ਸੋਹਣੀ ਰੁੱਤ ਦਿਨ ਨਿੱਖ਼ਰੇ ਤੇ ਸੋਹਣੀ ਹੈ ਰੁੱਤ ਆਈ, ਚਾਰ-ਚੁਫ਼ੇਰੇ ਹੀ ਖਿੜ੍ਹੀ ਬਹਾਰ ਦਿੱਸੇ। ਸ਼ੂਕਣ ਹਵਾਵਾਂ ਤੇ ਝੂਮਦੇ ਰੁੱਖ ਦਿੱਸਣ, ਦੁਆਲੇ ਪੰਛੀਆਂ ਦੀ ਉੱਡਦੀ ਕਤਾਰ ਦਿੱਸੇ। ਸਜਾਈਆਂ ਕਿਆਰੀਆਂ ਉਦਮਾਂ ਵਾਲਿਆਂ ਨੇ, ਮਹਿਕਦੀ ਘਰਾਂ ਦੇ ਮੂਹਰੇ ਗੁਲਜ਼ਾਰ ਦਿੱਸੇ। ਰੋਕਾਂ ਕਰੋਨੇ ਦੀਆਂ ਮਸਾਂ ਨੇ ਦੂਰ ਹੋਈਆਂ, ਸੜਕਾਂ ਭਰੀਆਂ ਤੇ ਤੁੰਨਿਆ ਬਜ਼ਾਰ ਦਿੱਸੇ। …
Read More »Monthly Archives: July 2022
08 July 2022 GTA & Main
ਹਰਪਾਲ ਚੀਮਾ ਤੇ ਅਮਨ ਅਰੋੜਾ ਵਲੋਂ ਭਗਵੰਤ ਮਾਨ ਨੂੰ ਵਧਾਈਆਂ
ਭਗਵੰਤ ਮਾਨ ਦੇ ਵਿਆਹ ਦੀ ਖੁਸ਼ੀ ’ਚ ਪਏ ਭੰਗੜੇ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਵਿਆਹ ਦੇ ਬੰਧਨ ਵਿਚ ਬੱਝ ਚੁੱਕੇ ਹਨ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਨਵੇਂ ਬਣੇ ਮੰਤਰੀ ਅਮਨ ਅਰੋੜਾ ਸਣੇ ਹੋਰ ਬਹੁਤ ਸਾਰੇ ਆਗੂਆਂ ਨੇ ਭਗਵੰਤ …
Read More »ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਵਿਆਹ ’ਤੇ ਅਕਾਲੀ ਦਲ ਦਾ ਤਨਜ਼
ਕਿਹਾ : ਵਾਅਦਾ ਦਿੱਲੀ ਮਾਡਲ ਦਾ ਕੀਤਾ ਅਤੇ ਲਾਗੂ ਇਮਰਾਨ ਵਾਲਾ ਲਾਹੌਰ ਮਾਡਲ ਕਰ ਲਿਆ ਚੰਡੀਗੜ੍ਹ/ਬਿੳੂਰੋ ਨਿੳੂਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਡਾ. ਗੁਰਪ੍ਰੀਤ ਕੌਰ ਦੇ ਹੋਏ ਵਿਆਹ ’ਤੇ ਅਕਾਲੀ ਦਲ ਤਨਜ ਕਸਣ ਤੋਂ ਪਿੱਛੇ ਨਹੀਂ ਹਟਿਆ। ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਇਸ ਸਬੰਧੀ ਟਵੀਟ …
Read More »ਐਸਜੀਪੀਸੀ ਦਾ ਵਾਤਾਵਰਣ ਸਬੰਧੀ ਉਪਰਾਲਾ
ਗੁਰਦੁਆਰਾ ਸਾਹਿਬਾਨਾਂ ਨਾਲ ਲੱਗਦੀ ਇਕ-ਇਕ ਏਕੜ ਜ਼ਮੀਨ ’ਤੇ ਵਸਾਇਆ ਜਾਵੇਗਾ ਜੰਗਲ : ਐਡਵੋਕੇਟ ਧਾਮੀ ਅੰਮਿ੍ਰਤਸਰ/ਬਿੳੂਰੋ ਨਿੳੂਜ਼ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਾਤਾਵਰਣ ਸਬੰਧੀ ਵੱਡਾ ਫੈਸਲਾ ਲੈਂਦੇ ਹੋਏ ਜੰਗਲ ਵਸਾਉਣ ਦੀ ਗੱਲ ਕਹੀ ਹੈ। ਐਸਜੀਪੀਸੀ ਨੇ ਇਹ ਫੈਸਲਾ ਮੱਤੇਵਾੜਾ ਜੰਗਲ ਨੂੰ ਕੱਟ ਕੇ ਇੰਡਸਟਰੀ ਲਗਾਉਣ ਦੇ ਫੈਸਲੇ ਨੂੰ ਦੇਖਦੇ ਹੋਏ ਲਿਆ …
Read More »ਬਿ੍ਰਟਿਸ਼ ਪ੍ਰਧਾਨ ਮੰਤਰੀ ਜੌਨਸਨ ਨੇ ਦਿੱਤਾ ਅਸਤੀਫਾ
