Breaking News
Home / 2019 / April (page 32)

Monthly Archives: April 2019

ਓਨਟਾਰੀਓ ਸਰਕਾਰ ਵੱਲੋਂ ‘ਓਵਰਡੋਜ਼ ਰੋਕਥਾਮ ਸਾਈਟਾਂ’ ਬੰਦ ਕਰਨਾ ਗਲਤ : ਹਾਰਵਰਥ

ਡਗ ਫੋਰਡ ਨੇ ਇਸ ਨੂੰ ਦੱਸਿਆ ਘਿਨਾਉਣੀ ਹਰਕਤ ਬਰੈਂਪਟਨ/ਪਰਵਾਸੀ ਬਿਊਰੋ ਐੱਨਡੀਪੀ ਆਗੂ ਆਂਦਰੇ ਹੋਰਵਥ ਨੇ ਉਨਟਾਰੀਓ ਸਰਕਾਰ ਵੱਲੋਂ ਕਈ ‘ਓਵਰਡੋਜ਼-ਰੋਕਥਾਮ ਸਾਈਟਾਂ’ ਬੰਦ ਕਰਨ ਦੇ ਫੈਸਲੇ ਦੀ ਆਲੋਚਨਾ ਕਰਦਿਆਂ ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਭਰਾ ਰੌਬ ਫੋਰਡ ਦੀ ਨਸ਼ਿਆਂ ਦੀ ਲਤ ਦਾ ਜ਼ਿਕਰ ਕੀਤਾ ਸੀ। ਡਗ ਫੋਰਡ ਨੇ ਇਸ ਨੂੰ …

Read More »

ਡ੍ਰੈਸ ਕੋਰਡ ਦਾ ਪਾਲਣ ਨਾ ਕਰਨ ‘ਤੇ ਲੋਕ ਬੁਲਾ ਸਕਦੇ ਹਨ ਪੁਲਿਸ : ਗੇਨੇਵੀਵ ਗੁਲਲਿਬਾਲਟ

ਕਿਊਬੈਕ/ਬਿਊਰੋ ਨਿਊਜ਼ : ਕਿਊਬੈਕ ਦੇ ਡਿਪਟੀ ਪ੍ਰੀਮੀਅਰ ਦਾ ਕਹਿਣਾ ਹੈ ਕਿ ਸਕੂਲ ਬੋਰਡ ਵਿਚ ਡ੍ਰੈਸ ਕੋਰਡ ਦਾ ਪਾਲਣ ਨਾ ਹੋਣ ‘ਤੇ ਲੋਕ ਪੁਲਿਸ ਨੂੰ ਵੀ ਬੁਲਾ ਸਕਦੇ ਹਨ। ਜ਼ਿਕਰਯੋਗ ਹੈ ਕਿ ਸਰਕਾਰ ਇਸ ਬਿੱਲ ‘ਤੇ ਮਈ ਮਹੀਨੇ ਚਰਚਾ ਕਰੇਗੀ ਅਤੇ ਇਸ ਨੂੰ 15 ਜੂਨ ਤੱਕ ਪਾਸ ਕਰਵਾ ਕੇ ਕਾਨੂੰਨ ਬਣਾਏ …

Read More »

ਚੋਣਾਂ ‘ਚ ਨੌਜਵਾਨਾਂ ਦੀ ਭੂਮਿਕਾ ਤੇ ਸਿਆਸੀ ਪਾਰਟੀਆਂ ਦੇ ਲਾਰੇ

ਰਾਜਸੀ ਧਿਰਾਂ ਨੇ ਵਾਅਦਿਆਂ ਤੋਂ ਬਿਨਾ ਨੌਜਵਾਨਾਂ ਦੇ ਪੱਲੇ ਕੁਝ ਨਹੀਂ ਪਾਇਆ ਅੰਮ੍ਰਿਤਸਰ : ਚੋਣਾਂ ਭਾਵੇਂ ਵਿਧਾਨ ਸਭਾ ਦੀਆਂ ਹੋਣ ਜਾਂ ਫਿਰ ਲੋਕ ਸਭਾ ਦੀਆਂ, ਇਨ੍ਹਾਂ ਵਿੱਚ ਨੌਜਵਾਨਾਂ ਦੀ ਭੂਮਿਕਾ ਅਹਿਮ ਹੁੰਦੀ ਹੈ। ਅੱਜ ਨੌਜਵਾਨ ਆਪਣੇ ਨਾਲ ਸਬੰਧਤ ਸਿੱਖਿਆ, ਰੁਜ਼ਗਾਰ ਤੇ ਹੋਰ ਵਿਕਾਸ ਦੇ ਬੇਸ਼ੁਮਾਰ ਮੁੱਦਿਆਂ ਪ੍ਰਤੀ ਜਾਗਰੂਕ ਹਨ ਅਤੇ …

Read More »

ਹਵਾ ਪ੍ਰਦੂਸ਼ਣ ਕਾਰਨ ਭਾਰਤ ‘ਚ ਵਧ ਰਹੀ ਮੌਤਾਂ ਦੀ ਗਿਣਤੀ

ਹਾਲ ਹੀ ‘ਚ ਸਾਹਮਣੇ ਆਈ ਇਕ ਵਿਸ਼ਵ ਵਿਆਪੀ ਰਿਪੋਰਟ ਵਾਤਾਵਰਨ ਨੂੰ ਲੈ ਕੇ ਭਾਰਤ ਦੀ ਚਿੰਤਾਜਨਕ ਸਥਿਤੀ ਨੂੰ ਸਾਹਮਣੇ ਲਿਆਉਂਦੀ ਹੈ। ‘ਸਟੇਟ ਆਫ਼ ਗਲੋਬਲ ਏਅਰ 2019’ ਅਨੁਸਾਰ ਸਾਲ 2017 ਦੌਰਾਨ ਭਾਰਤ ‘ਚ ਹਵਾ ਪ੍ਰਦੂਸ਼ਣ ਨਾਲ 12 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਵਿਸ਼ਵ ਪੱਧਰ …

