ਇਕ-ਦੋ ਮਹੀਨਿਆਂ ’ਚ ਪੂਰੀ ਹੋਵੇਗੀ ਗਾਰੰਟੀ : ਮੰਤਰੀ ਬਲਜੀਤ ਕੌਰ ‘ਆਪ’ ਨੇ ਚੋਣਾਂ ਤੋਂ ਪਹਿਲਾਂ ਕੀਤਾ ਸੀ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੀ ਗਈ ਗਾਰੰਟੀ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਲਦ ਪੂਰਾ ਕਰਨ ਜਾ ਰਹੀ ਹੈ। ਇਸ ਗਾਰੰਟੀ ਤਹਿਤ ਪੰਜਾਬ ਦੀ ਹਰੇਕ ਮਹਿਲਾ, ਜਿਸ ਦੀ ਉਮਰ 18 …
Read More »Yearly Archives: 2022
ਸੁਖਜਿੰਦਰ ਰੰਧਾਵਾ ਅਤੇ ਲਾਲਜੀਤ ਸਿੰਘ ਭੁੱਲਰ ਆਹਮੋ-ਸਾਹਮਣੇ
ਭਗਵੰਤ ਮਾਨ ਸਰਕਾਰ ਘਟੀਆ ਰਾਜਨੀਤੀ ’ਤੇ ਉਤਰੀ : ਰੰਧਾਵਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀ ਰੰਧਾਵਾ ਨੂੰ ਸੁਣਾਈਆਂ ਖਰੀਆਂ-ਖਰੀਆਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਮੰਤਰੀਆਂ ਨੂੰ ਮਿਲਣ ਵਾਲੀਆਂ ਸਰਕਾਰੀ ਇਨੋਵਾ ਗੱਡੀਆਂ ’ਤੇ ਸਿਆਸੀ ਘਮਾਸਾਣ ਮਚ ਗਿਆ ਹੈ। ਟਰਾਂਸਪੋਰਟ ਵਿਭਾਗ ਦੇ ਨੋਟਿਸ ’ਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਭੜਕ …
Read More »ਪੰਜਾਬ ਤੋਂ ਬਾਅਦ ਰਾਜਸਥਾਨ ਕਾਂਗਰਸ ’ਚ ਵੀ ਹਲਚਲ
ਸੀਐਮ ਗਹਿਲੋਤ ਨੂੰ ਬਦਲੋ ਨਹੀਂ ਤਾਂ ਪੰਜਾਬ ਵਰਗਾ ਹਾਲ ਹੋਵੇਗਾ : ਸਚਿਨ ਪਾਇਲਟ ਪਾਇਲਟ ਨੇ ਸੋਨੀਆ ਅਤੇ ਪਿ੍ਰਅੰਕਾ ਨਾਲ ਕੀਤੀ ਸੀ ਮੁਲਾਕਾਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਕਾਂਗਰਸ ਵਿਚ ਪਈ ਪਾਟੋਧਾੜ ਕਰਕੇ ਹੁਣ ਪਾਰਟੀ ਹੌਲੀ-ਹੌਲੀ ਬੈਕਫੁੱਟ ’ਤੇ ਜਾ ਚੁੱਕੀ ਹੈ। ਇਹੀ ਹਾਲ ਹੁਣ ਰਾਜਸਥਾਨ ਕਾਂਗਰਸ ਦਾ ਵੀ ਹੁੰਦਾ ਜਾ ਰਿਹਾ ਹੈ। ਰਾਜਸਥਾਨ …
Read More »News Update Today | 27 April 2022 | Episode 252 | Parvasi TV
ਅਲਕਾ ਲਾਂਬਾ ਰੋਪੜ ਥਾਣੇ ’ਚ ਹੋਈ ਪੇਸ਼
ਪੰਜਾਬ ਕਾਂਗਰਸ ਵੱਲੋਂ ਕੀਤਾ ਗਿਆ ਜ਼ਬਰਦਸਤ ਹੰਗਾਮਾ ਰੋਪੜ/ਬਿਊਰੋ ਨਿਊਜ਼ ਰੋਪੜ ਪੁਲਿਸ ਵੱਲੋਂ ਦਿੱਤੇ ਗਏ ਨੋਟਿਸ ਅਨੁਸਾਰ ਕਾਂਗਰਸੀ ਆਗੂ ਅਲਕਾ ਲਾਂਬਾ ਅੱਜ ਰੋਪੜ ਥਾਣੇ ਵਿਚ ਪੇਸ਼ ਹੋਈ। ਜਦਕਿ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਜਾਂਚ ਵਿਚ ਸ਼ਾਮਲ ਨਹੀਂ ਕੀਤਾ ਗਿਆ। ਅਲਕਾ ਲਾਂਬਾ ਨੂੰ ਕਿਹਾ ਗਿਆ ਕਿ ਕੇਸ ਦੀ ਫਾਈਲ ਹਾਈ ਕੋਰਟ ਗਈ …
Read More »ਬਾਦਲ ਕੋਲੋਂ ਸਰਕਾਰੀ ਫਲੈਟ ਲੈ ਕੇ ਖੁੱਡੀਆ ਨੂੰ ਦਿੱਤਾ
