Breaking News
Home / 2023 / September (page 29)

Monthly Archives: September 2023

‘ਕ੍ਰਿਸ਼ਨਾ ਜਨਮ ਅਸ਼ਟਮੀ ਦਾ ਜਸ਼ਨ ਕਲੀਵ ਵਿਊ ਕਮਿਉਨਿਟੀ ਨੂੰ ਖੁਸ਼ੀ ਦੇ ਤਿਉਹਾਰ ਵਿਚ ਜੋੜਦਾ ਹੈ’

ਉਨਟਾਰੀਓ : 6 ਸਤੰਬਰ 2023 ਨੂੰ ਕਲੀਵ ਵਿਊ ਕਮਿਊਨਿਟੀ ਦੇ ਮੀਟ ਐਂਡ ਟ੍ਰੀਟ ਗਰੁੱਪ ਨੇ ਸੁੰਦਰ ਡੇਅਰੀਮੇਡ ਪਾਰਕ ਵਿਚ ਭਗਵਾਨ ਕ੍ਰਿਸ਼ਨ ਦੀ ਜਨਮ ਅਸ਼ਟਮੀ ਦੇ ਸਨਮਾਨ ਵਿਚ ਇਕ ਸ਼ਾਨਦਾਰ ਜਸ਼ਨ ਦੀ ਮੇਜ਼ਬਾਨੀ ਕੀਤੀ। ਇਵੈਂਟ ਨੇ ਸ਼ਰਧਾ, ਸਭਿਆਚਾਰਕ ਅਮੀਰੀ ਅਤੇ ਏਕਤਾ ਨਾਲ ਭਰੇ ਇਕ ਦਿਨ ਵਿਚ ਹਰ ਉਮਰ ਦੇ ਨਿਵਾਸੀਆਂ ਨੂੰ …

Read More »

ਸਾਰਾਗੜ੍ਹੀ ਫਾਉਂਡੇਸ਼ਨ ਵਲੋਂ ਸ਼ਹੀਦ ਸਿੱਖ ਫੌਜੀਆਂ ਦੇ ਚਿੱਤਰਾਂ ਦੀ ਪ੍ਰਦਰਸ਼ਨੀ

ਸਰੀ/ਰਸ਼ਪਾਲ ਸਿੰਘ ਗਿੱਲ : ਸਾਰਾਗੜ੍ਹੀ ਫਾਊਂਡੇਸ਼ਨ ਇੰਕ. ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ 12 ਸਤੰਬਰ 2023 ਨੂੰ ਸਾਰਾਗੜੀ ਦੇ ਸਿੱਖ ਸ਼ਹੀਦਾਂ ਦੀ 126ਵੀਂ ਵਰ੍ਹੇਗੰਢ ਮਨਾਈ ਗਈ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਸਾਰਾਗੜ੍ਹੀ ਦੇ 21 ਸਿੱਖ ਸ਼ਹੀਦਾਂ ਦੀ ਯਾਦ ਵਿਚ ਇਤਿਹਾਸਕ ਸਾਰਾਗੜ੍ਹੀ ਮਿਸ਼ਨ ਸੰਬੰਧੀ ਪ੍ਰਦਰਸ਼ਨੀ ਸਜਾਈ ਗਈ। …

Read More »

ਕੈਨੇਡਾ ਦੇ ਟਰਬਨ ਕੋਚ ਨਾਜ਼ਰ ਸਿੰਘ ਸੰਧੂ ਨੂੰ ਸਦਮਾ

ਮਾਤਾ ਬਚਨ ਕੌਰ ਦਾ ਪਿੰਡ ਫੇਰੂਰਾਈ ‘ਚ ਦਿਹਾਂਤ ਟੋਰਾਂਟੋ/ਬਲਜਿੰਦਰ ਸੇਖਾ : ਕੈਨੇਡਾ ‘ਚ ਟੋਰਾਂਟੋ ਇਲਾਕੇ ਦੇ ਸਮਾਜ ਸੇਵੀ ਤੇ ਟਰਬਨ ਕੋਚ ਨਾਜਰ ਸਿੰਘ ਸੰਧੂ ਦੇ ਮਾਤਾ ਜੀ ਬਚਨ ਕੌਰ ਦਾ 104 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਜੱਦੀ ਪਿੰਡ ਫੇਰੂਰਾਈ ਵਿਚ ਦਿਹਾਂਤ ਹੋ ਗਿਆ। ਮਾਤਾ ਜੀ ਦੇ ਦਿਹਾਂਤ ‘ਤੇ ਕੈਨੇਡਾ …

Read More »

