Breaking News
Home / 2019 / November / 01 (page 5)

Daily Archives: November 1, 2019

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਉਨਟਾਰੀਓ ਗੁਰਦੁਆਰਾ ਕਮੇਟੀ ਵਲੋਂ ਵਿਚਾਰ ਗੋਸ਼ਟੀ

ਉਨਟਾਰੀਓ : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਉਨਟਾਰੀਓ ਗੁਰਦੁਆਰਾ ਕਮੇਟੀ, ਸਮੂਹ ਗੁਰਦੁਆਰਾ ਸਹਿਬਾਨ ਅਤੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਸਹਿਬਾਨ ਦੀ ਅਗੰਮੀ ਜੋਤ ਦਾ ਜਗਤ ਉਧਾਰ ਲਈ ਆਉਣਾ ਅਤੇ ਰੱਬੀ ਵਰਤਾਰੇ ਦੀ ਸੰਸਾਰ ਨੂੰ ਦੇਣ ਬਾਰੇ ਸਮਝ ਨੂੰ ਪੀਢਾ ਕਰਨ ਲਈ ਸਿੱਖ …

Read More »

ਪੀ.ਸੀ.ਐਚ.ਐਸ. ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੀਵਾਲੀ ਮਨਾਈ

ਰੂਬੀ ਸਹੋਤਾ ਨੂੰ ਮੁੜ ਐਮ.ਪੀ. ਬਣਨ ‘ਤੇ ਦਿੱਤੀ ਵਧਾਈ ਬਰੈਂਪਟਨ/ਡਾ.ਝੰਡ ਲੰਘੇ ਸੁੱਕਰਵਾਰ 25 ਅਕਤੂਬਰ ਨੂੰ ਪੀ.ਸੀ.ਐੱਚ.ਐੱਸ. ਕਲੱਬ ਦੇ ਸ਼ੁੱਕਰਵਾਰ ਵਾਲੇ ਗਰੁੱਪ ਦੇ ਮੈਂਬਰਾਂ ਨੇ ਮਿਲ ਕੇ ਸਾਂਝੇ ਤੌਰ ‘ਤੇ ਦੀਵਾਲੀ ਅਤੇ ਬੰਦੀਛੋੜ-ਦਿਵਸ ਬੜੇ ਉਤਸ਼ਾਹ ਨਾਲ ਮਨਾਏ। ਸਵੇਰੇ ਦਸ ਵਜੇ ਸ਼ੁਰੂ ਹੋਈ ਕਲੱਬ ਦੇ ਮੈਂਬਰਾਂ ਦੀ ਇਕੱਤਰਤਾ ਵਿਚ ਵੱਖ-ਵੱਖ ਬੁਲਾਰਿਆਂ ਵੱਲੋਂ …

Read More »

ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਮਿਲ ਕੇ ਦੀਵਾਲੀ ਮਨਾਈ

ਬਰੈਂਪਟਨ/ਡਾ. ਝੰਡ : ਟ੍ਰਿਪਲ ਕਰਾਊਨ ਸੀਨੀਅਰਜ਼ ਕਲੱਬ ਦੇ ਪ੍ਰਧਾਨ ਪ੍ਰੋ. ਨਿਰਮਲ ਸਿੰਘ ਧਾਰਨੀ ਵੱਲੋਂ ਪ੍ਰਾਪਤ ਸੂਚਨਾ ਅਨੁਸਾਰ ਉਨ੍ਹਾਂ ਦੀ ਕਲੱਬ ਦੇ ਮੈਂਬਰਾਂ ਵੱਲੋਂ ਮਿਲ ਕੇ 27 ਅਕਤੂਬਰ ਐਤਵਾਰ ਨੂੰ ਬਾਟਮਵੁੱਡ ਪਾਰਕ ਵਿਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਪਾਰਕ ਵਿਚ ਕਿਸੇ ਸ਼ੈੱਡ ਦਾ ਨਾ ਹੋਣਾ ਅਤੇ ਉਸ ਦਿਨ …

Read More »

ਟੀ.ਪੀ.ਏ.ਆਰ. ਕਲੱਬ ਦੇ ਮੈਂਬਰ ਸੰਜੂ ਗੁਪਤਾ ਨੇ ਦੀਵਾਲੀ ਦੇ ਦਿਨ ਲਾਈਆਂ ਦੋ ਦੌੜਾਂ

ਬਰੈਂਪਟਨ/ਡਾ.ਝੰਡ : ਆਮ ਤੌਰ ‘ਤੇ ਦੌੜਾਕ ਇਕ ਦਿਨ ਵਿਚ ਇਕ ਦੌੜ ਵਿਚ ਹੀ ਭਾਗ ਲੈਂਦੇ ਹਨ ਪਰ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਜੋ ਲੱਗਭੱਗ ਹਰੇਕ ਹਫ਼ਤੇ ਕਿਸੇ ਨਾ ਕਿਸੇ ਮਿਆਰੀ ਦੌੜ ਵਿਚ ਭਾਗ ਲੈਂਦਾ ਹੈ, ਨੇ ਦੀਵਾਲੀ ਵਾਲੇ ਦਿਨ 27 ਅਕਤੂਬਰ ਨੂੰ ਦੋ ਦੌੜਾਂ ‘ਮੈੱਕ ਟੋਰਾਂਟੋ ਰੇਸ ਸੈਵਨ’ ਅਤੇ ਦੂਸਰੀ …

