Breaking News
Home / 2018 / November / 09 (page 6)

Daily Archives: November 9, 2018

ਦੀਵਾ ਬਲੇ ਹਨ੍ਹੇਰਾ ਜਾਏ!

ਸੁਰਜੀਤ ਕੌਰ ਅਸੀਂ ਤਿਉਹਾਰ ਕਿਉਂ ਮਨਾਉਂਦੇ ਹਾਂ? ਤੁਸੀਂ ਆਖੋਗੇ ਕਿ ਜ਼ਾਹਿਰ ਤਾਂ ਹੈ ਖੁਸ਼ੀਆਂ ਸਾਂਝੀਆਂ ਕਰਨ ਲਈ ; ਜ਼ਿੰਦਗੀ ਵਿਚ ਚੇਂਜ ਜਾਂ ਬਦਲਾਓ ਲਿਆਉਣ ਲਈ ; ਜ਼ਿੰਦਗੀ ਦੀ ਖੜੋਤ ਵਿਚ ਉਤਸ਼ਾਹ ਅਤੇ ਹੁੱਲਾਸ ਭਰਨ ਲਈ । ਇਸ ਦਿਨ ਅਸੀਂ ਆਪਣੇ ਵਿਰਸੇ ਨੂੰ ਯਾਦ ਕਰਦੇ ਹਾਂ; ਮਹਾਨ ਸ਼ਖਸੀਅਤਾਂ ਨੂੰ ਸ਼ਰਧਾਂਜਲੀਆਂ ਦਿੰਦੇ …

Read More »

ਕੁਦਰਤ ਦੇ ਰੰਗ ਨਿਆਰੇ

ਡਾ. ਤਰਲੋਚਨ ਸਿੰਘ ਔਜਲਾ ਟੋਰਾਂਟੋ (647 532 1473)ઠ ਸੰਨ 1951 ਵਿਚ ਸਾਡੇ ਸ਼ਰੀਕਾਂ ਨੇ ਧੋਖੇ ਨਾਲ ਸਾਡੀ ਜਮੀਨ ‘ਤੇ ਕਬਜ਼ਾ ਕਰ ਲਿਆ ਅਤੇ ਸਾਨੂੰ ਘਰੋਂ ਬਾਹਰ ਕਰ ਦਿੱਤਾ। ਅਸੀਂ ਬੇਘਰ ਹੋ ਗਏ। ਪਿਤਾ ਜੀ ਨੇ ਪਿੰਡ ਵਿਚ ਇਕ ਖਾਲੀ ਥਾਂ ਵੇਖ ਕੇ ਕਪਾਹ ਦੀਆਂ ਛਿਟੀਆਂ ਅਤੇ ਤਰਪਾਲ ਨਾਲ ਇੱਕ ਕੁੱਲੀ …

Read More »

ਪ੍ਰਦੂਸ਼ਣ ਮੁਕਤੀ, ਸਿਹਤ ਯੋਜਨਾਵਾਂ ਅਤੇ ਕੇਂਦਰ ਸਰਕਾਰ

ਗੁਰਮੀਤ ਸਿੰਘ ਪਲਾਹੀ ਭਾਰਤ ਵਿੱਚ ਪ੍ਰਦੂਸ਼ਣ ਸਾਇਦ ਹੀ ਕਦੇ ਚੋਣਾਂ ਦਾ ਮੁੱਦਾ ਬਣਿਆ ਹੋਵੇ। ਰੋਜ਼ਗਾਰ, ਆਰਥਿਕ ਵਿਕਾਸ ਅਤੇ ਗਰੀਬੀ ਹਟਾਉ ਜਿਆਦਾ ਜ਼ਰੂਰੀ ਸਮਝੇ ਜਾਂਦੇ ਹਨ, ਕਿਉਂਕਿ ਇਹ ਵੋਟ ਬੈਂਕ ਦਾ ਕੰਮ ਕਰਦੇ ਹਨ। ਦੇਸ਼ ਦੀਆਂ ਚੋਣਾਂ ਦੇ ਲੋਕਤੰਤਰ ਵਿੱਚ ਵਾਤਾਵਰਨ ਨੀਤੀਆਂ ਦੀ ਕੋਈ ਥਾਂ ਹੀ ਨਹੀਂ ਹੈ। ਵੱਡਾ ਹਾਕਮ ਲੋਕ …

Read More »

ਸਾਹਾਂ ਵਿਚ ਵੱਸਿਆ ਪਿੰਡ-2

ਬੋਲ ਬਾਵਾ ਬੋਲ ਅੰਤ ਸਮਾਂ ਵੀ ਪਿੰਡ ਵਿੱਚ ਹੀ ਬਿਤਾਵਾਂਗਾ ਨਿੰਦਰ ਘੁਗਿਆਣਵੀ 94174-21700 ਜੇ ਮੈਨੂੰ ਆਪਣੇ ਪਿੰਡ ਦੀ ਮਿੱਟੀ ਨਾਲ ਮੋਹ ਨਾ ਹੁੰਦਾ ਤਾਂ ਮੈਂ ਕਦੋਂ ਦਾ ਪਿੰਡ ਛੱਡ ਜਾਂਦਾ। ਫਿਲਹਾਲ ਤਾਂ ਮੈਂ ਇਹੋ ਧਾਰ ਲਿਆ ਹੈ ਕਿ ਅੰਤ ਸਮਾਂ ਵੀ ਪਿੰਡ ਵਿੱਚ ਹੀ ਬਿਤਾਵਾਂਗਾ, ਪਰ ਅੱਗੇ ਕੁਦਰਤ ਤੇ ਸਮੇਂ …

Read More »