ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਨੂੰ ਨਾਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕ੍ਰਿਕਟ ਟੀਮ ਵਾਂਗ ‘ਟੀਮ ਪੰਜਾਬ’ ਤਿਆਰ ਕੀਤੀ ਹੈ। ਫੇਸਬੁੱਕ ‘ਤੇ ਬਣਾਏ ਗਏ ਪੇਜ ਨੂੰ ‘ਟੀਮ ਕੈਪਟਨ’ ਦਾ ਨਾਂ ਦਿੱਤਾ ਗਿਆ ਹੈ ਤੇ ਇਸ ਦੀ ਟੈਗ ਲਾਈਨ …
Read More »Monthly Archives: May 2019
ਹੁਣ ਦੂਰਬੀਨ ਨਾਲ ਨਹੀਂ ਹੋ ਸਕਣਗੇ ਕਰਤਾਰਪੁਰ ਸਾਹਿਬ ਦੇ ਦਰਸ਼ਨ
ਲਾਂਘੇ ਦੀ ਉਸਾਰੀ ਲਈ ਢਾਹ ਦਿੱਤਾ ਗਿਆ ‘ਦਰਸ਼ਨ ਸਥਲ’ ਗੁਰਦਾਸਪੁਰ : ਦੂਰਬੀਨ ਰਾਹੀਂ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣੇ ‘ਦਰਸ਼ਨ ਸਥਲ’ ਨੂੰ ਮੰਗਲਵਾਰ ਸਵੇਰੇ ਸਵਾ ਗਿਆਰਾਂ ਵਜੇ ਢਾਹ ਦਿੱਤਾ ਗਿਆ। ਸਾਢੇ ਤਿੰਨ ਮੀਟਰ ਉੱਚਾ, 20 ਫੁੱਟ ਲੰਬਾ ਤੇ 15 ਫੁੱਟ ਚੌੜਾ ਇਹ ਪਲੇਟਫਾਰਮ …
Read More »ਚੰਡੀਗੜ੍ਹ ਪੰਜਾਬੀ ਮੰਚਨੇ ਲੋਕ ਸਭਾ ਉਮੀਦਵਾਰਾਂ ਨੂੰਪੰਜਾਬੀਆਂ ਦੀ ਕਚਹਿਰੀ ‘ਚਕੀਤਾ ਖੜ੍ਹਾ
ਬਾਂਸਲ, ਕਿਰਨ ਤੇ ਧਵਨ ਨੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਸਿਰਮੌਰ ਭਾਸ਼ਾ ਬਣਾਉਣ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ : ਇਹ ਪਹਿਲਾ ਮੌਕਾ ਸੀ ਕਿ ਜਦੋਂ ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਤਿੰਨੋਂ ਪ੍ਰਮੁੱਖ ਉਮੀਦਵਾਰ ਪਵਨ ਕੁਮਾਰ ਬਾਂਸਲ, ਕਿਰਨ ਖੇਰ ਅਤੇ ਹਰਮੋਹਨ ਧਵਨ ਇਕ ਮੰਚ ‘ਤੇ ਨਜ਼ਰ ਆਏ, ਉਹ ਮੰਚ ਸੀ ਚੰਡੀਗੜ੍ਹ ਪੰਜਾਬੀ …
Read More »ਰਾਜਾ ਵੜਿੰਗ ਹਾਰਿਆ ਤਾਂ ਮਨਪ੍ਰੀਤ ਦੀ ਕੁਰਸੀ ਨੂੰ ਖਤਰਾ
