Breaking News
Home / 2022 / April (page 47)

Monthly Archives: April 2022

ਗਧਿਆਂ ਨੇ ਸ਼ੇਰਮਰਵਾਏ :ਰਵਨੀਤ ਬਿੱਟੂ

ਪੰਜਾਬ ਕਾਂਗਰਸ ਦੇ ਕਲੇਸ਼ ‘ਚ ਹਾਥੀ, ਘੋੜੇ ਤੇ ਗਧਿਆਂ ਦੀ ਹੋਈ ਐਂਟਰੀ ਨਵਜੋਤ ਸਿੱਧੂ ਨੇ ਖੁਦ ਨੂੰ ਦੱਸਿਆ ਹਾਥੀ : ਬਾਜਵਾ ਕਹਿੰਦੇ : ਅਰਬੀ ਘੋੜੇ ਦੁੜਾਓ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਵਿਚ ਹਾਰ ਤੋਂ ਬਾਅਦ ਸਿਆਸੀ ਕਲੇਸ਼ ਵਿਚ ਘਿਰੀ ਪੰਜਾਬ ਕਾਂਗਰਸ ਵਿਚ ਹੁਣ ਹਾਥੀ, ਘੋੜੇ ਅਤੇ ਗਧਿਆਂ ਦੇ …

Read More »

ਕੈਪਟਨ ਅਮਰਿੰਦਰ ਤੋਂ ਬਾਅਦ ਖਿੱਲਰੀ ਪੰਜਾਬ ਕਾਂਗਰਸ

ਪੰਜਾਬ ‘ਚ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਰਹਿੰਦਿਆਂ ਕਾਂਗਰਸ ਵਿਚ ਜ਼ਿਆਦਾ ਗੁੱਟਬਾਜ਼ੀ ਨਹੀਂ ਸੀ, ਪਰ ਅੰਦਰਖਾਤੇ ਆਗੂਆਂ ਵਿਚ ਥੋੜ੍ਹਾ-ਬਹੁਤ ਵਿਰੋਧ ਜ਼ਰੂਰ ਸੀ। ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਪੰਜਾਬ ਵਿਚ ਵੱਡੇ ਪੱਧਰ ‘ਤੇ ਬਗਾਵਤੀ ਸੁਰਾਂ ਦੇਖੀਆਂ ਗਈਆਂ। ਸੀਐਮ ਰਹੇ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ …

Read More »

ਪੰਜਾਬ ‘ਚ ਨਿੱਜੀ ਸਕੂਲ ਹੁਣ ਨਹੀਂ ਵਧਾ ਸਕਣਗੇ ਫੀਸਾਂ

ਸਕੂਲਾਂ ਦੀਆਂ ਵਰਦੀਆਂ ਤੇ ਕਿਤਾਬਾਂ ਵੀ ਮਾਪੇ ਆਪਣੀ ਸਹੂਲਤ ਅਨੁਸਾਰ ਖਰੀਦ ਸਕਣਗੇ : ਭਗਵੰਤ ਮਾਨ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਿੱਜੀ ਸਕੂਲਾਂ ਵਲੋਂ ਵਧਾਈਆਂ ਜਾਂਦੀਆਂ ਫੀਸਾਂ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਸਿੱਖਿਆ ਨਾਲ ਸਬੰਧਤ ਦੋ ਵੱਡੇ ਫੈਸਲੇ ਲਏ ਗਏ ਹਨ। ਭਗਵੰਤ ਮਾਨ ਵਲੋਂ ਤੁਰੰਤ …

Read More »

ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ

ਇਕ ਹਫਤੇ ‘ਚ ਮਿਲੀਆਂ ਡੇਢ ਲੱਖ ਸ਼ਿਕਾਇਤਾਂ ਸਿਰਫ ਦੋ ਮਾਮਲਿਆਂ ‘ਚ ਹੋਈ ਐਫਆਈਆਰ ਦਰਜ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ 23 ਮਾਰਚ ਨੂੰ ਪੰਜਾਬ ਵਿਚ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 95012-00200 ਦੀ ਸ਼ੁਰੂਆਤ ਕੀਤੀ ਸੀ। ਇਕ ਹਫਤੇ ਵਿਚ ਹੀ ਇਸ ਹੈਲਪਲਾਈਨ …

Read More »

