ਕਿਹਾ, ਹੁਣ ‘ਆਪ’ ਆਗੂ ਅਕਾਲੀਆਂ ਖਿਲਾਫ ਕਿਸ ਤਰ੍ਹਾਂ ਬੋਲਣਗੇ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਅਰਵਿੰਦ ਕੇਜਰੀਵਾਲ ਵੱਲੋਂ ਬਿਕਰਮ ਮਜੀਠੀਆ ਤੋਂ ਮੰਗੀ ਮਾਫ਼ੀ ਤੋਂ ਬਾਅਦ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ …
Read More »Yearly Archives: 2018
ਕੇਜਰੀਵਾਲ ਦੇ ਮਾਫੀਨਾਮੇ ਤੋਂ ਬਾਅਦ ਸੰਜੇ ਸਿੰਘ ਨੇ ਕਿਹਾ
ਕੁਮਾਰ ਵਿਸ਼ਵਾਸ ਦਾ ਟਵੀਟ – ”ਏਕਤਾ ਬਾਂਟਨੇ ਮੇਂ ਮਾਹਿਰ ਹੈਂ, ਖੁਦ ਕੀ ਜੜ੍ਹ ਕਾਟਨੇ ਮੇਂ ਮਾਹਿਰ ਹੈ। ਹਮ ਕਿਆ ਉਸ ਸਖਸ ਪਰ ਥੂਕੇਂ, ਜੋ ਥੂਕ ਕਰ ਚਾਟਨੇ ਮੇਂ ਮਾਹਿਰ ਹੈਂ।” ਨਵੀਂ ਦਿੱਲੀ/ਬਿਊਰੋ ਨਿਊਜ਼ ਕੇਜਰੀਵਾਲ ਵਲੋਂ ਮਜੀਠੀਆ ਕੋਲੋਂ ਮੰਗੀ ਮਾਫੀ ਕਾਰਨ ਪੂਰੇ ਰਾਜਨੀਤਕ ਹਲਕਿਆਂ ‘ਚ ਚਰਚਾ ਛਿੜੀ ਹੋਈ ਹੈ। ਪਾਰਟੀ ਦੇ …
Read More »ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਦੇ ਕੇਸ ‘ਚ ਦੋ ਸਾਲ ਦੀ ਕੈਦ
20 ਮਿੰਟਾਂ ਦੇ ਅੰਦਰ ਹੀ ਅਦਾਲਤ ਨੇ ਦਿੱਤੀ ਜ਼ਮਾਨਤ ਚੰਡੀਗੜ੍ਹ/ਬਿਊਰੋ ਨਿਊਜ਼ ਪਟਿਆਲਾ ਦੀ ਅਦਾਲਤ ਨੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਕਬੂਤਰਬਾਜ਼ੀ ਦੇ ਕੇਸ ਵਿੱਚ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਦੋ ਹਜ਼ਾਰ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਪਰ ਅਦਾਲਤ ਨੇ ਉਨ੍ਹਾਂ ਨੂੰ 20 ਮਿੰਟਾਂ ਦੇ …
Read More »ਚੰਦਰਬਾਬੂ ਨਾਇਡੂ ਨੇ ਤੋੜਿਆ ਐਨਡੀਏ ਨਾਲੋਂ ਨਾਤਾ
ਹੁਣ ਬੇਭਰੋਸਗੀ ਮਤੇ ਦੀ ਤਿਆਰੀ, ਵਿਰੋਧੀ ਧਿਰ ਹੋਈ ਇਕਜੁਟ ਨਵੀਂ ਦਿੱਲੀ/ਬਿਊਰੋ ਨਿਊਜ਼ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਾ ਦਿੱਤੇ ਜਾਣ ਤੋਂ ਲਗਾਤਾਰ ਨਰਾਜ਼ ਚੱਲ ਰਹੀ ਤੇਲਗੂ ਦੇਸਮ ਪਾਰਟੀ ਨੇ ਐਨਡੀਏ ਨਾਲੋਂ ਨਾਤਾ ਤੋੜ ਦਿੱਤਾ ਹੈ। ਇਸ ਮੰਗ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਟੀਡੀਪੀ ਸੰਸਦ ‘ਚ ਵੀ …
