ਨਵਜੋਤ ਸਿੱਧੂ ਤੇ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ‘ਚ ਤਿੱਖੀ ਬਹਿਸ ਚੰਡੀਗੜ੍ਹ ‘ਚ ਦੋਵਾਂ ਆਗੂਆਂ ਦੇ ਸਮਰਥਕਾਂ ਨੇ ਇਕ-ਦੂਜੇ ਖਿਲਾਫ਼ ਲਗਾਏ ਨਾਅਰੇ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਚੋਣਾਂ ਵਿਚ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਵਿਚ ਚੱਲ ਰਹੀ ਸਿਆਸੀ ਲੜਾਈ ਹੁਣ ਸੜਕ ਤੱਕ ਆ ਗਈ ਹੈ। ਵੀਰਵਾਰ ਨੂੰ ਮਹਿੰਗਾਈ ਦੇ ਖਿਲਾਫ …
Read More »Yearly Archives: 2022
ਵੇਰਕਾ ਤੇ ਜਾਖੜ ਵੀ ਆਹਮੋ-ਸਾਹਮਣੇ
ਪੰਜਾਬ ਕਾਂਗਰਸ ਦੇ ਆਗੂਆਂ ਵਿਚ ਤਕਰਾਰ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ। ਪਿਛਲੇ ਦਿਨੀਂ ਸੁਨੀਲ ਜਾਖੜ ਨੇ ਕਿਹਾ ਸੀ ਕਿ ਹਾਈਕਮਾਨ ਉਨ੍ਹਾਂ ਆਗੂਆਂ ਨੂੰ ਐਨਾ ਸਿਰ ‘ਤੇ ਨਾ ਬਿਠਾਏ ਜਿਹੜੇ ਪਾਰਟੀ ਦੇ ਰੁਤਬੇ ਨੂੰ ਢਾਹ ਲਗਾ ਰਹੇ ਹਨ। ਜਾਖੜ ਦੇ ਇਸ ਬਿਆਨ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ …
Read More »ਕੈਨੇਡਾ ‘ਚ 3 ਮਹੀਨਿਆਂ ਦੌਰਾਨ ਪੱਕੇ ਹੋਏ 1 ਲੱਖ ਤੋਂ ਵੱਧ ਵਿਦੇਸ਼ੀ
ਹਰ ਮਹੀਨੇ 30 ਤੋਂ 35 ਹਜ਼ਾਰ ਦੇ ਕਰੀਬ ਵਿਦੇਸ਼ੀ ਪਰਵਾਸੀ ਪੱਕੇ ਹੋਣ ਲਈ ਆ ਰਹੇ ਹਨ ਕੈਨੇਡਾ ਟੋਰਾਂਟੋ/ਸਤਪਾਲ ਸਿੰਘ ਜੌਹਲ 2022 ਦੇ ਬੀਤੇ 3 ਮਹੀਨਿਆਂ ਦੌਰਾਨ ਕੈਨੇਡਾ ‘ਚ ਤਕਰੀਬਨ 1,08,000 ਵਿਦੇਸ਼ੀਆਂ ਨੂੰ ਪੱਕੇ ਤੌਰ ‘ਤੇ ਵੱਸਣ ਦਾ ਮੌਕਾ ਮਿਲਿਆ ਹੈ। ਹਰੇਕ ਮਹੀਨੇ ਦੇਸ਼ ‘ਚ 30 ਤੋਂ 35 ਹਜ਼ਾਰ ਦੇ ਕਰੀਬ …
Read More »ਪੰਜਾਬ ਨੂੰ ਰੰਗਲਾ ਬਣਾਉਣ ਲਈ ਪਰਵਾਸੀ ਪੰਜਾਬੀ ਅੱਗੇ ਆਉਣ
ਐਨਆਰਆਈ ਆਪਣੀ ਮਾਤ ਭੂਮੀ ਲਈ ਮੋਹਰੀ ਭੂਮਿਕਾ ਨਿਭਾਉਣ : ਧਾਲੀਵਾਲ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਧਾਲੀਵਾਲ ਨੇ ਚੰਡੀਗੜ੍ਹ ‘ਚ ਪਰਵਾਸੀ ਭਾਰਤੀ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ …
Read More »‘ਅੱਗਾ ਦੌੜ ਪਿੱਛਾ ਚੌੜ’ ਵਾਲੀ ਕਹਾਵਤ ਵੱਲ ਵਧੀ ਆਮ ਆਦਮੀ ਪਾਰਟੀ
