Breaking News
Home / 2018 (page 499)

Yearly Archives: 2018

ਬਜ਼ੁਰਗਾਂ ਲਈ ਤਾਸ਼ ਖੇਡਣਾ ਹੁੰਦਾ ਹੈ ਵਰਦਾਨ

ਮਹਿੰਦਰ ਸਿੰਘ ਵਾਲੀਆ ਸਦੀਆਂ ਤੋਂ ਸਾਰੇ ਵਿਸ਼ਵ ਵਿਚ ਤਾਸ਼ ਖੇਡਣ ਦਾ ਬਹੁਤ ਰਿਵਾਜ਼ ਹੈ। ਇਸ ਗੇਮ ਨੂੰ ਖੇਡਣ ਲਈ ਕੋਈ ਲੰਮਾ ਚੌੜਾ ਉਪਰਾਲਾ ਨਹੀਂ ਕਰਨਾ ਪੈਂਦਾ। ਹਰ ਮੁਲਕ ਵਿਚ ਜੀਵਨ ਕਾਲ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ। ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਜ਼ਬੂਰੀ ਬਸ ਸਰਕਾਰਾਂ ਤਾਕਤਵਰ, ਸੂਝਵਾਨ …

Read More »

ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਅਤੇ ਸਰਕਾਰਾਂ ਦੀ ਅਣਦੇਖੀ

ਪਰਵਾਸੀ ਪੰਜਾਬੀਆਂ ‘ਤੇ ਦਰਜ਼ ਝੂਠੇ ਕੇਸਾਂ ਦੀ ਪੜਤਾਲ ਲਈ ਕਮਿਸ਼ਨ ਬਣਾਵੇ ਪੰਜਾਬ ਸਰਕਾਰ ਗੁਰਮੀਤ ਸਿੰਘ ਪਲਾਹੀ ਦੇਸ਼ ਦੇ ਬਾਕੀ ਮਸਲਿਆਂ, ਮੁੱਦਿਆਂ ਅਤੇ ਸਮੱਸਿਆਵਾਂ ਵਾਂਗਰ ਪਰਵਾਸੀ ਭਾਰਤੀਆਂ ਦੇ ਮਸਲੇ ਵੀ ਵੋਟਾਂ ਦੀ ਸਿਆਸਤ ਵਿੱਚ ਉਲਝਕੇ ਰਹਿ ਗਏ ਹਨ। ਭਾਰਤ ਉਤੇ ਰਾਜ ਕਰ ਰਹੀ ਹਾਕਮ ਧਿਰ, ਲਗਾਤਾਰ ਪਰਵਾਸੀ ਭਾਰਤੀਆਂ ਨੂੰ ਕੋਈ ਨਾ …

Read More »

ਐ ਮੇਰੇ ਵਤਨ ਕੇ ਲੋਗੋ…

ਬੋਲ ਬਾਵਾ ਬੋਲ ਨਿੰਦਰ ਘੁਗਿਆਣਵੀ 94174-21700 ਇਹਨੀਂ ਦਿਨੀਂ ਸੋਸਲ਼ ਮੀਡੀਆਂ ‘ਤੇ ਨਸ਼ਰ ਹੋਈ ਇੱਕ ਮੇਜਰ ਪ੍ਰਫੁਲ ਦੀ ਵੀਡੀਓ ਨੇ ਲੋਕਾਂ ਨੂੰ ਰੁਵਾਇਆ। ਜਿਹੜਾ ਵੀ ਦੇਖਦਾ ਹੈ, ਸੀਨਾ ਫੜ ਲੈਂਦਾ ਹੈ ਤੇ ਗੁਆਂਢੀ ਮੁਲਕ ਉਤੇ ਗੁੱਸਾ ਵੀ ਬਹੁਤ ਆਉਂਦਾ ਹੈ ਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ ਗੰਭੀਰ ਜਖਮੀ ਮੇਜਰ ਪ੍ਰਫੁਲ …

Read More »

