ਬਰੈਂਪਟਨ/ਡਾ. ਝੰਡ : ਜਿਉਂ-ਜਿਉਂ ਗਰਮੀਆਂ ਦਾ ਮੌਸਮ ਮੁੱਕਣ ਦੇ ਨੇੜੇ ਆ ਰਿਹਾ ਹੈ, ਸੀਨੀਅਰਜ਼ ਕਲੱਬਾਂ ਦੀਆਂ ਸਰਗ਼ਰਮੀਆਂ ਵਿਚ ਵਾਧਾ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਫਿਰ ਸਰਦੀਆਂ ਦੇ 5-6 ਮਹੀਨੇ ਤਾਂ ਅੰਦਰੇ ਹੀ ਤੜੇ ਰਹਿਣਾ ਪੈਣਾ ਹੈ। ਉਹ ਇਨ੍ਹੀਂ ਦਿਨੀਂ ਲੱਗਭੱਗ ਹਰੇਕ ਵੀਕ-ਐਂਡ ‘ਤੇ ਬਾਹਰ ਕਿਧਰੇ ਜਾ …
Read More »Daily Archives: September 20, 2019
ਬਰੈਂਪਟਨ ਵਿਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਲਿਬਰਲ ਹੋਰ ਅੱਗੇ ਵਧੇ : ਰੂਬੀ ਸਹੋਤਾ
ਬਰੈਂਪਟਨ : ਬਰੈਂਪਟਨ ਨੌਰਥ ਤੋਂ ਲਿਬਰਲ ਪਾਰਟੀ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਨੇ ਕਿਹਾ ਕਿ ਜਦੋਂ ਮੇਰੇ ਮਾਪੇ ਪਹਿਲੀ ਵਾਰ ਕੈਨੇਡਾ ਆਏ ਤਾਂ ਉਸ ਸਮੇਂ ਉਨ੍ਹਾਂ ਲਈ ਘਰ ਦੇ ਮਾਲਕ ਬਣਨਾ ਇਕ ਸੁਪਨੇ ਦੀ ਨਿਆਈਂ ਸੀ। ਰੱਦਰਫ਼ੋਰਡ ਡਰਾਈਵ ਵਾਲਾ ਸਾਡਾ ਘਰ ਜਿੱਥੇ ਮੈਂ ਆਪਣੀ ਵੱਡੀ ਭੈਣ ਅਤੇ ਛੋਟੇ ਭਰਾ ਨਾਲ …
Read More »ਜੇ ਕਿਤਾਬਾਂ ਨਾ ਹੁੰਦੀਆਂ ਤਾਂ ਦੁਨੀਆ ਵਿਚ ਪਾਗਲਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ : ਪ੍ਰਿੰਸੀਪਲ ਰੰਧਾਵਾ
ਭਾਈ ਘਨੱਈਆ ਲਾਇਬ੍ਰੇਰੀ ਵਿਨੀਪੈਗ ਦੀ ਸਥਾਪਨਾ, ਲੇਖਕਾਂ ਨੇ ਕਿਤਾਬਾਂ ਭੇਂਟ ਕੀਤੀਆਂ ਵਿਨੀਪੈਗ/ਅਮਰਜੀਤ ਦਬੜ੍ਹੀਖਾਨਾ ਕੈਨੇਡਾ ਵਰਗੇ ਵਿਕਸਤ ਮੁਲਕ ਵਿਚ ਜਿੱਥੇ ਲੋਕ ਮਸ਼ੀਨੀ ਜ਼ਿੰਦਗੀ ਜੀ ਰਹੇ ਹਨ, ਵਿਖੇ ਲਾਇਬ੍ਰੇਰੀ ਬਣਾ ਕੇ ਕਿਤਾਬਾਂ ਦੇ ਪਾਠਕ ਪੈਦਾ ਕਰਨੇ ਇਕ ਕਰਿਸ਼ਮਾ ਹੀ ਕਿਹਾ ਜਾ ਸਕਦਾ ਹੈ। ਅੰਮ੍ਰਿਤਸਰ ਤੋਂ ਵਿਨੀਪੈਗ ਰਹਿ ਰਹੇ ਪ੍ਰਿੰ: ਵਜੀਰ ਸਿੰਘ ਰੰਧਾਵਾ …
Read More »ਪਰਵਾਸੀ ਪੰਜਾਬ ਪੈਨਸ਼ਨਰ ਐਸੋਸੀਏਸ਼ਨ ਉਨਟਾਰੀਓ ਦੀ ਸਲਾਨਾ ਜਨਰਲ ਬਾਡੀ ਦੀ ਮੀਟਿੰਗ 25 ਸਤੰਬਰ ਨੂੰ
