8.1 C
Toronto
Friday, November 21, 2025
spot_img

Daily Archives: Dec 0, 0

ਪੰਜਾਬ ਕਾਂਗਰਸ ‘ਚ ਵਧਿਆ ਕਾਟੋ-ਕਲੇਸ਼

ਐੱਸਸੀ/ਬੀਸੀ ਵਿਧਾਇਕਾਂ ਨੇ ਵੀ ਕੈਪਟਨ ਅਮਰਿੰਦਰ ਖ਼ਿਲਾਫ਼ ਖੋਲ੍ਹਿਆ ਮੋਰਚਾ ਚੰਨੀ, ਅਰੁਣਾ ਚੌਧਰੀ, ਵੇਰਕਾ ਸਮੇਤ ਇਕ ਦਰਜਨ ਵਿਧਾਇਕਾਂ ਨੇ ਕੀਤੀ ਮੀਟਿੰਗ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ...

‘ਪਰਵਾਸੀ ਮੀਡੀਆ ਗਰੁੱਪ’ਵੱਲੋਂ ਪੰਜਾਬ’ਚਕੋਵਿਡਮਰੀਜ਼ਾਂ ਦੀ ਮਦਦਲਈ ਉਪਰਾਲਾ

ਪਰਵਾਸੀ ਸਹਾਇਤਾ ਫਾਊਂਡੇਸ਼ਨ ਵੱਲੋਂ ਭੇਜੀ ਵਿੱਤੀ ਸਹਾਇਤਾ ਅੰਮ੍ਰਿਤਸਰ ਦੀ ਸੰਸਥਾ 'ਮੁਸਕਾਨ' ਤੱਕ ਅੱਪੜੀ ਚੈਰੀਟੇਬਲ ਸੰਸਥਾ 'ਮੁਸਕਾਨ' ਨੇ ਗੁਰੂ ਨਾਨਕ ਦੇਵ ਹਸਪਤਾਲ ਨੂੰ ਦਿੱਤੀਆਂ ਪੀਪੀ ਕਿੱਟਾਂ,...

ਉਨਟਾਰੀਓ ਭਾਰਤ ਦੀ ਹੋਰ ਮਦਦ ਕਰਨ ਲਈ ਤਿਆਰ : ਫੋਰਡ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ 'ਚ ਆਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਨਟਾਰੀਓ ਦੇ ਮੁੱਖ ਮੰਤਰੀ ਡਗਲਸ ਫੋਰਡ ਨੇ ਆਖਿਆ ਹੈ ਕਿ ਭਾਰਤ ਵਿਚ ਕਰੋਨਾ ਕਾਰਨ...

ਸਿੱਖ ਬੀਬੀ ਨੇ ਸਕਾਟਲੈਂਡ ਦੀ ਪਾਰਲੀਮੈਂਟ ਮੈਂਬਰ ਬਣ ਕੇ ਰਚਿਆ ਇਤਿਹਾਸ

ਗਲਾਸਗੋ/ਬਿਊਰੋ ਨਿਊਜ਼ : ਸਕਾਟਲੈਂਡ ਵਿਚ ਸਕਾਟਿਸ਼ ਪਾਰਲੀਮੈਂਟ ਚੋਣਾਂ ਦੀ ਗਹਿਮਾ ਗਹਿਮੀ ਨੇ ਗਰਮਾਹਟ ਲਿਆਂਦੀ ਹੋਈ ਹੈ। ਇਨ੍ਹਾਂ ਚੋਣਾਂ ਵਿਚ ਸਿੱਖ ਭਾਈਚਾਰੇ ਸਿਰ ਇਕ ਤਾਜ...

ਭਾਜਪਾ ਨੂੰ ਹੁਣ ਹਰ ਹਾਲ ਵਿਚ ਤਿੰਨੋਂ ਖੇਤੀ ਕਾਨੂੰਨ ਲੈਣੇ ਹੀ ਪੈਣੇ ਹਨ ਵਾਪਸ?

ਸੀ ਐਸ ਡੀ ਐਸ ਦੇ ਸਰਵੇ ਦਾ ਦਾਅਵਾ-ਭਾਜਪਾ ਦੇ ਲੀਡਰ, ਸਮਰਥਕ ਤੇ ਵੋਟਰਾਂ ਦੀ ਇਹੋ ਮੰਗ ਕਿ ਹੁਣ ਕਿਸਾਨਾਂ ਦੀ ਗੱਲ ਸੁਣੀ ਜਾਣੀ ਚਾਹੀਦੀ...

