ਮੈਡੀਕਲ ਫੀਸਾਂ ‘ਚ 77 ਫ਼ੀਸਦੀ ਤੱਕ ਦਾ ਵਾਧਾ; ਮੰਤਰੀ ਮੰਡਲ ਦੀ ਬੈਠਕ ਵਿੱਚ ਹੋਇਆ ਫ਼ੈਸਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਮੰਤਰੀ ਮੰਡਲ ਨੇ ਕੋਵਿਡ-19 ਦੇ ਸੰਕਟ ਦੌਰਾਨ ਸਰਕਾਰੀ ਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੀਆਂ ਫੀਸਾਂ ਵਧਾਉਣ ਦਾ ਫ਼ੈਸਲਾ ਲਿਆ ਹੈ। ਮੰਤਰੀ ਮੰਡਲ ਨੇ ਪੰਜਾਬ ਦੇ ਸਰਕਾਰੀ ਮੈਡੀਕਲ ਕਾਲਜਾਂ ‘ਚ ਐੱਮਬੀਬੀਐੱਸ ਦੀ ਫੀਸ ਵਿਚ …
Read More »Monthly Archives: May 2020
ਮੁੱਖ ਸਕੱਤਰ ਦੀ ਮੁਆਫ਼ੀ ਮਗਰੋਂ ਸਿਆਸੀ ਰੇੜਕਾ ਮੁੱਕਿਆ
ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ‘ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਮੁਆਫੀ ਮੰਗ ਲੈਣ ਮਗਰੋਂ ਕਰੀਬ ਢਾਈ ਹਫ਼ਤਿਆਂ ਤੋਂ ਚੱਲ ਰਿਹਾ ਸਿਆਸੀ ਰੇੜਕਾ ਕੇਵਲ ਦੋ ਮਿੰਟਾਂ ‘ਚ ਮੁੱਕ ਗਿਆ। ਮੰਤਰੀਆਂ ਨੇ ਇਸ ਮੁਆਫ਼ੀ ਨੂੰ ਜਮਹੂਰੀਅਤ ਦੀ ਜਿੱਤ ਦੱਸਿਆ ਹੈ। …
Read More »ਬੀਜ ਘੁਟਾਲਾ : ਮੁਲਜ਼ਮਾਂ ਦੀ ਗ੍ਰਿਫ਼ਤਾਰੀ ਮੰਗੀ
ਮੰਤਰੀ ਰੰਧਾਵਾ ਨੂੰ ਘੇਰਿਆ; ਮੁੱਖ ਮੰਤਰੀ ਸੀ ਬੀ ਆਈ ਜਾਂਚ ਦਾ ਹੁਕਮ ਦੇਣ: ਮਜੀਠੀਆ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਨੇ ਬਹੁ-ਕਰੋੜੀ ਬੀਜ ਘੁਟਾਲੇ ਦੇ ਮੁਲਜ਼ਮਾਂ ਤੋਂ ਹਿਰਾਸਤੀ ਪੁੱਛ-ਪੜਤਾਲ ਕੀਤੇ ਜਾਣ ਦੀ ਮੰਗ ਕੀਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂਆਂ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਨੇ …
Read More »ਅਮਰੀਕਾ ਤੋਂ ਪਰਤੇ ਨੌਜਵਾਨਾਂ ਲਈ ਕਰੋਨਾ ਦੀ ਥਾਂ ਭਵਿੱਖ ਜ਼ਿਆਦਾ ਡਰਾਉਣਾ
