30 ਸਤੰਬਰ ਤੱਕ ਬਦਲੇ ਜਾਂ ਜਮ੍ਹਾਂ ਕਰਵਾਏ ਜਾ ਸਕਣਗੇ ਦੋ ਹਜ਼ਾਰ ਰੁਪਏ ਦੇ ਨੋਟ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕੇਂਦਰੀ ਬੈਂਕ ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ ਤੋਂ ਬਦਲਾਉਣ ਜਾਂ ਜਮ੍ਹਾਂ ਕਰਵਾਉਣ ਲਈ 23 …
Read More »Monthly Archives: May 2023
ਨਵੇਂ ਸੰਸਦ ਭਵਨ ਦੇ ਉਦਘਾਟਨ ਬਾਰੇ ਵਿਵਾਦ
ਕਾਂਗਰਸ ਸਣੇ 20 ਸਿਆਸੀ ਪਾਰਟੀਆਂ ਵੱਲੋਂ ਬਾਈਕਾਟ ਦਾ ਫੈਸਲਾ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਸਮਾਗਮ ਤੋਂ ਲਾਂਭੇ ਰੱਖਣਾ ਜਮਹੂਰੀਅਤ ‘ਤੇ ਸਿੱਧਾ ਹਮਲਾ ਕਰਾਰ ਨਵੀਂ ਦਿੱਲੀ : ਕਾਂਗਰਸ, ਖੱਬੇਪੱਖੀ, ਟੀਐੱਮਸੀ, ਸਪਾ ਤੇ ‘ਆਪ’ ਸਣੇ ਦੇਸ਼ ਦੀਆਂ 20 ਸਿਆਸੀ ਵਿਰੋਧੀ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 28 ਮਈ ਨੂੰ ਨਵੀਂ ਸੰਸਦ ਦੀ …
Read More »ਸਮੇਂ ਦੀ ਲੋੜ ਨੌਜਵਾਨਾਂ ਲਈ ਸੇਧਗਾਰ ਨੀਤੀ
ਡਾ. ਸ਼ਿਆਮ ਸੁੰਦਰ ਦੀਪਤੀ ਨੌਜਵਾਨੀ ਇੱਕ ਕੁਦਰਤੀ ਅਵਸਥਾ ਹੈ ਤੇ ਨੌਜਵਾਨ ਹਰ ਮੁਲਕ ਅਤੇ ਮੁਲਕ ਅੰਦਰ ਵੀ ਹਰ ਸੱਭਿਆਚਾਰ ਦੇ ਵੱਖਰੇ ਹੁੰਦੇ ਹਨ। ਕਾਰਨ ਹੈ, ਸੱਭਿਆਚਾਰ ਕੁਦਰਤ ਤੋਂ ਮਿਲੀ ਜੈਵਿਕ ਬਣਤਰ ਨੂੰ ਆਪਣੀ ਸਿਖਲਾਈ ਨਾਲ ਆਪਣੇ ਤਰੀਕੇ ਨਾਲ ਤਿਆਰ ਕਰਦਾ ਉਸਾਰਦਾ ਹੈ। ਸਾਡੀ ਸਭ ਦੀ ਖਾਹਿਸ਼ ਰਹਿੰਦੀ ਹੈ ਕਿ ਜੋ …
Read More »ਭਾਰਤੀ ਸੰਵਿਧਾਨ ਦੀ ਰੂਹ ਦਾ ਕਤਲ – ਸੂਬਿਆਂ ਦੇ ਹੱਕ ਖੋਹਣਾ
ਗੁਰਮੀਤ ਸਿੰਘ ਪਲਾਹੀ ਕੇਂਦਰ ਸਰਕਾਰ ਨੇ, ਭਾਰਤ ਦੀ ਸੁਪਰੀਮ ਕੋਰਟ ਵਲੋਂ ਦਿੱਲੀ ਸਰਕਾਰ ਦੇ ਹੱਕ ਵਿਚ ਦਿੱਤੇ ਫੈਸਲੇ ਤੋਂ ਤੁਰੰਤ ਬਾਅਦ ਇੱਕ ਆਰਡੀਨੈਂਸ ਜਾਰੀ ਕੀਤਾ ਹੈ। ਆਰਡੀਨੈਂਸ ਵਿੱਚ ਦਿੱਲੀ ਸਰਕਾਰ ਦੇ ਅਧਿਕਾਰੀਆਂ ਦੀਆਂ ਬਦਲੀਆਂ ਅਤੇ ਤਾਇਨਾਤੀ ਵਿੱਚ ਉਪ ਰਾਜਪਾਲ ਦੀ ਭੂਮਿਕਾ ਦੇ ਨਾਲ-ਨਾਲ ਦਿੱਲੀ ਸਰਕਾਰ ਦੇ ਹੱਕਾਂ ਦਾ ਵੀ ਜ਼ਿਕਰ …
Read More »ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਜੁਲਾਈ ਤੋਂ ਮਿਲੇਗਾ ਸਭ ਚੈਨਲਾਂ ਨੂੰ ਅਧਿਕਾਰ!