ਵੜਿੰਗ ਦਾ ਹਾਰਨਾ ਮੇਰੀ ਸਿਆਸੀ ‘ਮੌਤ’ ਦੇ ਬਰਾਬਰ : ਮਨਪ੍ਰੀਤ ਬਾਦਲ ਬਠਿੰਡਾ/ਬਿਊਰੋ ਨਿਊਜ਼ : ਬਠਿੰਡਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਚੋਣ ਹਾਰਿਆਂ ਤਾਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੀ ਕੁਰਸੀ ਸਲਾਮਤ ਨਹੀਂ ਰਹੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਭਾਸ਼ਣ ਦੇ ਸਿਆਸੀ ਮਾਅਨੇ …
Read More »ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਵੱਲੋਂ ਪੰਜਾਬੀਆਂ ਦੇ ਨਾਂ ਖੁੱਲ੍ਹੀ ਚਿੱਠੀ
ਪੰਜਾਬੀਆਂ ਦੀ ਆਨ ਤੇ ਸ਼ਾਨ ਨੂੰ ਸੱਟ ਨਾ ਮਾਰਨ ਦਾ ਕੀਤਾ ਵਚਨ ਸੰਗਰੂਰ : ਆਮ ਆਦਮੀ ਪਾਰਟੀ ਦੇ 11 ਵਿਧਾਇਕਾਂ ਨੇ ਦੇਸ਼-ਵਿਦੇਸ਼ ਵਿਚ ਵਸਦੇ ਸਮੁੱਚੇ ਪੰਜਾਬੀਆਂ ਦੇ ਨਾਂ ਖੁੱਲ੍ਹੀ ਚਿੱਠੀ ਜਾਰੀ ਕੀਤੀ ਹੈ। ਚਿੱਠੀ ਵਿਚ ‘ਆਪ’ ਦੇ ਵਿਧਾਇਕਾਂ ਨੇ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ …
Read More »ਬੂਸ਼ੈਹਰਾ ਪਿੰਡ ਦੀ ਚੋਣ ਰੈਲੀ ‘ਚ ਨੌਜਵਾਨ ਦਾ ਸਵਾਲ ਸੁਣ ਕੇ ਭੜਕੀ ਬੀਬੀ ਭੱਠਲ
ਨੌਜਵਾਨ ਨੇ ਪੁੱਛਿਆ – ਤੁਸੀਂ 25 ਸਾਲ ਵਿਧਾਇਕ ਰਹੇ ਹੋ, ਇਲਾਕੇ ਲਈ ਕੀ ਕੰਮ ਕੀਤਾ? ਭੱਠਲ ਨੇ ਨੌਜਵਾਨ ਦੇ ਮਾਰ ਦਿੱਤਾ ਥੱਪੜ ਸੰਗਰੂਰ : ਪਿੰਡ ਬੁਸ਼ੈਹਰਾ ਵਿਚ ਐਤਵਾਰ ਨੂੰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਇਕ ਨੌਜਵਾਨ ਨੂੰ ਸ਼ਰ੍ਹੇਆਮ ਥੱਪੜ ਮਾਰ ਦਿੱਤਾ। ਉਸ ਨੌਜਵਾਨ ਨੇ ਪੁੱਛ ਲਿਆ ਸੀ ਕਿ …
Read More »ਪੰਜਾਬ ਦੇ ਸਾਰੇ 13 ਲੋਕ ਸਭਾ ਹਲਕਿਆਂ ਦੇ ਲੋਕਾਂ ਦੀ ਰਾਏ ਦੇ ਅਧਾਰ ‘ਤੇ ਰਿਪੋਰਟ
ਪੰਜਾਬ ਸਮੇਤ ਕੌਮੀ ਪੱਧਰ ਉਤੇ ਬੇਰੁਜ਼ਗਾਰੀ, ਕਿਸਾਨੀ ਤੇ ਪ੍ਰਦੂਸ਼ਣ ਵੱਡੇ ਮੁੱਦਿਆਂ ਵਜੋਂ ਉੱਭਰੇ ਪੰਜਾਬ ਦੇ 17 ਫ਼ੀਸਦੀ ਵੋਟਰਾਂ ਨੇ ਸਰਵੇਖਣ ਦੌਰਾਨ ਕਿਹਾ ਹੈ ਕਿ ਸ਼ਰਾਬ, ਪੈਸਾ ਅਤੇ ਤੋਹਫ਼ੇ ਆਦਿ ਉਮੀਦਵਾਰ ਦੇ ਹੱਕ ਵਿੱਚ ਵੋਟ ਦੇ ਭੁਗਤਾਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਚੰਡੀਗੜ੍ਹ : ਪੰਜਾਬ ਦੇ ਵੋਟਰਾਂ ਵੱਲੋਂ ਚੋਣਾਂ ਦੌਰਾਨ ਮਨਮਰਜ਼ੀ …
