ਨਾਮਵਰ ਅਦਾਕਾਰਾ, ਪੰਜਾਬੀ ਥੀਏਟਰ ਜਗਤ ਦੀ ਮੁੱਢਲੀ ਕਤਾਰ ਦੀ ਕਲਾਕਾਰ ਅਤੇ ਨਾਟਕ, ਨਿਰਦੇਸ਼, ਅਨੀਤਾ ਸਵਦੀਸ਼ ਜੋ ਇਨ੍ਹੀਂ ਦਿਨੀਂ ਕੈਨੇਡਾ ਫੇਰੀ ‘ਤੇ ਹਨ। ਉਚੇਚੇ ਤੌਰ ‘ਤੇ ਅਦਾਰਾ ‘ਪਰਵਾਸੀ’ ਦੇ ਵਿਹੜੇ ਆਏ ਜਿੱਥੇ ਉਨ੍ਹਾਂ ਨਾਲ ਉਨ੍ਹਾਂ ਦੇ ਕਲਾਕਾਰੀ ਦੇ ਸਫਰ ਬਾਰੇ, ਪੰਜਾਬ ਦੀਆਂ ਸਮੱਸਿਆਵਾਂ ਬਾਰੇ ਅਤੇ ਥੀਏਟਰ ਜਗਤ ਦੀਆਂ ਕਾਰਗੁਜ਼ਾਰੀਆਂ ਨੂੰ ਲੈ …
Read More »Monthly Archives: August 2019
ਸੰਡਲਵੁੱਡ ਹਾਈਟਸ ਕਲੱਬ ਵਲੋਂ ਬੱਚਿਆਂ ਨੂੰ ਸਿਹਤਮੰਦ ਰੱਖਣ ਲਈ ਕਰਵਾਏ ਗਏ ਗਰਾਊਂਡ ਗੇਮਜ਼ ਅਤੇ ਪੇਂਟਿੰਗ ਮੁਕਾਬਲੇ
ਬਰੈਂਪਟਨ : ਅੱਜ ਦੇ ਪ੍ਰਗਤੀਸੀਲ ਯੁੱਗ ਅਤੇ ਮਸ਼ੀਨੀ ਦੌਰ ਵਿਚ ਜਿਥੇ ਬੱਚੇ ਵੀਡੀਓ ਗ਼ੇਮਜ਼ ਅਤੇ ਮੋਬਾਈਲ ਨਾਲ ਜ਼ਿਆਦਾ ਸਮਾਂ ਬਤੀਤ ਕਰਦੇ ਹਨ ਉਥੇ ਹੀ ਸੰਡਲਵੁਡ ਹਾਈਟਸ ਕਲੱਬ ਵਲੋਂ ਬੱਚਿਆਂ ਨੂੰ ਸਿਹਤਮੰਦ ਰੱਖਣ, ਆਪਸੀ ਪਿਆਰ ਵਧਾਉਣ ਲਈ ਗਰਾਊਂਡ ਗ਼ੇਮਜ਼ ਅਤੇ ਪੈਂਟਿੰਗ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕੈਨੇਡਾ ਤੋਂ ਇਲਾਵਾ ਅਮਰੀਕਾ …
Read More »ਪੰਜਾਬੀ ਗੋਲਫਰਜ਼ ਐਸੋਸੀਏਸ਼ਨ ਦੀ ਸਾਲਾਨਾ ਚੈਂਪੀਅਨਸ਼ਿਪ
ਅਕਰੀਸ਼ ਅੱਬਾਸ ਤੇ ਮਹਿਤਾਬ ਬੋਪਾਰਾਏ ਨੇ ਰੌਇਲ ਪੰਜਾਬੀ ਕੱਪ ਜਿੱਤਿਆ ਬਰੈਂਪਟਨ/ਬਿਊਰੋ ਨਿਊਜ਼ : ਪੰਜਾਬੀ ਗੋਲਫਰ’ਜ਼ ਐਸੋਸੀਏਸ਼ਨ ਨੇ ਉਨਟਾਰੀਓ ਵਿਖੇ ਰੈਟਲਸਨੇਕ ਗੋਲਫ ਕਲੱਬ, ਮਿਲਟਨ ਵਿੱਚ ਰੌਇਲ ਪੰਜਾਬੀ ਕੱਪ ਦੀ 17ਵੀਂ ਸਾਲਾਨਾ ਚੈਂਪੀਅਨਸ਼ਿਪ ਕਰਵਾਈ। ਅਕਰੀਸ਼ ਅੱਬਾਸ ਅਤੇ ਮਹਿਤਾਬ ਬੋਪਾਰਾਏ ਨੇ ਸ਼ਾਨਦਾਰ ਪ੍ਰਸਤੂਤੀ ਨਾਲ ਇਹ ਚੈਂਪੀਅਨਸ਼ਿਪ ਜਿੱਤੀ। ਇਸ ਦੌਰਾਨ ਅਕਾਸ਼ ਗੋਹਲ, ਮਿਹਰ ਸੰਧੂ, …
Read More »ਬਰੈਂਪਟਨ ਵੁਮੈਨ ਸੀਨੀਅਰ ਕਲੱਬ ਵੱਲੋਂ ਤੀਆਂ ਦਾ ਮੇਲਾ
