Breaking News
Home / 2017 / May / 19 (page 7)

Daily Archives: May 19, 2017

ਉਤਰ ਬੰਗਾਲ ‘ਚ ਨਗਰ ਨਿਗਮ ਚੋਣਾਂ ‘ਚ ਤ੍ਰਿਣਮੂਲ ਨੰਬਰ ਵਨ, ਭਾਜਪਾ ਨੰਬਰ ਦੋ ਤੇ ਕਾਂਗਰਸ ਦਾ ਹੱਥ ਖਾਲੀ

ਨਵੀਂ ਦਿੱਲੀ : ਉਤਰ ਬੰਗਾਲ ਦੇ ਪਰਬਤੀ ਖੇਤਰ ਵਿਚ 7 ਥਾਵਾਂ ‘ਤੇ ਨਗਰ ਨਿਗਮ ਚੋਣਾਂ ਹੋਈਆਂ, ਜਿਨ੍ਹਾਂ ਵਿਚ ਸੱਤਾਧਾਰੀ ਧਿਰ ਤ੍ਰਿਣਮੂਲ ਕਾਂਗਰਸ ਵੱਡੀ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੀ। ਜਦੋਂ ਕਿ ਭਾਜਪਾ ਨੇ ਵੀ ਆਪਣੀ ਚੰਗੀ ਹਾਜ਼ਰੀ ਦਰਜ ਕਰਵਾਈ। ਇਹ ਪਹਿਲਾ ਮੌਕਾ ਹੈ, ਜਦੋਂ ਪਹਾੜਾਂ ‘ਤੇ ਵਸੇ ਵੋਟਰਾਂ ਨੇ ਮੁੱਖ …

Read More »

ਜੰਮੂ ਕਸ਼ਮੀਰ ‘ਚ ਪਾਬੰਦੀ ਦੇ ਬਾਵਜੂਦ ਚੱਲ ਰਿਹਾ ਹੈ ਇੰਟਰਨੈਟ

ਸ੍ਰੀਨਗਰ : ਜੰਮੂ ਕਸ਼ਮੀਰ ਵਿਚ ਇੰਟਰਨੈਟ ‘ਤੇ ਪਾਬੰਦੀ ਹੈ। ਪਰ ਇਸ ਦੇ ਬਾਵਜੂਦ ਵਰਚੂਅਲ ਪ੍ਰਾਈਵੇਟ ਨੈਟਵਰਕ ਯਾਨੀ ਵੀਪੀਐਨ ਜ਼ਰੀਏ ਲੋਕ ਇਸਦੀ ਵਰਤੋਂ ਕਰ ਰਹੇ ਹਨ। ਸੂਬਾ ਸਰਕਾਰ ਨੇ 26 ਅਪ੍ਰੈਲ ਨੂੰ ਪੱਥਰਬਾਜ਼ੀ ਅਤੇ ਹਿੰਸਾ ਨਾਲ ਨਿਪਟਣ ਲਈ 22 ਵੈਬਸਾਈਟਾਂ ‘ਤੇ ਪਾਬੰਦੀ ਲਗਾਈ ਸੀ। ਹੁਣ ਪੁਲਿਸ ਕਹਿ ਰਹੀ ਹੈ ਕਿ ਉਸ …

Read More »

ਕੇਂਦਰੀ ਵਾਤਾਵਰਨ ਮੰਤਰੀ ਦਵੇ ਦਾ ਦੇਹਾਂਤ

ਨਵੀਂ ਦਿੱਲੀ : ਕਾਂਗਰਸੀ ਆਗੂ ਦਿਗਵਿਜੈ ਸਿੰਘ ਨੂੰ 2003 ਵਿੱਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਗੱਦੀ ਤੋਂ ਹਟਾਉਣ ਲਈ ਭਾਜਪਾ ਦੀ ਰਣਨੀਤੀ ਬਣਾਉਣ ਲਈ ਜਾਣੇ ਜਾਂਦੇ ਲੰਮੇ ਸਮੇਂ ਤੋਂ ਆਰਐਸਐਸ ਮੈਂਬਰ ਰਹੇ ਵਾਤਾਵਰਨ ਮੰਤਰੀ ਅਨਿਲ ਮਾਧਵ ਦਵੇ ਦਾ ਵੀਰਵਾਰ ਦੇਹਾਂਤ ਹੋ ਗਿਆ। ਉਹ 60 ਸਾਲਾਂ ਦੇ ਸਨ। ਸਰਕਾਰੀ ਸੂਤਰਾਂ …

