ਪਿਛਲੇ ਸਾਲ 10 ਫੀਸਦੀ ਘੱਟ ਮਨਜੂਰ ਕੀਤੇ ਗਏ ਵੀਜ਼ੇ ਵਾਸ਼ਿੰਗਟਨ : ਅਮਰੀਕਾ ਦੇ ਵੀਜ਼ਾ ਪ੍ਰੋਗਰਾਮ ‘ਤੇ ਟਰੰਪ ਪ੍ਰਸ਼ਾਸਨ ਦੀਆਂ ਸਖਤ ਨੀਤੀਆਂ ਦਾ ਅਸਰ ਦਿਖਾਈ ਦੇਣ ਲੱਗਾ ਹੈ। ਟਰੰਪ ਪ੍ਰਸ਼ਾਸਨ ਨੇ ਭਾਰਤੀ ਪੇਸ਼ੇਵਰਾਂ ਵਿਚ ਲੋਕਪ੍ਰਿਆ ਐਚ-1ਬੀ ਵੀਜ਼ੇ ‘ਤੇ ਕੈਂਚੀ ਚਲਾ ਦਿੱਤੀ ਹੈ। 2017 ਦੀ ਤੁਲਨਾ ਵਿਚ ਪਿਛਲੇ ਸਾਲ 10 ਫੀਸਦੀ ਘੱਟ …
Read More »Yearly Archives: 2019
50 ਹਜ਼ਾਰ ਲੋਕਾਂ ਦੀ ਅਪੀਲ ਦਰਕਿਨਾਰ, ਟਰੱਕ ਚਲਾਉਂਦੇ ਫੜੇ ਗਏ ਜੋਬਨ ਨੂੰ 15 ਜੂਨ ਤੱਕ ਛੱਡਣਾ ਹੋਵੇਗਾ ਕੈਨੇਡਾ
ਮਕੈਨੀਕਲ ਇੰਜੀਨੀਅਰ ਦਾ ਡਿਪਲੋਮਾ ਮਿਲਣ ਤੋਂ ਦੋ ਹਫਤੇ ਪਹਿਲਾਂ ਫੜਿਆ ਗਿਆ ਸੀ, ਹਰ ਸਾਲ 48000 ਵਿਦਿਆਰਥੀ ਜਾਂਦੇ ਹਨ ਕੈਨੇਡਾ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਬੋਲੇ : ਸੈਂਟੀਮੈਂਟਲ ਹੋਣ ਦੀ ਜ਼ਰੂਰਤ ਨਹੀਂ, ਇਥੇ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਟੋਰਾਂਟੋ : ਕੈਨੇਡਾ ‘ਚ ਮਕੈਨੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਮਿਲਣ ਤੋਂ ਦੋ ਹਫਤੇ ਪਹਿਲਾਂ ਟਰੱਕ …
Read More »ਟਰੂਡੋ ਵੱਲੋਂ ਨਵੀਂ ਨਾਫਟਾ ਡੀਲ ਨੂੰ ਲਾਗੂ ਕਰਵਾਉਣ ਲਈ ਬਿੱਲ ਪੇਸ਼
ਨਾਫਟਾ ਦਾ ਆਧੁਨਿਕੀਕਰਨ ਕੋਈ ਛੋਟਾ ਕੰਮ ਨਹੀਂ : ਜਸਟਿਸ ਟਰੂਡੋ ਓਟਵਾ/ਬਿਊਰੋ ਨਿਊਜ਼ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਨਵੀਂ ਨਾਫਟਾ ਡੀਲ ਨੂੰ ਲਾਗੂ ਕਰਵਾਉਣ ਲਈ ਬਿਲ ਪੇਸ਼ ਕਰ ਦਿੱਤਾ ਗਿਆ ਹੈ। ਇਸ ਡੀਲ ‘ਤੇ ਸਹਿਮਤੀ ਬਣਨ ਤੋਂ ਅੱਠ ਮਹੀਨੇ ਬਾਅਦ ਇਸ ਨੂੰ ਲਾਗੂ ਕਰਵਾਉਣ ਲਈ ਫੈਸਲਾ ਲਿਆ ਗਿਆ …
Read More »ਟੋਰਾਂਟੋ ਤੇ ਵੈਨਕੂਵਰ ਤੋਂ ਅੰਮ੍ਰਿਤਸਰ ਲਈ ਉਡਾਣਾਂ ਦੀ ਮੰਗ ਕੈਨੇਡਾ ਪਾਰਲੀਮੈਂਟ ਵਿਚ ਉਠੀ