ਸ਼੍ਰੋਮਣੀ ਕਮੇਟੀ ਵੱਲੋਂ 988 ਕਰੋੜ ਰੁਪਏ ਤੋਂ ਵੱਧ ਦਾ ਬਜਟ ਪਾਸ

ਆਮਦਨ ਨਾਲੋਂ ਖਰਚੇ ਲਗਪਗ 29.70 ਕਰੋੜ ਰੁਪਏ ਵੱਧ ਹੋਣ ਦੀ ਸੰਭਾਵਨਾ ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿੱਤੀ ਵਰ੍ਹੇ 2022-23 ਵਾਸਤੇ 988 ਕਰੋੜ 15 ਲੱਖ 53,780 ਰੁਪਏ ਦਾ ਅਨੁਮਾਨਿਤ ਬਜਟ ਪਾਸ ਕੀਤਾ ਹੈ ਜੋ ਲਗਪਗ 29 ਕਰੋੜ 70 ਲੱਖ ਰੁਪਏ ਘਾਟੇ ਦਾ ਬਜਟ ਹੈ। ਇਸ ਦੌਰਾਨ ਵਿਰੋਧੀ ਧਿਰ …

Read More »

ਇਸ ਇਨਵੈਸਟਮੈਂਟ ਨਾਲ ਕੋਈ ਵੀ ਰੀਅਲ ਅਸਟੇਟ ਦਾ ਮਾਲਕ ਬਣ ਸਕੇਗਾ

ਕਮਰਸ਼ੀਅਲ ਪ੍ਰਾਪਰਟੀ ਵਿਚ ਸ਼ੇਅਰ ਖਰੀਦਣ ਲਈ ਹੋੜ ਲੱਗੀ ਟੋਰਾਂਟੋ- ਜਿਹੜੇ ਕਨੇਡੀਅਨ ਇਹ ਸੋਚਦੇ ਹਨ ਕਿ ਰੀਅਲ ਅਸਟੇਟ ਦੀਆਂ ਵਧੀਆਂ ਕੀਮਤਾਂ ਕਾਰਨ ਉਹ ਅਲੱਗ ਥਲੱਗ ਹੋ ਗਏ ਹਨ, ਉਹ ਵੀ ਕਮਰਸ਼ੀਅਲ ਰੀਅਲ ਅਸਟੇਟ ਦੇ ਮਾਲਕ ਬਣ ਸਕਦੇ ਹਨ। ਇਹ ਸੰਭਵ ਹੋਇਆ ਹੈ ਕਿ ਇਕ ਨਵੇਂ ਪੌਪੂਲਰ ਇਨਵੈਸਟਮੈਂਟ ਪ੍ਰੋਡਕਟ ਨਾਲ। Willow.ca ਸਕਿਊਰਟੀਜ਼-ਪ੍ਰਵਾਨਤ …

Read More »

ਜੌਰਜ ਬਰਾਊਨ ਕਾਲਜ ਵਰਚੂਅਲ ਓਪਨ ਹਾਊਸ ਕਰੇਗਾ

ਓਨਟੇਰੀਓ ਦੇ ਬੇਹਤਰੀਨ ਕਾਲਜ ਵਜੋਂ ਜਾਣੇ ਜਾਂਦੇ ਜੌਰਜ ਬਰਾਊਨ ਕਾਲਜ ਦੁਆਰਾ ਇਕ ਵਰਚੂਅਲ ਓਪਨ ਹਾਊਸ ਕੀਤਾ ਜਾ ਰਿਹਾ ਹੈ। ਇਹ ਓਪਨ ਹਾਊਸ 7 ਅਪਰੈਲ ਨੂੰ ਸ਼ਾਮ 6 ਵਜੇ ਤੋਂ 9 ਵਜੇ ਤੱਕ ਹੋਵੇਗਾ। ਇਹ ਇਵੈਂਟ ਸਾਰਿਆਂ ਲਈ ਖੁੱਲ੍ਹੀ ਹੈ, ਜਿਸ ਵਿਚ ਲੋਕਲ ਅਤੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਮੌਕਾ ਮਿਲੇਗਾ ਕਿ ਉਹ …

Read More »

ਪਰਵਾਸੀ ਨਾਮਾ

ਅਪ੍ਰੈਲ ਫੂਲ਼ ਪਹਿਲੀ ਅਪ੍ਰੈਲ ਦਾ ਅੱਜ ਹੈ ਦਿਨ ਚੜ੍ਹਿਆ, ਰੱਖਿਓ ਖਿਆਲ ਕੋਈ ਲਾ ਨਾ ਦਾਅ ਜਾਏ। ਜਿਗਰੀ ਯਾਰ ਹੀ ਲਾ ਕੇ ਸੀਪ ਕਿਧਰੇ, ਅਪ੍ਰੈਲ ਫੂਲ਼ ਨਾ ਤੁਹਾਡਾ ਬਣਾ ਜਾਏ। ਦਿਨ ਅੱਜ ਦਾ ਕਰ ਲਿਓ ਕੰਨ ਪੱਕੇ, ਕੋਈ ਠੰਡੀ ਦਾਲ ਵਿੱਚ ਘਿਓ ਨਾ ਪਾ ਜਾਏ। ਸਾਬਣ ਦੀ ਟਿੱਕੀ ਤੇ ਚਾਂਦੀ ਦਾ …

Read More »