Read More »

ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਨੂੰ ਸੂਬੇ ‘ਚ ਲਾਗੂ ਕੀਤਾ ਜਾਵੇਗਾ : ਅਮਰਿੰਦਰ

ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਨੂੰ ਸੂਬੇ ਵਿੱਚ ਇਨ-ਬਿਨ ਲਾਗੂ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪਿਛਲੀ ਸਰਕਾਰ ਦੌਰਾਨ ਕੇਂਦਰ ਸਰਕਾਰ ਦੇ ਫੰਡਾਂ ਨਾਲ ਗਰੀਬੀ ਹਟਾਉਣ ਤੇ …

Read More »

ਖ਼ਾਲੀ ਖ਼ਜ਼ਾਨਾ, ਚੋਣ ਵਾਅਦੇ ਤੇ ਆਮ ਲੋਕ

ਗੁਰਮੀਤ ਸਿੰਘ ਪਲਾਹੀ ਖ਼ਾਲੀ ਖ਼ਜ਼ਾਨਾ ਹੋਣ ਦਾ ਬਹਾਨਾ ਲਾ ਕੇ ਕੈਪਟਨ ਦੀ ਸਰਕਾਰ ਕਿੰਨਾ ਹੋਰ ਸਮਾਂ ਆਪਣੇ ਕੀਤੇ ਵਾਅਦਿਆਂ ਨੂੰ ਲਾਗੂ ਕਰਨ ਤੋਂ ਟਾਲਾ ਵੱਟਦੀ ਰਹੇਗੀ? ਨੌਜਵਾਨ ਆਮ ਤੌਰ ‘ਤੇ ਹੁਣ ਸਵਾਲ ਕਰਦੇ ਹਨ ਕਿ ਉਹਨਾਂ ਨੂੰ 2500 ਰੁਪਏ ਦਾ ਮਹਿੰਗਾਈ ਭੱਤਾ ਕਦੋਂ ਮਿਲਣ ਲੱਗੇਗਾ? ਆਮ ਲੋਕ ਪੁੱਛਦੇ ਹਨ ਕਿ …

Read More »

ਇਟਲੀ ‘ਚ ਕਿਰਪਾਨ ‘ਤੇ ਰੋਕ-ਜਰਮਨੀ ਵਿਚ ਲੱਥੀਆਂ ਦਸਤਾਰਾਂ

ਇਟਲੀ ਦੀ ਸੁਪਰੀਮ ਕੋਰਟ ਵੱਲੋਂ ਸ੍ਰੀ ਸਾਹਿਬ ਪਹਿਨਣ ‘ਤੇ ਪਾਬੰਦੀ ਲਾਉਣ ‘ਤੇ ਸਿੱਖ ਭਾਈਚਾਰੇ ‘ਚ ਫੈਲਿਆ ਰੋਹ  ਆਪਸੀ ਰੰਜਿਸ਼ ਦਾ ਖਮਿਆਜ਼ਾ ਭੁਗਤਣਗੀਆਂ ਸਿੱਖ ਸੰਗਤਾਂ  ਝੜਪਾਂ ਦੌਰਾਨ ਵਰਤੀਆਂ ਸ੍ਰੀ ਸਾਹਿਬ ਨੂੰ ਬਣਾਇਆ ਆਧਾਰ ਰੋਮ/ਬਿਊਰੋ ਨਿਊਜ਼ : ਇਟਲੀ ਦੀ ਸੁਪਰੀਮ ਕੋਰਟ ਨੇ ਸਿੱਖ ਧਰਮ ਦੇ ਇਕ ਕਕਾਰ ਸ੍ਰੀ ਸਾਹਿਬ ਨੂੰ ਜਨਤਕ ਤੌਰ …

Read More »