Read More »

ਮੱਘਰ ਸਿੰਘ ਹੰਸਰਾ ਵਲੋਂ ਸੰਸਦ ਮੈਂਬਰ ਸੋਨੀਆ ਸਿੱਧੂ ਦਾ ਕਲੱਬ ‘ਚ ਪਹੁੰਚਣ ‘ਤੇ ਨਿੱਘਾ ਸਵਾਗਤ

ਬਰੈਂਪਟਨ/ਸੁਰਜੀਤ ਸਿੰਘ ਫਲੋਰਾ 30 ਅਕਤੂਬਰ ਦਿਨ ਬੁੱਧਵਾਰ ਨੂੰ ਬਰੈਂਪਟਨ ਸਾਊਥ ਤੋਂ ਦੂਸਰੀ ਵਾਰ ਜਿੱਤੀ ਮੈਂਬਰ ਆਫ ਪਾਰਲੀਮੈਂਟ ਸੋਨੀਆ ਸਿੱਧੂ ਇੰਡੀਅਨ ਇੰਟਰਨੈਸ਼ਨਲ ਸੀਨੀਅਰਜ਼ ਕਲੱਬ ਫਲੈਚਰਸ ਸਪੋਰਟਸ ਕਲੱਬ ਪਹੁੰਚੇ। ਜਿਥੇ ਸੋਨੀਆ ਸਿੱਧੂ ਨੇ ਸਾਰੇ ਕਲੱਬ ਮੈਬਰਾਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਕਲੱਬ ਦੇ ਪ੍ਰਧਾਨ …

Read More »

ਕਰਤਾਰ ਕੌਰ ਔਜਲਾ ਨਮਿਤ ਪਾਠ ਦਾ ਭੋਗ 1 ਨਵੰਬਰ ਨੂੰ

ਬਰੈਂਪਟਨ/ਬਿਊਰੋ ਨਿਊਜ਼ ਸ੍ਰੀਮਤੀ ਕਰਤਾਰ ਕੌਰ ਔਜਲਾ ਦਾ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸਸਕਾਰ 1 ਨਵੰਬਰ ਨੂੰ ਬਾਅਦ ਦੁਪਹਿਰ ਇੱਕ ਵਜੇ ਕੀਤਾ ਜਾਵੇਗਾ। ਕਰਤਾਰ ਕੌਰ ਔਜਲਾ ਨਮਿਤ ਪਾਠ ਦਾ ਭੋਗ ਵੀ 1 ਨਵੰਬਰ, ਦਿਨ ਸ਼ੁੱਕਰਵਾਰ ਨੂੰ ਮਾਲਟਨ ਗੁਰਦੁਆਰਾ ਸਾਹਿਬ, 7280 ਏਅਰਪੋਰਟ ਰੋਡ, ਮਿਸੀਸਾਗਾ ਵਿਖੇ ਬਾਅਦ ਦੁਪਹਿਰ 2 ਤੋਂ …

Read More »

ਕੈਨੇਡੀਅਨ ਗਰੁੱਪ ਨੇ ਗਲੈਕਸੀ ਏ ਸੀਰੀਜ਼ ਨਾਲ ਆਪਣੇ ਵਿਲੱਖਣ ਰਚਨਾਤਮਿਕ ਸਫ਼ਰ ਨੂੰ ਸਾਂਝਾ ਕੀਤਾ

ਗਲੋਬਲ ਚਾਰਟ-ਟੌਪਿੰਗ ਇੰਡੋ-ਪਾਕਿਸਤਾਨੀ ਕੈਨੇਡੀਅਨ ਗਰੁੱਪ ਜੋਸ਼ ਬੈਂਡ ਨੇ ਸੈਮਸੰਗ ਕੈਨੇਡਾ ਨਾਲ ਰਲ ਕੇ ਆਪਣੇ ਪ੍ਰੇਰਣਾਦਾਇਕ ਸਫ਼ਰ ਦਾ ਆਰੰਭ ਨਵੀਂ ਸੀਰੀਜ਼ ਨਾਲ ਕੀਤਾ ਮਿਸੀਸਾਗਾ, ਓਨਟਾਰੀਓ : ਸੈਮਸੰਗ ਇਲੈਕਟਰੋਨਿਕਸ ਕੈਨੇਡਾ ਨੇ ਇੰਟਰਨੈਸ਼ਨਲ ਚਾਰਟ ਟੌਪਿੰਗ ਜੋਸ਼ ਬੈਂਡ, ਕੈਨੇਡੀਅਨ ਇੰਡੋ-ਪਾਕਿਸਤਾਨੀ ਭੰਗੜਾ ਪੌਪ ਮਿਊਜ਼ਿਕ ਗਰੁੱਪ ਨਾਲ ਨਵੀਂ ਭਾਈਵਾਲੀ ਦਾ ਐਲਾਨ ਕੀਤਾ ਹੈ। ਭਾਈਵਾਲੀ ਵਿਚ ਜੋਸ਼ …