Read More »ਮੰਤਰੀ ਮੰਡਲ ਵਲੋਂ ਨਵੀਂ ਆਬਕਾਰੀ ਨੀਤੀ ‘ਤੇ ਮੋਹਰ
ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਜ਼ਾਰਤ ਦੀ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਨਵੀਂ ਆਬਕਾਰੀ ਨੀਤੀ ‘ਤੇ ਮੋਹਰ ਲਾਈ ਗਈ। ਨਵੀਂ ਆਬਕਾਰੀ ਨੀਤੀ ਅਨੁਸਾਰ ਸੂਬੇ ਵਿੱਚ ਸ਼ਰਾਬ ਕਾਰੋਬਾਰ ਵਿਚ ਅਜ਼ਾਰੇਦਾਰੀ ਤੋੜਨ ਦਾ ਫ਼ੈਸਲਾ ਲਿਆ ਗਿਆ ਹੈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਦੱਸਿਆ ਕਿ …
Read More »ਸ਼੍ਰੋਮਣੀ ਅਕਾਲੀ ਦਲ ਨੇ ਕਈ ਸੂਬਿਆਂ ‘ਚ ਲਾਏ ਪਾਰਟੀ ਦੇ ਇੰਚਾਰਜ
ਸ਼੍ਰੋਮਣੀ ਅਕਾਲੀ ਦਲ ਪੂਰੇ ਦੇਸ਼ ‘ਚ ਪੈਰ ਪਸਾਰਨ ਲੱਗਾ ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅੱਜ ਸੀਨੀਅਰ ਆਗੂਆਂ ਨੂੰ ਵੱਖ-ਵੱਖ ਸੂਬਿਆਂ ਦੀ ਇੰਚਾਰਜੀ ਦੀ ਜ਼ਿੰਮੇਵਾਰੀ ਦਿੱਤੀ ਹੈ। ਸੁਖਬੀਰ ਬਾਦਲ ਨੇ ਬਲਵਿੰਦਰ ਸਿੰਘ ਭੂੰਦੜ ਨੂੰ ਦਿੱਲੀ ਤੇ ਸਿਕੰਦਰ ਸਿੰਘ ਮਲੂਕਾ ਨੂੰ ਰਾਜਸਥਾਨ ‘ਚ ਪਾਰਟੀ ਦਾ ਇੰਚਾਰਜ …
Read More »ਮੰਤਰੀ ਮੰਡਲ ਵਿਚ ਵਾਧਾ ਅਪ੍ਰੈਲ ਦੇ ਪਹਿਲੇ ਹਫ਼ਤੇ ਹੋਵੇਗਾ
9 ਨਵੇਂ ਮੰਤਰੀ ਬਣਾਏ ਜਾਣਗੇ, ਮੌਜੂਦਾ ਮੰਤਰੀਆਂ ਦੇ ਵਿਭਾਗਾਂ ‘ਚ ਵੀ ਹੋਵੇਗੀ ਅਦਲਾ ਬਦਲੀ ਚੰਡੀਗੜ/ਬਿਊਰੋ ਨਿਊਜ਼ : ਪੰਜਾਬ ਦੇ ਮੰਤਰੀ ਮੰਡਲ ਵਿਚ ਵਾਧਾ ਅਪ੍ਰੈਲ ਦੇ ਪਹਿਲੇ ਹਫ਼ਤੇ ਹੋਣ ਦੀ ਸੰਭਾਵਨਾ ਹੈ। ਮੰਤਰੀ ਮੰਡਲ ਵਿਚ 9 ਹੋਰ ਮੰਤਰੀ ਸ਼ਾਮਲ ਕਰਨੇ ਹਨ ਪਰ ਇਹ ਵਾਧਾ ਕਈ ਵਾਰ ਲਟਕ ਗਿਆ ਸੀ। ਸੂਤਰਾਂ ਨੇ …
Read More »ਆਮ ਆਦਮੀ ਪਾਰਟੀ ਵਲੋਂ ਵਿਆਹਾਂ ‘ਤੇ ਖਰਚੇ ਘੱਟ ਕਰਨ ਲਈ ਹੰਭਲਾ
