(ਆ ਰਹੇ ਪ੍ਰਕਾਸ਼ ਪੁਰਬ ਨੂੰ ਸਮਰਪਤ) ਧੰਨ ਧੰਨ ਰਵਿਦਾਸ ਗੁਰੂ ਜੀ। ਜਪੋ ਸਵਾਸ ਸਵਾਸ ਗੁਰੂ ਜੀ। ਸਭ ਪਾਸੇ ਪ੍ਰਕਾਸ਼ ਗੁਰੂ ਜੀ। ਧੰਨ ਧੰਨ ਰਵਿਦਾਸ ਗੁਰੂ ਜੀ। ਜੋਤ ਇਲਾਹੀ ਮਾਂ ਕਲਸਾਂ ਦੇ ਘਰ ਵਿੱਚ ਆਈ ਸੀ ਦੇਵਤਿਆਂ ਨੇ ਰਲ ਮਿਲ ਕੇ ਵੀ ਖੁਸ਼ੀ ਮਨਾਈ ਸੀ। ਨੀਚੋਂ ਊਚ ਕਰੇ ਕਰ ਸਭ ਨੂੰ …
Read More »Daily Archives: January 27, 2023
ਅਪੀਲਾਂ-ਦਲੀਲਾਂ …
ਅਪੀਲਾਂ-ਦਲੀਲਾਂ, ਰੋਸੇ ਤੇ ਸੁਣਵਾਈਆਂ, ਠੁੱਸ ਹੋ ਰਹੀਆਂ, ਜਿਉਂ ਹੋਵਣ ਹਵਾਈਆਂ। ਤਰਾਜ਼ੂ ਬਰਾਬਰੀ ਦਾ, ਦਰਸਾਇਆ ਏ ਜਾਂਦਾ, ਐਪਰ ਪਾ ਕੇ ‘ਪਾਸਕੂ’, ਝੁਕਾਇਆ ਏ ਜਾਂਦਾ, ਅਸਲੀਅਤਾਂ ਜਾਂਦੀਆਂ, ਹਮੇਸਾਂ ਲੁਕਾਈਆਂ, ਅਪੀਲਾਂ-ਦਲੀਲਾਂ, ………………… । ਫਿਰ ਖ਼ਰੀਦੋ-ਫ਼ਰੋਖ਼ਤ ਦਾ, ਦੌਰ ਚੱਲਦਾ ਏ, ਪਤਾ ਨਹੀਂ ਲੱਗਦਾ, ਕੌਣ ਕੀਹਦੇ ਵੱਲ ਦਾ ਏ, ਘਟਨਾਵਾਂ ਆਮ ਕਰਕੇ, ਜਾਂਦੀਆਂ ਵਟਾਈਆਂ, ਅਪੀਲਾਂ-ਦਲੀਲਾਂ, …
Read More »ਬਸੰਤ
ਬੱਦਲਾਂ ਦੀ ਘਟਾ ਬਾਰਿਸ਼ ਦੀਆਂ ਬੂੰਦਾਂ ਫੁੱਲਾਂ ਦਾ ਖਿੜਨਾ ਫਲਾਂ ਦਾ ਰਸਨਾ ਰੰਗਾਂ ਦੀ ਬਰਸਾਤ ਰਾਤਾਂ ਦੇ ਜੁਗਨੂੰ ਕੁਦਰਤ ਦੀ ਰਾਸ ਕਾਇਨਾਤ ਦਾ ਸੰਗੀਤ ਮਸਤ ਹਵਾਵਾਂ ਮਹਿਕਦੀ ਮਿੱਟੀ ਪਪੀਹੇ ਦੇ ਬੋਲ ਪਰੀਆਂ ਦਾ ਨਾਚ ਅਦਭੁੱਤ ਨਜ਼ਾਰੇ ਅਨਮੋਲ ਨਜ਼ਰਾਨੇ ਬੇਮਾਅਨੇ ਹਨ ਬੇਨੂਰ ਹਨ ਮਨ ਦਾ ਹੀ ਜੇ ਮੋਰ ਮਰ ਜਾਵੇ!!! – …
Read More »