Breaking News
Home / 2018 (page 35)

Yearly Archives: 2018

ਹੁੱਡਾ ਤੇ ਵੋਰਾ ਖਿਲਾਫ਼ ਸੀਬੀਆਈ ਨੇ ਦਾਇਰ ਕੀਤੀ ਚਾਰਜਸ਼ੀਟ

ਪਲਾਟ ਦੀ ਮੁੜ ਅਲਾਟਮੈਂਟ ਨਾਲ ਸਰਕਾਰੀ ਖਜ਼ਾਨੇ ਨੂੰ ਹੋਇਆ 67 ਲੱਖ ਰੁਪਏ ਦਾ ਨੁਕਸਾਨ ਪੰਚਕੂਲਾ : ਸੀਬੀਆਈ ਨੇ ਪੰਚਕੂਲਾ ਵਿਚਲੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵਿਚ ਐਸੋਸੀਏਟਿਡ ਜਰਨਲਜ਼ ਲਿਮਟਿਡ (ਏਜੇਐਲ) ਦੇ ਨਾਂ ਇਕ ਸੰਸਥਾਈ ਪਲਾਟ ਦੀ ਮੁੜ-ਅਲਾਟਮੈਂਟ ਦੇ ਮਾਮਲੇ ਵਿਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਅਤੇ ਏਜੇਐਲ ਦੇ …

Read More »

ਸੁਨੀਲ ਅਰੋੜਾ ਨੇ ਨਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਨਵੀਂ ਦਿੱਲੀ/ਬਿਊਰੋ ਨਿਊਜ਼ : ਓਪੀ ਰਾਵਤ ਦੀ ਥਾਂ ਸੁਨੀਲ ਅਰੋੜਾ ਨੇ ਨਵੇਂ ਮੁੱਖ ਚੋਣ ਕਮਿਸ਼ਨਰ ਵਜੋਂ ਅਹੁਦਾ ਸੰਭਾਲ ਲਿਆ ਹੈ ਤੇ ਉਨ੍ਹਾਂ ਚੋਣਾਂ ‘ਪੂਰੀ ਤਰ੍ਹਾਂ ਆਜ਼ਾਦਾਨਾ, ਸਾਫ਼ ਸੁਥਰੇ, ਵਾਜਿਬ ਤੇ ਸੱਚੇ ਸੁੱਚੇ ਢੰਗ’ ਨਾਲ ਕਰਾਉਣ ਲਈ ਸਿਆਸੀ ਪਾਰਟੀਆਂ ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ। 62 ਸਾਲਾ ਸਾਬਕਾ ਅਫ਼ਸਰਸ਼ਾਹ …

Read More »

ਜੰਮੂ ਯੂਨੀਵਰਸਿਟੀ ‘ਚ ਪ੍ਰੋਫੈਸਰ ਖਿਲਾਫ ਭੜਕੇ ਵਿਦਿਆਰਥੀ

ਜੰਮੂ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਭਗਤ ਸਿੰਘ ਨੂੰ ਦੱਸਿਆ ‘ਅੱਤਵਾਦੀ’ ਜੰਮੂ : ਜੰਮੂ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਮੁਹੰਮਦ ਤਾਜੂਦੀਨ ਨੇ ਸ਼ਹੀਦ ਭਗਤ ਸਿੰਘ ਨੂੰ ਕਥਿਤ ਤੌਰ ‘ਤੇ ‘ਅੱਤਵਾਦੀ’ ਆਖ ਕੇ ਵਿਵਾਦ ਪੈਦਾ ਕਰ ਦਿੱਤਾ ਹੈ। ਵਾਈਸ ਚਾਂਸਲਰ ਪ੍ਰੋਫ਼ੈਸਰ ਮਨੋਜ ਕੇ ਧਰ ਨੇ ਮਾਮਲੇ ਦੀ ਜਾਂਚ ਲਈ ਕਮੇਟੀ ਬਣਾਉਂਦਿਆਂ ਪ੍ਰੋਫ਼ੈਸਰ ਤਾਜੂਦੀਨ ਦੇ …

Read More »

