ਕਿਸਾਨ ਜਥੇਬੰਦੀਆਂ ਕਰਨ ਲੱਗੀਆਂ ਵਿਰੋਧ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਸਰਕਾਰ ਬਦਲਦੇ ਹੀ ਕਿਸਾਨਾਂ ਦੀ ਫੜੋ-ਫੜੀ ਸ਼ੁਰੂ ਹੋ ਗਈ ਹੈ। ਖੇਤੀ ਵਿਕਾਸ ਬੈਂਕਾਂ ਦਾ ਕਰਜ਼ਾ ਨਾ ਵਾਪਸ ਕਰਨ ਵਾਲਿਆਂ ਖਿਲਾਫ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਜਿਹੀ ਕਾਰਵਾਈ ਕਰ ਰਹੀ ਹੈ। ਇਸਦੇ ਲਈ ਸੂਬੇ ਵਿਚ 2 ਹਜ਼ਾਰ ਕਿਸਾਨਾਂ ਦੇ ਗ੍ਰਿਫਤਾਰੀ ਵਾਰੰਟ …
Read More »Daily Archives: April 22, 2022
ਕੈਨੇਡਾ ‘ਚ ਭਾਰਤੀਆਂ ਦੀਆਂ ਮੌਤਾਂ ਚਿੰਤਾ ਦਾ ਵਿਸ਼ਾ
ਟੋਰਾਂਟੋ ‘ਚ ਭਾਰਤੀ ਵਿਦਿਆਰਥਣ ਜਸਮੀਤ ਕੌਰ ਦੀ ਹੋਈ ਮੌਤ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ‘ਚ ਬੀਤੇ ਦਿਨਾਂ ਤੋਂ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਦਾ ਸਿਲਸਿਲਾ ਨਹੀਂ ਰੁਕ ਰਿਹਾ। ਹੁਣ ਟੋਰਾਂਟੋ ਵਿਖੇ ਜਾਰਜ ਬਰਾਊਨ ਕਾਲਜ ‘ਚ ਪੜ੍ਹਦੀ ਜਸਮੀਤ ਕੌਰ (24) ਦੀ ਘਰ ਅੰਦਰੋਂ ਲਾਸ਼ ਮਿਲਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਜਸਮੀਤ ਕੌਰ …
Read More »ਰਾਮ ਰਹੀਮ ਦੀਆਂ ਵਧਣਗੀਆਂ ਮੁਸ਼ਕਲਾਂ
ਦੋ ਮਾਮਲਿਆਂ ‘ਚ ਪੇਸ਼ਗੀ ਵਾਰੰਟ ਜਾਰੀ ਚੰਡੀਗੜ੍ਹ : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧਣਗੀਆਂ ਅਤੇ ਉਸ ਨੂੰ ਹੁਣ ਪੰਜਾਬ ਵੀ ਲਿਆਂਦਾ ਜਾ ਸਕਦਾ ਹੈ। ਫਰੀਦਕੋਟ ਅਦਾਲਤ ਨੇ ਇਸ ਸਬੰਧੀ ਪੰਜਾਬ ਪੁਲਿਸ ਦੀ ਐਸ.ਆਈ.ਟੀ. ਨੂੰ ਪੇਸ਼ਗੀ ਵਾਰੰਟ ਦੇ ਦਿੱਤਾ ਹੈ। ਇਹ ਵਾਰੰਟ ਦੋ ਮਾਮਲਿਆਂ …
