Breaking News
Home / 2019 (page 213)

Yearly Archives: 2019

ਅਮਰੀਕੀ ਨਾਗਰਿਕਤਾ ਲੈਣੀ ਹੋ ਜਾਵੇਗੀ ਔਖੀ

ਵਾਸ਼ਿੰਗਟਨ : ਯੂ.ਐਸ. ਸਿਟੀਜ਼ਨਸ਼ਿੱਪ ਤੇ ਇਮੀਗ੍ਰੇਸ਼ਨ ਸਰਵਿਸਜ਼ ਨੇ ਅਮਰੀਕੀ ਨਾਗਰਿਕਤਾ ਲੈਣ ਸਬੰਧੀ ਟੈਸਟ ਦੀ ਨਵੇਂ ਸਿਰੇ ਤੋਂ ਵਿਉਂਤਬੰਦੀ ਕਰਨ ਦਾ ਐਲਾਨ ਕੀਤਾ ਹੈ, ਜਿਸ ਨਾਲ ਅਮਰੀਕੀ ਨਾਗਰਿਕਤਾ ਲੈਣੀ ਔਖੀ ਹੋ ਜਾਵੇਗੀ। ਅਮਰੀਕੀ ਨਾਗਰਿਕਤਾ ਲੈਣ ਲਈ ਇਹ ਟੈਸਟ ਪਾਸ ਕਰਨਾ ਲਾਜ਼ਮੀ ਹੋਵੇਗਾ। ਦਸੰਬਰ 2020 ਜਾਂ 2021 ਦੇ ਸ਼ੁਰੂ ਵਿਚ ਟੈਸਟ ਲਾਗੂ …

Read More »

ਫਰਜ਼ੀ ਟਰੈਵਲ ਏਜੰਟਾਂ ਦੀ ਚੁੰਗਲ ‘ਚ ਫਸਿਆ ਭਾਰਤ

ਪੰਜਾਬ ‘ਚ ਵੀ 76 ਟਰੈਵਲ ਏਜੰਟਾਂ ਦੇ ਨਾਮ ਆਏ ਸਾਹਮਣੇ ਨਵੀਂ ਦਿੱਲੀ : ਵਿਦੇਸ਼ ਭੇਜਣ ਅਤੇ ਸਸਤੇ ਪੈਕੇਜ ਵਿਚ ਟੂਰ-ਟਰੈਵਲ ਦਾ ਲਾਲਚ ਦੇ ਕੇ ਆਮ ਜਨਤਾ ਨਾਲ ਧੋਖਾ ਕਰਨ ਵਾਲੇ ਫਰਜ਼ੀ ਏਜੰਟਾਂ ਦੀ ਭਰਮਾਰ ਹੋ ਚੁੱਕੀ ਹੈ। ਲੋਕਾਂ ਨੂੰ ਵੀ ਉਦੋਂ ਸਮਝ ਆਉਂਦੀ ਹੈ, ਜਦੋਂ ਉਨ੍ਹਾਂ ਨਾਲ ਧੋਖਾ ਹੋ ਚੁੱਕਾ …

Read More »

ਵਾਹਿਗੁਰੂ ਜੀ ਪ੍ਰਸ਼ਾਦਾ : ਸੱਚਖੰਡ ਸ੍ਰੀ ਦਰਬਾਰ ਸਾਹਿਬ ‘ਚ 4 ਕਰੋੜ ਸ਼ਰਧਾਲੂ ਸਲਾਨਾ ਛਕਦੇ ਹਨ ਲੰਗਰ

