ਕਿਸ਼ਤ ਪਹਿਲੀ ਨਿੱਤਨੇਮ ਵਾਂਗ ਸਵੇਰ ਦੀ ਚਾਹ ਪੀਂਦਿਆਂ ਬਾਪ ਨਾਲ ਫੋਨ ‘ਤੇ ਗੱਲ ਕਰਦਾ ਹਾਂ, ਲਵੇਰੀ ਗਾਂ ਦੀਆਂ, ਮੌਸਮ ਦੀਆਂ, ਬਾਰਸ਼ ਦੀਆਂ, ਫ਼ਸਲ ਦੀਆਂ, ਪਿੰਡ ਦੀਆਂ ਅਤੇ ਆਲੇ-ਦੁਆਲੇ ਦੀਆਂ। ਫ਼ਿਕਰਮੰਦੀ ਜ਼ਾਹਰ ਕਰਦਾ ਹਾਂ ਕਿ ਸਾਈਕਲ ‘ਤੇ ਸਾਝਰੇ ਹੀ ਤਿੰਨ ਕਿਲੋਮੀਟਰ ਦੂਰ ਗੁਰਦੁਆਰੇ ਨਾ ਜਾਇਆ ਕਰੋ। ਟਰੈਫ਼ਿਕ ਬਹੁਤ ਜ਼ਿਆਦਾ ਹੈ। ਕਾਰਾਂ …
Read More »Daily Archives: June 21, 2019
ਇਕਬਾਲ ਰਾਮੂਵਾਲੀਆ ਦੀ ਦੂਜੀ ਬਰਸੀ ਸਮੇਂ ਵਿਸ਼ੇਸ਼
ਇਕਬਾਲ ਰਾਮੂਵਾਲੀਆ ਦੀਆਂ ਕਵਿਤਾਵਾਂ 17 ਜੂਨ 2019 ਨੂੰ ਸ਼ਾਇਰ ਮਿੱਤਰ ਇਕਬਾਲ ਰਾਮੂਵਾਲੀਆ (22 ਫਰਵਰੀ 1946 – 17 ਜੂਨ 2017) ਦੀ ਦੂਜੀ ਬਰਸੀ ਸੀ। ਡਾ. ਸੁਰਿੰਦਰ ਧੰਜਲ (Professor Emeritus, Thompson Rivers University, Kamloops, BC) ਇਕਬਾਲ ਰਾਮੂਵਾਲੀਆ ਨੇ ਆਪਣੇ ਪਹਿਲੇ ਕਾਵਿ-ਸੰਗ੍ਰਹਿ ਸੁਲਘਦੇ ਅਹਿਸਾਸ (1973) ਨਾਲ਼ ਪੰਜਾਬੀ ਸਾਹਿਤ ਵਿਚ ਪ੍ਰਵੇਸ਼ ਕੀਤਾ, ਜਦੋਂ ਨਕਸਲਵਾੜੀ …
Read More »ਸ਼ਾਇਰੀ
ਅਸੀਂ ਸ਼ਾਇਰੀ ਨਹੀਂ ਕਰਦੇ, ਸਿਰਫ਼ ਜਦ ਕ ਹੁੰਦੇ ਹਾਂ – ਲਹੂ ਦੇ ਛਿੱਟ ਸਾਡੇ ਬੋਲ ਹੁੰਦੇ ਨੇ ! ਕਾਤਲੋ ਆਓ- ਤੁਹਾਡਾ ਭਰਮ ਲਾਹ ਦੇਵਾਂ, ਜਦੋਂ ਸਿਰ ਕ ਹੁੰਦਾ ਹੈ, ਸਿਰਫ਼ ਗਲ਼ ਹੀ ਕਟੀਂਦਾ ਹੈ, ਬੋਲ ਮੌਤੋਂ ਮੁਕਤ ਹੁੰਦੇ ਨੇ !! (ઑਸੁਲ਼ਘਦੇ ਅਹਿਸਾਸ਼ / 1973 ਵਿੱਚੋਂ) ਨਗ਼ਮਾ ਹੋਰ ਨਾ … ਤੁਸੀਂ …
Read More »ਨੌਂਲੱਖੇ ਬਾਗ ਦੀਆਂ ਬਾਤਾਂ
ਬੋਲਬਾਵਾਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਨਵਦੀਪ ਗਿੱਲ ਮੈਨੂੰਪਹਿਲੀਵਾਰੀਬਰਨਾਲੇ ਕੱਚਾ ਕਾਲਜਰੋਡਹਰੀਕਬਾੜੀਏ ਦੀ ਦੁਕਾਨ ਮੂਹਰੇ ਮਿਲਿਆ, ਮੇਰੀਕਿਤਾਬਛਪਰਹੀ ਸੀ ਮੇਘਰਾਜ ਮਿੱਤਰ ਦੇ ਘਰਵਿਸ਼ਵਭਾਰਤੀਪ੍ਰਕਾਸ਼ਨ ਵੱਲੋਂ। ਮੈਂ ਕਈ-ਕਈ ਦਿਨਬਰਨਾਲੇ ਮਿੱਤਰ ਹੁਰਾਂ ਦੇ ਘਰਰੁਕਦਾ, ਆਪਣੀਆਂ ਕਿਤਾਬਾਂ ਦੇ ਪਰੂਫਪੜ੍ਹਨ ਤੇ ਆਥਣੇ ਤੁਰਨ-ਫਿਰਨਬਾਹਰਨਿਕਲਦਾ, ਅਣਖੀ ਜੀ, ਗਾਸੋ ਤੇ ਪ੍ਰੋ.ਰਾਹੀਹੁਰਾਂ ਦੇ ਦੀਦਾਰਕਰਦਾ।ਨਵਦੀਪਜਦੋਂ ਮੈਨੂੰਮਿਲਣ ਆਇਆ, ਉਦੋਂ ਉਹ ਬਰਨਾਲੇ ਪੜ੍ਹਦਾ ਸੀ …
Read More »