Breaking News
Home / 2022 (page 333)

Yearly Archives: 2022

ਸ਼ਿਵ ਬਟਾਲਵੀ – ਇੱਕ ਜੋਸ਼ੀਲਾ ਅਤੇ ਇਕੱਲਾ ਗਾਇਕ

ਡਾ. ਰਾਜੇਸ਼ ਕੇ ਪੱਲਣ ਮੈਂ ਪਹਿਲੀ ਵਾਰ ਸ਼ਿਵ ਬਟਾਲਵੀ ਨੂੰ ਓਦੋਂ ਮਿਲਿਆ ਜਦੋਂ ਮੈਂ ਗੁਰੂ ਗੋਬਿੰਦ ਸਿੰਘ ਰਿਪਬਲਿਕ ਕਾਲਜ, ਜੰਡਿਆਲਾ, ਜਲੰਧਰ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਸੀ। ਸੰਤ ਸਿੰਘ ਸੇਖੋ ਕਾਲਜ ਦੇ ਪ੍ਰਿੰਸੀਪਲ ਸਨ; ਕਾਲਜ ਵਿੱਚ ਸਿਰਜੇ ਕਵੀਆਂ ਦੇ ਮੇਲੇ ਵਿੱਚ ਪੰਜਾਬੀ ਕਵੀਆਂ ਨੂੰ ਸੱਦਾ ਦਿੱਤਾ ਗਿਆ ਸੀ ਜਿਨ੍ਹਾਂ ਵਿੱਚ ਸ਼ਿਵ …

Read More »

ਪਰਵਾਸੀ ਨਾਮਾ

ਟੋਰਾਂਟੋ ਨਗਰ ਕੀਰਤਨ 2022 ਨਗਰ ਕੀਰਤਨ ਦੋਬਾਰਾ ਫਿਰ ਸ਼ੁਰੂ ਹੋਏ, ਖੁਸ਼ੀ ਸੰਗਤਾਂ ਨੂੰ ਹੋਈ ਅਪਰੰਮਪਾਰ ਬਾਬਾ। ਦੋ ਸਾਲਾਂ ਤੋਂ ਘਰੇ ਸੀ ਕੈਦ ਦੁਨੀਆਂ, ਹਾਜ਼ਰੀ ਭਰਨਗੇ ਹੁਣ ਆ ਕੇ ਦਰਬਾਰ ਬਾਬਾ। ਰੌਣਕਾਂ ਲੱਗਣਗੀਆਂ, ਹੋਏਗਾ ਇਕੱਠ ਭਾਰੀ, ਨਮਸਕਾਰ ਕਰੇਗੀ ਸੂਬੇ ਦੀ ਸਰਕਾਰ ਬਾਬਾ। ਲੰਗਰ ਛਕਣਗੇ ਮਾਈ ਤੇ ਭਾਈ ਰਲ ਕੇ, ਸੇਵਾ ਪਹਿਲਾਂ …

Read More »

ਗ਼ਜ਼ਲ

ਕੱਲ੍ਹ ਹੀ ਤਾਂ ਅਜੇ ਨੈਣ ਲੜੇ ਨੇ। ਇਸ਼ਕ ਦੇ ਦੋਖੀ ਪਏ ਸੜੇ ਨੇ। ਪੈਰ ਸੰਭਲ ਕੇ ਧਰਨਾ ਪੈਂਦਾ, ਕਿਉਂ ਪਿਆਰ ਦੇ ਦੋਖੀ ਬੜੇ ਨੇ। ਪਾਕਿ ਮੁਹੱਬਤ ਕੋਈ ਨਾ ਜਾਣੇ, ਬਹੁਤ ਸਿਰਾਂ ‘ਤੇ ਦੋਸ਼ ਮੜ੍ਹੇ ਨੇ। ਹੋਵਣ ਖੁਸ਼ ਲਾ ਫੱਟ ਜੁਦਾਈ, ਵਿੱਚ ਕਾੜਨੇ ਕਈ ਕੜੇ ਨੇ। ਚੱਲੇ ਨਾ ਪੇਸ਼ ਕਿਸੇ ਦੀ, …

Read More »

ਭਗਵੰਤ ਮਾਨ ਨੇ ਮੂੰਗੀ ਅਤੇ ਬਾਸਮਤੀ ’ਤੇ ਐਮਐਸਪੀ ਦੇਣ ਦਾ ਕੀਤਾ ਐਲਾਨ

ਕਿਹਾ : ਪੰਜਾਬ ਸਰਕਾਰ ਹਮੇਸ਼ਾ ਲੋਕਾਂ ਦੇ ਹਿੱਤ ’ਚ ਲਏਗੀ ਫੈਸਲੇ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਲੁਧਿਆਣਾ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਜਯੰਤੀ ਮੌਕੇ ਇਕ ਸਮਾਰੋਹ ਨੂੰ ਸੰਬੋਧਨ ਕੀਤਾ ਅਤੇ ਰਾਮਗੜ੍ਹੀਆ ਭਾਈਚਾਰੇ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ …

Read More »