ਪੰਜਾਬ ‘ਚ 21 ਦਿਨਾਂ ਦੌਰਾਨ 18 ਕਤਲ ਪੰਜਾਬ ਜਿੱਤਣ ਤੋਂ ਬਾਅਦ ‘ਆਪ’ ਦੀ ਨਿਗ੍ਹਾ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ‘ਤੇ ਟਿਕੀ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਪੰਜਾਬ ਜਿੱਤਣ ਤੋਂ ਬਾਅਦ ਹੁਣ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵੱਲ ਨੂੰ ਕਦਮ ਵਧਾ ਦਿੱਤੇ ਹਨ। ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ …
Read More »ਬਿਕਰਮ ਮਜੀਠੀਆ ਦੀ ਨਿਆਂਇਕ ਹਿਰਾਸਤ ‘ਚ 14 ਦਿਨ ਦਾ ਵਾਧਾ
ਨਸ਼ਾ ਤਸਕਰੀ ਦੇ ਮਾਮਲੇ ਵਿਚ ਪਟਿਆਲਾ ਦੀ ਜੇਲ੍ਹ ‘ਚ ਬੰਦ ਹੈ ਮਜੀਠੀਆ ਮੁਹਾਲੀ : ਨਸ਼ਾ ਤਸਕਰੀ ਦੇ ਮਾਮਲੇ ਵਿਚ ਘਿਰੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ ਮੁਹਾਲੀ ਅਦਾਲਤ ਨੇ 14 ਦਿਨਾਂ ਲਈ ਹੋਰ ਵਧਾ ਦਿੱਤੀ ਹੈ। ਅਦਾਲਤ ਨੇ ਅਕਾਲੀ ਆਗੂ ਨੂੰ 19 ਅਪਰੈਲ ਨੂੰ …
Read More »08 April 2022 GTA & Main
ਵਿਸਾਖੀ
ਕਲਗੀਧਰ ਨੇ ਏਦਾਂ ਵਿਚਾਰਕੀਤੀ, ਜ਼ੁਲਮੀਸਮੇ ਨੂੰ ਕਿਵੇਂ ਬਦਲਾਇਆ ਜਾਏ। ਕਰਕੇ ਇਕੱਠ ਵੈਸਾਖੀ ਦੇ ਦਿਨ ਉੱਤੇ, ਇੱਕ ਖਾਲਸਾ ਪੰਥ ਸਜਾਇਆ ਜਾਏ। ਕੇਸਗੜ੍ਹ ਦੇ ਖੁੱਲ੍ਹੇ ਮੈਦਾਨ ਅੰਦਰ, ਇਕ ਭਾਰੀਦੀਵਾਨ ਸਜਾਇਆ ਗਿਆ। ਜੋਸ਼ਭਰੀ ਸੀ ਪਹਿਲਾਂ ਤਕਰੀਰਕਰਕੇ, ਸੁੱਤੇ ਜ਼ਜਬਿਆਂ ਤਾਈਂ ਜਗਾਇਆ ਗਿਆ। ਹੈ ਕੋਈ ਸਿੱਖ ਜੋ ਸੀਸ ਦੀਬਲੀਦੇਵੇ, ਬਾਜਾਂ ਵਾਲਾਦੀਵਾਨ ਵਿੱਚ ਬੋਲਦਾ ਏ। ਹੱਥ …
Read More »ਪਰਵਾਸੀ ਨਾਮਾ
ਯੂਕਰੇਨ ਦੀ ਜੰਗ ਸਵਾ ਮਹੀਨੇ ਤੋਂ ਦੇਸ਼ ਦੋ ਲੜੀ ਜਾਵਣ, ਰੂਸ-ਯੁਕਰੇਨ ਦੀ ਮੁੱਕਦੀ ਵਾਰ ਹੈ ਨਹੀਂ। ਅਪੀਲਾਂ ਕਰ-ਕਰ ਦੁਨੀਆਂ ਦੇ ਲੋਕ ਹੰਭੇ, ਤੇ ਝੁਕੀ ਦੋਹਾਂ ‘ਚੋਂ ਕੋਈ ਸਰਕਾਰ ਹੈ ਨਹੀਂ। ਹੁਕਮ ਕਰੀ ਜਾਣ ਬੀੜ ਕੇ ਤੋਪਖ਼ਾਨੇ, ਉਜੜਦੇ ਲੋਕਾਂ ਨਾਲ ਮਾਸਾ ਵੀ ਸਰੋਕਾਰ ਹੈ ਨਹੀਂ। ਬੱਚੇ, ਔਰਤਾਂ ਤੇ ਕੋਹ-ਕੋਹ ਮਰਦ ਮਾਰਨ, …
Read More »