ਟੋਰਾਂਟੋ/ਬਿਊਰੋ ਨਿਊਜ਼ : ਯੂਕਰੇਨ ਜੰਗ ਖਤਮ ਹੁੰਦੀ ਨਜਰ ਨਹੀਂ ਆ ਰਹੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਹੁਣ ਯੂਕਰੇਨ ਵਿਰੁੱਧ ਜੰਗ ਤੇਜ ਕਰ ਦਿੱਤੀ ਹੈ। ਰੂਸੀ ਫੌਜ ਨੇ ਪਿਛਲੇ ਦਿਨੀਂ ਆਪਣੀਆਂ ਮਿਜਾਈਲਾਂ ਨਾਲ ਰਿਹਾਇਸ਼ੀ ਇਲਾਕਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ ਅਤੇ ਉਦੋਂ ਤੋਂ ਹੀ ਯੂਰਪੀਅਨ ਅਤੇ ਹੋਰ ਦੇਸ਼ਾਂ ਨੇ ਯੂਕਰੇਨ …
Read More »Monthly Archives: November 2022
ਦੇਸ਼ ਟਰਾਂਸਪੋਰਟ ਜਹਾਜ਼ਾਂ ਦਾ ਵੱਡਾ ਨਿਰਮਾਤਾ ਬਣੇਗਾ: ਨਰਿੰਦਰ ਮੋਦੀ
ਸੀ-295 ਜਹਾਜ਼ਾਂ ਦੇ ਨਿਰਮਾਣ ਕਾਰਖਾਨੇ ਦਾ ਪ੍ਰਧਾਨ ਮੰਤਰੀ ਨੇ ਰੱਖਿਆ ਨੀਂਹ ਪੱਥਰ ਵਡੋਦਰਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਮੁਲਕ ਟਰਾਂਸਪੋਰਟ ਏਅਰਕ੍ਰਾਫਟ ਦਾ ਹੁਣ ਵੱਡਾ ਨਿਰਮਾਤਾ ਬਣੇਗਾ। ਮੋਦੀ ਨੇ ਭਾਰਤੀ ਹਵਾਈ ਫ਼ੌਜ ਲਈ ਯੂਰੋਪੀਅਨ ਸੀ-295 ਮੀਡੀਅਮ ਟਰਾਂਸਪੋਰਟ ਜਹਾਜ਼ ਨਿਰਮਾਣ ਕਾਰਖਾਨੇ ਦਾ ਨੀਂਹ ਪੱਥਰ ਰੱਖਦਿਆਂ ਇਹ ਗੱਲ ਆਖੀ। …
Read More »ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਰਾ ਜੀਵਨ ਮਨੁੱਖਤਾ ਲਈ ਪ੍ਰਕਾਸ਼ ਫੈਲਾਇਆ : ਮੋਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਸਾਡੇ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਤੋਂ ਲਗਾਤਾਰ ਸਿੱਖਣ ਅਤੇ ਉਨ੍ਹਾਂ ਪ੍ਰਤੀ ਸਮਰਪਿਤ ਰਹਿਣ ਦੀ ਲੋੜ ਹੈ। ਮੋਦੀ ਨੇ ਕਿਹਾ ਕਿ …
Read More »ਸਾਂਝੇ ਸਿਵਲ ਕੋਡ ਪਿੱਛੇ ਭਾਜਪਾ ਦੇ ਇਰਾਦੇ ਨੇਕ ਨਹੀਂ: ਕੇਜਰੀਵਾਲ
‘ਆਪ’ ਸੁਪਰੀਮੋ ਨੇ ਯੂਸੀਸੀ ਪੂਰੇ ਦੇਸ਼ ‘ਚ ਲਾਗੂ ਕਰਨ ਦੀ ਦਿੱਤੀ ਚੁਣੌਤੀ ਭਾਵਨਗਰ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਗਾਮੀ ਗੁਜਰਾਤ ਚੋਣਾਂ ਤੋਂ ਪਹਿਲਾਂ ਸੂਬੇ ਦੀ ਭਾਜਪਾ ਸਰਕਾਰ ਵੱਲੋਂ ਸਾਂਝਾ ਸਿਵਲ ਕੋਡ ਲਾਗੂ ਕਰਨ ਲਈ ਕਮੇਟੀ ਗਠਿਤ ਕੀਤੇ ਜਾਣ ਦੇ ਇਰਾਦੇ ‘ਤੇ ਉਜਰ ਜਤਾਇਆ ਹੈ। ਉਨ੍ਹਾਂ ਕਿਹਾ ਕਿ …
