ਇਕ ਸਿਲੰਡਰ ਇਕ ਪੌਦਾ ਖੰਨਾ, ਗੋਬਿੰਦਗੜ੍ਹ ਤੇ ਕੁਰਾਲੀ ‘ਚ 42 ਹਜ਼ਾਰ ਉਪਭੋਗਤਾਵਾਂ ਨੂੰ ਸਿਲੰਡਰ ਦੇ ਨਾਲ ਪੌਦਾ ਮੁਫ਼ਤ ਤਿੰਨ ਸ਼ਹਿਰਾਂ ‘ਚ 50 ਡਿਲਵਰੀਮੈਨ ਘਰਾਂ ‘ਚ ਪੌਦੇ ਲਗਾਉਣ ਦੇ ਨਾਲ ਕਰਦੇ ਸੰਭਾਲ ‘ਚ ਮਦਦ ਪਟਿਆਲਾ : ਪਿਛਲੇ 23 ਸਾਲਾਂ ਤੋਂ ਹਰ ਸਾਲ 100 ਬੂਟੇ ਲਗਾ ਰਹੇ ਗੈਸ ਏਜੰਸੀ ਦੇ ਮਾਲਿਕ ਲਖਬੀਰ …
Read More »Monthly Archives: August 2019
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਬਣਿਆ ‘ਸੋਕਾ’ ਇਜਲਾਸ
ਮੰਗਾਂ ਤੇ ਉਮੀਦਾਂ ‘ਤੇ ਖ਼ਰਾ ਨਾ ਉਤਰਿਆ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਪੰਜ ਰੋਜ਼ਾ (ਅਸਲ ਵਿਚ 5 ਘੰਟੇ) ਮੌਨਸੂਨ ਸੈਸ਼ਨ ਪੰਜਾਬੀਆਂ ਦੇ ਵੱਖ-ਵੱਖ ਵਰਗਾਂ ਦੀਆਂ ਮੰਗਾਂ ਤੇ ਉਮੀਦਾਂ ਉਪਰ ਮੀਂਹ ਵਰਾਉਣ ਦੇ ਉਲਟ ਸੋਕਾ ਪਾ ਗਿਆ ਹੈ। ਲੋਕਾਂ ਦੀਆਂ ਆਸਾਂ ਦੇ ਉਲਟ ਵਿਧਾਨ ਸਭਾ …
Read More »ਪੰਜਾਬ ‘ਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀ ਮੁਸ਼ਕਲਾਂ ‘ਚ ਘਿਰੇ
ਕਸ਼ਮੀਰ ਦੇ ਵਿਗੜੇ ਹਾਲਾਤ ਕਰਕੇ ਵਿਦਿਆਰਥੀਆਂ ਦਾ ਮਾਪਿਆਂ ਨਾਲ ਨਹੀਂ ਹੋ ਰਿਹਾ ਸੰਪਰਕ ਜਲੰਧਰ/ਬਿਊਰੋ ਨਿਊਜ਼ ਕਸ਼ਮੀਰ ਦੇ ਵਿਦਿਆਰਥੀਆਂ ਲਈ ਵਿਦਿਅਕ ਅਦਾਰਿਆਂ ਵਿਚ ਆਪਣੀਆਂ ਫੀਸਾਂ ਦਾ ਭੁਗਤਾਨ ਕਰਨਾ ਵੀ ਮੁਸੀਬਤ ਬਣ ਗਿਆ ਹੈ। ਕਸ਼ਮੀਰ ਦੇ ਵਿਗੜੇ ਹਾਲਾਤ ਕਾਰਨ ਉਥੇ ਵਿਦਿਆਰਥੀਆਂ ਦਾ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਹੋ ਰਿਹਾ ਹੈ ਅਤੇ ਬੈਂਕ …
Read More »ਡਾ. ਮਨਜੀਤ ਸਿੰਘ ਬੱਲ ਨਾਲ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਰਚਾਇਆ ਰੌਚਕ ਰੂ-ਬ-ਰੂ
