5.9 C
Toronto
Wednesday, May 13, 2026
spot_img

Monthly Archives: December, 0

ਪੰਜਾਬ ਸਰਕਾਰ ਦਾ ਬਜਟ ਬਨਾਮ 2022 ਦੀਆਂ ਵਿਧਾਨ ਸਭਾ ਚੋਣਾਂ

ਕੈਪਟਨ ਅਮਰਿੰਦਰ ਸਰਕਾਰ ਵਲੋਂ ਚੁਣਾਵੀ ਬਜਟ ਪੇਸ਼ ਸਰਕਾਰੀ ਬੱਸਾਂ 'ਚ ਬੀਬੀਆਂ ਅਤੇ ਵਿਦਿਆਰਥੀਆਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਮਨਪ੍ਰੀਤ ਨੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨੀ...

ਅਮਰੀਕੀ ਰਾਸ਼ਟਰਪਤੀ ਬਿਡੇਨ ਵੱਲੋਂ ਐਚ-1 ਬੀ ਵੀਜ਼ਾ ਤੋਂ ਪਾਬੰਦੀ ਹਟਾਉਣ ਦੀ ਸੰਭਾਵਨਾ ਨਹੀਂ

ਬੇਰੁਜ਼ਗਾਰੀ 'ਚ 10 ਫ਼ੀਸਦੀ ਤੋਂ ਵੀ ਜ਼ਿਆਦਾ ਦਾ ਹੋ ਗਿਆ ਵਾਧਾ ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਵਲੋਂ ਐਚ-1 ਬੀ ਵੀਜ਼ਾ ਤੋਂ ਪਾਬੰਦੀ ਹਟਾਉਣ...

ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਰਵਾਸੀ ਭਾਰਤੀ ਅਮਰੀਕਾ ਦੀ ਅਰਥ ਵਿਵਸਥਾ ‘ਚ ਦਿੰਦੇ ਹਨ ਯੋਗਦਾਨ

ਵਾਸ਼ਿੰਗਟਨ : ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀ ਗਿਣਤੀ ਪੰਜ ਲੱਖ ਤੋਂ ਵੱਧ ਹੈ ਤੇ ਇਹ ਵਿਅਕਤੀ ਸਾਲਾਨਾ 15.5 ਅਰਬ...

ਅਮਰੀਕਾ ਦੇ ਸ਼ਹਿਰ ‘ਹੋਲਯੋਕੇ’ ਸਿਟੀ ਕੌਂਸਲ ਵਲੋਂ ਸਿੱਖਾਂ ਦੇ ਨਵੇਂ ਸਾਲ ਨੂੰ ਦਿੱਤੀ ਗਈ ਸਰਕਾਰੀ ਮਾਨਤਾ

ਸਿੱਖ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਸਿਆਟਲ : ਅਮਰੀਕਾ ਦੇ ਸਿੱਖ ਭਾਈਚਾਰੇ ਵਿਚ ਬੇਹੱਦ ਖੁਸ਼ੀ ਦੀ ਲਹਿਰ ਪਾਈ ਗਈ ਜਦੋਂ ਅਮਰੀਕਾ ਦੀ ਮੈਸਾਚੁਸੈਟਸ ਸਟੇਟ ਦੇ...

ਭਾਰਤ ਦੇਵੇਗਾ ਪਾਕਿਸਤਾਨ ਨੂੰ ਕਰੋਨਾ ਵੈਕਸੀਨ ਦੀਆਂ 16 ਮਿਲੀਅਨ ਖੁਰਾਕਾਂ

ਇਸਲਾਮਾਬਾਦ/ਬਿਊਰੋ ਨਿਊਜ਼ : ਕੌਮੀ ਸਿਹਤ ਸੇਵਾਵਾਂ ਦੇ ਸਕੱਤਰ ਅਮੀਰ ਅਸਰਫ ਖੁਆਜਾ ਨੇ ਦੱਸਿਆ ਕਿ ਪਾਕਿਸਤਾਨ ਨੂੰ ਭਾਰਤ ਵਿਚ ਬਣੀਆਂ ਕੋਰੋਨਾ ਵੈਕਸੀਨ ਦੀਆਂ 16 ਮਿਲੀਅਨ...