50 ਮੰਤਰੀਆਂ ਅਤੇ ਸੰਸਦ ਮੈਂਬਰਾਂ ਦੇ ਅਸਤੀਫੇ ਤੋਂ ਬਾਅਦ ਲਿਆ ਫੈਸਲਾ ਲੰਡਨ/ਬਿੳੂਰੋ ਨਿੳੂਜ਼ ਬਿ੍ਰਟੇਨ ਦੀ ਸਿਆਸਤ ਵਿਚ ਵੱਡਾ ਫੇਰਬਦਲ ਹੋ ਰਿਹਾ ਹੈ। ਬਿ੍ਰਟਿਸ਼ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਸੰਸਦ ਵਿਚ ਪਾਰਟੀ ਦੇ ਲੀਡਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ, ਅਕਤੂਬਰ ਮਹੀਨੇ ਦੌਰਾਨ ਨਵਾਂ ਆਗੂ ਚੁਣੇ ਜਾਣ ਤੱਕ ਉਹ ਕਾਰਜਕਾਰੀ …
Read More »ਭਗਵੰਤ ਮਾਨ ਵਿਆਹ ਦੇ ਬੰਧਨ ’ਚ ਬੱਝੇ
ਡਾ. ਗੁਰਪ੍ਰੀਤ ਕੌਰ ਨਾਲ ਲਈਆਂ ਲਾਵਾਂ, ਕੇਜਰੀਵਾਲ ਨੇ ਪਿਤਾ ਅਤੇ ਰਾਘਵ ਚੱਢਾ ਨਿਭਾਈਆਂ ਭਰਾ ਦੀਆਂ ਰਸਮਾਂ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੂਜੀ ਵਾਰ ਵਿਆਹ ਬੰਧਨ ’ਚ ਬੱਝ ਗਏ ਹਨ। ਉਨ੍ਹਾਂ ਡਾ. ਗੁਰਪ੍ਰੀਤ ਕੌਰ ਨਾਲ ਲਾਵਾਂ ਲਈਆਂ। ਚੰਡੀਗੜ੍ਹ ਸਥਿਤ ਸੀ ਐਮ ਰਿਹਾਇਸ਼ ’ਤੇ ਵਿਆਹ ਦੀਆਂ ਰਸਮਾਂ …
Read More »ਬੇਅਦਬੀ ਦੇ ਮਾਮਲੇ ਦੇ ਮਾਮਲੇ ’ਚ ਆਇਆ ਪਹਿਲਾ ਤੇ ਵੱਡਾ ਫੈਸਲਾ
ਮੋਗਾ ਦੀ ਅਦਾਲਤ ਨੇ ਤਿੰਨ ਡੇਰਾ ਪ੍ਰੇਮੀਆਂ ਨੂੰ ਸੁਣਾਈ ਤਿੰਨ-ਤਿੰਨ ਸਾਲ ਦੀ ਸਜ਼ਾ ਮੋਗਾ/ਬਿਊਰੋ ਨਿਊਜ਼ : ਪੰਜਾਬ ਵਿਚ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਤੋਂ ਬਾਅਦ ਅੱਜ ਮੋਗਾ ਦੀ ਅਦਾਲਤ ਨੇ ਸਭ ਤੋਂ ਪਹਿਲਾ ਤੇ ਵੱਡਾ ਫੈਸਲਾ ਸੁਣਾਇਆ ਹੈ। ਮੋਗਾ ਦੇ ਪਿੰਡ ਮੱਲਕੇ ’ਚ 2015 ’ਚ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ …
Read More »ਅਗਨੀਪਥ ਯੋਜਨਾ ਦਾ ਪ੍ਰਚਾਰ ਕਰਨ ’ਚ ਰੁੱਝੀ ਪੰਜਾਬ ਸਰਕਾਰ
ਪੰਜਾਬ ਵਿਧਾਨ ਸਭਾ ’ਚ ਅਗਨੀਪਥ ਯੋਜਨਾ ਖਿਲਾਫ਼ ਪਾਸ ਕੀਤਾ ਗਿਆ ਸੀ ਮਤਾ ਚੰਡੀਗੜ੍ਹ/ਬਿਊਰੋ ਨਿਊਜ਼ : ਕੇਂਦਰ ਸਰਕਾਰ ਵੱਲੋਂ ਭਾਰਤੀ ਫੌਜ ਵਿਚ ਭਰਤੀ ਪ੍ਰਕਿਰਿਆ ਲਈ ਲਿਆਂਦੀ ਗਈ ਅਗਨੀਪਥ ਯੋਜਨਾ ਦਾ ਪੰਜਾਬ ਸਰਕਾਰ ਵੱਲੋਂ ਡਟ ਕੇ ਵਿਰੋਧ ਕੀਤਾ ਗਿਆ ਸੀ। ਇਸੇ ਦੌਰਾਨ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਅਗਨੀਪਥ ਯੋਜਨਾ ਖਿਲਾਫ਼ …
Read More »ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਕੈਬਨਿਟ ਦਾ ਜਲਦ ਹੋਵੇਗਾ ਵਿਸਥਾਰ
ਭਾਜਪਾ ਨੂੰ ਮਿਲ ਸਕਦਾ ਹੈ ਵਿੱਤ ਅਤੇ ਗ੍ਰਹਿ ਵਿਭਾਗ ਮੁੰਬਈ/ਬਿਊਰੋ ਨਿਊਜ਼ : ਮਹਾਰਾਸ਼ਟਰ ਦੀ ਏਕਨਾਥ ਸ਼ਿੰਦੇ ਕੈਬਨਿਟ ਵਿਚ ਜਲਦ ਹੀ ਵਿਸਥਾਰ ਕੀਤਾ ਜਾ ਸਕਦਾ ਹੈ। ਇਸ ਸਬੰਧੀ ਮੁੰਬਈ ਤੋਂ ਲੈ ਕੇ ਦਿੱਲੀ ਤੱਕ ਚਰਚਾ ਸ਼ੁਰੂ ਹੋ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਿੰਦੇ ਕੈਬਨਿਟ ਵਿਚ 45 ਮੰਤਰੀਆਂ ਨੂੰ ਸ਼ਾਮਲ …
Read More »