ਪ੍ਰਦੂਸ਼ਣ ਰੋਕਣ ‘ਚ ਅਸਫਲ ਰਹੀ ਦਿੱਲੀ ਸਰਕਾਰ ਨੂੰ ਲਗਿਆ 25 ਕਰੋੜ ਰੁਪਏ ਦਾ ਜੁਰਮਾਨਾ

ਅਦਾਇਗੀ ਨਾ ਕਰਨ ‘ਤੇ 10 ਕਰੋੜ ਰੁਪਏ ਪ੍ਰਤੀ ਮਹੀਨਾ ਜੁਰਮਾਨਾ ਹੋਰ ਲੱਗੇਗਾ ਨਵੀਂ ਦਿੱਲੀ : ਪ੍ਰਦੂਸ਼ਣ ਰੋਕਣ ਵਿਚ ਅਸਫਲ ਰਹੀ ਦਿੱਲੀ ਸਰਕਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 25 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਇਹ 25 ਕਰੋੜ ਰੁਪਏ ਦੀ ਰਕਮ …

Read More »

ਰੋਹੰਗੀਆ ਸ਼ਰਨਾਰਥੀ ਭਾਰਤ ਵਿਚ ਰਹਿਣਗੇ ਜਾਂ ਵਾਪਸ ਭੇਜੇ ਜਾਣਗੇ

ਸੁਪਰੀਮ ਕੋਰਟ ਜਨਵਰੀ ‘ਚ ਕਰੇਗਾ ਸੁਣਵਾਈ ਨਵੀਂ ਦਿੱਲੀ : ਰੋਹੰਗੀਆ ਮਾਮਲੇ ਵਿਚ ਅੱਜ ਸੁਪਰੀਮ ਕੋਰਟ ਨੇ ਅੰਤਿਮ ਸੁਣਵਾਈ ਲਈ ਸਮਾਂ ਨਿਰਧਾਰਿਤ ਕੀਤਾ ਹੈ। ਹੁਣ ਸੁਪਰੀਮ ਕੋਰਟ ਅਗਲੇ ਸਾਲ ਜਨਵਰੀ ਮਹੀਨੇ ਵਿਚ ਇਸ ਸਬੰਧੀ ਸੁਣਵਾਈ ਕਰੇਗਾ। ਪਟੀਸ਼ਨ ਵਿਚ ਭਾਰਤ ਵਿਚ ਰਹਿ ਰਹੇ ਰੋਹੰਗੀਆ ਨੂੰ ਵਾਪਸ ਨਾ ਭੇਜਣ ਦੀ ਮੰਗ ਕੀਤੀ ਗਈ …

Read More »

ਭਾਰਤੀ ਕੰਪਨੀਆਂ ਬਾਰੇ ਵੇਰਵੇ ਦੇਣ ਲਈ ਸਹਿਮਤ ਹੋਇਆ ਸਵਿੱਜ਼ਰਲੈਂਡ

ਕਾਲੇ ਧਨ ਕੁਬੇਰਾਂ ਲਈ ਸੁਰੱਖਿਅਤ ਪਨਾਹਗਾਹ ਸਮਝਿਆ ਜਾਂਦਾ ਹੈ ਸਵਿੱਜ਼ਰਲੈਂਡ ਨਵੀਂ ਦਿੱਲੀ, ਬਰਨ/ਬਿਊਰੋ ਨਿਊਜ਼ ਕਾਲੇ ਧਨ ਕੁਬੇਰਾਂ ਲਈ ਸੁਰੱਖਿਅਤ ਪਨਾਹਗਾਹ ਸਮਝਿਆ ਜਾਂਦਾ ਸਵਿਜ਼ਰਲੈਂਡ ਦੋ ਭਾਰਤੀ ਕੰਪਨੀਆਂ ਤੇ ਤਿੰਨ ਵਿਅਕਤੀਆਂ ਬਾਰੇ ਵੇਰਵੇ ਦੇਣ ਲਈ ਸਹਿਮਤ ਹੋ ਗਿਆ ਹੈ ਜਿਨ੍ਹਾਂ ਖ਼ਿਲਾਫ਼ ਭਾਰਤ ਵਿਚ ਕਈ ਜਾਂਚਾਂ ਚੱਲ ਰਹੀਆਂ ਹਨ। ਇਨ੍ਹਾਂ ਵਿਚੋਂ ਇਕ ਕੰਪਨੀ …

Read More »