ਚੰਡੀਗੜ੍ਹ/ਬਿਊਰੋ ਨਿਊਜ਼ ਕਰੋਨਾਵਾਇਰਸ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਪੰਜਾਬੀਆਂ ਨੂੰ ਇਕਾਂਤਵਾਸ ਕੇਂਦਰਾਂ ‘ਚ ਭੇਜਣ ਪਿੱਛੇ ਅਮਰੀਕਾ ਦੇ ਬੰਦੀ ਕੇਂਦਰਾਂ ‘ਚੋਂ ਵਾਪਸ ਆਏ ਪੰਜਾਬੀ ਨੌਜਵਾਨਾਂ ਨੂੰ ਕਰੋਨਾ ਦੀ ਥਾਂ ਭਵਿੱਖ ਦੀ ਚਿੰਤਾ ਵਧੇਰੇ ਸਤਾ ਰਹੀ ਹੈ। ਅਮਰੀਕਾ ਪੁਲੀਸ ਦੇ 50 ਕਰਮਚਾਰੀ ਅਤੇ ਅਫ਼ਸਰ ਪਿਛਲੇ ਦਿਨੀਂ 70 ਪੰਜਾਬੀਆਂ ਅਤੇ ਹੋਰਨਾਂ ਸੂਬਿਆਂ ਨਾਲ …
Read More »ਸਿੱਧੂ ਮੂਸੇਵਾਲਾ ਮਾਮਲੇ ‘ਚ ਅਦਾਲਤ ਨੇ ਡੀਐਸਪੀ ਦੇ ਬੇਟੇ ਸਮੇਤ ਚਾਰ ਗੰਨਮੈਨਾਂ ਦੀ ਗ੍ਰਿਫ਼ਤਾਰੀ ‘ਤੇ 9 ਜੂਨ ਤੱਕ ਲਾਈ ਰੋਕ
ਸੰਗਰੂਰ/ਬਿਊਰੋ ਨਿਊਜ਼ ਸੰਗਰੂਰ ਅਦਾਲਤ ਦੇ ਐਡੀਸ਼ਨਲ ਜ਼ਿਲ੍ਹਾ ਤੇ ਸ਼ੈਸ਼ਨ ਜੱਜ ਗੁਰਪ੍ਰਤਾਪ ਸਿੰਘ ਨੇ ਧੂਰੀ ਸਦਰ ਥਾਣੇ ‘ਚ ਵਿਵਾਦਿਤ ਗਾਇਕ ਸਿੱਧੂ ਮੂਸੇਵਾਲਾ ਤੇ ਹੋਰਨਾਂ ਦੇ ਖਿਲਾਫ ਦਰਜ਼ ਕੇਸ ਵਿਚ ਡੀਐਸਪੀ ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ ਤੇ 4 ਗੰਨਮੈਨਾਂ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਗ੍ਰਿਫਤਾਰੀ ‘ਤੇ ઠਰੋਕ ਲਾ ਦਿੱਤੀ। …
Read More »ਪੰਜਾਬ ‘ਚ ਗਰਮੀ ਦਾ ਕਹਿਰ ਵਧਿਆ, 20 ਸਾਲਾਂ ‘ਚ ਪਹਿਲੀ
ਵਾਰ ਬਠਿੰਡਾ ਦਾ ਪਾਰਾ 47.5 ਡਿਗਰੀ ‘ਤੇ ਪਹੁੰਚਿਆ ਬਠਿੰਡਾ/ਬਿਊਰੋ ਨਿਊਜ਼ ਪੰਜਾਬ ਸਮੇਤ ਉੱਤਰੀ ਭਾਰਤ ਵਿਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਇਹ ਸਾਰਾ ਇਲਾਕਾ ਇਕ ਭੱਠੀ ਵਾਂਗ ਤਪ ਰਿਹਾ ਹੈ, ਜਿਸ ਦਾ ਅੰਦਾਜ਼ਾ ਬਠਿੰਡਾ ਦੇ ਤਾਪਮਾਨ ਤੋਂ ਲਗਾਇਆ ਜਾ ਸਕਦਾ ਹੈ ਜਿੱਥੇ ਪਾਰਾ ਬੁੱਧਵਾਰ ਨੂੰ 47.5 ਡਿਗਰੀ ਸੈਲਸੀਅਸ ‘ਤੇ …
Read More »ਕਿਸਨ ਮੁਜ਼ਾਹਰੇ : 20 ਲੱਖ ਕਰੋੜੀ ਪੈਕੇਜ ਕਿਸਾਨ ਵਿਰੋਧੀ ਕਰਾਰ
ਪਟਿਆਲਾ : ਕਿਸਾਨਾਂ ਦੀਆਂ ਮੰਗਾਂ ਦੇ ਹੱਕ ‘ਚ ਪੰਜਾਬ ਦੀਆਂ ਦਸ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਦੇ 21 ਜ਼ਿਲ੍ਹਿਆਂ ਅਤੇ ਸੌ ਤੋਂ ਵੱਧ ਤਹਿਸੀਲਾਂ ‘ਚ ਧਰਨੇ ਦਿੱਤੇ ਗਏ। ਦੇਸ਼ ਭਰ ਦੀਆਂ 234 ਕਿਸਾਨ ਜਥੇਬੰਦੀਆਂ ‘ਤੇ ਆਧਾਰਿਤ ਕੌਮੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ‘ਤੇ ‘ਕਿਸਾਨ ਬਚਾਓ ਦੇਸ਼ ਬਚਾਓ’ ਦੇ ਬੈਨਰ ਹੇਠਾਂ …