ਬਰੈਂਪਟਨ : 10 ਅਗਸਤ 2019 ਨੂੰ ਬਰੈਂਪਟਨ ਵੁਮੈਨ ਸੀਨੀਅਰ ਕਲੱਬ ਵੱਲੋਂ ਕਲੱਬ ਡਾਇਰੈਕਟਰਾਂ ਦੇ ਸਹਿਯੋਗ ਨਾਲ ਮੈਰੀਕੀਨਾ ਫਰੈਂਡਸ਼ਿਪ ਪਾਰਕ ਵਿਖੇ ਰੰਗਾ ਰੰਗ ਤੀਆਂ ਦਾ ਮੇਲਾ ਲਾਇਆ ਗਿਆ। ਰੌਣਕਾਂ ਭਰਪੂਰ ਇਸ ਯਾਦਗਾਰੀ ਮੇਲੇ ਦਾ ਅਰੰਭ ਪ੍ਰਧਾਨ ਅਤੇ ਮੀਤ ਪ੍ਰਧਾਨ ਸੀਮਤੀ ਕੁਲਦੀਪ ਕੌਰ ਗਰੇਵਾਲ ਅਤੇ ਸ਼ਿੰਦਰਪਾਲ ਬਰਾੜ ਦੇ ਸਭ ਨੂੰ ਜੀ ਆਇਆਂ …
Read More »ਹੋਮ ਸਟੱਡ ਸੀਨੀਅਰ ਕਲੱਬ ਵਲੋਂ ਟੌਬਰਮੋਰੀ ਦਾ ਲਗਾਇਆ ਟੂਰ
ਬਰੈਂਪਟਲ : ਬਰੈਂਪਟਨ ਦੀਆਂ ਸੀਨੀਅਰਜ਼ ਕਲੱਬਾਂ ਵਲੋਂ ਗਰਮੀਆਂ ਵਿਚ ਆਪਣੇ ਮੈਂਬਰਾਂ ਨੂੰ ਕੈਨੇਡਾ ਦੇ ਵਧੀਆ ਤੋਂ ਵਧੀਆ ਰਮਣੀਕ ਟੂਰਿਸਟ ਥਾਵਾਂ ‘ਤੇ ਲਿਜਾਣ ਦੀ ਇਥ ਤਰ੍ਹਾਂ ਨਾਲ ਦੌੜ ਲੱਗੀ ਰਹਿੰਦੀ ਹੈ। ਆਪਣੇ ਮੈਂਬਰਾਂ ਨੂੰ ਸਿਟੀ ਵਲੋਂ ਮਿਲ ਰਹੀਆਂ ਸਹੂਲਤਾਂ ਬਾਰੇ ਜਾਗਰੂਕ ਕਰਨਾ ਤੇ ਸਿਆਸੀ ਤੌਰ ‘ਤੇ ਸੂਝਵਾਨ ਕਰਦਿਆਂ ਸੀਨੀਅਰਜ਼ ਦੀਆਂ ਸਿਹਤ …
Read More »ਰੋਬਰਟ ਪੋਸਟ ਸੀਨੀਅਰ ਕਲੱਬ ਵਲੋਂ ਨਿਆਗਰਾ ਫਾਲ ਦਾ ਟੂਰ
ਬਰੈਂਪਟਨ : ਗਰਮੀਆਂ ਦੇ ਸੁਹਾਵਣੇ ਮੌਸਮ ਵਿਚ ਬਰੈਂਪਟਨ ਦੀਆਂ ਕਲੱਬਾਂ ਵਲੋਂ ਸੀਨੀਅਰਜ਼ ਲਈ ਕੁਦਰਤੀ ਸੁਹਾਵਣੀਆਂ ਸੈਰਗਾਹਾਂ ਦਾ ਅਨੰਦ ਮਾਣਨ ਲਈ ਲਗਾਤਾਰ ਟੂਰ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਰੋਬਰਟ ਪੋਸਟ ਸੀਨੀਅਰ ਕਲੱਬ ਵਲੋਂ ਵੀ ਪ੍ਰਧਾਨ ਕੁਲਵਿੰਦਰ ਸਿੰਘ ਸਿੱਧੂ ਦੀ ਅਗਵਾਈ ਵਿਚ ਸਾਰੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਮੈਂਬਰਾਂ ਦੇ ਟੂਰ …
Read More »ਇਕੱਲਾ ਪੈ ਗਿਆ ਪਾਕਿਸਤਾਨ : ਕੁਰੈਸ਼ੀ ਨੇ ਮੰਨਿਆ
ਸੁਰੱਖਿਆ ਕੌਂਸਲ ‘ਚ ਸਮਰਥਨ ਹਾਸਲ ਕਰਨਾ ਮੁਸ਼ਕਲ, ਇਸਲਾਮਿਕ ਦੇਸ਼ ਵੀ ਨਹੀਂ ਦੇ ਰਹੇ ਸਾਥ ਇਸਲਾਮਾਬਾਦ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਉਣ ਵਿਰੁੱਧ ਦੁਨੀਆ ਭਰ ਵਿਚ ਭਾਰਤ ਵਿਰੁੱਧ ਜ਼ਹਿਰੀਲਾ ਪ੍ਰਚਾਰ ਬੇਅਸਰ ਰਹਿਣ ‘ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਨਾਗਰਿਕਾਂ ਕੋਲ ਪਾਕਿਸਤਾਨ ਦੇ ਇਕੱਲੇ ਪੈਣ ਦੀ ਗੱਲ …