Read More »ਮੋਰਬੀ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 140 ਹੋਈ
ਕਾਂਗਰਸ ਨੇ ਨਿਆਂਇਕ ਜਾਂਚ ਮੰਗੀ; ਪੁਲਿਸ ਵੱਲੋਂ 9 ਵਿਅਕਤੀ ਗ੍ਰਿਫਤਾਰ ਮੋਰਬੀ (ਗੁਜਰਾਤ)/ਬਿਊਰੋ ਨਿਊਜ਼ : ਗੁਜਰਾਤ ਦੇ ਮੋਰਬੀ ਜ਼ਿਲ੍ਹੇ ਵਿਚ ਐਤਵਾਰ ਸ਼ਾਮ ਮੱਛੂ ਨਦੀ ‘ਤੇ ਬਣਿਆ ਸਦੀ ਪੁਰਾਣਾ ਤਾਰਾਂ ਵਾਲਾ ਪੁਲ ਡਿੱਗਣ ਕਰਕੇ ਮੌਤਾਂ ਦੀ ਗਿਣਤੀ ਵਧ ਕੇ 140 ਤੋਂ ਵੀ ਜ਼ਿਆਦਾ ਹੋ ਗਈ ਹੈ। ਮ੍ਰਿਤਕਾਂ ਦਾ ਅੰਕੜਾ ਅਜੇ ਵਧਣ ਦੇ …
Read More »ਸੁਪਰੀਮ ਕੋਰਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਰਾਹਤ
ਦੋਹਰਾ ਸੰਵਿਧਾਨ ਮਾਮਲੇ ‘ਚ ਹੁਸ਼ਿਆਰਪੁਰ ਅਦਾਲਤ ‘ਚ ਬਾਦਲਾਂ ਤੇ ਚੀਮਾ ਖਿਲਾਫ ਸੁਣਵਾਈ ਰੋਕੀ ਨਵੀਂ ਦਿੱਲੀ : ਹੁਸ਼ਿਆਰਪੁਰ ਦੇ ਸਮਾਜਿਕ ਕਾਰਕੁਨ ਬਲਵੰਤ ਸਿੰਘ ਖੇੜਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਖਿਲਾਫ ਦਾਇਰ ਜਾਅਲਸਾਜ਼ੀ ਤੇ ਧੋਖਾਧੜੀ ਦੀ ਪਟੀਸ਼ਨ ‘ਤੇ ਹੁਸ਼ਿਆਰਪੁਰ ਦੀ ਅਦਾਲਤ ਵਿੱਚ ਹੋ ਰਹੀ ਸੁਣਵਾਈ ‘ਤੇ ਸੁਪਰੀਮ ਕੋਰਟ ਨੇ ਰੋਕ …
Read More »ਰੂਹਾਨੀਅਤ ਦੇ ਮੁਜੱਸਮੇ ਸ੍ਰੀ ਗੁਰੂ ਨਾਨਕ ਦੇਵ ਜੀ
ਡਾ. ਜਸਪਾਲ ਸਿੰਘ ਇਤਿਹਾਸ ਇਸ ਤੱਥ ਦੀ ਗਵਾਹੀ ਭਰਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਸਮਾਜ ਵਿਚ ਪਈਆਂ ਹਰ ਤਰ੍ਹਾਂ ਦੀਆਂ ਵੰਡੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਸੀ। ਹਰ ਹੱਦਬੰਦੀ ਮੇਟ ਕੇ, ਮਨੁੱਖਾਂ ਵਿਚਕਾਰ ਮੌਜੂਦ ਸਾਂਝੇ ਅਤੇ ਸਦੀਵੀ ਤੱਤ ਨੂੰ ਪਛਾਨਣ ਦਾ ਸੰਕਲਪ ਦਿੱਤਾ ਸੀ। ਡੂੰਘੀ ਰੂਹਾਨੀ ਵਚਨਬੱਧਤਾ ਅਤੇ …