Read More »

ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਵੱਲੋਂ ਰੂਬੀ ਸਹੋਤਾ ਨੂੰ ਮੁੜ ਐੱਮ.ਪੀ.ਬਣਨ ‘ਤੇ ਦਿੱਤੀ ਗਈ ਮੁਬਾਰਕਬਾਦ

ਬਰੈਂਪਟਨ/ਡਾ.ਝੰਡ : ਪ੍ਰਾਪਤ ਸੂਚਨਾ ਅਨੁਸਾਰ 25 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਪਰਿੰਗਡੇਲ ਸੰਨੀਮੈਡੋ ਸੀਨੀਅਰਜ਼ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਬਰੈਂਪਟਨ ਨੌਰਥ ਵਿੱਚੋਂ ਦੋਬਾਰਾ ਮੈਂਬਰ ਪਾਰਲੀਮੈਂਟ ਚੁਣੇ ਜਾਣ ‘ਤੇ ਉਨ੍ਹਾਂ ਨੂੰ ਚਾਹ-ਪਾਰਟੀ ਕੀਤੀ ਗਈ ਅਤੇ ਸਮੂਿਹਕ ਤੌਰ ‘ਤੇ ਮੁਬਾਰਕਾਂ ਦਿੱਤੀਆਂ ਗਈਆਂ। ਰੂਬੀ ਸਹੋਤਾ ਦੇ ਸੰਨੀਮੈਡੋ ਬੁਲੇਵਾਰਡ ਅਤੇ ਸੈਂਡਲਵੁੱਡ ਪਾਰਕਵੇਅ ਨੇੜਲੇ ਜੇਮਜ਼ ਵਿਲੀਅਮ …

Read More »

ਕਰਤਾਰਪੁਰ ਲਾਂਘਾ ਖੁੱਲ੍ਹਣ ਦੀਆਂ ਖੁਸ਼ੀਆਂ ‘ਚ ਹੋਰ ਰੰਗ ਭਰੇਗਾ ਡੇਰਾ ਬਾਬਾ ਨਾਨਕ ਉਤਸਵ

ਨਵਦੀਪ ਸਿੰਘ ਗਿੱਲ :- ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਖੁੱਲ੍ਹ ਰਹੇ ਕਰਤਾਰਪੁਰ ਲਾਂਘੇ ਕਾਰਨ ਨਾਨਕ ਨਾਮ ਲੇਵਾ ਸੰਗਤ ਵੱਡੀ ਗਿਣਤੀ ‘ਚ ਡੇਰਾ ਬਾਬਾ ਨਾਨਕ ਪੁੱਜਣੀ ਸ਼ੁਰੂ ਹੋ ਗਈ ਹੈ। ਉਂਝ ਵੀ ਡੇਰਾ ਬਾਬਾ ਨਾਨਕ ਨੂੰ ਕਰਤਾਰਪੁਰ …

Read More »

ਇਸਮਾਲਿਕ ਸਟੇਟ ਦੇ ਮੁਖੀ ਬਗਦਾਦੀ ਨੇ ਖੁਦ ਨੂੰ ਬੰਬ ਨਾਲ ਉਡਾਇਆ

ਟਰੰਪ ਦੀ ‘ਸਿਆਸੀ ਜਿੱਤ’ ਵਜੋਂ ਦੇਖੀ ਜਾ ਰਹੀ ਹੈ ਬਗਦਾਦੀ ਦੀ ਮੌਤ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਵਿਸ਼ੇਸ਼ ਬਲਾਂ (ਸੀਕ੍ਰੇਟ ਯੂਐੱਸ ਸਪੈਸ਼ਲ ਫੋਰਸਿਜ਼) ਨੇ ਉੱਤਰ-ਪੱਛਮੀ ਸੀਰੀਆ ‘ਚ ਇਕ ਮੁਹਿੰਮ ਦੌਰਾਨ ਇਸਲਾਮਿਕ ਸਟੇਟ (ਆਈਐੱਸ) ਦੇ ‘ਜ਼ਾਲਿਮ’ ਆਗੂ ਅਬੂ ਬਕਰ ਅਲ-ਬਗ਼ਦਾਦੀ ਨੂੰ ਮਾਰ ਮੁਕਾਇਆ …

Read More »