Read More »ਲੋਕਾਂ ਲਈ ਜੂਝਣ ਵਾਲਾ ਇਨਕਲਾਬੀ ਕਵੀ ਸੰਤ ਰਾਮ ਉਦਾਸੀ
ਡਾ. ਗੁਰਵਿੰਦਰ ਸਿੰਘ ਜੁਝਾਰੂ ਅਤੇ ਕ੍ਰਾਂਤੀਕਾਰੀ ਲੋਕ ਕਵੀ ਸੰਤ ਰਾਮ ਉਦਾਸੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਦੇ ਸ. ਮੇਹਰ ਸਿੰਘ ਦੇ ਘਰ, ਮਾਤਾ ਧੰਨ ਕੌਰ ਦੀ ਕੁੱਖੋਂ 29 ਅਪ੍ਰੈਲ 1939 ਨੂੰ ਗਰੀਬ ਦਲਿਤ ਪਰਿਵਾਰ ਵਿੱਚ ਜਨਮੇ। ਆਪ ਨੇ ਨਕਸਲਵਾਦੀ ਲਹਿਰ ਤੋਂ ਲੈ ਕੇ ਪੰਜਾਬ ਵਿਚਲੇ ਸਿੱਖ ਸੰਘਰਸ਼ ਦੇ ਦੌਰ ਤਕ …
Read More »ਵਸੀਅਤ
ਮੇਰੀ ਮੌਤ ‘ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ । ਮੇਰੇ ਲਹੂ ਦਾ ਕੇਸਰ ਰੇਤੇ ‘ਚ ਨਾ ਰਲਾਇਓ । ਮੇਰੀ ਵੀ ਜ਼ਿੰਦਗੀ ਕੀ? ਬਸ ਬੂਰ ਸਰਕੜੇ ਦਾ, ਆਹਾਂ ਦਾ ਸੇਕ ਕਾਫ਼ੀ, ਤੀਲੀ ਬੇਸ਼ੱਕ ਨਾ ਲਾਇਓ। ਹੋਣਾ ਨਹੀਂ ਮੈ ਚਾਹੁੰਦਾ, ਸੜ ਕੇ ਸੁਆਹ ਇਕੇਰਾਂ, ਜਦ ਜਦ ਢਲੇਗਾ ਸੂਰਜ, ਕਣ ਕਣ ਮੇਰਾ …
Read More »ਸੂਰਜ ਕਦੇ ਮਰਿਆ ਨਹੀਂ
ਕਾਲਖ਼ ਦੇ ਵਣਜਾਰਿਓ, ਚਾਨਣ ਕਦੇ ਹਰਿਆ ਨਹੀਂ । ਓ ਕਿਰਨਾਂ ਦੇ ਕਾਤਲੋ, ਸੂਰਜ ਕਦੇ ਮਰਿਆ ਨਹੀਂ । ਵਿੱਛੜੀਆਂ ਕੁਝ ਮਜਲਸਾਂ ‘ਤੇ ਉੱਠ ਗਏ ਕੁਝ ਗਾਉਣ ਹੋ, ਪਰ ਸਮਾਂ ਹੈ ਸਮਝਦਾ, ਸੱਦ ਸਮੇਂ ਦੀ ਲਾਉਣ ਹੋ, ਵਿਚ ਝਨਾਂ ਦੇ ਰੂਪ ਖਰਿਆ, ਇਸ਼ਕ ਤਾਂ ਖਰਿਆ ਨਹੀਂ, ਸੂਰਜ ਕਦੇ ਮਰਿਆ ਨਹੀਂ……………… ਰਾਤ ਨੇ …
Read More »ਵਾਰਸਾਂ ਦੇ ਨਾਂ