ਅੰਮ੍ਰਿਤਸਰ/ਬਿਊਰੋ ਨਿਊਜ਼ : ਹਰਿਮੰਦਰ ਸਾਹਿਬ ਵਿਖੇ ਲੰਗਰ ਗੁਰੂ ਰਾਮਦਾਸ ਲੰਗਰ ਵਿਖੇ ਸਲਾਨਾ 4 ਕਰੋੜ ਤੋਂ ਵੱਧ ਸੰਗਤਾਂ ਛਕ ਰਹੀਆਂ ਹਨ। ਇਕੱਠੇ ਕੀਤੇ ਗਏ ਅੰਕੜਿਆਂ ਤੋਂ ਤਿਆਰ ਕੀਤੀ ਖਾਸ ਰਿਪੋਰਟ ਅਨੁਸਾਰ 4 ਕਰੋੜ ਤੋਂ ਵੱਧ ਸੰਗਤਾਂ ਲੰਗਰ ਛਕਦੀਆਂ ਹਨ ਅਤੇ ਇਸ ਲੰਗਰ ਨੂੰ ਚਲਾਉਣ ਲਈ 55 ਕਰੋੜ ਰੁਪਏ ਤੋਂ ਵੱਧ ਦਾ …

Read More »

ਪੁਸਤਕ ਰਿਵਿਊ

‘ਗੁਰਬਾਣੀ ਦੀ ਸਰਲ ਵਿਆਖਿਆ’ ਪ੍ਰੇਰਨਾ ਤੇ ਸੇਧ ਦੇਣ ਵਾਲੀ ਪੁਸਤਕ ਰਿਵਿਊ ਕਰਤਾ: ਡਾ.ਦੇਵਿੰਦਰ ਪਾਲ ਸਿੰਘ ਪੁਸਤਕ ਦਾ ਨਾਮ: ਗੁਰਬਾਣੀ ਦੀ ਸਰਲ ਵਿਆਖਿਆ ਲੇਖਕ: ਪ੍ਰੋ.ਹਰਦੇਵ ਸਿੰਘ ਵਿਰਕ ਪ੍ਰਕਾਸ਼ਕ : ਪੰਜ ਪਾਣੀ ਪ੍ਰਕਾਸ਼ਨ਼, ਮੋਹਾਲੀ, ਇੰਡੀਆ। ਪ੍ਰਕਾਸ਼ ਸਾਲ : 2017, ਕੀਮਤ: 150 ਰੁਪਏ ; ਪੰਨੇ: 120 ਰਿਵਿਊ ਕਰਤਾ: ਡਾ.ਦੇਵਿੰਦਰ ਪਾਲ ਸਿੰਘ, ਡਾਇਰੈਕਟਰ, ਸੈਂਟਰ …

Read More »

ਹੀਰੋਸੀਮਾ ਅਤੇ ਨਾਗਾਸਾਕੀ ‘ਚ ਮਨੁੱਖੀ ਤਬਾਹੀ ਦਾ ਵੱਡਾ ਦੁੱਖਾਂਤ

ਜਗਦੀਸ਼ ਸਿੰਘ ਚੋਹਕਾ 001-403-285-4208 ਸਾਮਰਾਜੀਆਂ ਨੇ 74-ਵਰੇ ਪਹਿਲਾਂ ਮਨੁੱਖੀ ਇਤਿਹਾਸ ਅੰਦਰ, ਬਿਨਾ ਚਿਤਾਵਨੀ ਅਤੇ ਭੜਕਾਹਟ ਤੋਂ 6-ਅਗਸਤ ਅਤੇ 9-ਅਗਸਤ, 1945 ਨੂੰ ਜਾਪਾਨ ਦੇ ਦੋ ਸ਼ਹਿਰਾਂ, ‘ਹੀਰੋਸ਼ੀਮਾ ਅਤੇ ਨਾਗਾਸਾਕੀ’ ਅੰਦਰ ਘੁੱਗ ਵੱਸਦੇ ਲੋਕ ‘ਤੇ ਪ੍ਰਮਾਣੂ ਬੰਬ (ATOM BOMB) ਸੁੱਟ ਕੇ ਮਨੁੱਖੀ ਤਬਾਹੀ ਲਈ ਸਭ ਤੋਂ ਵੱਧ ਕਰੂਰਤਾ ਦਾ ਪ੍ਰਗਟਾਵਾ ਕਰਕੇ ਇੱਕ …

Read More »