ਬਰੈਂਪਟਨ/ਡਾ. ਝੰਡ : ਪਰਵਾਸੀ ਪੰਜਾਬ ਪੈੱਨਸ਼ਨਰਜ਼ ਐਸੋਸੀਏਸ਼ਨ ਓਨਟਾਰੀਓ ਦੀ ਕਾਰਜਕਾਰਨੀ ਕਮੇਟੀ ਦੀ ਪਿਛਲੇ ਦਿਨੀਂ ਪਰਮਜੀਤ ਸਿੰਘ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਸੀ ਕਿ ਐਸੋਸੀਏਸ਼ਨ ਦੀ ਸਲਾਨਾ ਜਨਰਲ ਬਾਡੀ ਮੀਟਿੰਗ ਸਤੰਬਰ ਦੇ ਆਖ਼ਰੀ ਹਫ਼ਤੇ ਕੀਤੀ ਜਾਏਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਪ੍ਰੋ. …
Read More »ਬਲੂ ਓਕ ਸੀਨੀਅਰਜ਼ ਕਲੱਬ ਦੀ ਜਨਰਲ ਮੀਟਿੰਗ 22 ਸਤੰਬਰ ਨੂੰ ਹੋਵੇਗੀ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੀ ਜਨਰਲ ਮੀਟਿੰਗ ਐਤਵਾਰ ਮਿਤੀ 22 ਸਤੰਬਰ ਬਲੂ ਓਕ ਪਾਰਕ ਵਿਚ ਸ਼ਾਮੀਂ 4 ਵਜੇ ਤੋਂ 6 ਵਜੇ ਤੱਕ ਹੋਣੀ ਨਿਯਤ ਹੋਈ ਹੈ। ਸਾਰੇ ਮੈਂਬਰਾਂ ਨੂੰ ਸਮੇਂ ਸਿਰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ। ਚਾਹ ਮਿਠਾਈ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ। ਹੋਰ ਜਾਣਕਾਰੀ …
Read More »ਉੱਘੇ ਪੰਜਾਬੀ ਲੇਖਕ ਤੇ ਚਿੱਤਰਕਾਰ ਹਰਦੇਵ ਸਿੰਘ ਦਾ ਦੇਹਾਂਤ
ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਦੇ ਉੱਘੇ ਲੇਖਕ ਤੇ ਚਿੱਤਰਕਾਰ ਹਰਦੇਵ ਸਿੰਘ (85) ਦਾ ਇੱਥੇ ਪਿਛਲੇ ਦਿਨੀਂ ਦੇਹਾਂਤ ਹੋ ਗਿਆ। ਬਿਮਾਰੀ ਦੀ ਹਾਲਤ ਵਿੱਚ ਉਨ੍ਹਾਂ ਨੂੰ ਸਥਾਨਕ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਦੋ ਬੇਟੇ ਹਨ। ਉਨ੍ਹਾਂ ਨੂੰ …
Read More »ਬਰੈਂਪਟਨ ਸੀਨੀਅਰ ਵੁਮੈਨ ਕਲੱਬ ਨੇ ਬਲੂਮਾਊਂਟੇਨ ਦਾ ਟੂਰ ਲਾਇਆ
ਬਰੈਂਪਟਨ : 14 ਸਿਤੰਬਰ 2019 ਦਿਨ ਸ਼ਨੀਵਾਰ ਨੂੰ ਬਰੈਂਪਟਨ ਸੀਨੀਅਰ ਵੁਮੈਨ ਕਲੱਬ ਨੇ ਬਲੂਮਾਊਂਟੇਨ ਅਤੇ ਇਸ ਦੇ ਨਜ਼ਦੀਕ ਦਿਲਚਸਪ ਥਾਂਵਾਂ ਦਾ ਬਹੁਤ ਹੀ ਮਨੋਰੰਜਕ ਟੂਰ ਲਾਇਆ। ਪ੍ਰਧਾਨ ਕੁਲਦੀਪ ਕੌਰ ਗਰੇਵਾਲ ਅਤੇ ਮੀਤ ਪ੍ਰਧਾਨ ਸ਼ਿੰਦਰ ਪਾਲ ਬਰਾੜ ਦੀ ਅਗਵਾਈ ਵਿੱਚ ਬੀਬੀਆਂ ਦਾ ਇਹ ਕਾਫਲਾ ਬਲੂਮਾਊਂਟੇਨ ਲਈ ਬਰੇਅਡਨ ਪਲਾਜੇ ਤੋਂ ਰਵਾਨਾ ਹੋਇਆ। …
