ਬਰੈਂਪਟਨ : ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਬੁਰੀ ਤਰ੍ਹਾਂ ਜਖਮੀ ਹੋ ਗਿਆ ਤੇ ਇਸ ਸਮੇਂ ਉਹ ਹਸਪਤਾਲ ‘ਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਅੱਧੀ ਰਾਤ ਤੋਂ ਬਾਅਦ ਪੁਲਿਸ ਨੂੰ ਹਾਰਟ ਲੇਕ ਰੋਡ ਤੇ ਸੈਂਡਲਵੁੱਡ ਪਾਰਕਵੇਅ ਇਲਾਕੇ ਵਿੱਚ ਸੱਦਿਆ ਗਿਆ। ਪੈਰਾਮੈਡਿਕਸ ਵੱਲੋਂ ਕੀਤੀ ਗਈ …
Read More »Monthly Archives: November 2022
ਰਾਸ਼ਟਰੀ ਸੁਰੱਖਿਆ ਲਈ ਖਤਰਾ ਬਣ ਸਕਦੈ ਜਬਰੀ ਧਰਮ ਪਰਿਵਰਤਨ : ਸੁਪਰੀਮ ਕੋਰਟ
ਕੇਂਦਰ ਨੂੰ ਗੰਭੀਰ ਮੁੱਦੇ ‘ਤੇ ਕਦਮ ਚੁੱਕਣ ਦੇ ਨਿਰਦੇਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਬਰੀ ਧਰਮ ਪਰਵਿਰਤਨ ਰਾਸ਼ਟਰੀ ਸੁਰੱਖਿਆ ਲਈ ਖਤਰਾ ਪੈਦਾ ਕਰ ਸਕਦਾ ਹੈ ਤੇ ਇਸ ਨਾਲ ਨਾਗਰਿਕਾਂ ਦੀ ਧਾਰਮਿਕ ਆਜ਼ਾਦੀ ‘ਚ ਰੁਕਾਵਟ ਪੈ ਸਕਦੀ ਹੈ। ਸੁਪਰੀਮ ਕੋਰਟ ਨੇ ਕੇਂਦਰ ਨੂੰ ਇਸ ਬਹੁਤ …
Read More »ਦਿੱਲੀ ‘ਚ ਲੜਕੀ ਦੀ ਹੱਤਿਆ, ਸਰੀਰ ਦੇ 35 ਟੁਕੜੇ ਕੀਤੇ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਵਿੱਚ ਇੱਕ ਨੌਜਵਾਨ ਨੇ ਆਪਣੇ ਨਾਲ ਲਿਵ-ਇਨ ਰਿਲੇਸ਼ਨ ਵਿੱਚ ਰਹਿ ਰਹੀ 29 ਸਾਲਾ ਲੜਕੀ ਦੀ ਕਥਿਤ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੇ ਸਰੀਰ ਦੇ 35 ਟੁਕੜੇ ਕਰਕੇ ਇਨ੍ਹਾਂ ਨੂੰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ। ਅਜਿਹਾ ਕਰਨ ਤੋਂ ਪਹਿਲਾਂ ਉਸ ਨੇ …
Read More »ਗੋਲੀਬੰਦੀ ਅਤੇ ਕੂਟਨੀਤੀ ਹੀ ਯੂਕਰੇਨ ਸੰਕਟ ਦਾ ਹੱਲ : ਮੋਦੀ
ਜੀ-20 ਸਿਖਰ ਵਾਰਤਾ ਨੂੰ ਭਾਰਤ ਦੀ ਊਰਜਾ-ਸੁਰੱਖਿਆ ਦੇ ਆਲਮੀ ਵਿਕਾਸ ਲਈ ਅਹਿਮ ਦੱਸਿਆ ਬਾਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ-ਯੂਕਰੇਨ ਜੰਗ ਰੋਕਣ ਲਈ ‘ਗੋਲੀਬੰਦੀ ਤੇ ਕੂਟਨੀਤੀ’ ਦੇ ਰਾਹ ਪੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਸਤੇ ਭਾਅ ਰੂਸੀ ਤੇਲ ਤੇ ਗੈਸ ਖਰੀਦਣ ਖਿਲਾਫ ਊਰਜਾ ਸਪਲਾਈ ‘ਤੇ ਪਾਬੰਦੀਆਂ/ਰੋਕਾਂ ਲਾਉਣ ਦੇ …