Read More »ਪਾਕਿ ਵੱਲੋਂ ਭਾਰਤ ਨਾਲ ਵਪਾਰਕ ਲੈਣ-ਦੇਣ ਰਸਮੀ ਤੌਰ ‘ਤੇ ਬੰਦ
ਇਸਲਾਮਾਬਾਦ : ਜੰਮੂ ਕਸ਼ਮੀਰ ਵਿਚ ਧਾਰਾ 370 ਹਟਾਏ ਜਾਣ ਦੇ ਰੋਸ ਵਜੋਂ ਪਾਕਿਸਤਾਨ ਨੇ ਅਧਿਕਾਰਤ ਤੌਰ ‘ਤੇ ਭਾਰਤ ਨਾਲ ਵਪਾਰਕ ਲੈਣ-ਦੇਣ ਬੰਦ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਿਚ ਹੋਈ ਫੈਡਰਲ ਕੈਬਨਿਟ ਦੀ ਮੀਟਿੰਗ ਮੌਕੇ ਕੇਂਦਰੀ ਸੁਰੱਖਿਆ ਕਮੇਟੀ ਤੇ ਸੰਸਦ ਦੇ ਸਾਂਝੇ ਸੈਸ਼ਨ ਦੇ ਫ਼ੈਸਲਿਆਂ ਦੀ ਹਮਾਇਤ …
Read More »ਪਾਕਿ ਨੇ ਕੰਟਰੋਲ ਰੇਖਾ ‘ਤੇ ਆਪਣੀ ਫੌਜੀ ਤਾਕਤ ਵਧਾਈ
ਭਾਰਤੀ ਫੌਜ ਮੁਖੀ ਨੇ ਕਿਹਾ – ਪ੍ਰੇਸ਼ਾਨ ਨਾ ਹੋਵੇ, ਅਸੀਂ ਵੀ ਪੂਰੀ ਤਰ੍ਹਾਂ ਤਿਆਰ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਫੌਜ ਮੁਖੀ ਬਿਪਿਨ ਰਾਵਤ ਨੇ ਕਿਹਾ ਕਿ ਭਾਰਤੀ ਫੌਜ ਕਿਸੇ ਵੀ ਖਤਰੇ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜੰਮੂ-ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨੇੜੇ ਪਿਛਲੇ …
Read More »ਈਦ ਮੌਕੇ ਪਾਕਿ ਨੇ ਭਾਰਤ ਕੋਲੋਂ ਨਹੀਂ ਲਈ ਮਠਿਆਈ
ਭਾਰਤੀਆਂ ਨਾਲ ਸਮਾਜਿਕ ਸਬੰਧ ਵੀ ਤੋੜੇ ਅਟਾਰੀ, ਫ਼ਿਰੋਜ਼ਪੁਰ/ਬਿਊਰੋ ਨਿਊਜ਼ : ਈਦ ਦੇ ਪਵਿੱਤਰ ਦਿਹਾੜੇ ‘ਤੇ ਪਾਕਿਸਤਾਨ ਨੇ ਅਟਾਰੀ ਵਾਹਘਾ ਸਾਂਝੀ ਜਾਂਚ ਚੌਕੀ ‘ਤੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ ਵਲੋਂ ਖ਼ਾਸ ਦਿਨਾਂ ‘ਤੇ ਮਠਿਆਈ ਦੇਣ ਦੀ ਨਿਭਾਈ ਜਾਂਦੀ ਰਸਮ ਜਿਸ ਵਿਚ ਬੀ. ਐਸ.ਐਫ਼. ਵਲੋਂ ਮਠਿਆਈ ਦਿੱਤੀ ਜਾਂਦੀ ਹੈ, ਨੂੰ ਲੈਣ ਤੋਂ …
Read More »