ਫ਼ੂਡ ਗਾਈਡ ‘ਤੇ ਵਿਸ਼ਵਾਸ ਕਰੋ, ਐਂਡਰਿਊ ਸ਼ੀਅਰ ‘ਤੇ ਨਹੀਂ

ਸੋਨੀਆ ਸਿੱਧੂ ਐਮ.ਪੀ. ਬਰੈਂਪਟਨ ਸਾਊਥ ਸਿਆਸਤ ਵਿਚ ਆਉਣ ਤੋਂ ਪਹਿਲਾਂ 18 ਸਾਲ ਹੈੱਲਥਕੇਅਰ ਪ੍ਰੋਫ਼ੈਸ਼ਨਲ ਵਜੋਂ ਕੰਮ ਕਰਦਿਆਂ ਮੈਂ ਬਹੁਤ ਸਾਰੇ ਉਨ੍ਹਾਂ ਮਰੀਜ਼ਾਂ ਨਾਲ ਬੜੀ ਨੇੜਿਉਂ ਵਿਚਰੀ ਹਾਂ ਜਿਹੜੇ ਡਾਇਬੇਟੀਜ਼ ਤੇ ਦਿਲ ਦੇ ਰੋਗਾਂ ਵਰਗੀਆਂ ਭਿਆਨਕ ਬੀਮਾਰੀਆਂ ਨਾਲ ਜੂਝ ਰਹੇ ਸਨ ਅਤੇ ਜਿਨ੍ਹਾਂ ਦਾ ਪੌਸ਼ਟਿਕ ਖ਼ੁਰਾਕ ਨਾਲ ਬਚਾਅ ਕੀਤਾ ਜਾ ਸਕਦਾ …

Read More »

ਸ੍ਰੀ ਨਨਕਾਣਾ ਸਾਹਿਬ ਤੋਂ ਵਾਹਗਾ ਤੱਕ ਅੰਤਰਰਾਸ਼ਟਰੀ ਨਗਰ ਕੀਰਤਨ ਸਜਾਉਣ ਦੀ ਮਿਲੀ ਪ੍ਰਵਾਨਗੀ

ਭਲਕੇ 1 ਅਗਸਤ ਨੂੰ ਸ੍ਰੀ ਨਨਕਾਣਾ ਸਾਹਿਬ ਤੋਂ ਸੁਲਤਾਨਪੁਰ ਲੋਧੀ ਤੱਕ ਸਜਾਇਆ ਜਾਵੇਗਾ ਨਗਰ ਕੀਰਤਨ ਅੰਮ੍ਰਿਤਸਰ/ਬਿਊਰੋ ਨਿਊਜ਼ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ੍ਰੀ ਨਨਕਾਣਾ ਸਾਹਿਬ ਤੋਂ ਅੰਤਰਰਾਸ਼ਟਰੀ ਨਗਰ ਕੀਰਤਨ ਸਜਾਉਣ ਬਾਰੇ ਪਾਕਿਸਤਾਨ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਦੇ ਅਧਿਕਾਰੀਆਂ ਅਤੇ ਐਸਜੀਪੀਸੀ ਵਿਚਾਲੇ ਬੈਠਕ ਹੋਈ। ਜਾਣਕਾਰੀ ਅਨੁਸਾਰ ਗੁਰਦੁਆਰਾ …

Read More »

ਨਵਜੋਤ ਸਿੱਧੂ ਬਣ ਸਕਦੇ ਨੇ ਦਿੱਲੀ ਕਾਂਗਰਸ ਦੇ ਪ੍ਰਧਾਨ

ਸਿੱਧੂ ਦੀ ਸਰਕਾਰੀ ਕੋਠੀ ਮਿਲੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਚਰਚਾ ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਕਾਂਗਰਸ ਦੀ ਪ੍ਰਧਾਨਗੀ ਸੰਭਾਲ ਸਕਦੇ ਹਨ। ਦੂਜੇ ਪਾਸੇ ਸਿੱਧੂ ਦੀ ਸਰਕਾਰੀ ਕੋਠੀ ਖੇਡ …

Read More »