Read More »ਬਾਬਾ ਫਰੀਦ ਜੀ ਦਾ ਆਗਮਨ ਪੁਰਬ 22 ਸਤੰਬਰ ਨੂੰ ਮਾਲਟਨ ਗੁਰੂਘਰ ‘ਚ ਮਨਾਇਆ ਜਾਵੇਗਾ
ਟੋਰਾਂਟੋ : ਬਾਬਾ ਫਰੀਦ ਜੀ ਦਾ ਆਗਮਨ ਪੁਰਬ, ਟੋਰਾਂਟੋ ਅਤੇ ਆਸ ਪਾਸ ਦੇ ਇਲਾਕੇ ਵਿਚ ਵਸਦੀ ਫਰੀਦਕੋਟ ਦੀ ਸਿੱਖ ਸੰਗਤ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ 20-21-22 ਸਤੰਬਰ ਨੂੰ ਮਾਲਟਨ ਗੁਰੂ-ਘਰ (ਕੈਨੇਡਾ) ਵਿਚ ਮਨਾਇਆ ਜਾ ਰਿਹਾ ਹੈ। 22 ਸਤੰਬਰ ਨੂੰ ਭੋਗ ਪੈਣ ਉਪਰੰਤ ਵੱਡੇ ਸਮਾਗਮ ਸਜਾਏ ਜਾਣਗੇ ਜਿੱਥੇ …
Read More »ਜਸਪਾਲ ਢਿੱਲੋਂ ਦੀ ਨਿਰਦੇਸ਼ਨਾ ਹੇਠ ਨਾਟਕ ‘ਰਿਸ਼ਤੇ’ 6 ਅਕਤੂਬਰ ਨੂੰ ਖੇਡਿਆ ਜਾਵੇਗਾ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਪੰਜਾਬੀ ਥੀਏਟਰ ਐਂਡ ਆਰਟਸ ਅਤੇ ਫੁਲਕਾਰੀ ਮੀਡੀਆ ਵਲੋ ਨਾਟਕ ‘ਰਿਸ਼ਤੇ’ 6 ਅਕਤੂਬਰ 2019 ਨੂੰ ਠੀਕ 3-30 ਵਜੇ ਸੈਕੰਡਰੀ ਸਕੂਲ, 1370 ਵੀਲੀਅਮ ਪਾਰਕਵੇ ਵਿਖੇ ਖੇਡਿਆ ਜਾ ਰਿਹਾ ਹੈ। ਇਸ ਨਾਟਕ ਦੇ ਗੀਤ ਉਂਕਾਰਪ੍ਰੀਤ ਅਤੇ ਆਵਾਜ਼ ਰਾਜ ਘੁੰਮਣ ਦੇ ਦਿੱਤੀ ਹੈ। ਇਹ ਨਾਟਕ ਸੀਨੀਅਰਜ਼ ਦੇ ਇੱਕਲੇ ਪਨ ਦੀ …
Read More »ਬਰੈਂਪਟਨ ‘ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਿਕ ਹੱਲ
ਬਰੈਂਪਟਨ : ਪਿਛਲੇ ਐਤਵਾਰ ਟੈਰੀ ਮਿਲਰ ਰੀਕ੍ਰੀਏਸ਼ਨ ਸੈਂਟਰ ਵਿਚ ਬਰੈਂਪਟਨ ਦੇ ਫ਼ਿਕਰਮੰਦ ਨਿਵਾਸੀਆਂ (Concerned Residents of Brampton) ਵਲੋਂ ਇਕ ਸਫ਼ਲ ਟਾਊਨਹਾਲ ਮੀਟਿੰਗ ਕਰਵਾਈ ਗਈ। ਮੁੱਖ ਮੁੱਦਾ ਬਰੈਂਪਟਨ ਵਿਚ ਬੇਸਮੈਟਾਂ ਲੀਗਲ ਕਰਵਾਉਣ ਦੀ ਪ੍ਰਕਿਰਿਆ ਵਿਚ ਆ ਰਹੀਆਂ ਮੁਸ਼ਕਲਾਂ, ਲੋਕਾਂ ਦੀ ਸੁਰੱਖਿਆ ਅਤੇ ਰੁਜ਼ਗਾਰ ਦੀ ਘਾਟ ਸੀ। ਇਸ ਮੀਟਿੰਗ ਵਿਚ ਸਾਰੇ ਬੁਲਾਰਿਆਂ …
Read More »