Read More »ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ‘ਚ ਅਲਰਟ ਜਾਰੀ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ‘ਚ ਵੀ ਟਿੱਡੀ ਦਲ ਦੇ ਹਮਲੇ ਦੇ ਖ਼ਤਰੇ ਨੂੰ ਦੇਖਦੇ ਹੋਏ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਵਿਸ਼ੇਸ਼ ਤੌਰ ‘ਤੇ ਕਿਹਾ ਗਿਆ ਹੈ ਕਿ ਟਿੱਡੀ ਦਲ ਸਬੰਧੀ ਹਰ ਤਰ੍ਹਾਂ ਦੀ ਹਰਕਤ ‘ਤੇ ਨਜ਼ਰ ਰੱਖੀ ਜਾਵੇ। ਪੰਜਾਬ ਦੇ ਖੇਤੀਬਾੜੀ ਡਾਇਰੈਕਟਰ ਸਵਤੰਤਰ ਕੁਮਾਰ ਨੇ ਦੱਸਿਆ …
Read More »ਹੁਣ ਜੇਲ ‘ਚ ਬੰਦ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਏ ਡਾ.ਓਬਰਾਏ
ਸਬ ਜੇਲ੍ਹ ਪਠਾਨਕੋਟ ‘ਚ ਬਿਮਾਰ ਕੈਦੀ ਔਰਤਾਂ ਲਈ ਭੇਜੀ ਦਵਾਈ ਪਠਾਨਕੋਟ/ਬਿਊਰੋ ਨਿਊਜ਼ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ.ਸਿੰਘ ਓਬਰਾਏ ਨੇ ਹੁਣ ਜੇਲ੍ਹ ‘ਚ ਸਜਾ ਭੁਗਤ ਰਹੀਆਂ ਕੈਦੀ ਔਰਤਾਂ ਦੀ ਮਦਦ ਲਈ ਅੱਗੇ ਆਉਂਦਿਆਂ ਪਠਾਨਕੋਟ ਸਬ ਜੇਲ੍ਹ ਦੀਆਂ ਬਿਮਾਰ ਕੈਦੀ ਔਰਤਾਂ ਨੂੰ ਵੱਡੀ ਮਾਤਰਾ ‘ਚ ਦਵਾਈ ਤੇ ਹੋਰ ਲੋੜੀਂਦਾ ਸਾਮਾਨ ਭੇਜਿਆ ਹੈ। …
Read More »ਸੁਖਪਾਲ ਖਹਿਰਾ ਨੂੰ ਸਮਰਥਕਾਂ ਸਣੇ ਜਲੰਧਰ ‘ਚ ਕੀਤਾ ਗ੍ਰਿਫ਼ਤਾਰ
ਬਿਨਾ ਇਜਾਜ਼ਤ ਕੈਂਡਲ ਮਾਰਚ ਕੱਢਣ ਦੀ ਕਰ ਰਹੇ ਸਨ ਤਿਆਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਏਕਤਾ ਪਾਰਟੀ ਦੇ ਪ੍ਰਮੁੱਖ ਸੁਖਪਾਲ ਸਿੰਘ ਖਹਿਰਾ ਕਬੱਡੀ ਖਿਡਾਰੀ ਅਰਵਿੰਦਰ ਪਹਿਲਵਾਨ ਨੂੰ ਇਨਸਾਫ਼ ਦਿਵਾਉਣ ਲਈ ਜਲੰਧਰ ‘ਚ ਦੇਸ਼ ਭਗਤ ਹਾਲ ਤੋਂ ਕੈਂਡਲ ਮਾਰਚ ਕੱਢਣ ਵਾਲੇ ਸਨ ਕਿ ਪੁਲਿਸ ਨੇ ਖਹਿਰਾ ਤੇ ਉਸ ਦੇ 20 ਸਾਥੀਆਂ ਨੂੰ ਗ੍ਰਿਫ਼ਤਾਰ …
Read More »