Breaking News
Home / 2020 / May / 29 (page 6)

Daily Archives: May 29, 2020

ਬਲਬੀਰ ਸਿੰਘ ਸੀਨੀਅਰ ਨੀਂ ਕਿਸੇ ਨੇ ਬਣ ਜਾਣਾ

ਲੈ.ਕ. ਨਰਵੰਤ ਸਿੰਘ ਸੋਹੀ 905-741-2666 ਜਗਤ ਪ੍ਰਸਿੱਧ ਹਾਕੀ ਖਿਡਾਰੀ ਬਲਬੀਰ ਸਿੰਘ ਦਾ ਜਨਮ 31 ਦਸੰਬਰ 1923 ਨੂੰ ਪੰਜਾਬ ਦੇ ਇੱਕ ਪਿੰਡ ਹਰੀਪੁਰ ਖਾਲਸਾ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਲੀਪ ਸਿੰਘ ਦੁਸਾਂਝ ਆਜ਼ਾਦੀ ਘੁਲਾਟੀਏ ਸਨ। ਬਚਪਨ ਤੋਂ ਹੀ ਬਲਬੀਰ ਸਿੰਘ ਨੂੰ ਹਾਕੀ ਖੇਡ ਨਾਲ ਪ੍ਰੇਮ ਸੀ। ਉਹ ਹਾਕੀ ਗਰਾਊਂਡ ਦੇ ਬਾਹਰ …

Read More »

ਬਲਦਾਂ ਦੀ ਖੇਤੀ ਅਤੇ ਸਾਡੇ ਪਿੰਡ

ਸੁਖਪਾਲ ਸਿੰਘ ਗਿੱਲ 9878111445 ਸਾਡੇ ਪਿੰਡਾਂ ਨੂੰ ਸਮੇਂ ਦੀ ਹਾਣੀ ਬਣੀ ਤਕਨੀਕ ਨੇ ਖੇਤੀ ਦੇ ਸਾਧਨ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈੇ। ਸੱਭਿਅਤਾ ਅਤੇ ਸੱਭਿਆਚਾਰ ਦੀ ਮਹਿਕ ਵੰਡਦੀ ਬਲਦਾਂ ਦੀ ਖੇਤੀ ਇਸੇ ਪ੍ਰਸੰਗ ਦਾ ਹਿੱਸਾ ਹੈ। ਜ਼ਰੂਰਤ ਵਿਚੋਂ ਪੈਦਾ ਹੋਈ ਬਲਦਾਂ ਦੀ ਖੇਤੀ ਸਾਡੀ ਆਰਥਿਕਤਾ ਦਾ ਧੁਰਾ ਰਹੀ ਹੈ।ਇਹ …

Read More »

ਦਾਅਵੇ, ਜੋ ਸਮੇਂ ਨਾਲ ਦਮ ਤੋੜ ਗਏ!

ਜਸਵੰਤ ਸਿੰਘ ‘ਅਜੀਤ’ ਲੰਬੇ ਚਲ ਰਹੇ ਲਾਕਡਾਊਨ ਨੇ ਮਨੁਖ ਨੂੰ ਘਰਾਂ ਵਿੱਚ ਬੰਦ ਕਰਕੇ ਰਖ ਦਿਤਾ ਹੈ। ਨਾ ਤੁਸੀਂ ਕਿਸੇ ਨੂੰ ਮਿਲਣ ਜਾ ਸਕਦੇ ਹੋ ਤੇ ਹੀ ਕੋਈ ਤੁਹਾਨੂੰ ਮਿਲਣ ਲਈ ਆ ਸਕਦਾ ਹੈ। ਇਸ ਇਕਲ ਵਿੱਚ ਜੀਵੀ ਜਾ ਰਹੀ ਜ਼ਿੰਦਗੀ ਵਿੱਚ ਜ਼ਰੂਰੀ ਹੈ ਕਿ ਦਿਮਾਗ ਵਿੱਚ ਪੁਰਾਣੀਆਂ ਯਾਦਾਂ ਦੀਆਂ …

Read More »

