Breaking News
Home / 2019 (page 115)

Yearly Archives: 2019

ਬਰੈਂਪਟਨ ਲਈ 23 ਬੱਸਾਂ ਕਾਫ਼ੀ ਨਹੀਂ : ਅਰਪਨ ਖੰਨਾ

ਬਰੈਂਪਟਨ : ਬਰੈਂਪਟਨ ਉਤਰੀ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਨੇ ਕਿਹਾ ਕਿ ਬਰੈਂਪਟਨ ਲਈ 23 ਬੱਸਾਂ ਕਾਫ਼ੀ ਨਹੀਂ ਹਨ ਉਹ ਬਰੈਂਪਟਨ ਬੋਰਡ ਆਫ ਟਰੇਡ, ਇਨਫਰਾਸਟਰੱਕਚਰ ਵੱਲੋਂ ਕਰਵਾਈ ਗਈ ਬਹਿਸ ਵਿੱਚ ਬੋਲ ਰਹੇ ਸਨ ਬਹਿਸ ਦੌਰਾਨ ਬਰੈਂਪਟਨ ਉਤਰੀ ਤੋਂ ਲਿਬਰਲ ਉਮੀਦਵਾਰ ਵੱਲੋਂ ਇਹ ਕਹਿਣ ਕਿ ਪਿਛਲੇ ਚਾਰ ਸਾਲਾਂ ਵਿੱਚ …

Read More »

ਬਰੈਂਪਟਨ ਪੰਜਾਬੀ ਭਾਈਚਾਰੇ ਲਈ ਦੁੱਖ ਦੀ ਖਬਰ, ਪਤੀ-ਪਤਨੀ ਦੀ ਕਾਰ ਹਾਦਸੇ ਵਿੱਚ ਮੌਤ

ਬਰੈਂਪਟਨ : ਪੰਜਾਬੀ ਭਾਈਚਾਰੇ ਲਈ ਇਹ ਬੜੇ ਦੁੱਖ ਦੀ ਖਬਰ ਹੈ ਕਿ ਬਰੈਂਪਟਨ ਦੇ ਵਸਨੀਕਪਤੀ-ਪਤਨੀਂ ਦੀ ਕਾਰ ਹਾਦਸੇ ਵਿੱਚ ਅਚਨਚੇਤ ਮੌਤ ਹੋ ਗਈ ਹੈ। ਕੁਲਬੀਰ ਸਿੰਘ ਸਿੱਧੂ ਅਤੇ ਉਹਨਾਂ ਦੀ ਪਤਨੀ ਕੁਲਵਿੰਦਰ ਕੌਰ ਸਿੱਧੂ, ਸੈਂਟ ਕੈਥਰੀਨ ਯੂਨੀਵਰਸਿਟੀ ਵਿੱਚ ਪੜ੍ਹਦੀ ਆਪਣੀ ਧੀ ਸਿਮਰਨ ਸਿੱਧੂ ਨੂੰ ਛੱਡ ਕੇ ਵਾਪਸ ਆ ਰਹੇ ਸਨ …

Read More »

ਪ੍ਰਭਜੋਤ ਦੀ ਪੁਸਤਕ ਦਾ ਲੋਕ ਅਰਪਣ 5 ਅਕਤੂਬਰ ਨੂੰ

ਟੋਰਾਂਟੋ : ਪ੍ਰਭਜੋਤ ਜਰਨੈਲ ਸਿੰਘ ਸੇਖਾ ਦੀ ਪੋਤਰੀ ਹੈ। ਉਸ ਨੇ ਕੈਨੇਡਾ ਦੇ ਜੰਮ-ਪਲ ਬੱਚਿਆਂ ਲਈ, ਦੋ ਭਾਸ਼ਾਵਾਂ, ਪੰਜਾਬੀ ਤੇ ਅੰਗਰੇਜ਼ੀ ਵਿਚ ਇਕ ਪੁਸਤਕ ਲਿਖੀ ਹੈ, ਜਿਸ ਨੂੰ ਜਰਨੈਲ ਸਿੰਘ ਆਰਟਿਸਟ ਨੇ ਆਪਣੇ ਚਿੱਤਰਾਂ ਨਾਲ ਸ਼ੰਗਾਰਿਆ ਹੈ। ਇਸ ਸੁਚਿੱਤਰ ਪੁਸਤਕ ਦਾ ਲੋਕ ਅਰਪਨ ਕੀਤਾ ਜਾ ਰਿਹਾ ਹੈ। ਉਸ ਦੀ ਹੌਸਲਾ …

Read More »