ਦੌੜ ਦੀ ਦੌੜ਼, … ਤੇ ਨਾਲੇ ਪਿਕਨਿਕ ਦਾ ਮਜ਼ਾ ਵੱਖਰਾ …

ਟੀਪੀਏਆਰ ਕਲੱਬ ਦੇ 45 ਮੈਂਬਰਾਂ ਨੇ ઑਜੌਰਜਿਨਾ ਮੈਰਾਥਨ ਐਂਡ ਹਾਫ਼-ਮੈਰਾਥਨ਼ ਈਵੈਂਟ ‘ઑਚ ਲਿਆ ਹਿੱਸਾ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 10 ਸਤੰਬਰ ਨੂੰ ਇੱਥੋਂ ਲੱਗਭੱਗ 100 ਕਿਲੋਮੀਟਰ ਦੀ ਦੂਰੀ ‘ઑਤੇ ਸਿਮਕੋ ਲੇਕ ਦੇ ਕੰਢੇ ਵੱਸੇ ਸ਼ਹਿਰ ਜੌਰਜਿਨਾ ਵਿਚ ઑਜੌਰਜਿਨਾ ਮੈਰਾਥਨ ਐਂਡ ਹਾਫ਼-ਮੈਰਾਥਨ਼ ਈਵੈਂਟ ਦੇ ਪ੍ਰਬੰਧਕਾਂ ਵੱਲੋਂ ਇਸ ਦਾ ਸਫ਼ਲ ਆਯੋਜਨ ਕੀਤਾ …

Read More »

ਕਲੀਵਵਿਊ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ ਨਿਆਗਰਾ ਫਾਲਜ਼ ਦਾ ਟੂਰ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਬੀਤੇ ਸ਼ਨਿਚਰਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨਿਆਗਰਾ ਫਾਲਜ਼ ਦੇ ਟੂਰ ਦਾ ਪ੍ਰਬੰਧ ਕੀਤਾ ਗਿਆ। ਸਫਰ ਲਈ ਲਿਆਂਦੀ ਵੱਡੀ ਬੱਸ ਸਵਾਰੀਆਂ ਨਾਲ ਪੂਰੀ ਤਰ੍ਹਾਂ ਭਰੀ ਹੋਈ ਸੀ, ਜਿਸ ਵਿੱਚ ਜਾਣ ਸਮੇਂ ਸਿੱਧੇ ਰਸਤੇ ਵਿੱਚ ਟਰੈਫਿਕ ਰੁਕਾਵਟ ਆਉਣ ਕਾਰਨ ਬੇਸ਼ਕ 2 ਘੰਟਿਆਂ ਤੋਂ ਵੀ ਵੱਧ …

Read More »

ਡੌਨ ਮਿਨੇਕਰ ਕਲੱਬ ਨੇ ਨਿਆਗਰਾ ਫਾਲ ਦਾ ਟਰਿੱਪ ਲਾਇਆ

ਬਰੈਂਪਟਨ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ 9 ਸਤੰਬਰ 2023 ਨੂੰ ਨਿਆਗਰਾ ਫਾਲ ਟੋਰਾਂਟੋ ਦਾ ਟੂਰ ਲਗਾਇਆ। ਸਾਰੇ ਮੈਂਬਰ ਡੌਨ ਮਿਨੇਕਰ ਪਾਰਕ ਵਿਚ ਸਵੇਰੇ ਇਕੱਠੇ ਹੋਏ। ਦਸ ਵਜੇ ਬੱਸ ਵਿਚ ਸਵਾਰ ਹੋ ਕੇ ਨਿਆਗਰਾ ਫਾਲ ਲਈ ਰਵਾਨਾ ਹੋਏ। ਪਹਿਲਾਂ ਛਲੋਰਲ ਕਲਾਕ ਵਿਖੇ ਪਹੁੰਚੇ। ਉਥੇ ਕਲੌਕ ਦੇ ਸਾਹਮਣੇ …

Read More »

ਰੋਬਰਟ ਪੋਸਟ ਸੀਨੀਅਰਜ਼ ਕਲੱਬਜ਼ ਵਲੋਂ ਲਗਾਇਆ ਨਿਆਗਰਾ ਫਾਲ ਦਾ ਟੂਰ

ਬਰੈਂਪਟਨ/ਮਹਿੰਦਰ ਸਿੰਘ ਮੋਹੀ : ਪਿਛਲੇ ਸ਼ਨਿਚਰਵਾਰ ਨੂੰ ਰੋਬਰਟ ਪੋਸਟ ਸੀਨੀਅਰਜ ਕਲੱਬ ਨੇ ਕੈਸੀ ਕੈਂਬਲ ਸੀਨੀਅਰਜ ਕਲੱਬ ਦੇਮੈਂਬਰਾਂ ਨਾਲ ਮਿਲ ਕੇ ਨਿਆਗਰਾ ਫਾਲ ਦੇ ਕੁਦਰਤੀ ਨਜ਼ਾਰੇ ਲੈਣ ਤੇ ਇਥੇ ਹੋ ਰਹੇ ਪੰਜਾਬੀ ਸਭਿਆਚਾਰਕ ਮੇਲੇ ਦੇ ਸੰਗੀਤਕ ਪ੍ਰੋਗਰਾਮ ਨੂੰ ਮਾਨਣ ਲਈ ਸਾਂਝੇ ਟੂਰ ਦਾ ਪ੍ਰਬੰਧ ਕੀਤਾ। ਬਹੁਤ ਉਤਸ਼ਾਹਤ ਹੋਏ ਸੀਨੀਅਰਜ਼, ਸਮੇਂ ਤੋਂ …