ਸਾਰੇ ਚੈਨਲਾਂ ਨੂੰ ਗੁਰਬਾਣੀ ਟੈਲੀਕਾਸਟ ਕਰਨ ਦਾ ਮਿਲੇ ਮੁਫਤ ਅਧਿਕਾਰ : ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ : ਪੰਜਾਬ ਸਰਕਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਪਵਿੱਤਰ ਗੁਰਬਾਣੀ ਦੇ ਸਿੱਧੇ ਪ੍ਰਸਾਰਣ ‘ਤੇ ਇਕ ਨਿੱਜੀ ਚੈਨਲ ਦੇ ਏਕਾਧਿਕਾਰ ਨੂੰ ਖ਼ਤਮ ਕਰਵਾਉਣ ਦੇ ਰੌਂਅ ‘ਚ ਦਿਖਾਈ ਦੇ ਰਹੀ ਹੈ। ਗੁਰਬਾਣੀ ਦੇ ਪ੍ਰਸਾਰਣ ਸਬੰਧੀ ਮੁੱਖ …
Read More »ਭਾਰਤ ਦੀ ਨਵੀਂ ਸੰਸਦ ਦੇ ਉਦਘਾਟਨ ਦਾ ਵਿਵਾਦ ਪਹੁੰਚਿਆ ਸੁਪਰੀਮ ਕੋਰਟ
20 ਦਲਾਂ ਨੇ ਕੀਤਾ ਬਾਈਕਾਟ, ਅਕਾਲੀ ਦਲ ਸਣੇ 25 ਦਲ ਹੋਣਗੇ ਸ਼ਾਮਲ ਨਵੀਂ ਦਿੱਲੀ : ਨਵੀਂ ਦਿੱਲੀ ‘ਚ ਸੰਸਦ ਭਵਨ ਦੀ ਨਵੀਂ ਇਮਾਰਤ ਦੇ ਉਦਘਾਟਨ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੇ ਜਾ ਰਹੇ ਇਸ ਉਦਘਾਟਨੀ ਸਮਾਗਮ ਦਾ 20 ਸਿਆਸੀ ਦਲ ਬਾਈਕਾਟ ਕਰਨਗੇ ਜਦੋਂਕਿ …
Read More »ਰਾਹੁਲ ਨੇ ਦਿੱਲੀ ਤੋਂ ਚੰਡੀਗੜ੍ਹ ਤੱਕ ਟਰੱਕ ‘ਚ ਕੀਤਾ ਸਫ਼ਰ
ਟਰੱਕ ਡਰਾਈਵਰਾਂ ਦੀਆਂ ਸੁਣੀਆਂ ਸਮੱਸਿਆਵਾਂ ਚੰਡੀਗੜ੍ਹ/ਬਿਊਰੋ ਨਿਊਜ਼ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਸੁਣਨ ਲਈ ਦਿੱਲੀ ਤੋਂ ਚੰਡੀਗੜ੍ਹ ਤੱਕ ਟਰੱਕ ‘ਚ ਸਫਰ ਕੀਤਾ। ਇਸ ਸੰਬੰਧੀ ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸੋਮਵਾਰ ਰਾਤ ਨੂੰ ਯਾਤਰਾ ਕੀਤੀ ਤੇ ਵਿਜ਼ੂਅਲ ਤੇ ਵੀਡੀਓਜ਼ ‘ਚ ਸਾਬਕਾ ਕਾਂਗਰਸ ਪ੍ਰਧਾਨ ਆਪਣੀ …
Read More »ਅਲਬਰਟਾ ਚੋਣਾਂ ‘ਚ 15 ਪੰਜਾਬੀ ਨਿੱਤਰੇ