ਸੁਖਜਿੰਦਰ ਰੰਧਾਵਾ ਨੂੰ ਵੀ ਕੈਬਨਿਟ ਮੰਤਰੀ ਵਾਲੀ ਗੱਡੀ ਵਾਪਸ ਕਰਨ ਲਈ ਕਿਹਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਹੁਣ ਪਰਕਾਸ਼ ਸਿੰਘ ਬਾਦਲ ਕੋਲੋਂ ਚੰਡੀਗੜ੍ਹ ਵਿਚਲਾ ਸਰਕਾਰੀ ਫਲੈਟ ਵੀ ਖਾਲੀ ਕਰਵਾ ਲਿਆ ਗਿਆ ਹੈ। ਪਰਕਾਸ਼ …
Read More »ਸੁਨੀਲ ਜਾਖੜ ਨੂੰ ਹਾਈਕਮਾਨ ਨੇ ਨਹੀਂ ਕੀਤਾ ਮੁਅੱਤਲ
ਪਰ ਜਾਖੜ ਨੂੰ ਕਾਂਗਰਸ ਪਾਰਟੀ ਨਾਲ ਸਬੰਧਤ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਹਾਈਕਮਾਨ ਨੇ ਸੁਨੀਲ ਜਾਖੜ ਪ੍ਰਤੀ ਥੋੜ੍ਹੀ ਨਰਮੀ ਦਿਖਾਉਂਦਿਆਂ ਉਨ੍ਹਾਂ ਨੂੰ ਪਾਰਟੀ ਵਿਚੋਂ ਮੁਅੱਤਲ ਤਾਂ ਨਹੀਂ ਕੀਤਾ, ਪਰ ਜਾਖੜ ਨੂੰ ਪਾਰਟੀ ਨਾਲ ਸਬੰਧਤ ਸਾਰੇ ਅਹੁਦਿਆਂ ਤੋਂ ਹਟਾਉਣ ਦਾ ਫੈਸਲਾ ਕੀਤਾ ਹੈ। ਹਾਈਕਮਾਨ ਵਲੋਂ ਜਾਖੜ …
Read More »ਪੰਜਾਬ ’ਚ ਮਾਸਕ ਨਾ ਪਾਉਣ ਵਾਲਿਆਂ ਨੂੰ ਨਹੀਂ ਹੋਵੇਗਾ ਜੁਰਮਾਨਾ
ਸਿਹਤ ਮੰਤਰੀ ਵਿਜੇ ਸਿੰਗਲਾ ਬੋਲੇ-ਸੁਚੇਤ ਰਹਿਣ ਪੰਜਾਬ ਦੇ ਲੋਕ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਕਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਦੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਕਰੋਨਾ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਪ੍ਰੰਤੂ …
Read More »ਪੰਜਾਬ ਤੇ ਦਿੱਲੀ ਵਿਚਾਲੇ ਹੋਏ ਸਮਝੌਤੇ ’ਤੇ ਪ੍ਰੋ. ਮਨਜੀਤ ਨੇ ਚੁੱਕੇ ਸਵਾਲ
ਕਿਹਾ : ਭਗਵੰਤ ਨੇ ਸੰਸਦ ਮੈਂਬਰ ਰਹਿੰਦਿਆਂ ਕਿਉਂ ਨਹੀਂ ਦੇਖੇ ਦਿੱਲੀ ਦੇ ਸਕੂਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਸਿੱਖਿਆ ਅਤੇ ਸਿਹਤ ਸਬੰਧੀ ਕੀਤੇ ਸਮਝੌਤੇ ’ਤੇ ਸਵਾਲ ਵੀ ਉਠ ਰਹੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਦਿੱਲੀ ਅਤੇ …
Read More »ਐਲਪੀਯੂ ਦੀ ਬਰਖਾਸਤ ਪ੍ਰੋਫੈਸਰ ਨੇ ਰਾਮ ਮੰਦਰ ਵਿਚ ਮੰਗੀ ਮੁਆਫੀ
ਕਿਹਾ : ਡਿਪਰੈਸ਼ਨ ਵਿਚ ਬੋਲ ਹੋ ਗਏ ਸਨ ਭਗਵਾਨ ਰਾਮ ਪ੍ਰਤੀ ਅਪਸ਼ਬਦ ਚੰਡੀਗੜ੍ਹ/ਬਿਊਰੋ ਨਿਊਜ਼ ਭਗਵਾਨ ਰਾਮ ਸਬੰਧੀ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਬਾਅਦ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚੋਂ ਬਰਖਾਸਤ ਕੀਤੀ ਗਈ ਮਹਿਲਾ ਸਹਾਇਕ ਪ੍ਰੋਫੈਸਰ ਨੇ ਹੁਣ ਰਾਮ ਮੰਦਰ ਵਿਚ ਜਾ ਕੇ ਮਾਫੀ ਮੰਗੀ ਹੈ। ਪੋ੍ਰਫੈਸਰ ਗੁਰਸੰਗਪ੍ਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ …
Read More »