Read More »

ਤਰਕਸ਼ੀਲ ਸੁਸਾਇਟੀ ਦੀ ਪਿਕਨਿਕ ਵਿਚ ਖੂਬ ਰੌਣਕਾਂ

ਬਰੈਂਪਟਨ/ਡਾ ਬਲਜਿੰਦਰ ਸਿੰਘ ਸੇਖੋਂ : ਤਰਕਸ਼ੀਲ ਸੋਸਾਇਟੀ ਕੈਨੇਡਾ ਦੀ ਓਨਟਾਰੀਓ ਇਕਾਈ ਵਲੋਂ ਬੀਤੇ ਐਤਵਾਰ ਮਿਸੀਸਾਗਾ ਪਾਰਕ ਵਿਚ ਆਯੋਜਿਤ ਕੀਤੀ ਪਿਕਨਿਕ ਵਿਚ ਵੱਡੀ ਗਿਣਤੀ ਵਿਚ ਸੁਸਾਇਟੀ ਦੇ ਮੈਂਬਰਾਂ, ਹਤੈਸ਼ੀਆਂ, ਸਪੌਂਸਰਾਂ, ਪੱਤਰਕਾਰਾਂ ਤੇ ਕਲਾਕਾਰਾਂ ਨੇ ਸ਼ਾਮਲ ਹੋ ਕੇ ਰੌਣਕਾਂ ਵਧਾਈਆਂ। ਇਸ ਵਿਚ ਪੰਜਾਬੀ ਭਾਈਚਾਰੇ ਦੀਆਂ ਬਹੁਤ ਸਾਰੀਆਂ ਸਤਿਕਾਰਿਤ ਹਸਤੀਆਂ ਵੀ ਪਹੁੰਚੀਆਂ। ਬੇਸ਼ਕ …

Read More »

ਬੋਨੀਗਲਿਨ ਸੀਨੀਅਰਜ਼ ਕਲੱਬ ਕੈਲੇਡਨ ਦਾ ਪਲੇਠਾ ਸਮਾਗਮ ਧੂਮ-ਧਾਮ ਨਾਲ ਮਨਾਇਆ ਗਿਆ

ਕੈਲੇਡਨ/ਡਾ. ਝੰਡ : ਕੈਲੇਡਨ ਵਿਚ ਨਵੀਂ ਬਣੀ ਸੰਸਥਾ ਬੋਨੀਗਲਿਨ ਸੀਨੀਅਰਜ਼ ਕਲੱਬ ਕੈਲੇਡਨ ਦਾ ਪਲੇਠਾ ਸਮਾਗਮ ਸ਼ਨੀਵਾਰ 9 ਸਤੰਬਰ ਨੂੰ ਪੂਰੇ ਉਤਸ਼ਾਹ ਨਾਲ ਸਫ਼ਲਤਾ ਪੂਰਵਕ ਮਨਾਇਆ ਗਿਆ। ਸਮਾਗ਼ਮ ਦੇ ਆਰੰਭ ਵਿਚ ਮਲੂਕ ਸਿੰਘ ਕਾਹਲੋਂ ਨੇ ਇਸ ਕਲੱਬ ਦੀ ਬਣਤਰ ਬਾਰੇ ਜਾਣਕਾਰੀ ਸੰਖੇਪ ਵਿਚ ਸਮੂਹ ਮੈਂਬਰਾਂ ਨਾਲ ਸਾਂਝੀ ਕੀਤੀ। ਇਸਦੇ ਨਾਲ ਹੀ …

Read More »

‘ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ’ ਵੱਲੋਂ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ ਅਤੇ ਕੂਕਾ ਲਹਿਰ ‘ਤੇ ਕਰਵਾਇਆ ਗਿਆ ਸੈਮੀਨਾਰ

ਬਹੁ-ਪੱਖੀ ਸ਼ਖ਼ਸੀਅਤ ਪੂਰਨ ਸਿੰਘ ਪਾਂਧੀ ਨੂੰ ‘ਲਾਈਫ਼-ਟਾਈਮ ਅਚੀਵਮੈਂਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ ਬਰੈਂਪਟਨ/ਸੁਰਜੀਤ ਕੌਰ, ਡਾ. ਝੰਡ : ‘ਕਲਮਾਂ ਦੀ ਸਾਂਝ ਸਾਹਿਤ ਸਭਾ ਟੋਰਾਂਟੋ’ ਵੱਲੋਂ ਨਾਮਧਾਰੀ ਲਹਿਰ ਅਤੇ ਕੂਕਾ ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਜੀ ਦੇ ਜੀਵਨ, ਇਸ ਲਹਿਰ ਦੀ ਭਾਰਤ ਦੀ ਆਜ਼ਾਦੀ ਨੂੰ ਦੇਣ ਅਤੇ ਨਾ-ਮਿਲਵਰਤਣ ਲਹਿਰ ਦੌਰਾਨ …

Read More »