ਸਾਡਾ ਅੰਮੀਓਂ ਜ਼ਰਾ ਨਾ ਕਰੋ ਝੋਰਾ, ਸਾਨੂੰ ਜ਼ਿੰਦਗੀ ਸੁਰਖੁਰੂ ਕਰਨ ਦੇਵੋ । ਅਸੀਂ ਜੰਮੇ ਹਾਂ ਹਾਉਕੇ ਦੀ ਲਾਟ ਵਿਚੋਂ, ਸਾਨੂੰ ਸੇਕ ਜੁਦਾਈ ਦਾ ਜਰਨ ਦੇਵੋ । ਸਾਡੇ ਵੀਰਾਂ ਨੂੰ ਵਰਜ ਕੇ ਘਰਾਂ ਅੰਦਰ, ਜਿਉਂਦੀ ਮਾਰਿਓ ਨਾ ਸਾਡੀ ਆਬ ਮਾਤਾ । ਭਗਤ ਸਿੰਘ ਦੀ ਮਾਂ ਬੇਸ਼ੱਕ ਬਣਿਉਂ, ਹਾੜੇ ਬਣਿਉਂ ਨਾ ਕਿਤੇ …
Read More »ਇੱਕ ਤਾਅਨਾ
(ਆਜ਼ਾਦੀ ਦੇ ਨਾਂ) ਝੁਰੜੇ ਚਿਹਰਿਆਂ ‘ਤੇ ਨਿੱਤ ਕਲੀ ਕਰਕੇ ਭੁੱਖ ਢਿੱਡਾਂ ਦੀ ਨਹੀ ਲੁਕਾ ਸਕਦੇ । ਜੇਕਰ ਹੱਕਾਂ ਦੀਆਂ ਲੱਤਾਂ ਕੰਬਦੀਆਂ ਨੇ ਭਾਰ ਫ਼ਰਜ਼ਾਂ ਦਾ ਕਿਵੇਂ ਢੁਆ ਸਕਦੇ । ਬਿਨਾਂ ਬਾਲਣੋ ਢਿੱਡਾਂ ਦੀ ਭੱਠ ਅੰਦਰ ਨਹੀਂ ਗਾਡਰ ਅਨੁਸ਼ਾਸਨ ਦੀ ਢਲ ਸਕਦੀ । ਗੱਡੀ ਦਿੱਲੀ ਦੀ ਪਿੰਡਾਂ ਦੇ ਪਹੇ ਅੰਦਰ, ਬਿਨਾਂ …
Read More »ਪਰਵਾਸੀ ਨਾਮਾ
ਪਰਵਾਸੀ ਦੇ ਵੀਹ ਸਾਲ ਡੱਕਿਆ ਨਾ ਕਿਸੇ ਰਾਹੂ ਕੇਤੂ, ਨਾ ਹੀ ਘੇਰਿਆ ਰਾਸ਼ੀ ਨੇ, ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ। ਤੁਹਾਡੇ ਕਰਕੇ ਆਂਚ ਨਾ ਆਈ, ਲਾ ਲਿਆ ਜੋਰ ਗੰਡਾਸੀ ਨੇ, ਤੁਹਾਡੀ ਬਦੌਲ਼ਤ ਕਰ ਲਏ ਪੂਰੇ, ਵੀਹ ਵਰ੍ਹੇ ਪਰਵਾਸੀ ਨੇ । Monday to Friday, ਦਸ ਤੋਂ ਬਾਰਾਂ, ਰੋਜ਼ …
Read More »ਗ਼ਜ਼ਲ
ਕੱਲ ਹੀ ਤਾਂ ਅਜੇ ਨੈਣ ਲੜੇ ਨੇ। ਇਸ਼ਕ ਦੇ ਦੋਖੀ ਪਏ ਸੜੇ ਨੇ। ਪੈਰ ਸੰਭਲ ਕੇ ਧਰਨਾ ਪੈਂਦਾ, ਕਿਉਂ ਪਿਆਰ ਦੇ ਦੋਖੀ ਬੜੇ ਨੇ। ਪਾਕਿ ਮੁਹੱਬਤ ਕੋਈ ਨਾ ਜਾਣੇ, ਬਹੁਤ ਸਿਰਾਂ ‘ਤੇ ਦੋਸ਼ ਮੜ੍ਹੇ ਨੇ। ਹੋਵਣ ਖੁਸ਼ ਲਾ ਫੱਟ ਜੁਦਾਈ, ਵਿੱਚ ਕਾੜਨੇ ਕਈ ਕੜੇ ਨੇ। ਚੱਲੇ ਨਾ ਪੇਸ਼ ਕਿਸੇ ਦੀ, …
Read More »