀ ਲਈ ਮੋਟੀਵ ਪਾਵਰ ਸਿਸਟਮ ਨਾਲ ਭਾਈਵਾਲੀ। ਨਤੀਜਾ? …

Read More »

ਅਮਰੀਕੀ ਸੰਘੀ ਜੱਜ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਝਟਕਾ, ਭਾਰਤੀ ਵਿਦਿਆਰਥੀ ਦੀ ਡਿਪੋਰਟੇਸ਼ਨ ‘ਤੇ ਆਰਜ਼ੀ ਰੋਕ ਲਾਈ

ਨਿਊਯਾਰਕ/ਬਿਊਰੋ ਨਿਊਜ਼ : ਅਮਰੀਕਾ ਦੇ ਸੰਘੀ ਜੱਜ ਨੇ ਟਰੰਪ ਪ੍ਰਸ਼ਾਸਨ ਵੱਲੋਂ 21 ਸਾਲਾ ਅੰਡਰਗਰੈਜੂਏਟ ਭਾਰਤੀ ਵਿਦਿਆਰਥੀ, ਜਿਸ ਦਾ ਐਫ-1 ਵੀਜ਼ਾ ਰੱਦ ਕਰ ਦਿੱਤਾ ਗਿਆ ਸੀ, ਨੂੰ ਡਿਪੋਰਟ ਕੀਤੇ ਜਾਣ ‘ਤੇ ਅਸਥਾਈ ਤੌਰ ‘ਤੇ ਰੋਕ ਲਗਾ ਦਿੱਤੀ ਹੈ। ਕ੍ਰਿਸ਼ ਲਾਲ ਈਸਰਦਾਸਾਨੀ 2021 ਤੋਂ ਵਿਸਕਾਨਸਿਨ-ਮੈਡੀਸਨ ਯੂਨੀਵਰਸਿਟੀ ਤੋਂ -1 ਵਿਦਿਆਰਥੀ ਵੀਜ਼ਾ ਉੱਤੇ ਕੰਪਿਊਟਰ …

Read More »

ਫੀਜ਼ੀ ਦੀ ਰਾਜਧਾਨੀ ਸਾਮਾਬੁੱਲਾ ਵਿਖੇ ਖਾਲਸਾ ਸਾਜਨਾ ਦਿਵਸ ਮੌਕੇ ਖੂਬ ਰੌਣਕਾਂ

ਭਾਰਤੀ ਹਾਈ ਕਮਿਸ਼ਨਰ ਨੇ ਖਾਲਸਾ ਸਾਜਨਾ ਦਿਵਸ ਮੌਕੇ ਭਰੀ ਹਾਜ਼ਰੀ ਔਕਲੈਂਡ/ਬਿਊਰੋ ਨਿਊਜ਼ : ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੋਂ ਲਗਪਗ ਸਵਾ 12 ਹਜ਼ਾਰ ਕਿਲੋਮੀਟਰ ਦੂਰ ਫੀਜ਼ੀ ਦੀ ਰਾਜਧਾਨੀ ਸਾਮਾਬੁੱਲਾ ਵਿਖੇ 1923 ਵਿਚ ਸਥਾਪਿਤ ਗੁਰਦੁਆਰਾ ਸਾਹਿਬ ਸਾਮਾਬੁੱਲਾ ਵਿਖੇ ਖਾਲਸਾ ਪੰਥ ਦਾ 326ਵਾਂ ਸਾਜਨਾ ਦਿਵਸ ਬੜੀ ਸ਼ਰਧਾ …

Read More »