ਆਈਆਈਟੀ-ਕਾਨਪੁਰ ਨੇ ਕੀਤੀ ਖੋਜ ਕਿ ਅਲੱਗ-ਅਲੱਗ ਰਾਗ ਦਿਲ-ਦਿਮਾਗ ‘ਤੇ ਕਿਹੋ ਜਿਹਾ ਅਸਰ ਕਰਦੇ ਹਨ

ਰਾਗ ਦਰਬਾਰੀ ਤੇ ਭੀਮਪਲਾਸੀ ਸੁਣੀਏ, ਗੁੱਸਾ, ਤਣਾਅ ਘੱਟ ਹੋਵੇਗਾ ਲਖਨਊ : ਜੇਕਰ ਤੁਹਾਡੇ ਦਿਮਾਗ ‘ਤੇ ਤਣਾਅ ਰਹਿੰਦਾ ਹੈ ਤਾਂ ਰਾਤ ‘ਚ ਰਾਗ ਦਰਬਾਰੀ ਦਾ ਆਨੰਦ ਲਓ। ਤਣਾਅ ਛੂਮੰਤਰ ਹੋ ਜਾਵੇਗਾ। ਦੁਪਹਿਰ ‘ਚ ਰਾਗ ਭੀਮਪਲਾਸੀ ਸੁਣਨਾ ਵੀ ਦਿਮਾਗ ਨੂੰ ਸ਼ਾਂਤ ਰੱਖਣ, ਤਣਾਅ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ। ਇਹੀ ਨਹੀਂ, …

Read More »

ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ‘ਚ ਸਲਮਾਨ ਖਾਨ ਮੋਹਰੀ

ਵਿਰਾਟ ਕੋਹਲੀ ਦੂਜੇ ਅਤੇ ਅਕਸ਼ੈ ਕੁਮਾਰ ਤੀਜੇ ਸਥਾਨ ‘ਤੇ ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ਵਿਚ ਮੋਹਰੀ ਹਨ। ਫੋਰਬਸ ਇੰਡੀਆ ਦੀ ਮਸ਼ਹੂਰ ਹਸਤੀਆਂ ਬਾਰੇ ਸੂਚੀ ਮੁਤਾਬਕ ਸਲਮਾਨ ਖ਼ਾਨ ਲਗਾਤਾਰ ਤੀਜੇ ਵਰ੍ਹੇ ਪਹਿਲੇ ਸਥਾਨ ‘ਤੇ ਰਹੇ ਹਨ। ਸ਼ਾਹਰੁਖ ਖ਼ਾਨ ਦਾ ਨਾਮ ਪਹਿਲੀਆਂ 10 ਹਸਤੀਆਂ …

Read More »

ਸਿੱਖ ਬੀਬੀ ਨੇ ਮੁਸਲਿਮ ਸਹੇਲੀ ਨੂੰ ਕਿਡਨੀ ਦੇਣ ਦੀ ਇੱਛਾ ਕੀਤੀ ਜ਼ਾਹਿਰ

ਤੂੰ ਨਹੀਂ ਤਾਂ ਜ਼ਿੰਦਗੀ ‘ਚ ਕੀ ਰਹਿ ਜੂ ਜੰਮੂ/ਬਿਊਰੋ ਨਿਊਜ਼ : ਜੰਮੂ ਕਸ਼ਮੀਰ ਵਿਚ ਇੱਕ ਸਿੱਖ ਬੀਬੀ ਨੇ ਆਪਣੀ ਮੁਸਲਿਮ ਸਹੇਲੀ ਨੂੰ ਕਿਡਨੀ ਦੇਣ ਦੀ ਇੱਛਾ ਜ਼ਾਹਿਰ ਕੀਤੀ ਹੈ ਜਿਸ ਮਗਰੋਂ ਉਸ ਦੇ ਅਪਾਹਜ ਪਿਤਾ ਨੇ ਆਪਣੀ ਧੀ ਨੂੰ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ ਅਤੇ ਨਾਲ ਹੀ …

Read More »

ਕਰਤਾਰਪੁਰ ਦੀ ਖੇਤੀ ਦਾ ਸੁਨੇਹਾ ਅਤੇ ਸਰਕਾਰ ਦੀ ਪਹੁੰਚ

ਡਾ. ਗਿਆਨ ਸਿੰਘ ਆਪਣੇ ਮੁਲਕ ਅਤੇ ਪਰਾਏ ਮੁਲਕਾਂ ਵਿਚ ਵੱਸਦੇ ਸਮੂਹ ਪੰਜਾਬੀਆਂ, ਖ਼ਾਸ ਕਰਕੇ ਸਿੱਖ ਸ਼ਰਧਾਲੂਆਂ ਦੇ ਮਨਾਂ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ (ਗੁਰਦੁਆਰਾ ਦਰਬਾਰ ਸਾਹਿਬ) ਤੱਕ ਲਾਂਘਾ ਉਸਾਰਨ ਬਾਰੇ ਹੋਈ ਸਹਿਮਤੀ ਅਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਇਸ ਦੀ ਰਸਮੀ ਸ਼ੁਰੂਆਤ ਨਾਲ ਖੁਸ਼ੀ …

Read More »