ਫਲਾਈ ਅੰਮ੍ਰਿਤਸਰ ਮੁਹਿੰਮ ਨੇ ਐਮ.ਪੀ. ਰੂਬੀ ਸਹੋਤਾ ਤੇ ਰਣਦੀਪ ਸਰਾਏ ਦਾ ਕੀਤਾ ਧੰਨਵਾਦ ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਤੇ ਵੈਨਕੂਵਰ ਤੋਂ ਅੰਮ੍ਰਿਤਸਰ ਵਿਚਕਾਰ ਉਡਾਣ ਸ਼ੁਰੂ ਕਰਨ ਲਈ ਕੈਨੇਡੀਅਨ ਐਮ ਪੀਜ਼ ਵਲੋਂ ਵੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕੈਨੇਡਾ ਦੀ ਸੰਸਦ ਵਿਚ ਇਸਦੀ ਮੰਗ ਰੱਖੀ ਗਈ ਹੈ। ਕੈਨੇਡਾ ਦੇ ਉਤਰੀ ਬਰੈਂਪਟਨ …
Read More »ਧੋਖੇਬਾਜ਼ ਇਮੀਗ੍ਰੇਸ਼ਨ ਏਜੰਟਾਂ ਤੋਂ ਬਚਣ ਲਈ ਇਮੀਗ੍ਰੇਸ਼ਨ ਕਾਲਜ ਦੀ ਸ਼ੁਰੂਆਤ
ਟੋਰਾਂਟੋ : ਕੈਨੇਡਾ ਸਰਕਾਰ ਵਲੋਂ ਇਮੀਗ੍ਰੇਸ਼ਨ ਦੇ ਖੇਤਰ ਵੱਡਾ ਐਲਾਨ ਕੀਤਾ ਹੈ। ਧੋਖੇਬਾਜ਼ ਏਜੰਟਾਂ ਅਤੇ ਫ਼ਰੇਬੀ ਇਮੀਗ੍ਰੇਸ਼ਨ ਵਕੀਲਾਂ ਤੋਂ ਬਚਣ ਲਈ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਇਮੀਗ੍ਰੇਸ਼ਨ ਕਾਲਜ਼ ਸ਼ੁਰੂ ਕਰਨ ਫੈਸਲਾ ਲਿਆ। ਇਹ ਅੰਤਰਰਾਸ਼ਟਰੀ ਵਿਦਿਆਰਥੀਆਂ, ਰਫ਼ਿਊਜੀਆਂ, ਸ਼ਰਨਾਰਥੀਆਂ, ਪਨਾਹਗਾਰਾਂ ਅਤੇ ਕੈਨੇਡਾ ਵਿੱਚ ਆਉਣ ਵਾਲੇ ਪਰਵਾਸੀਆਂ ਲਈ ਬਹੁਤ ਲਾਹੇਵੰਦ ਹੋਵੇਗਾ। ਇਮੀਗ੍ਰੇਸ਼ਨ ਮੰਤਰੀ …
Read More »ਸਿਟੀਜਨਸ਼ਿਪ ਦੀ ਸਹੁੰ ਚੁੱਕਣ ਵਾਲੇ ਐਕਟ ‘ਚ ਹੋਵੇਗਾ ਬਦਲਾਅ
ਸੰਸਦ ‘ਚ ਮਤਾ ਪੇਸ਼ ਕੀਤਾ ਇਮੀਗਰੇਸ਼ਨ ਮੰਤਰੀ ਨੇ ਓਟਾਵਾ : ਕੈਨੇਡਾ ਦੇ ਇਮੀਗਰੇਸ਼ਨ, ਰਫਿਊਜ਼ੀ ਤੇ ਸਿਟੀਜਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਸੰਸਦ ‘ਚ ਇਕ ਨਵਾਂ ਬਿਲ ਸੀ-99 ਪੇਸ਼ ਕੀਤਾ ਹੈ, ਜੋ ਕਿ ਸਿਟੀਜਨਸ਼ਿਪ ਐਕਟ ‘ਚ ਸੋਧ ਨੂੰ ਲੈ ਕੇ ਹੈ ਤਾਂ ਜੋ ਕੈਨੇਡਾ ਦੀ ਸਿਟੀਜਨਸ਼ਿਪ ਨੂੰ ਲੈ ਕੇ ਚੁੱਕੀ ਜਾਣ ਵਾਲੀ …
Read More »ਫੋਰਡ ਸਰਕਾਰ ‘ਦ ਬੀਅਰ ਸਟੋਰ’ ਨਾਲ ਸਮਝੌਤਾ ਕਰੇਗੀ ਰੱਦ