ਅਲਬਰਟਾ ਅਸੈਂਬਲੀ ਦੀਆਂ 87 ਸੀਟਾਂ ਦੀ ਚੋਣ ਲਈ 29 ਮਈ ਨੂੰ ਪੈਣਗੀਆਂ ਵੋਟਾਂ ਅਲਬਰਟਾ : ਕੈਨੇਡਾ ‘ਚ ਅਲਬਰਟਾ ਅਸੈਂਬਲੀ ਚੋਣਾਂ ਲਈ ਪੰਜਾਬੀ ਮੂਲ ਦੇ 15 ਉਮੀਦਵਾਰ ਮੈਦਾਨ ਵਿਚ ਹਨ, ਜਿਸ ਦੇ ਲਈ ਸਾਰੀਆਂ 87 ਸੀਟਾਂ ਲਈ 29 ਮਈ ਨੂੰ ਵੋਟਾਂ ਪੈਣਗੀਆਂ। ਦੋ ਪ੍ਰਮੁੱਖ ਰਾਜਨੀਤਕ ਦਲ ਨੈਸ਼ਨਲ ਡੈਮੋਕਰੇਟਿਕ ਪਾਰਟੀ (ਐਨਡੀਪੀ) ਅਤੇ …
Read More »ਕੁਸ਼ਲਦੀਪ ਸਿੰਘ ਢਿੱਲੋਂ ਨੂੰ 7 ਜੂਨ ਤੱਕ ਜੇਲ੍ਹ ਭੇਜਿਆ
ਆਮਦਨ ਦੇ ਸਰੋਤਾਂ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ‘ਚ ਹੋਈ ਹੈ ਗ੍ਰਿਫਤਾਰੀ ਫਰੀਦਕੋਟ/ਬਿਊਰੋ ਨਿਊਜ਼ : ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਆਰੋਪਾਂ ਤਹਿਤ 16 ਮਈ ਨੂੰ ਗ੍ਰਿਫ਼ਤਾਰ ਕੀਤੇ ਗਏ ਫਰੀਦਕੋਟ ਦੇ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਬੁੱਧਵਾਰ ਨੂੰ ਫਰੀਦਕੋਟ ਦੀ ਇਲਾਕਾ ਮੈਜਿਸਟਰੇਟ ਲਵਦੀਪ ਹੁੰਦਲ ਨੇ 7 …
Read More »ਨਕਲੀ SC/ST ਸਰਟੀਫਿਕੇਟਾਂ ਵਾਲੇ 1300 ਸਾਹਬ ਫੜੇ ਗਏ
ਜਾਂਚ ‘ਚ ਸਹੀ ਪਾਈਆਂ ਗਈਆਂ ਸ਼ਿਕਾਇਤਾਂ, ਮੰਤਰੀ ਨੇ ਸਾਰੇ ਜ਼ਿਲ੍ਹਿਆਂ ਨੂੰ ਜਾਂਚ ਰਿਪੋਰਟ ਭੇਜਣ ਦੇ ਦਿੱਤੇ ਨਿਰਦੇਸ਼ 3500 ਕਰਮਚਾਰੀਆਂ ਦੇ ਖਿਲਾਫ ਮਿਲੀਆਂ ਸੀ ਸ਼ਿਕਾਇਤਾਂ ਚੰਡੀਗੜ੍ਹ : ਪੰਜਾਬ ‘ਚ ਅਨੂਸੂਚਿਤ ਅਤੇ ਜਨਜਾਤੀ (ਐਸਸੀ ਐਸਟੀ) ਦੇ ਫਰਜ਼ੀ ਸਰਟੀਫਿਕੇਟਾਂ ਦੇ ਅਧਾਰ ‘ਤੇ ਸਰਕਾਰੀ ਨੌਕਰੀ ਕਰਨ ਵਾਲੇ ਵਿਅਕਤੀਆਂ ਦੀਆਂ 1300 ਸ਼ਿਕਾਇਤਾਂ ਨੂੰ ਜਾਂਚ ਵਿਚ …
Read More »