Read More »ਟਿਕਟ ਨਾ ਮਿਲਣ ਕਾਰਨ ਟਾਵਰ ਉਤੇ ਚੜ੍ਹਿਆ ‘ਆਪ’ ਦਾ ਸਾਬਕਾ ਕੌਂਸਲਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਗਾਮੀ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ (ਐਮ. ਸੀ. ਡੀ.) ਚੋਣਾਂ ਲਈ ਟਿਕਟ ਦੇਣ ਤੋਂ ਇਨਕਾਰ ਕਰਨ ‘ਤੇ ਨਾਰਾਜ਼ਗੀ ਪ੍ਰਗਟਾਉਣ ਲਈ ਆਮ ਆਦਮੀ ਪਾਰਟੀ ਦਾ ਸਾਬਕਾ ਕੌਂਸਲਰ ਹਸੀਬ-ਉਲ-ਹਸਨ ਐਤਵਾਰ ਨੂੰ ਬਿਜਲੀ ਦੇ ਇਕ ਟਾਵਰ ‘ਤੇ ਚੜ੍ਹ ਗਿਆ। ਪੁਲਿਸ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਸਵੇਰੇ 10.51 ਵਜੇ ਗਾਂਧੀਨਗਰ …
Read More »ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਭਾਰਤ ਵਲੋਂ ਕੈਨੇਡਾ ਨਾਲ ਚਰਚਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਨਾਗਰਿਕਾਂ ਨੂੰ ਕੈਨੇਡੀਅਨ ਵੀਜ਼ਾ ਤੇ ਵਰਕ ਪਰਮਿਟ ਜਾਰੀ ਕਰਨ ‘ਚ ਦੇਰੀ ਤੇ ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਦੋਵਾਂ ਦੇਸ਼ਾਂ ਵਿਚਾਲੇ ਕੌਂਸਲਰ ਵਾਰਤਾ ਦੌਰਾਨ ਪ੍ਰਮੁੱਖਤਾ ਨਾਲ ਰੱਖਿਆ ਗਿਆ। ਇਸ ਸਬੰਧੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕੈਨੇਡਾ ‘ਚ ਭਾਰਤੀ ਨਾਗਰਿਕਾਂ ਦੀ ਗ੍ਰਿਫਤਾਰੀ, …
Read More »ਕਰਤਾਰ ਸਿੰਘ ਸਰਾਭਾ ਤੇ ਸਾਥੀਆਂ ਦੀ ਸ਼ਹਾਦਤ ਤੇ ਅਜੋਕਾ ਨਵ-ਬਸਤੀਵਾਦੀ ਦੌਰ
ਡਾ. ਗੁਰਵਿੰਦਰ ਸਿੰਘ ਗ਼ਦਰ ਲਹਿਰ ਦੇ ਸਭ ਤੋਂ ਛੋਟੀ ਉਮਰ (19 ਸਾਲ 5 ਮਹੀਨੇ 23 ਦਿਨ) ਦੇ ਮਹਾਨ ਯੋਧੇ ਅਤੇ ‘ਗਦਰ’ ਅਖ਼ਬਾਰ ਦੇ ਸੰਪਾਦਕ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਾਹੌਰ ਜੇਲ੍ਹ ‘ਚ ਫਾਂਸੀ ਦਾ ਰੱਸਾ ਚੁੰਮ ਕੇ ਖਿੜੇ ਮੱਥੇ ਸ਼ਹੀਦੀ ਪਾਈ ਸੀ। 24 ਮਈ 1896 ਨੂੰ ਪਿੰਡ ਸਰਾਭਾ ਜ਼ਿਲ੍ਹਾ ਲੁਧਿਆਣਾ …
Read More »ਭਾਰਤ-ਪਾਕਿਸਤਾਨ ਵਪਾਰ ਘਟਣ ਦਾ ਨੁਕਸਾਨ ਕਿਸ ਨੂੰ ਹੋ ਰਿਹੈ?