Read More »ਸਿੱਖ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਦੇਹਾਂਤ
ਚੰਡੀਗੜ੍ਹ : ਦੇਸ਼ ਦੀ ਵੰਡ ਬਾਰੇ ਪਹਿਲੇ ਇਤਿਹਾਸਕਾਰ ਡਾ. ਕਿਰਪਾਲ ਸਿੰਘ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ। ਉਹ 95 ਵਰ੍ਹਿਆਂ ਦੇ ਸਨ। ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 15 ਵਿਚਲੇ ਆਪਣੇ ਘਰ ਵਿਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਦੋ ਪੁੱਤਰ ਤੇ ਇਕ ਧੀ ਛੱਡ ਗਏ ਹਨ। ਡਾ. ਕਿਰਪਾਲ ਸਿੰਘ ਦਾ …
Read More »ਪਤਨੀਆਂ ਨੂੰ ਛੱਡ ਕੇ ਵਿਦੇਸ਼ ਦੌੜੇ ਪਰਵਾਸੀ ਲਾੜਿਆਂ ‘ਤੇ ਸਰਕਾਰ ਨੇ ਕੀਤੀ ਸਖਤੀ
ਅੰਮ੍ਰਿਤਸਰ ਖੇਤਰੀ ਦਫਤਰ ਨਾਲ ਸਬੰਧਤ 40 ਤੋਂ ਵਧੇਰੇ ਐਨ.ਆਰ.ਆਈ.ਲਾੜਿਆਂ ਦੇ ਪਾਸਪੋਰਟਾਂ ‘ਤੇ ਲਗਾਈ ਜਾ ਚੁੱਕੀ ਹੈ ਪਾਬੰਦੀ : ਮੁਨੀਸ਼ ਕਪੂਰ ਅੰਮ੍ਰਿਤਸਰ : ਭਾਰਤ ਵਿਚ ਵਿਆਹ ਕਰਵਾਉਣ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਇੱਥੇ ਛੱਡ ਕੇ ਵਿਦੇਸ਼ ਦੌੜੇ ਲਾੜਿਆਂ ਵਿਚੋਂ ਅੰਮ੍ਰਿਤਸਰ ਖੇਤਰੀ ਪਾਸਪੋਰਟ ਦਫ਼ਤਰ ਨਾਲ ਸਬੰਧਿਤ 40 ਤੋਂ ਵਧੇਰਿਆਂ ਦੇ ਪਾਸਪੋਰਟਾਂ ‘ਤੇ …
Read More »ਮੁਰਾਰੀ ਲਾਲ ਥਪਲਿਆਲ ਨੂੰ ਮਿਲਿਆ ਬਿਹਤਰੀਨ ਏਸ਼ੀਅਨ ਕੈਨੇਡੀਅਨ ਐਵਾਰਡ
ਬਰੈਂਪਟਨ/ਬਿਊਰੋ ਨਿਊਜ਼ ਕੈਨੇਡੀਅਨ ਮਲਟੀਕਲਚਰ ਕੌਂਸਲ ਵੱਲੋਂ ਕਰਵਾਏ ਗਏ 16ਵੇਂ ਸਾਲਾਨਾ ਸਮਾਗਮ ਵਿਚ ਉੱਘੇ ਸਮਾਜ ਸੇਵਕ ਅਤੇ ਬਰੈਂਪਟਨ ਦੇ ਵਕੀਲ ਮੁਰਾਰੀਲਾਲ ਥਪਲਿਆਲ ਨੂੰ ਬਿਹਤਰੀਨ ਏਸ਼ੀਅਨ ਕੈਨੇਡੀਅਨ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਰਿਚਮੰਡ ਹਿੱਲ ਵਿਖੇ ਇਹ ਐਵਾਰਡ ਏਸ਼ੀਅਨ ਹੈਰੀਟੇਜ਼ ਮਹੀਨੇ ਦੇ ਮਨਾਏ ਗਏ ਜਸ਼ਨਾਂ ਮੌਕੇ ਪ੍ਰਦਾਨ ਕੀਤਾ ਗਿਆ ਜਿਸ ਵਿੱਚ 23 ਏਸ਼ੀਅਨ …
Read More »