ਮੋਦੀ ਸਰਕਾਰ ਵਲੋਂ ਪੰਜਾਬ ਲਈ ਭੇਜੇ ਵੈਂਟੀਲੇਟਰਾਂ ਵਿਚੋਂ ਬਹੁਤੇ ਖਰਾਬ

ਸਿਹਤ ਮੰਤਰੀ ਹਰਸ਼ ਵਰਧਨ ਨੇ ਵੈਂਟੀਲੇਟਰ ਠੀਕ ਕਰਵਾ ਕੇ ਦੇਣ ਦਾ ਦਿੱਤਾ ਭਰੋਸਾ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤ ਸਰਕਾਰ ਵੱਲੋਂ 'ਪੀਐਮ ਕੇਅਰਜ਼ ਫੰਡ' ਤਹਿਤ ਪੰਜਾਬ ਨੂੰ...

ਕੈਨੇਡਾ ਜੀ-20 ਮੁਲਕਾਂ ‘ਚ ਵੈਕਸੀਨ ਰੋਲਆਊਟ ‘ਚ ਪਹਿਲੇ ਸਥਾਨ ਉਤੇ ਰਹਿਣ ਵਾਲਾ ਮੁਲਕ ਬਣਿਆ : ਸੋਨੀਆ ਸਿੱਧੂ

ਬਰੈਂਪਟਨ : ਕੋਵਿਡ-19 ਦੌਰਾਨ ਦੇਸ਼ ਭਰ ਦੇ ਖੇਤਰਾਂ ਵਿੱਚ ਪੀਪੀਈ, ਰੈਪਿਡ ਟੈਸਟਾਂ ਅਤੇ ਵੈਕਸੀਨ ਪ੍ਰਦਾਨ ਕਰਨ ਦੀ ਕੈਨਡਾ ਫੈੱਡਰਲ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ...

ਐਨਡੀਪੀ ਵੱਲੋਂ ਲਾਂਗ ਟਰਮ ਕੇਅਰ ਹੋਮਜ਼ ਵਿੱਚ ਹੋਈਆਂ ਮੌਤਾਂ ਦੀ ਜਾਂਚ ਕਰਨ ਦੀ ਮੰਗ ਦਾ ਮੁਲਾਂਕਣ ਕਰ ਰਹੀ ਹੈ ਪੁਲਿਸ

ਟੋਰਾਂਟੋ/ਬਿਊਰੋ ਨਿਊਜ਼ : ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਗੱਲ ਦਾ ਮੁਲਾਂਕਣ ਕਰ ਰਹੀ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਲਾਂਗ ਟਰਮ ਕੇਅਰ...

ਨੈਸ਼ਨਲ ਫਾਰਮਾ ਕੇਅਰ ਨੂੰ ਬਜਟ ‘ਚ ਥਾਂ ਨਾ ਦੇਣ ਤੋਂ ਫੈਡਰਲ ਸਰਕਾਰ ਤੋਂ ਖਫਾ ਹਨ ਡਾਕਟਰ

ਟੋਰਾਂਟੋ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਫਾਰਮਾ ਕੇਅਰ ਪ੍ਰੋਗਰਾਮ ਬਾਰੇ ਬਜਟ ਵਿੱਚ ਕੋਈ ਖਾਸ ਗੱਲ ਨਾ ਕੀਤੇ ਜਾਣ ਤੋਂ ਕੈਨੇਡਾ ਹੈਲਥ ਸਿਸਟਮ ਵਿੱਚ ਕੰਮ...

ਸੰਦੀਪ ਰਾਣੀ ਦੀ ਪੁਸਤਕ ‘ਇੱਕ ਕਦਮ ਮੰਜ਼ਿਲ ਵੱਲ’ ਰਿਲੀਜ਼

ਸਰੀ/ਹਰਦਮ ਮਾਨ : ਪੰਜਾਬ ਭਵਨ ਸਰੀ ਵਿਖੇ ਉੱਭਰਦੀ ਪੰਜਾਬੀ ਕਵਿੱਤਰੀ ਸੰਦੀਪ ਰਾਣੀ ਦੀ ਪਹਿਲੀ ਪੁਸਤਕ 'ਇੱਕ ਕਦਮ ਮੰਜ਼ਿਲ ਵੱਲ' ਰਿਲੀਜ਼ ਕੀਤੀ ਗਈ। ਸੁੱਖੀ ਬਾਠ...
- Advertisment -
Google search engine

Most Read