ਡਾ. ਬੱਲ ਡਾਕਟਰੀ ਪੇਸ਼ੇ ਦੇ ਮਸ਼ਹੂਰ ਪਥਾਲੌਜਿਸਟ ਅਤੇ ਕਹਾਣੀਕਾਰ ਤੇ ਵਾਰਤਕ-ਲੇਖਕ ਵੀ ਹਨ ਬਰੈਂਪਟਨ/ਡਾ. ਝੰਡ ਲੰਘੇ ਮੰਗਲਵਾਰ 6 ਅਗਸਤ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮੈਂਬਰਾਂ ਵੱਲੋਂ ਪੰਜਾਬ ਤੋਂ ਆਏ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਡਾ. ਮਨਜੀਤ ਸਿੰਘ ਬੱਲ ਨਾਲ ‘ਸ਼ੇਰਗਿੱਲ ਲਾਅ ਫ਼ਰਮ’ ਦੇ ਮੀਟਿੰਗ-ਹਾਲ ਵਿਚ ਬੜੇ ਹੀ ਰੌਚਕ ਰੂ-ਬ-ਰੂ …
Read More »ਗਗਨ ਸਿਕੰਦ ਨੇ ਖੋਲ੍ਹਿਆ ਚੋਣ ਦਫਤਰ
ਟੋਰਾਂਟੋ : ਫੈਡਰਲ ਚੋਣਾਂ ਵਿੱਚ 80 ਦਿਨਾਂ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਲਗਭਗ ਕਰ ਦਿੱਤਾ ਗਿਆ ਹੈ। ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋਣ ਤੋਂ ਬਾਅਦ ਉਮੀਦਵਾਰ ਆਪਣੇ ਚੋਣ ਦਫ਼ਤਰ ਵੀ ਖੋਲ੍ਹ ਰਹੇ ਹਨ ਅਤੇ ਅਧਿਕਾਰਤ ਤੌਰ ‘ਤੇ ਚੋਣ ਮੁਹਿੰਮ …
Read More »ਫੈਡਰਲ ਚੋਣਾਂ ਦੇ ਮੱਦੇਨਜ਼ਰ ਐਮ. ਪੀ. ਰਮੇਸ਼ ਸੰਘਾ ਨੇ ਆਪਣੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ
ਬਰੈਂਪਟਨ : ਫੈਡਰਲ ਚੋਣਾਂ ਦਾ ਬਿਗਲ ਵੱਜਣ ਤੋਂ ਬਾਅਦ ਸਿਆਸੀ ਹਲਚਲ ਸ਼ੁਰੂ ਹੋ ਗਈ ਹੈ। ਸਾਰੀਆਂ ਹੀ ਧਿਰਾਂ ਦੇ ਆਗੂਆਂ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਗਈਆਂ ਹਨ।ઠਲਿਬਰਲ ਪਾਰਟੀ ਦੇ ਬਰੈਂਪਟਨ ਸੈਂਟਰ ਤੋਂ ਉਮੀਦਵਾਰ ਮੌਜੂਦਾ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਵਲੋਂ 1000 ਸਟੀਲਜ਼ ਰੋਡ ਬਰੈਂਪਟਨ ‘ਤੇ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਆਪਣੇ ਚੋਣ …
Read More »ਨਿਆਗਰਾ ਫਾਲਜ਼ ਵਿਖੇ ਹੋਇਆ ਪੰਜਾਬੀ ਸਭਿਆਚਾਰਕ ਮੇਲਾ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਲੰਘੇ ਦਿਨੀ ਮਹਿੰਦਰਪਾਲ ਸਿੰਘ ਢੇਰੀਆਂ, ਬਲਜਿੰਦਰ ਸਿੰਘ ਤੰਬੜ ਅਤੇ ਉਹਨਾਂ ਦੀ ਟੀਮ ਵੱਲੋਂ ਕੈਨੇਡਾ ਅਤੇ ਅਮਰੀਕਾ ਦੀ ਐਨ ਸਰਹੱਦ ਉੱਤੇ ਨਿਆਗਰਾ ਫਾਲਜ਼ ਦੇ ਬਿਲਕੁਲ ਸਾਹਮਣੇ ਕੁਈਨ ਵਿਕਟੋਰੀਆ ਪਾਰਕ ਵਿੱਚ ਸਲਾਨਾ ਅੰਤਰ-ਰਾਸ਼ਟਰੀ ਆਈ ਮੇਲਾ ਕਰਵਾਇਆ ਗਿਆ। ਅਮਰੀਕਾ ਅਤੇ ਕੈਨੇਡਾ ਤੋਂ ਵੱਡੀ ਗਿਣਤੀ ਵਿੱਚ ਪਹੁੰਚੇ ਲੋਕਾਂ ਨੇ ਇਸ …