ਕਾਰਨਰ ਸਟੋਰ ‘ਤੇ ਵਿਕਰੀ ਦਾ ਰਸਤਾ ਖੋਲ੍ਹਿਆ ਟੋਰਾਂਟੋ/ ਬਿਊਰੋ ਨਿਊਜ਼ : ਪ੍ਰੋਗ੍ਰੈਸਿਵ ਕੰਸਰਵੇਟਿਵ ਸਰਕਾਰ ਨੇ ‘ਦ ਬੀਅਰ ਸਟੋਰ’ ਦੇ ਨਾਲ ਸਮਝੌਤਾ ਖ਼ਤਮ ਕਰਨ ਦੀ ਯੋਜਨਾ ਬਣਾਈ ਹੈ ਤਾਂ ਜੋ ਕਾਰਨਰ ਸਟੋਰਾਂ ਨੂੰ ਬੀਅਰ ਅਤੇ ਵਾਈਨ ਦੀ ਵਿਕਰੀ ਕਰਨ ਦੀ ਆਗਿਆ ਦਾ ਆਦੇਸ਼ ਜਾਰੀ ਕੀਤਾ ਜਾ ਸਕੇ। ਹਾਲਾਂਕਿ ਐਲਕੋਹਲ ਰਿਟੇਲਰ ਦੇ …
Read More »ਧਰਤੀ ਹੇਠਲਾ ਪਾਣੀ ਵੀ ਹੁਣ ਜਵਾਬ ਦੇਣ ਲਈ ਤਿਆਰ
ਜੇ ਤੀਜਾ ਸੰਸਾਰ ਯੁੱਧ ਹੋਇਆ ਤਾਂ ਉਹ ਪਾਣੀਆਂ ‘ਤੇ ਹੋਵੇਗਾ ਚੰਡੀਗੜ੍ਹ : ਕਿਹਾ ਜਾਂਦਾ ਹੈ ਕਿ ਜੇ ਤੀਜਾ ਸੰਸਾਰ ਯੁੱਧ ਹੋਇਆ ਤੇ ਉਹ ਪਾਣੀਆਂ ‘ਤੇ ਹੋਵੇਗਾ। ਪੰਜਾਬ ਪਾਣੀ ਦੇ ਮੁੱਦੇ ਉੱਤੇ ਅੰਦਰੂਨੀ ਜੰਗ ਦੀ ਮਾਰ ਪਹਿਲਾਂ ਹੀ ਝੱਲ ਚੁੱਕਾ ਹੈ। 8 ਅਪਰੈਲ 1982 ਨੂੰ ਸਤਲੁਜ-ਯਮੁਨਾ ਲਿੰਕ ਨਹਿਰ ਦੇ ਨੀਂਹ ਪੱਥਰ …
Read More »ਵਾਤਾਵਰਨ ਦੇ ਮੁੱਦੇ ਉਤੇ ਸੰਜੀਦਾ ਨਹੀਂ ਹੈ ਭਾਰਤ
ਵਿਸ਼ਵ ਵਾਤਾਵਰਨ ਦਿਵਸ ਮੌਕੇ ਅਮਰੀਕੀ ਰਾਸ਼ਟਰਵਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਭਾਰਤ, ਚੀਨ ਤੇ ਰੂਸ ‘ਚ ਪ੍ਰਦੂਸ਼ਣ ਤੇ ਸਵੱਛਤਾ ਦੀ ਭਾਵਨਾ ਨਹੀਂ ਹੈ। ਉਨ੍ਹਾਂ ਕਿਹਾ ਹੈ ਕਿ ਭਾਰਤ, ਚੀਨ ਅਤੇ ਰੂਸ ਵਰਗੇ ਦੇਸ਼ਾਂ ‘ਚ ਹਵਾ ਤੇ ਪਾਣੀ ਵੀ ਸਾਫ਼ ਨਹੀਂ ਹੈ ਅਤੇ ਇਹ ਦੇਸ਼ ਆਪਣੀ ਜ਼ਿੰਮੇਵਾਰੀ ਵੀ ਨਹੀਂ ਨਿਭਾਉਂਦੇ। …
Read More »ਕਾਮੇਡੀ ਭਰਪੂਰ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ਨਾਲ ਮੁੜ ਸਰਗਰਮ ਹੈ ਰੌਸ਼ਨ ਪ੍ਰਿੰਸ
ਹਰਜਿੰਦਰ ਸਿੰਘ ਗਾਇਕੀ ਤੋਂ ਫ਼ਿਲਮਾਂ ਵੱਲ ਆਇਆ ਰੌਸ਼ਨ ਪ੍ਰਿੰਸ ਗਾਇਕੀ ਦੇ ਨਾਲਨਾਲਫ਼ਿਲਮਾਂ ਵੱਲ ਵੀਸਰਗਰਮ ਹੈ। ਉਸਦੀਆਂ ਮੁੱਢਲੀਆਂ ਫ਼ਿਲਮਾਂ ਨੇ ਉਸਨੂੰ ਪੰਜਾਬੀ ਸਿਨਮੇ ਨਾਲ ਪੱਕੇ ਪੈਰੀਂ ਜੋੜ ਦਿੱਤਾ। ਉਸਦੀਆਂ ਸਰਗਰਮੀਆਂ ਵੇਖਦਿਆਂ ਕਹਿ ਸਕਦੇ ਹਾਂ ਕਿ ਧੜਾਧੜਫ਼ਿਲਮਾਂ ਕਰਨਦੀ ਦੌੜ ਨੇ ਉਸਦੇ ਦਰਸ਼ਕਾਂ ਨੂੰ ਨਿਰਾਸ਼ਵੀਕੀਤਾ ਹੈ। ਗਾਇਕੀ ਦੇ ਨਾਲਨਾਲਪ੍ਰਮਾਤਮਾ ਨੇ ਅਦਾਕਾਰੀ ਦੇ ਗੁਣ …
Read More »