Read More »ਮੁਲਾਕਾਤ : ਬੱਚਿਆਂ ਦੀਆਂ ਲੋੜਾਂ ਨੂੰ ਸਮਝ ਕੇ ਸਰਲ ਭਾਸ਼ਾ ‘ਚ ਬਾਲ ਸਾਹਿਤ ਸਿਰਜਨਾ ਦੀ ਲੋੜ : ਹਰੀ ਕ੍ਰਿਸ਼ਨ ਮਾਇਰ
ਡਾ. ਦੇਵਿੰਦਰ ਪਾਲ ਸਿੰਘ ਪਿਛਲੇ ਦਿਨ੍ਹੀਂ ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ ਦੀ ਕੈਨੇਡਾ ਫੇਰੀ ਦੌਰਾਨ ਉਨ੍ਹਾਂ ਨਾਲ ਮੁਲਾਕਾਤ ਹੋ ਗਈ। ਕਿੱਤੇ ਵਜੋਂ ਅਧਿਆਪਨ ਦੇ ਖੇਤਰ ਨਾਲ ਸੰਬੰਧਤ ਹਰੀ ਕ੍ਰਿਸ਼ਨ ਮਾਇਰ ਦਾ ਵਿਗਿਆਨ ਪਰਸਾਰ ਕਾਰਜਾਂ ਵਿਚ ਯੋਗਦਾਨ ਵਿਲੱਖਣ ਰਿਹਾ ਹੈ। ਵਿਗਿਆਨ ਦੇ ਔਖੇ ਤੇ ਨੀਰਸ ਵਿਸ਼ਿਆਂ ਨੂੰ ਸਰਲ ਭਾਸ਼ਾ ਵਿਚ ਬਿਆਨ ਕਰਨਾ …
Read More »ਕਿਸਾਨ 30 ਸਾਲ ਤੋਂ ਮੰਗ ਕਰ ਰਹੇ ਹਨ ਕਿ ਫੇਸਿੰਗ ਜ਼ੀਰੋ ਲਾਈਨ ‘ਤੇ ਕੀਤੀ ਜਾਵੇ
ਭਾਰਤ-ਪਾਕਿ ਬਾਰਡਰ ‘ਤੇ ਲੱਗੀ ਕੰਡਿਆਲੀ ਤਾਰ 200 ਮੀਟਰ ਤੱਕ ਅੱਗੇ ਖਿਸਕਾਉਣ ਦਾ ਮਤਾ ਕੇਂਦਰ ਨੂੰ ਭੇਜੇਗੀ ਪੰਜਾਬ ਸਰਕਾਰ ਭਗਵੰਤ ਮਾਨ ਨੇ ਵੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੀਤੀ ਅਪੀਲ ਮਨਜੂਰੀ ਮਿਲੀ ਤਾਂ ਕਿਸਾਨਾਂ ਦੀ ਹੱਦ ‘ਚ ਆਏਗੀ 21,600 ਏਕੜ ਜ਼ਮੀਨ ਚੰਡੀਗੜ੍ਹ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪੰਜਾਬ ਦੇ 6 …
Read More »3 ਸਾਲਾਂ ਦੌਰਾਨ 14 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਮਿਲੇਗਾ ਕੈਨੇਡਾ ‘ਚ ਰਹਿਣ ਦਾ ਮੌਕਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਸਰਕਾਰ ਨੇ 2023 ਤੋਂ 2025 ਤੱਕ 14,50,000 ਵਿਦੇਸ਼ੀਆਂ ਨੂੰ ਦੇਸ਼ ‘ਚ ਪੱਕੇ ਤੌਰ ‘ਤੇ ਰਹਿਣ ਦਾ ਮੌਕਾ ਦੇਣ ਦਾ ਐਲਾਨ ਕੀਤਾ ਹੈ। ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਰਾਜਧਾਨੀ ਓਟਾਵਾ ਵਿਖੇ ਦੱਸਿਆ ਹੈ ਕਿ ਅਗਲੇ ਸਾਲ 4,65,000, 2024 ‘ਚ 4,85,000 ਅਤੇ 2025 ‘ਚ 5,00000 ਇਮੀਗ੍ਰਾਂਟ ਵੀਜ਼ੇ …
Read More »