ਕੰਵਰ ਸੰਧੂ ਨੇ ਪ੍ਰਾਈਵੇਟ ਬਿੱਲ ਕੀਤਾ ਪੇਸ਼ ਚੰਡੀਗੜ੍ਹ/ਬਿਊਰੋ ਨਿਊਜ਼: ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੋਣ ਵਾਲੇ ਵਿਆਹਾਂ ਦੇ ਖ਼ਰਚੇ ਨੂੰ ਘੱਟ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਅਗਾਮੀ ਬਜਟ ਸੈਸ਼ਨ ਵਿੱਚ ਪ੍ਰਾਈਵੇਟ ਮੈਂਬਰ ਬਿੱਲ ਨੂੰ ਪੇਸ਼ ਕੀਤਾ ਹੈ। ਇਹ ਬਿੱਲ ਖਰੜ ਤੋਂ ਵਿਧਾਇਕ ਕੰਵਰ ਸੰਧੂ ਨੇ ਪੇਸ਼ ਕੀਤਾ ਹੈ। …
Read More »ਸਬਸੀਡਾਈਜ਼ ਹਾਊਸਿੰਗ ਪੀਲ ਰੀਜ਼ਨ ਲਈ ਰੌਜ਼ਰਸ ਕੈਨੇਡਾ ਵਲੋਂ ਹਾਈ ਸਪੀਡ ਇੰਟਰਨੈੱਟ ਸਿਰਫ 10 ਡਾਲਰ ਵਿੱਚ
ਪੀਲ ਰੀਜ਼ਨ ਦੇ ਸਬਸੀਡਾਈਜ਼ ਹਾਊਸਿੰਗ ਲਈ ਰੌਜ਼ਰਸ ਕੈਨੇਡਾ ਵਲੋਂ (ਕਨੈਕਟਡ ਫਾਰ ਸਕਸੈੱਸ) ਪ੍ਰੋਗਰਾਮ ਅਧੀਨ, ਇੰਟਰਨੈੱਟ ($10) ਦੀਆਂ ਸੇਵਾਵਾਂ ਦੇ ਐਲਾਨ ਦੌਰਾਨ, ਪੀਟਰ ਕਿੰਗ, ਸੀਨੀਅਰ ਡਾਇਰੈਕਟਰ ਆਫ ਕਾਰਪੋਰੇਟ ਸੋਸ਼ਲ ਰਿਸਪੋਂਸੇਬਿਲਟੀ, ਬਰੈਂਪਟਨ ਮੇਅਰ ਲਿੰਡਾ ਜੈਫਰੀ, ਲੌਰੀ ਰਾਈਡਲਰ ਚੀਫ ਐਗਜ਼ੈਕਟਿਵ ਅਫਸਰ ਸਰਵਿਸਜ਼ ਐਂਡ ਹਾਊਸਿੰਗ, ਰਮੇਸ਼ ਸੰਘਾ ਐਮ ਪੀ (ਬਰੈਂਪਟਨ ਸੈਂਟਰ), ਵਿੱਕ ਢਿੱਲੋਂ ਐਮ …
Read More »ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ ਸਾਲਾਨਾ ਟੈਲੈਂਟ ਸ਼ੋਅ
ਬਰੈਂਪਟਨ : ਲਿਵਿੰਗ ਆਰਟਸ ਸੈਂਟਰ (ਹੈਮਰਸਨ ਹਾਲ), ਮਿਸੀਸਾਗਾ ਵਿੱਚ ਮਾਪਿਆਂ ਨਾਲ ਖਚਾਖਚ ਭਰੇ ਆਡੀਟੋਰੀਅਮ ਵਿੱਚ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਵੱਲੋਂ 10 ਮਾਰਚ, ਦਿਨ ਸ਼ਨਿਚਰਵਾਰ ਨੂੰ ਸੋਲਵਾਂ ਟੈਲੈਂਟ ਸ਼ੋਅ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਜੇਕੇ ਤੋਂ ਗ੍ਰੇਡ 3 ਅਤੇ ਗ੍ਰੇਡ 5 ਦੇ ਵਿਦਿਆਰਥੀਆਂ ਨੇ ਭਾਗ ਲਿਆ। ਛੋਟੇ-2 ਬੱਚਿਆਂ …
Read More »