Read More »

ਵਿਸ਼ਵ ਵਿਰਾਸਤੀ ਯਾਦਗਾਰਾਂ ਬਨਾਮ ਪੰਥਕ ਲਾਪ੍ਰਵਾਹੀ

ਹਰਪਾਲ ਸਿੰਘ ਪੰਨੂ ਕਿਹੜੀ ਇਮਾਰਤ ਵਿਰਾਸਤੀ ਯਾਦਗਾਰ ਹੋ ਸਕਦੀ ਹੈ, ਇਸ ਨੂੰ ਕਿਵੇਂ ਪਰਿਭਾਸ਼ਿਤ ਕਰੀਏ? ਇਸ ਨੂੰ ਸੰਭਾਲਣ ਦੀ ਕੀ ਜ਼ਰੂਰਤ ਹੋ ਸਕਦੀ ਹੈ? ਕਿਸ ਵਿਰਾਸਤੀ ਖਜ਼ਾਨੇ ਨੂੰ ਕੌਣ ਸੰਭਾਲੇ, ਇਹ ਜ਼ਿੰਮੇਵਾਰੀ ਕਿਸ ਦੀ ਹੈ? ਇਸ ਸਾਰੇ ਮਸਲੇ ਬਾਰੇ ਯੂਐੱਨਓ ਨੇ ਦੁਨੀਆਂ ਦੀ ਸਲਾਹ ਨਾਲ ਕੁਝ ਨਿਯਮ ਤੈਅ ਕੀਤੇ ਹਨ। …

Read More »

ਕਾਂਗਰਸ ਦਾ 72 ਹਜ਼ਾਰ ਰੁਪਏ ਸਲਾਨਾ ਦੇਣ ਦਾ ਵਾਅਦਾ – ਪਰ ਪੈਸਾ ਆਵੇਗਾ ਕਿੱਥੋਂ

ਹਮੀਰ ਸਿੰਘ ਭਾਰਤ ਵਿਚ ਘੱਟੋ-ਘੱਟ 12 ਹਜ਼ਾਰ ਰੁਪਏ ਮਹੀਨਾ ਉਜਰਤ ਪ੍ਰਵਾਨ ਕਰਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਸਭ ਤੋਂ ਗਰੀਬ 20 ਫੀਸਦੀ ਪਰਿਵਾਰਾਂ ਨੂੰ 6 ਹਜ਼ਾਰ ਰੁਪਏ ਮਹੀਨਾ, ਭਾਵ 72 ਹਜ਼ਾਰ ਰੁਪਏ ਸਾਲਾਨਾ ਦੇਣ ਦਾ ਐਲਾਨ ਕੀਤਾ ਹੈ। ਲੋਕ ਸਭਾ ਚੋਣਾਂ ਦੌਰਾਨ ਐਲਾਨੇ ਇਸ ਚੋਣ ਵਾਅਦੇ ਨੇ ਦੇਸ਼ ਵਿਚ ਰੁਜ਼ਗਾਰ, …

Read More »

ਦੂਜਾ ਅੰਦਰ

ਕਲਵੰਤ ਸਿੰਘ ਸਹੋਤਾ 604-589-5919 ਸਾਡੇ ਮਨ ਦੇ ਅੰਦਰ ਵੀ ਇੱਕ ਅੰਦਰ ਹੈ। ਉਹ ਦੋਵੇਂ ਅੰਦਰ ਖੁੱਲ੍ਹੇ ਹੋਣੇ ਚਾਹੀਦੇ ਹਨ ਤਾਂ ਹੀ ਦੋਹਾਂ ਅੰਦਰ ਵੜਿਆ ਤੇ ਨਿਕਲਿਆ ਜਾ ਸਕਦਾ ਹੈ। ਜੇ ਇੱਕ ਦਾ ਦਰਵਾਜ਼ਾ ਬੰਦ ਹੋ ਜਾਏ ਤਾਂ ਉਸ ਦੇ ਅੰਦਰ ਵੜਨਾ ਤੇ ਨਿਕਲਣਾ ਨਾ ਮੁਮਕਨ ਹੋ ਜਾਏਗਾ ਤੇ ਇੰਜ ਅੰਦਰਲਾ …

Read More »

ਜਦ ਮੇਰਾ ਲਿਖਣ ਲਈ ਦਿਲ ਕਰਦੈ!

ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰ ਘੁਗਿਆਣਵੀ 94174-21700 ਅਕਸਰ ਹੀ ਪੁੱਛਿਆ ਜਾਂਦਾ ਹੈ ਕਿ ਕਦੋਂ ਲਿਖਦੇ ਹੋ? ਕਿੱਥੇ ਬਹਿ ਕੇ ਲਿਖਦੇ ਹੋ…? ਹਾਲੇ ਕੋਈ ਜੁਆਬ ਨਹੀਂ ਦਿੱਤਾ ਹੁੰਦਾ, ਸਿਰਫ਼ ਸੁਣਿਆ ਹੀ ਹੁੰਦਾ ਹੈ, ਤਾਂ ਸੁਆਲ ਪੁੱਛਣ ਵਾਲਾ ਆਪੇ ਹੀ ਸਵਾਲਾਂ ਵਰਗੇ ਜੁਆਬ ਦੇ ਦਿੰਦਾ ਹੈ, ਜਦੋਂ ਬਿਲਕੁਲ ਇਕਾਂਤ ਹੋਵੇ, …

Read More »