ਹਰਜਿੰਦਰ ਕੌਰ, ਵਿਕਾਸ ਠਾਕੁਰ, ਗੁਰਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਜਿੱਤੇ ਤਮਗੇ ਚੰਡੀਗੜ੍ਹ : ਬਰਤਾਨੀਆ ਦੇ ਬਰਮਿੰਘਮ ਵਿਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿਚ ਪੰਜਾਬ ਦੇ ਖਿਡਾਰੀਆਂ ਨੇ ਵੀ ਬੱਲੇ-ਬੱਲੇ ਕਰਵਾਈ ਹੈ। ਹਰਜਿੰਦਰ ਕੌਰ, ਵਿਕਾਸ ਠਾਕੁਰ, ਗੁਰਦੀਪ ਸਿੰਘ ਅਤੇ ਲਵਪ੍ਰੀਤ ਸਿੰਘ ਨੇ ਤਮਗੇ ਜਿੱਤ ਕੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। …
Read More »Monthly Archives: August 2022
ਟੋਰਾਂਟੋ ਦੇ ਜਨਰਲ ਹਸਪਤਾਲ ‘ਚ ਸਟਾਫ ਦੀ ਘਾਟ
ਕ੍ਰਿਟੀਕਲ ਕੇਅਰ ਬੈੱਡ ਅਲਰਟ ਜਾਰੀ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਦਾ ਜਨਰਲ ਹਸਪਤਾਲ, ਅਜਿਹਾ ਹੈਲਥਕੇਅਰ ਸਿਸਟਮ ਹੈ ਜਿਸ ਨੂੰ ਸਟਾਫ ਦੀ ਘਾਟ ਦੇ ਦਬਾਅ ਨੂੰ ਝੱਲਣਾ ਪੈ ਰਿਹਾ ਹੈ। ਹਸਪਤਾਲ ਵੱਲੋਂ ਆਪਣੇ ਤਿੰਨ ਇੰਟੈਂਸਿਵ ਕੇਅਰ ਯੂਨਿਟਸ ਵਿੱਚ ਕ੍ਰਿਟੀਕਲ ਕੇਅਰ ਬੈੱਡ ਅਲਰਟ ਜਾਰੀ ਕੀਤਾ ਗਿਆ ਹੈ। ਯੂਨੀਵਰਸਿਟੀ ਹੈਲਥ ਨੈੱਟਵਰਕ (ਯੂਐਚਐਨ), ਜਿਸ ਵਿੱਚ …
Read More »ਪਰਵਾਸੀ ਪੰਜਾਬੀਆਂ ਦੇ ਮਸਲੇ ਨਿਬੇੜਨ ਲਈ ਲੋਕ ਅਦਾਲਤਾਂ ਹੋਣਗੀਆਂ ਸਥਾਪਤ
ਚੰਡੀਗੜ੍ਹ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵਲੋਂ ਪਰਵਾਸੀ ਪੰਜਾਬੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਅਤੇ ਸਮੱਸਿਆਵਾਂ ਦੇ ਜਲਦ ਹੱਲ ਲਈ ਨਵੀਂ ਐਨ.ਆਰ.ਆਈ ਨੀਤੀ ਜਲਦ ਲਿਆਂਦੀ ਜਾਵੇਗੀ। ਚੰਡੀਗੜ੍ਹ ਵਿਚ ਸੂਬੇ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਨ.ਆਰ.ਆਈ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਐਨ.ਆਰ.ਆਈ. ਕਮਿਸ਼ਨ ਦੇ ਮੈਂਬਰਾਂ ਨਾਲ …
Read More »ਪੰਜਾਬ ਯੂਨੀਵਰਸਿਟੀ ਦਾ ਨਹੀਂ ਹੋਵੇਗਾ ਕੇਂਦਰੀਕਰਨ
ਕੇਂਦਰ ਸਰਕਾਰ ਨੇ ਰਾਜ ਸਭਾ ‘ਚ ਦਿੱਤਾ ਜਵਾਬ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੇਂਦਰੀਕਰਨ ਨਹੀਂ ਹੋਵੇਗਾ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਕਿਹਾ ਕਿ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ …
Read More »ਧਾਰਮਿਕ ਸਥਾਨਾਂ ਨੇੜਲੀਆਂ ਸਰਾਵਾਂ ‘ਤੇ 12% ਜੀਐਸਟੀ