ਡਾ. ਸ. ਸ. ਛੀਨਾ ਅੰਤਰਰਾਸ਼ਟਰੀ ਵਪਾਰ ਤੁਲਨਾਤਮਿਕ ਲਾਗਤ ਦੇ ਅਧਾਰ ‘ਤੇ ਕੀਤਾ ਜਾਂਦਾ ਹੈ, ਜਿਹੜੀ ਵਸਤੂ ਆਪਣੇ ਦੇਸ਼ ਵਿਚ ਸਸਤੀ ਬਣਦੀ ਹੈ, ਉਹ ਬਣਾ ਲਈ ਜਾਵੇ ਅਤੇ ਤੁਲਨਾਤਮਿਕ ਤੌਰ ‘ਤੇ ਜਿਹੜੀ ਆਪਣੇ ਦੇਸ਼ ਵਿਚ ਮਹਿੰਗੀ ਬਣਦੀ ਹੈ, ਪਰ ਵਿਦੇਸ਼ ਤੋਂ ਸਸਤੀ ਮਿਲ ਸਕਦੀ ਹੈ, ਉਸ ਨੂੰ ਵਿਦੇਸ਼ ਤੋਂ ਮੰਗਵਾ ਲਿਆ …
Read More »ਕੈਨੇਡਾ ਦੀ ਫੌਜ ਵਿਚ ਭਰਤੀ ਹੋ ਸਕਣਗੇ ਪੱਕੇ ਨਿਵਾਸੀ
ਕੈਨੇਡੀਅਨ ਹਥਿਆਰਬੰਦ ਬਲਾਂ ਵੱਲੋਂ ਪੀਆਰ ਧਾਰਕਾਂ ਲਈ ਵਿਸ਼ੇਸ਼ ਐਲਾਨ ਭਾਰਤੀਆਂ ਨੂੰ ਲਾਭ ਮਿਲਣ ਦੀ ਸੰਭਾਵਨਾ ਟੋਰਾਂਟੋ : ਕੈਨੇਡਾ ਦੇ ਹਥਿਆਰਬੰਦ ਬਲਾਂ (ਸੀਏਐਫ) ਨੇ ਐਲਾਨ ਕੀਤਾ ਹੈ ਕਿ ਪੱਕੇ ਨਿਵਾਸੀ (ਪੀਆਰ ਧਾਰਕ) ਜਿਨ੍ਹਾਂ ਵਿਚ ਵੱਡੀ ਗਿਣਤੀ ਭਾਰਤੀ ਵੀ ਸ਼ਾਮਲ ਹਨ, ਹੁਣ ਦੇਸ਼ ਦੀ ਫੌਜ ਵਿਚ ਭਰਤੀ ਹੋ ਸਕਣਗੇ। ਇਕ ਮੀਡੀਆ ਰਿਪੋਰਟ …
Read More »ਭਾਰਤੀ ਨੌਜਵਾਨਾਂ ਨੂੰ ਸਾਲਾਨਾ ਤਿੰਨ ਹਜ਼ਾਰ ਵੀਜ਼ੇ ਦੇਵੇਗਾ ਬਰਤਾਨੀਆ
ਬਾਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਰਿਸ਼ੀ ਸੂਨਕ ਨੇ ਜੀ-20 ਸਿਖਰ ਵਾਰਤਾ ਤੋਂ ਇਕਪਾਸੇ ਦੁਵੱਲੀ ਬੈਠਕ ਦੌਰਾਨ ਮੁਕਤ ਵਪਾਰ ਸਮਝੌਤਾ, ਰੱਖਿਆ ਤੇ ਸੁਰੱਖਿਆ ਜਿਹੇ ਅਹਿਮ ਖੇਤਰਾਂ ‘ਚ ਸਹਿਯੋਗ ਬਾਰੇ ਚਰਚਾ ਕੀਤੀ। ਦੋਵਾਂ ਆਗੂਆਂ ਦਰਮਿਆਨ ਇਸ ਪਲੇਠੀ ਮਿਲਣੀ ਤੋਂ ਫੌਰੀ ਮਗਰੋਂ ਯੂਕੇ ਨੇ ਇਕ ਨਵੀਂ ਸਕੀਮ …
Read More »