9.6 C
Toronto
Wednesday, May 6, 2026
spot_img

Daily Archives: Dec 0, 0

ਭਾਰਤ ਟਿਕਾਊ ਵਿਕਾਸ ‘ਚ ਨੇਪਾਲ ਤੋਂ ਵੀ ਪੱਛੜਿਆ

ਭੂਟਾਨ, ਸ੍ਰੀਲੰਕਾ ਅਤੇ ਬੰਗਲਾਦੇਸ਼ ਵੀ ਭਾਰਤ ਤੋਂ ਅੱਗੇ ਨਵੀਂ ਦਿੱਲੀ : ਟਿਕਾਊ ਵਿਕਾਸ ਦੇ 17 ਟੀਚਿਆਂ ਨੂੰ ਹਾਸਲ ਕਰਨ ਦੇ ਮਾਮਲੇ ਵਿਚ ਭਾਰਤ ਦੀ ਦਰਜਾਬੰਦੀ...

21 ਜੂਨ ਤੋਂ ਸਾਰਿਆਂ ਲਈ ਮੁਫਤ ਕਰੋਨਾ ਵੈਕਸੀਨ

ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰ ਦੇ ਨਾਮ ਸੰਬੋਧਨ ਦੌਰਾਨ ਕੀਤਾ ਐਲਾਨ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਸਰਕਾਰ 21 ਜੂਨ ਤੋਂ ਸਾਰੇ ਰਾਜਾਂ ਨੂੰ ਮੁਫ਼ਤ ਵੈਕਸੀਨ...

ਜੇ ਟੀਕੇ ਸਾਰਿਆਂ ਲਈ ਮੁਫ਼ਤ ਤਾਂ ਨਿੱਜੀ ਹਸਪਤਾਲ ਪੈਸੇ ਕਿਉਂ ਲੈਣਗੇ : ਰਾਹੁਲ

ਨਵੀਂ ਦਿੱਲੀ : ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਸੰਬੋਧਨ ਮਗਰੋਂ ਸਵਾਲ ਕੀਤਾ ਕਿ ਜੇਕਰ ਸਾਰਿਆਂ ਲਈ ਟੀਕੇ ਮੁਫ਼ਤ ਹਨ ਤਾਂ ਫਿਰ...

ਜੈਜ਼ੀ ਬੀ ਤੇ ਤਿੰਨ ਹੋਰਾਂ ਦੇ ਅਕਾਊਂਟ ਟਵਿੱਟਰ ਵੱਲੋਂ ਬੰਦ

ਕਿਸਾਨਾਂ ਦੀ ਹਮਾਇਤ 'ਚ ਟਵੀਟ ਕਰਦੇ ਰਹਿੰਦੇ ਸਨ ਜੈਜ਼ੀ ਨਵੀਂ ਦਿੱਲੀ/ਬਿਊਰੋ ਨਿਊਜ਼ : ਕੇਂਦਰ ਸਰਕਾਰ ਦੀ ਕਾਨੂੰਨੀ ਮੰਗ 'ਤੇ ਟਵਿੱਟਰ ਨੇ ਭਾਰਤ ਵਿਚ ਪੰਜਾਬੀ ਗਾਇਕ...

ਹਨੀਪ੍ਰੀਤ ਨੂੰ ਡੇਰਾ ਮੁਖੀ ਕੋਲ ਜਾਣ ਤੋਂ ਰੋਕਿਆ

ਰਾਮ ਰਹੀਮ ਦਾ ਮੇਦਾਂਤਾ ਹਸਪਤਾਲ 'ਚ ਚੱਲ ਰਿਹਾ ਹੈ ਇਲਾਜ ਗੁਰੂਗ੍ਰਾਮ/ਬਿਊਰੋ ਨਿਊਜ਼ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਮੇਦਾਂਤਾ ਹਸਪਤਾਲ...