ਪੀਲ ਰੀਜ਼ਨਲ ਪੁਲਿਸ ਵਲੋਂ ਨਵੇਂ ਮੁਖੀ ਦਾ ਸਵਾਗਤ

ਮੰਗਲਵਾਰ, 1 ਅਕਤੂਬਰ ਨੂੰ ਪੀਲ ਰੀਜਨਲ ਪੁਲਿਸ ਨੇ ਆਪਣੇ ਨਵੇਂ ਕਰਮਚਾਰੀ ਅਤੇ ਪੁਲਿਸ ਮੁਖੀ, ਨਿਸ਼ਾਨ (ਨਿਸ਼ਾਂ) ਦੁਰਯੱਪਾਹ ਦਾ ਸਵਾਗਤ ਕੀਤਾ। ਇਸ ਸਮਾਗਮ ਵਿੱਚ ਸੈਂਕੜੇ ਸਹਿਯੋਗੀ, ਪਤਵੰਤਿਆਂ ਅਤੇ ਪਰਿਵਾਰਕ ਮੈਂਬਰਾਂ ਨੇ ਸ਼ਿਰਕਤ ਕੀਤੀ। ਮੈਂ ਪੀਲ ਰੀਜ਼ਨਲ ਪੁਲਿਸ ਨੂੰ ਉਨ੍ਹਾਂ ਦੇ ਨਵੇਂ ਮੁਖੀ ਵਜੋਂ ਸ਼ਾਮਲ ਹੋਣ ‘ਤੇ ਖੁਸ਼ ਹਾਂ। ਇਸ ਸੰਗਠਨ ਵਿਚ …

Read More »

ਪ੍ਰਧਾਨ ਮੰਤਰੀ ਮੋਦੀ ਨੇ ਮਹਾਤਮਾ ਗਾਂਧੀ ਅਤੇ ਸ਼ਾਸ਼ਤਰੀ ਨੂੰ ਦਿੱਤੀ ਸ਼ਰਧਾਂਜਲੀ

ਸੋਨੀਆ ਗਾਂਧੀ, ਡਾ. ਮਨਮੋਹਨ ਸਿੰਘ ਅਤੇ ਕੈਪਟਨ ਅਮਰਿੰਦਰ ਨੇ ਵੀ ਮਹਾਤਮਾ ਗਾਂਧੀ ਨੂੰ ਕੀਤਾ ਯਾਦ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਅੱਜ 150ਵਾਂ ਜਨਮ ਦਿਨ ਸੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਹ ਵਿਜੇਘਾਟ ਪਹੁੰਚੇ ਅਤੇ …

Read More »

ਸੋਨੀਆ ਗਾਂਧੀ ਦਾ ਭਾਜਪਾ ‘ਤੇ ਸਿਆਸੀ ਹਮਲਾ

ਕਿਹਾ ਖ਼ੁਦ ਨੂੰ ਮਹਾਨ ਮੰਨਣ ਵਾਲੇ ਗਾਂਧੀ ਜੀ ਦੇ ਬਲੀਦਾਨ ਨੂੰ ਨਹੀਂ ਸਮਝਣਗੇ ਨਵੀਂ ਦਿੱਲੀ/ਬਿਊਰੋ ਨਿਊਜ਼ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਮੌਕੇ ਕਾਂਗਰਸ ਨੇ ਦੇਸ਼ ਦੇ ਕਈ ਸੂਬਿਆਂ ‘ਚ ਪਦ-ਯਾਤਰਾ ਕੀਤੀ। ਪਦ-ਯਾਤਰਾ ਦੀ ਸਮਾਪਤੀ ਮੌਕੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਵਿਰੋਧੀਆਂ ਅਤੇ ਆਰ. ਐੱਸ.ਐੱਸ. ‘ਤੇ ਸਿਆਸੀ ਹਮਲਾ ਬੋਲਿਆ। ਸੋਨੀਆ ਗਾਂਧੀ …

Read More »

ਸੁਲਤਾਨਪੁਰ ਲੋਧੀ ਪੰਜਾਬ ਦਾ ਹੋਵੇਗਾ ਪਲਾਸਟਿਕ ਮੁਕਤ ਸ਼ਹਿਰ

ਸ਼੍ਰੋਮਣੀ ਕਮੇਟੀ ਨੇ ਵੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸੜਨ ਲਈ ਕਿਹਾ ਕਪੂਰਥਲਾ/ਬਿਊਰੋ ਨਿਊਜ਼ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਅੱਜ ਵੱਡੇ ਐਲਾਨ ਕੀਤੇ ਗਏ। ਜਿਨ੍ਹਾਂ ਵਿਚ ਸਭ ਤੋਂ ਪਹਿਲਾ ਇਹ ਹੈ ਕਿ ਸੁਲਤਾਨਪੁਰ ਲੋਧੀ ਪੰਜਾਬ ਦਾ ਪਲਾਸਟਿਕ ਮੁਕਤ ਸ਼ਹਿਰ …

Read More »

ਪ੍ਰਕਾਸ਼ ਪੁਰਬ ਸਮਾਗਮਾਂ ਲਈ ‘ਆਪ’ ਨੇ 15 ਮੈਂਬਰੀ ਤਾਲਮੇਲ ਕਮੇਟੀ ਬਣਾਈ

ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਲਈ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਵੀ 15 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਹੈ। ਇਸ ਦੀ ਅਗਵਾਈ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰਿੰਸੀਪਲ ਬੁੱਧ ਰਾਮ ਤੇ ਜੈ ਕ੍ਰਿਸ਼ਨ ਸਿੰਘ ਰੋੜੀ ਵੱਲੋਂ ਕੀਤੀ ਜਾਏਗੀ। ਇਹ ਕਮੇਟੀ …

Read More »