ਡਰਿੰਕ ਡਰਾਈਵਿੰਗ ਅਤੇ ਕਾਰ ਇੰਸੋਰੈਂਸ

ਚਰਨ ਸਿੰਘ ਰਾਏ416-400-9997 ਸਾਰੇ ਜਾਣਦੇ ਹਨ ਕਿ ਸਰਾਬ ਪੀਕੇ ਗੱਡੀ ਨਹੀਂ ਚਲਾਉਣੀ ਚਾਹੀਦੀ। ਫੜੇ ਜਾਣ ਤੇ ਲਾਈਸੈਂਸ ਸਸਪੈਂਡ ਹੋ ਜਾਂਦਾ ਹੈ,ਜੁਰਮਾਨਾ ਅਤੇ ਕੈਦ ਵੀ ਹੋ ਸਕਦੀ ਹੈ ਅਤੇ ਇੰਸੋਰੈਂਸ ਦੇ ਰੇਟ ਦੁਗਣੇ ਤਿਗਣੇ ਹੋ ਜਾਂਦੇ ਹਨ ਪਰ ਫਿਰ ਵੀ ਕੈਨੇਡਾ ਵਿਚ ਹਰ ਸਾਲ 1200 ਤੋਂ 1500 ਲੋਕ ਸਰਾਬੀ ਡਰਾਈਵਰਾਂ ਹੱਥੋਂ …

Read More »

ਟਰੱਕ ਓਪਰੇਟਰਾਂ ਦੀ ਟੈਕਸ ਰਿਟਰਨ ਬਾਰੇ

ਰੁਪਿੰਦਰ (ਰੀਆ) ਦਿਓਲ ਸੀਜੀਏ, ਸੀਪੀਏ 2130 ਨਾਰਥ ਪਾਰਕ ਡਰਾਈਵ ਯੂਨਿਟ 245 ਬਰੈਂਪਟਨ, ਨਾਰਥ ਪਾਰਕ ਅਤੇ ਟਾਰਬਰਾਮ ਰੋਡ ਨਾਰਥ ਪਾਰਕ416-300-2359 ਟੈਕਸ ਭਰਨ ਦਾ ਸਮਾਂ ਫਿਰ ਆ ਗਿਆ ਹੈ ਅਤੇ ਹੁਣ ਤੁਸੀਂ ਟੈਕਸ ਰਿਟਰਨ ਭਰਨ ਦੀਆਂ ਹੁਣ ਫਿਰ ਤਿਆਰੀਆਂ ਕਰ ਰਹੇ ਹੋ। ਹਰ ਸਾਲ ਕੈਨੇਡੀਅਨ ਟੈਕਸ ਕਾਨੂੰਨ ਹੋਰ ਸਖਤ ਅਤੇ ਗੁੰਝਲਦਾਰ ਹੋਈ …

Read More »

ਦਿੱਲੀ ਫਿਰ ਧੋਖਾ ਦੇ ਗਈ ਪੰਜਾਬ ਨੂੰ!

ਦੀਪਕ ਸ਼ਰਮਾ ਚਨਾਰਥਲ ਆਮ ਆਦਮੀ ਪਾਰਟੀ ਦੀ ਲੋਕ ਸਭਾ ਵਿਚ ਜੇ ਕੋਈ ਥਾਂ ਬਣੀ ਹੈ ਤਾਂ ਉਸ ਵਿਚ ਸਭ ਤੋਂ ਵੱਡੀ ਭੂਮਿਕਾ ਪੰਜਾਬ ਦੀ ਹੀ ਹੈ। ਪੂਰੇ ਦੇਸ਼ ਵਿਚੋਂ ਪੰਜਾਬ ‘ਚੋਂ ਹੀ 4 ਮੈਂਬਰ ਜਿੱਤ ਕੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਬਣ ਲੋਕ ਸਭਾ ਵਿਚ ਬੈਠੇ ਹਨ। ਇਸ ਤੋਂ ਬਾਅਦ …

Read More »