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ

ਭਾਈ ਗੋਬਿੰਦ ਸਿੰਘ ਲੌਂਗੋਵਾਲ ਹੱਕ, ਸੱਚ, ਧਰਮ ਤੇ ਮਨੁੱਖੀ ਅਜ਼ਾਦੀ ਦੀ ਰੱਖਿਆ ਦੇ ਉੱਚੇ ਆਦਰਸ਼ ਲਈ ਸ਼ਹਾਦਤ ਦੇਣ ਵਾਲੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸਾਹਿਬ...

ਕੈਮਲੂਪਸ ਦੇ ਰਿਹਾਇਸ਼ੀ ਸਕੂਲ ਦੇ ਦੁਖਾਂਤ ਸਬੰਧੀ

ਬਸਤੀਵਾਦੀ ਹਾਕਮਾਂ, ਕੈਨੇਡੀਅਨ ਸਰਕਾਰਾਂ ਤੇ ਧਰਮਾਂ ਦਾ ਅਣਮਨੁੱਖੀ ਵਰਤਾਰਾ ਪਰਮਿੰਦਰ ਕੌਰ ਸਵੈਚ 604 760 4794 28 ਮਈ, 2021 ਕੈਨੇਡਾ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਣ...

ਨਸਲੀ ਹਿੰਸਾ ਦੇ ਸ਼ਿਕਾਰਹੋਏ ਮੁਸਲਿਮਪਰਿਵਾਰਦੇ 4 ਜੀਆਂ ਦੀ ਟਰੱਕਨੇ ਦਰੜਕੇ ਲਈ ਜਾਨ

ਪੀੜਤ ਪਰਵਾਸੀ ਭਾਈਚਾਰੇ ਨਾਲ ਖੜ੍ਹਿਆ ਟਰੂਡੋ ਟੋਰਾਂਟੋ/ਬਿਊਰੋ ਨਿਊਜ਼ : ਉਨਟਾਰੀਓ ਦੇ ਸ਼ਹਿਰ ਲੰਡਨ ਵਿਚ ਇੱਕ ਨੌਜਵਾਨ ਵੱਲੋਂ ਇੱਕ ਮੁਸਲਿਮ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ...

ਟਰੂਡੋ ਤੇ ਫੋਰਡ ਨੇ ਮ੍ਰਿਤਕਾਂ ਨੂੰ ਦਿੱਤੀ ਸ਼ਰਧਾਂਜਲੀ

ਟੋਰਾਂਟੋ/ਸਤਪਾਲ ਸਿੰਘ ਜੌਹਲ : ਉਨਟਾਰੀਓ ਪ੍ਰਾਂਤ ਦੇ ਲੰਡਨ ਸ਼ਹਿਰ ਵਿਚ ਇਕ ਗੋਰੇ ਮੁੰਡੇ ਵਲੋਂ ਚੁਰੱਸਤੇ ਵਿਚ ਖੜ੍ਹੇ ਪੰਜ ਜੀਆਂ ਉਪਰ ਜਾਣਬੁੱਝ ਕੇ ਆਪਣੀ ਗੱਡੀ...

ਰਾਕੇਸ਼ ਟਿਕੈਤ ਤੇ ਮਮਤਾ ਬੈਨਰਜੀ ਦੀ ਮੁਲਾਕਾਤ

ਕਿਸਾਨ ਅੰਦੋਲਨ ਸਮੁੱਚੇ ਭਾਰਤ ਲਈ : ਮਮਤਾ ਬੈਨਰਜੀ ਕਿਸਾਨਾਂ ਦੇ ਸਮਰਥਨ 'ਚ ਵਿਰੋਧੀ ਪਾਰਟੀਆਂ ਵਾਲੇ ਸੂਬਿਆਂ ਨੂੰ ਇਕਜੁੱਟ ਕਰਨ ਦਾ ਵਾਅਦਾ ਕੋਲਕਾਤਾ/ਬਿਊਰੋ ਨਿਊਜ਼ : ਭਾਰਤੀ ਜਨਤਾ ਪਾਰਟੀ...
- Advertisment -
Google search engine

Most Read