ਸ਼ੋ੍ਰਮਣੀ ਅਕਾਲੀ ਦਲ ਦਾ ਵਫਦ ਰਾਜਪਾਲ ਕੋਲ ਪਹੁੰਚਿਆ

ਭਗਵੰਤ ਮਾਨ ਸਰਕਾਰ ਨੂੰ ਬਰਖਾਸਤ ਕਰਨ ਦੀ ਕੀਤੀ ਮੰਗ ਕਿਹਾ : ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸੂਬੇ ’ਚ ਵਧੀ ਹਿੰਸਾ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਫਦ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਚੰਡੀਗੜ੍ਹ …

Read More »

ਰਾਜਿੰਦਰ ਕੌਰ ਭੱਠਲ ਨੇ ਵੀ ਸਰਕਾਰੀ ਕੋਠੀ ਕੀਤੀ ਖਾਲੀ

‘ਆਪ’ ਸਰਕਾਰ ਨੇ ਜਾਰੀ ਕੀਤਾ ਹੋਇਆ ਸੀ ਨੋਟਿਸ ਪਰਕਾਸ਼ ਸਿੰਘ ਬਾਦਲ ਨੇ ਵੀ ਖਾਲੀ ਕਰ ਦਿੱਤੀ ਸੀ ਸਰਕਾਰੀ ਰਿਹਾਇਸ਼ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਵੀ ਸਰਕਾਰੀ ਕੋਠੀ ਖਾਲੀ ਕਰ ਦਿੱਤੀ ਹੈ। ਦੱਸ ਦੇਈਏ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਰਜਿੰਦਰ ਕੌਰ ਭੱਠਲ ਨੂੰ …

Read More »

ਕਰਨਾਲ ’ਚ ਚਾਰ ਸ਼ੱਕੀ ਵਿਅਕਤੀ ਗਿ੍ਰਫਤਾਰ

ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲੀ ਸਿੱਕਾ ਹੋਇਆ ਬਰਾਮਦ ਕਰਨਾਲ/ਬਿਊਰੋ ਨਿਊਜ਼ ਕਰਨਾਲ ਪੁਲਿਸ ਨੇ ਵੀਰਵਾਰ ਨੂੰ ਨੈਸ਼ਨਲ ਹਾਈਵੇ ਸਥਿਤ ਬਸਤਾੜਾ ਟੋਲ ਪਲਾਜ਼ੇ ’ਤੇ ਇਕ ਇਨੋਵਾ ਕਾਰ ਸਮੇਤ ਚਾਰ ਨੌਜਵਾਨਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਚਾਰੋਂ ਸ਼ੱਕੀ ਨੌਜਵਾਨ ਦੇਸ਼ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਲ ਦੱਸੇ ਜਾ ਰਹੇ ਹਨ। ਗਿ੍ਰਫ਼ਤਾਰ ਕੀਤੇ ਗਏ ਗੁਰਪ੍ਰੀਤ, …

Read More »

ਦਿੱਲੀ ’ਚ ਹੁਣ ਨਹੀਂ ਮਿਲੇਗੀ ਮੁਫ਼ਤ ਬਿਜਲੀ

ਕੇਜਰੀਵਾਲ ਬੋਲੇ-ਸਿਰਫ ਜ਼ਰੂਰਤਮੰਦਾਂ ਨੂੰ ਹੀ ਮਿਲੇਗੀ ਮੁਫਤ ਬਿਜਲੀ ਦੀ ਸਹੂਲਤ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਇਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਦਿੱਲੀ ਵਿਚ 1 ਅਕਤੂਬਰ ਤੋਂ ਬਿਜਲੀ ਸਬਸਿਡੀ ਸਿਰਫ਼ ਉਨ੍ਹਾਂ ਲੋਕਾਂ ਨੂੰ …

Read More »

ਕਮਲਪ੍ਰੀਤ ਕੌਰ ਡੋਪ ਟੈਸਟ ’ਚ ਫੇਲ੍ਹ

ਵਿਸ਼ਵ ਅਥਲੈਟਿਕਸ ਤੋਂ ਆਰਜ਼ੀ ਤੌਰ ’ਤੇ ਮੁਅੱਤਲ ਪੰਜਾਬ ਨਾਲ ਸਬੰਧਤ ਹੈ ਡਿਸਕਸ ਥਰੋਅ ਖਿਡਾਰਨ ਕਮਲਪ੍ਰੀਤ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੀ ਡਿਸਕਸ ਥਰੋਅਰ ਕਮਲਪ੍ਰੀਤ ਕੌਰ ’ਤੇ ਪਾਬੰਦੀ ਸ਼ੁਦਾ ਦਵਾਈਆਂ ਲੈਣ ਕਾਰਨ ਆਰਜ਼ੀ ਪਾਬੰਦੀ ਲਗਾ ਦਿੱਤੀ ਗਈ ਹੈ। ਅਥਲੈਟਿਕਸ ਇੰਟੀਗਿ੍ਰਟੀ ਯੂਨਿਟ ਨੇ ਇਕ ਟਵੀਟ ਰਾਹੀਂ ਇਹ ਖ਼ੁਲਾਸਾ ਕੀਤਾ ਤੇ ਦੱਸਿਆ ਹੈ ਕਿ ਕਮਲਪ੍ਰੀਤ …

Read More »