ਸਰਕਾਰੀ ਸਾਜ਼ਿਸ਼ ਅਧੀਨ ਪੰਜਾਬ ‘ਚ ਨਹਿਰੀ ਪਾਣੀ ਤੇ ਧਰਤੀ ਹੇਠਲਾ ਖਤਮ ਹੋਣ ਕੰਢੇ

ਨਿਸ਼ਾਨ ਸਿੰਘ ਮੂਸੇ 98767-30001 ਪਾਣੀ ਮਨੁੱਖ, ਪੰਛੀਆਂ ਤੇ ਜਾਨਵਰਾਂ ਲਈ ਜ਼ਿੰਦਗੀ ਹੈ, ਪਾਣੀ ਤੋਂ ਬਿਨਾਂ ਸੰਸਾਰ ਆਪਣਾ ਜੀਵਨ ਨਿਰਬਾਹ ਨਹੀਂ ਕਰ ਸਕਦਾ। ਪਾਣੀ ਦੀਆਂ ਲੋੜਾਂ ਸਿਰਫ ਪਾਣੀ ਹੀ ਪੂਰੀਆਂ ਕਰ ਸਕਦਾ ਹੈ। ਦੇਸ਼ ਵਿਦੇਸ਼ ਦੇ ਸੁਹਿਰਦ ਲੇਖਕਾਂ ਅਤੇ ਹੋਰ ਸਿਆਣੇ ਪੁਰਸ਼ਾਂ ਦਾ ਮੰਨਣਾ ਹੈ ਕਿ ਜੇਕਰ ਸੰਸਾਰ ਅੰਦਰ ਅਗਲੀ ਵਿਸ਼ਵ …

Read More »

ਕਰੋਨਾ ਨਾਲ ਲੜਨ ਲਈ ਅੰਦਰੋਂ ਤਾਕਤਵਰ ਬਣੋ

ਮਹਾਂਮਾਰੀ ਕਰੋਨਾ ਵਾਇਰਸ ਨੇ ਦੁਨਿਆ ਦੇ ਹਰ ਕੌਨੇ ਵਿੱਚ ਤਬਾਹੀ ਮਚਾ ਦਿੱਤੀ ਹੈ। ਡਬਲਿਊ ਐਚ ਓ ਦੀ ਕਾਨਫਰੰਸ ਵਿਚ ਕੋਵਿਡ-19 ਦੇ ਵਾਇਰਸ ਦੇ ਵੱਧ ਰਹੇ ਅਸਰ ‘ਤੇ ਚਿੰਤਾ ਜ਼ਾਹਿਰ ਕੀਤੀ ਹੈ। ਵਾਇਰਸ ਦਾ ਖਤਮ ਹੋਣਾ ਮੁਸ਼ਕਿਲ ਲੱਗ ਰਿਹਾ ਹੈ। ਵਾਇਰਸ ਦੇ ਸੰਭਾਵਿਤ ਹਮਲੇ ਤੌਂ ਬਚਣ ਲਈ ਆਪਣੇ ਸ਼ਰੀਰ ਨੂੰ ਅੰਦਰੋਂ …

Read More »

ਕਿਰਤ ਕਨੂੰਨ ‘ਚ ਤਬਦੀਲੀ, ਕਿਰਤ ਕਾਨੂੰਨਾਂ ਦਾ ਦੌਰ ਖ਼ਤਮ ਕਰਨ ਦੀ ਚਾਲ

ਗੁਰਮੀਤ ਸਿੰਘ ਪਲਾਹੀ ਰਾਜਸਥਾਨ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਉੜੀਸਾ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਦੇਸ਼ ਦੇ ਕਈ ਹੋਰ ਸੂਬਿਆਂ ਨੇ ਮਜ਼ਦੂਰਾਂ ਦਾ ਪ੍ਰਤੀ ਦਿਨ ਕੰਮ ਕਰਨ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਤੱਕ ਕਰ ਦਿੱਤਾ ਹੈ। ਮਜ਼ਦੂਰਾਂ ਦੇ ਪ੍ਰਤੀ ਹਫ਼ਤਾ 72 ਘੰਟੇ ਓਵਰ ਟਾਈਮ ਕਰਵਾਉਣ ਅਤੇ ਮਾਲਕਾਂ …

Read More »