ਬੋਲ ਬਾਵਾ ਬੋਲ ਡਾਇਰੀ ਦੇ ਪੰਨੇ ਨਿੰਦਰਘੁਗਿਆਣਵੀ 94174-21700 ਮਲੇਰਕੋਟਲਿਓਂ ਮੁੜ ਰਿਹਾਂ, ਮਨਉਦਾਸ ਹੈ ਤੇ ਨਹੀਂ ਵੀ, ਰਲੇ-ਮਿਲੇ ਜਿਹੇ ਭਾਵਤਾਰੀ ਹੋ ਰਹੇ ਨੇ! 23 ਫਰਵਰੀ (2019) ਨੂੰ ਡਾ.ਐੱਸ.ਤਰਸੇਮਡੀ.ਐਮ.ਸੀਲੁਧਿਆਣਾਵਿਖੇ ਚੱਲ ਵਸੇ।ਮਲੇਰਕੋਟਲੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ। ਮੇਰੇ ਵਾਸਤੇ ਚੰਡੀਗੜ੍ਹੋਂ ਪਹੁੰਚਣਾ ਔਖਾ ਸੀ। ਸੋ ਮੈਂ ਸੈਕਟਰਸੋਲਾਂ ਕਲਾਭਵਨਵਿਚੋਂ ਊਬਰ (ਟੈਕਸੀ) ਬੁੱਕ ਕੀਤੀ ਤੇ ਮਲੇਰਕੋਟਲੇ …
Read More »