ਨਵਜੋਤ ਸਿੱਧੂ ਨੇ ਕੀਤੀ ਭ੍ਰਿਸ਼ਟਾਚਾਰ ਖਿਲਾਫ ਸਖਤ ਕਾਰਵਾਈ

ਸੁਖਬੀਰ ਬਾਦਲ ਦਾ ਕਰੀਬੀ ਮੁਹਾਲੀ ਦਾ ਮੇਅਰ ਕੁਲਵੰਤ ਸਿੰਘ ਮੁਅੱਤਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। ਸਿੱਧੂ ਨੇ ਕਿਹਾ ਕਿ ਮੁਹਾਲੀ ਦੇ ਮੇਅਰ ਵਜੋਂ ਮਿਲੀਆਂ ਪਾਵਰਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਵਰਤਣ ਨਾਲ ਸਰਕਾਰ …

Read More »

ਹਾਈਕੋਰਟ ਨੇ ਫ਼ਰਜ਼ੀ ਪੁਲਿਸ ਮੁਕਾਬਲਿਆਂ ਬਾਰੇ ਸੁਣਾਇਆ ਫੈਸਲਾ

ਦੋਸ਼ੀ ਪੁਲਿਸ ਵਾਲਿਆਂ ਖ਼ਿਲਾਫ਼ ਤੁਰੰਤ ਮੁਕੱਦਮਾ ਚਲਾਉਣ ਦੇ ਦਿੱਤੇ ਹੁਕਮ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਵਿੱਚ 90ਵਿਆਂ ਦੇ ਦਹਾਕੇ ਵਿੱਚ ਖਾੜਕੂਵਾਦ ਦੌਰਾਨ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਵਾਲਿਆਂ ਖ਼ਿਲਾਫ਼ ਤੁਰੰਤ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਹਨ। ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਕਾਇਮ ਰੱਖਦੇ ਹੋਏ ਹਾਈਕੋਰਟ ਨੇ …

Read More »

ਬਿਕਰਮ ਮਜੀਠੀਆ ਖਿਲਾਫ ਇਕ ਵਾਰ ਫਿਰ ਬੋਲਿਆ ਜਗਦੀਸ਼ ਭੋਲਾ

ਕਿਹਾ, ਨਸ਼ਾ ਤਸਕਰੀ ਮਾਮਲੇ ‘ਚ ਮਜੀਠੀਆ ਖਿਲਾਫ ਹੋਵੇ ਸੀਬੀਆਈ ਜਾਂਚ ਬਠਿੰਡਾ/ਬਿਊਰੋ ਨਿਊਜ਼ ਬਿਕਰਮ ਸਿੰਘ ਮਜੀਠੀਆ ਵਿਰੁੱਧ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਜਗਦੀਸ਼ ਭੋਲਾ ਨੇ ਸੀ.ਬੀ.ਆਈ. ਜਾਂਚ ਦੀ ਮੰਗ ਕੀਤੀ ਹੈ। ਭੋਲਾ ਨੇ ਕਿਹਾ ਕਿ ਸੀ.ਬੀ.ਆਈ. ਜਾਂਚ ਵਿੱਚ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ। ਜਗਦੀਸ਼ ਭੋਲਾ ਬਠਿੰਡਾ ਦੀ …

Read More »

ਇੰਦਰਪ੍ਰੀਤ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ 11 ਵਿਅਕਤੀਆਂ ਖਿਲਾਫ ਕੇਸ ਦਰਜ

ਪੁਲਿਸ ਕਰ ਰਹੀ ਹੈ ਮਾਮਲੇ ਸਬੰਧੀ ਜਾਂਚ ਅੰਮ੍ਰਿਤਸਰ/ਬਿਊਰੋ ਨਿਊਜ਼ ਚੀਫ਼ ਖ਼ਾਲਸਾ ਦੀਵਾਨ ਦੇ ਸਾਬਕਾ ਮੁਖੀ ਚਰਨਜੀਤ ਸਿੰਘ ਚੱਢਾ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਵਿੱਚ ਇੰਦਰਪ੍ਰੀਤ ਦੇ ਪੁੱਤਰ ਪ੍ਰਭਪ੍ਰੀਤ ਸਿੰਘ ਵੱਲੋਂ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਇਨ੍ਹਾਂ 11 ਵਿਅਕਤੀਆਂ ਵਿੱਚ ਸੁਰਜੀਤ ਸਿੰਘ, ਉਮੱਤ, ਕੁਲਜੀਤ ਕੌਰ, ਮਾਨਿਆ, …

Read More »