ਭਾਰਤ ਦੇ ਇਤਰਾਜ ਦੇ ਬਾਵਜੂਦ ਚੀਨ ਵੱਲੋਂ ਬ੍ਰਹਮਪੁੱਤਰ ‘ਤੇ ਡੈਮ ਬਣਾਉਣ ਦਾ ਫੈਸਲਾ

ਬੀਜਿੰਗ : ਚੀਨ ਦੀ ਸੰਸਦ ਨੇ ਵੀਰਵਾਰ ਨੂੰ ਤਿੱਬਤ ਵਿਚ ਬ੍ਰਹਮਪੁੱਤਰ 'ਤੇ ਡੈਮ ਬਣਾਉਣ ਲਈ 14ਵੀਂ ਪੰਜ ਸਾਲਾ ਯੋਜਨਾ ਨੂੰ ਮਨਜੂਰੀ ਦੇ ਦਿੱਤੀ। ਇਸ...

ਭਾਰਤ ‘ਚ ਅਹਿਮ ਬਣੀਆਂ ਪੱਛਮੀ ਬੰਗਾਲ ਦੀਆਂ ਚੋਣਾਂ

ਇਸ ਵੇਲੇ ਭਾਰਤ ਵਿਚ ਸੂਬਾਈ ਚੋਣਾਂ ਨੂੰ ਲੈ ਕੇ ਪੱਛਮੀ ਬੰਗਾਲ 'ਹੌਟ ਸਪਾਟ' ਬਣਿਆ ਹੋਇਆ ਹੈ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਅਨੁਸਾਰ ਮਮਤਾ ਬੈਨਰਜੀ...

ਸ਼ਬਦਾਂ ਦੇ ਜਾਦੂਗਰ – ਸਾਹਿਰ ਲੁਧਿਆਣਵੀ

ਅਨਿਲਧੀਰ ਤੂੰ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ। ਇਨਸਾਨ ਕੀ ਔਲਾਦ ਹੈ ਇਨਸਾਨਬਣੇਗਾ॥ -ਸਾਹਿਰਲੁਧਿਆਣਵੀ ਸਾਹਿਰਲੁਧਿਆਣਵੀਦਾਜਨਮ 8 ਮਾਰਚ, 1921 ਵਿਚ ਪੰਜਾਬ ਦੇ ਸ਼ਹਿਰਲੁਧਿਆਣਾਵਿਖੇ, ਪਿਤਾ ਚੌਧਰੀ ਫਜ਼ਲ ਮੁਹੰਮਦ ਦੇ ਘਰ ਹਇਆ...

ਓਨਟਾਰੀਓ ਦੀਆਂ 325 ਫਾਰਮੇਸੀਜ਼ ਵਿਖੇ ਕੀਤਾ ਜਾਵੇਗਾ ਟੀਕਾਕਰਨ : ਡਗ ਫੋਰਡ

ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ 'ਚ ਟੀਕਾਕਰਣ ਤੇਜ਼ ਕਰਕੇ ਕੈਨੇਡੀਅਨਜ਼ ਨੂੰ ਕੀਤਾ ਜਾਵੇਗਾ ਸੁਰੱਖਿਅਤ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਆਖਿਆ ਕਿ ਓਨਟਾਰੀਓ...

ਓਨਟਾਰੀਓ ਸਰਕਾਰ ਲੋਕਲ ਜੌਬਸ ਲਈ ਦੇਵੇਗੀ ਟ੍ਰੇਨਿੰਗ: ਨੀਨਾ ਟਾਂਗਰੀ

ਮਿਸੀਸਾਗਾ : ਓਨਟਾਰੀਓ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਕੈਨੇਡਾ ਓਨਟਾਰੀਓ ਜੌਬ ਗ੍ਰਾਂਟ ਪ੍ਰੋਗਰਾਮ ਰਾਹੀਂ ਕੈਨੇਡਾ ਵਾਸੀਆਂ ਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾਉਣ ਵਿਚ ਮਦਦ...
- Advertisment -
Google search engine

Most Read