Read More »ਸੁਰਜੀਤ ਪਾਤਰ 17 ਅਗਸਤ ਨੂੰ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ
ਬਰੈਂਪਟਨ/ਡਾ. ਝੰਡ : ਸਾਹਿਤਕ ਹਲਕਿਆਂ ਵਿਚ ਖ਼ਾਸ ਕਰਕੇ ਅਤੇ ਪੰਜਾਬੀ-ਬੋਲੀ ਨਾਲ ਮੋਹ ਰੱਖਣ ਵਾਲਿਆਂ ਲਈ ਵੀ ਇਹ ਖ਼ਾਸ ਖ਼ਬਰ ਹੈ ਕਿ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ 17 ਅਗਸਤ ਦਿਨ ਸ਼ਨੀਵਾਰ ਨੂੰ ਸ਼ਾਮ ਦੇ ਪੰਜ ਵਜੇ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਆਪਣੀਆਂ ਕਾਵਿ-ਰਚਨਾਵਾਂ ਦੀ ਛਹਿਬਰ ਲਗਾਉਣਗੇ। ਇਸ ਦੌਰਾਨ ਪ੍ਰਸਿੱਧ ਲੇਖਕ …
Read More »ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਨਿਆਗਰਾਫਾਲ ਦਾ ਟੂਰ ਲਗਾਇਆ
ਬਰੈਂਪਟਨ : ਬਲੂ ਓਕ ਸੀਨੀਅਰਜ਼ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ 4 ਅਗਸਤ ਦਿਨ ਐਤਵਾਰ ਨੂੰ ਨਿਆਗਰਾਫਾਲ ਦਾ ਟੂਰ ਲਗਾਇਆ। ਸਵੇਰੇ 9 ਵਜੇ ਸਾਰੇ ਮੈਂਬਰ ਸੌਕਰਸੈਂਟਰ ਬਰੈਂਪਟਨ ਇਕੱਠੇ ਹੋਏ ਅਤੇ 9.30 ਵਜੇ ਉਥੋਂ ਚਾਲੇ ਪਾਏ। 11.30 ਵਜੇ ਸੈਂਟ ਕੈਥਰੀਨ ਮਿਊਜ਼ੀਅਮ ਪਹੁੰਚੇ, ਜਿੱਥੇ ਸਭ ਨੇ ਇੱਥੋਂ ਦੀਆਂ ਪੁਰਾਣੀਆਂ ਇਤਿਹਾਸਕ ਚੀਜ਼ਾਂ ਦੇਖਣ ਦਾ …
Read More »ਕੰਸਰਵੇਟਿਵਾਂ ਨੂੰ ਕੈਨੇਡੀਅਨਾਂ ਦੀ ਸਿਹਤ ਨਾਲ ਸਿਆਸਤ ਨਹੀਂ ਖੇਡਣੀ ਚਾਹੀਦੀ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦੋ ਸਾਲਾਂ ਦੀ ਲੰਮੀ ਚੁੱਪ ਤੋਂ ਬਾਅਦ ਕੰਸਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੇ ਅਖ਼ੀਰ ਸਿਹਤ ਸੰਭਾਲ (ਹੈੱਲਥ ਕੇਅਰ) ਬਾਰੇ ਆਪਣੀ ਪਲੈਨ ਦੇ ਸਬੰਧ ਵਿਚ ਬੋਲਣ ਦਾ ਫ਼ੈਸਲਾ ਕੀਤਾ ਹੈ। ਪ੍ਰੰਤੂ, ਬਦਕਿਸਮਤੀ ਨਾਲ ਸ਼ੀਅਰ ਦੀ ਇਹ ਪਲੈਨ ਓਨਟਾਰੀਓ ਦੇ ਪ੍ਰੀਮੀਅਰ ਫ਼ੋਰਡ ਦੇ ਕਦਮ-ਚਿੰਨ੍ਹਾਂ ‘ਤੇ ਹੀ ਚੱਲ ਰਹੀ ਹੈ। …
Read More »