ਅੰਮ੍ਰਿਤਸਰ ‘ਚ ਐਸਜੀਪੀਸੀ, ਦਿੱਲੀ ਕਮੇਟੀ ਅਤੇ ਦੁਰਗਿਆਣਾ ਤੀਰਥ ਦੀਆਂ 5 ਸਰਾਵਾਂ ਨੂੰ ਹਰ ਮਹੀਨੇ ਭਰਨੇ ਪੈਣਗੇ 6 ਲੱਖ ਰੁਪਏ ਅੰਮ੍ਰਿਤਸਰ/ਬਿਊਰੋ ਨਿਊਜ਼ : ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਧਾਰਮਿਕ ਸਥਾਨਾਂ ਨੇੜਲੀਆਂ ਸਰਾਵਾਂ ‘ਤੇ ਲਗਾਏ ਗਏ 12% ਜੀਐਸਟੀ ਦੇ ਦਾਇਰੇ ਵਿਚ ਅੰਮ੍ਰਿਤਸਰ ਦੀਆਂ 5 ਸਰਾਵਾਂ ਆਉਣਗੀਆਂ। ਇਨ੍ਹਾਂ ਵਿਚ ਐਸਜੀਪੀਸੀ ਦੀਆਂ 3, …
Read More »05 August 2022 GTA & Main
ਪਰਵਾਸੀ ਨਾਮਾ
LONG WEEKEND Long Weekend ਤੇ ਛੁੱਟੀਆਂ ਸੀ ਤਿੰਨ ਆਈਆਂ, ਕੈਨੇਡਾ ਵਾਸੀਆਂ ਨੂੰ ਬਹੁਤ ਸੀ ਚਾਅ ਚੜ੍ਹਿਆ । ਕੁਝ Beach ਵੱਲ, ਕੁਝ Niagara Fall ਟੁਰ ਗਏ, ਘੁੰਮਣ ਲਈ ਬਾਕੀਆਂ USA ਦਾ ਰਾਹ ਫੜਿਆ । ਕੋਈ ਨਿਕਲ ਗਿਆ Europe ਦੇ Tour ਉੱਤੇ, ਲੰਬੇ ਸਮੇਂ ਤੋਂ ਘਰੇ ਜੋ ਰਿਹਾ ਤੜਿਆ। ਪੂਰਾ Weekend ਹੀ …
Read More »ਸਾਵਣ ਸੋਹਣਾ
ਸਾਵਣ ਸੋਹਣਾ ਗਿਆ ਆ ਵੇ ਸੱਜਣਾ, ਤੂੰ ਵਤਨੀ ਫੇਰਾ ਪਾ ਵੇ ਸੱਜਣਾ। ਕੁਦਰਤ ਪਈ ਮੋਤੀ ਬਰਸਾਵੇ, ਤਪ ਰਹੇ ਸੀਨੇ ਠੰਡ ਪਾਵੇ, ਕੋਇਲ ਮਿੱਠੜੇ ਗੀਤ ਸੁਣਾਵੇ, ਦਿਲ ਨੂੰ ਰਹੀ ਤੜਫ਼ਾ ਵੇ ਸੱਜਣਾ, ਤੂੰ ਵਤਨੀ ਫੇਰਾ….। ਸਖ਼ੀਆਂ ਪਿੱਪਲੀ ਪੀਘਾਂ ਪਾਵਣ, ਉੱਚੀ – ਉੱਚੀ ਪੀਂਘ ਚੜ੍ਹਾਵਣ, ਨਾਲੇ ਗੀਤ ਖੁਸ਼ੀ ਦੇ ਗਾਵਣ, ਰਹੀ ਮੈਂ …
Read More »ਗ਼ਜ਼ਲ
ਇਸ਼ਕ ਕਮਾਉਣਾ ਸੌਖਾ ਕਿੱਥੇ, ਕੱਚਿਆਂ ਉੱਤੇ ਤਰ ਕੇ ਦੇਖ। ਜਾਂ ਪੁੰਨਣ ਦੀ ਸੱਸੀ ਵਾਂਙੂੰ, ਵਿੱਚ ਥਲਾਂ ਦੇ ਸੜ ਕੇ ਦੇਖ। ਇੰਦਰ ਅੱਗ ਲਗਾਵੇ ਹੱਟ ਨੂੰ, ਕਰਕੇ ਕੌਲ ਕਰਾਰਾਂ ਨੂੰ। ਬੇਗੋ ਬਣਕੇ ਆਖੇ ਕੋਈ, ਪਿਆਰ ਦੀ ਪੌੜੀ ਚੜ੍ਹ ਕੇ ਦੇਖ। ਐਵੇਂ ਨਾ ਕੋਈ ਕਰੇ ਉਡੀਕਾਂ, ਪੱਟ ਚੀਰਨੇ ਪੈਂਦੇ ਨੇ। ਜਾਣ ਬੁੱਝ …
Read More »ਜ਼ੀਰਕਪੁਰ ਤੋਂ ‘ਆਪ’ ਵਿਧਾਇਕ ਕੁਲਜੀਤ ਰੰਧਾਵਾ ਦੇ ਪੀਏ ’ਤੇ ਰਿਸ਼ਵਤ ਮੰਗਣ ਦਾ ਆਰੋਪ
ਵਿਧਾਇਕ ਬੋਲੇ : ਮੇਰਾ ਵਰਕਰ ਰਿਸ਼ਵਤ ਨਹੀਂ ਮੰਗ ਸਕਦਾ, ਜੇ ਇਸ ਤਰ੍ਹਾਂ ਹੋਇਆ ਤਾਂ ਉਹ ਖੁਦ ਕਰਾਉਣਗੇ ਪਰਚਾ ਦਰਜ ਜ਼ੀਰਕਪੁਰ/ਬਿਊਰੋ ਨਿਊਜ਼ : ਡੇਰਾਬਸੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੇ ਪੀਏ ਨਿਤਿਨ ਲੂਥਰਾ ’ਤੇ ਰਿਸ਼ਵਤ ਮੰਗਣ ਦਾ ਆਰੋਪ ਲੱਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਵਿਧਾਇਕ …
Read More »