25 ਸਾਲ ‘ਚ ਕਮਾਇਆ ਨਾਂ ‘ਘੁੱਗੀ’ ‘ਆਪ’ ਨੇ ਰੋਲ ਕੇ ਰੱਖ ਦਿੱਤਾ

ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿਣ ਤੋਂ ਬਾਅਦ ਸਭ ਤੋਂ ਪਹਿਲੀ ਇੰਟਰਵਿਊ ‘ਪਰਵਾਸੀ ਰੇਡੀਓ’ ‘ਤੇ ਟੋਰਾਂਟੋ : ਆਮ ਆਦਮੀ ਪਾਰਟੀ ਨੂੰ ਅਲਵਿਦਾ ਆਖਣ ਦਾ ਐਲਾਨ ਚੰਡੀਗੜ੍ਹ ਦੇ ਪ੍ਰੈਸ ਕਲੱਬ ‘ਚ ਕਰਨ ਤੋਂ ਬਾਅਦ ਚਾਰ-ਪੰਜ ਦਿਨ ਗੁਰਪ੍ਰੀਤ ਘੁੱਗੀ ਦਾ ਫੋਨ ਬੰਦ ਰਹਿੰਦਾ ਹੈ ਤੇ ਫੋਨ ਔਨ ਹੋਣ ਤੋਂ ਬਾਅਦ ਉਹ ਸਭ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ‘ਤੇ ਉਮਰ ਕੈਦ ਦਾ ਫੈਸਲਾ ਬਦਲ ਸਕਦੀ ਹੈ ਸਰਕਾਰ!

ਚੰਡੀਗੜ੍ਹ/ਬਿਊਰੋ ਨਿਊਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ‘ਤੇ ਉਮਰ ਕੈਦ ਦੇ ਅਕਾਲੀ ਸਰਕਾਰ ਦੇ ਫੈਸਲੇ ਨੂੰ ਕੈਪਟਨ ਸਰਕਾਰ ਬਦਲਣ ਜਾ ਰਹੀ ਹੈ। ਹੁਣ ਬੇਅਦਬੀ ‘ਤੇ ਉਮਰ ਕੈਦ ਦੀ ਬਜਾਏ 2 ਤੋਂ 10 ਸਾਲ ਤੱਕ ਦੀ ਕੈਦ ਹੀ ਹੋ ਸਕੇਗੀ। ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ ਮਾਰਚ 2016 ਵਿਚ ਬਿੱਲ ਪਾਸ …

Read More »

ਐਸ ਵਾਈ ਐਲ ਮੁੱਦੇ ‘ਤੇ ਕੈਪਟਨ ਤੇ ਖੱਟਰ ਭਿੜੇ

ਖੱਟਰ : ਨਹਿਰੀ ਪਾਣੀ ‘ਤੇ ਮਾਰਾ ਹੱਕ- ਅਮਰਿੰਦਰ : ਸਾਡੇ ਕੋਲ ਨਹੀਂ ਫਾਲਤੂ ਪਾਣੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਸਾਹਮਣੇ ਐਸ ਵਾਈ ਐਲ ਦੇ ਮੁੱਦੇ ‘ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਹੋਈ ਤਕਰਾਰ ਚੰਡੀਗੜ੍ਹ/ਬਿਊਰੋ ਨਿਊਜ਼ : ਸਤਲੁਜ-ਯਮੁਨਾ ਲਿੰਕਾ ਨਹਿਰ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ …

Read More »

ਕੁਲਭੂਸ਼ਣ ਜਾਧਵ ਦੀ ਫਾਂਸੀ ‘ਤੇ ਲੱਗੀ ਰੋਕ

ਹੇਗ/ਬਿਊਰੋ ਨਿਊਜ਼ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਪਾਕਿਸਤਾਨ ਵਿਚ ਫਾਂਸੀ ਦੀ ਸਜ਼ਾ ਸੁਣਾਏ ਜਾਣ ਵਿਰੁੱਧ ਪਟੀਸ਼ਨ ‘ਤੇ ਭਾਰਤ ਨੂੰ ਕੌਮਾਂਤਰੀ ਅਦਾਲਤ ਵਿਚ ਵੱਡੀ ਜਿੱਤ ਮਿਲੀ ਹੈ। ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿਚ ਕੁਲਭੂਸ਼ਣ ਜਾਧਵ ਨੂੰ ਜਾਸੂਸ ਦੱਸਣ ਵਾਲਾ ਪਾਕਿਸਤਾਨ ਦਾ ਦਾਅਵਾ ਨਹੀਂ ਮੰਨਿਆ ਗਿਆ। ਮਾਨਯੋਗ ਜੱਜ ਨੇ ਕਿਹਾ ਕਿ ਜਾਧਵ ਦੀ …

Read More »