Breaking News
Home / ਮੁੱਖ ਲੇਖ (page 65)

ਮੁੱਖ ਲੇਖ

ਮੁੱਖ ਲੇਖ

ਪੰਥਕ ਉਥਲ-ਪੁਥਲ ਵਾਲਾ ਰਿਹਾ ਸਾਲ-2018

ਤਲਵਿੰਦਰ ਸਿੰਘ ਬੁੱਟਰ ਸਾਲ-2018 ਵਿਸ਼ਵ-ਵਿਆਪੀ ਸਿੱਖ ਕੌਮ ਲਈ ਬੇਹੱਦ ਉਥਲ-ਪੁਥਲ ਵਾਲਾ ਰਿਹਾ। ਧਾਰਮਿਕ ਲੀਡਰਸ਼ਿਪ ਦੀ ਭਰੋਸੇਯੋਗਤਾ ਦਾ ਸੰਕਟ ਇਸ ਵਰ੍ਹੇ ਵੀ ਬਰਕਰਾਰ ਰਿਹਾ। ਡੇਰਾ ਸਿਰਸਾ ਮੁਖੀ ਨੂੰ 2015 ‘ਚ ਮਾਫ਼ੀ ਦੇਣ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਲੋਂ ਅਹੁਦਾ ਛੱਡ ਦੇਣ ਦੇ ਬਾਵਜੂਦ ਸ੍ਰੀ ਅਕਾਲ ਤਖ਼ਤ …

Read More »

ਪੰਚਾਇਤ ਚੋਣਾਂ : ਲੋਕਤੰਤਰ ‘ਤੇ ਸਿਆਸਤ ਭਾਰੂ

ਮੋਹਨ ਸ਼ਰਮਾ ਪੰਜਾਬ ਵਿਚ ਪੰਚਾਇਤੀ ਚੋਣਾਂ ਨੇ ਦਸਤਕ ਦੇ ਦਿੱਤੀ ਹੈ। 30 ਦਸੰਬਰ ਨੂੰ 1.27 ਕਰੋੜ ਵੋਟਰਾਂ ਨੇ 13276 ਪਿੰਡਾਂ ਦੇ ਸਰਪੰਚ ਅਤੇ ਪੰਚਾਂ ਦੀ ਚੋਣ ਕਰਨੀ ਹੈ। ਇਸ ਲਈ ਪਾਰਟੀ ਪੱਧਰ ‘ਤੇ ਜੋੜ-ਤੋੜ ਦੇ ਨਾਲ-ਨਾਲ ਸ਼ਰਾਬ-ਕਬਾਬ ਦੀ ਵਰਤੋਂ ਅਤੇ ਪੈਸਿਆਂ ਦੀ ਵੰਡ ਦੇ ਨਾਲ-ਨਾਲ ਹਰ ਤਰ੍ਹਾਂ ਦੇ ਹੱਥ ਕੰਡੇ …

Read More »

ਪੰਜਾਬ ਸਰਕਾਰ ਸਾਹਮਣੇ ਸਮਾਜਿਕ ਤੇ ਆਰਥਿਕ ਚੁਣੌਤੀਆਂ

ਡਾ. ਸ.ਸ. ਛੀਨਾ ਜਦੋਂ ਕਾਂਗਰਸ ਪਾਰਟੀ ਨੇ ਪੰਜਾਬ ਦੀ ਹਕੂਮਤ ਸੰਭਾਲੀ ਤਾਂ ਉਸਦੇ ਸਾਹਮਣੇ ਵੱਡੀਆਂ ਆਰਥਿਕ ਚੁਣੌਤੀਆਂ ਸਨ, ਜਿਹੜੀਆਂ ਅਜੇ ਵੀ ਜਿਉਂ ਦੀਆਂ ਤਿਉਂ ਹਨ। ਸਰਕਾਰ ਨੂੰ ਉਨ੍ਹਾਂ ਚੁਣੌਤੀਆਂ ਦੇ ਹੱਲ ਲਈ ਵੱਡੇ ਯਤਨ ਕਰਨੇ ਪੈਣੇ ਹਨ। ਪੰਜਾਬ ਸਰਕਾਰ ਸਿਰ ਪਿਛਲੇ 15 ਸਾਲਾਂ ਤੋਂ ਵਧਦਾ ਹੋਇਆ ਕਰਜ਼ਾ 2.10 ਲੱਖ ਕਰੋੜ …

Read More »

ਆਨੰਦਪੁਰ ਸਾਹਿਬ ਤੋਂ ਮੁਕਤਸਰ ਸਾਹਿਬ ਤੱਕ ਸ਼ਹੀਦੀਆਂ ਦਾ ਸਫ਼ਰ

ਡਾ. ਰਣਜੀਤ ਸਿੰਘ ਜਦੋਂ ਵੀ ਜਬਰ ਜ਼ੁਲਮ ਵਿਰੁੱਧ ਆਵਾਜ਼ ਉਠਦੀ ਹੈ, ਸਥਾਪਤੀ ਇਸ ਨੂੰ ਆਪਣਾ ਵਿਰੋਧ ਸਮਝਦੀ ਹੈ ਅਤੇ ਉਸ ਵਲੋਂ ਇਸ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਕਰਕੇ ਜਦੋਂ ਵੀ ਕੋਈ ਨਵੀਂ ਲਹਿਰ ਹੋਂਦ ਵਿਚ ਆਉਂਦੀ ਹੈ, ਤਾਂ ਉਸ ਵਿਚ ਕੁਰਬਾਨੀਆਂ ਅਤੇ ਸ਼ਹਾਦਤਾਂ ਦੇਣੀਆਂ ਪੈਂਦੀਆਂ ਹਨ …

Read More »

ਵਿਧਾਨ ਸਭਾ ਇਜਲਾਸ : ਕੰਮ ਹੀ ਕੋਈ ਨਹੀਂ, ਜ਼ਿਆਦਾ ਦਿਨ ਕੀ ਕਰਨਾ

ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਦਾ ਇਜਲਾਸ ਖਤਮ ਹੋ ਗਿਆ ਹੈ। ਪਹਿਲਾਂ ਇਸ ਇਜਲਾਸ ਲਈ ਤਿੰਨ ਦਿਨਾਂ ਦੌਰਾਨ ਚਾਰ ਬੈਠਕਾਂ ਮਿਥੀਆਂ ਗਈਆਂ ਸਨ ਪਰ ਤਿੰਨ ਦਿਨਾਂ ਦਾ ਇਹ ਇਜਲਾਸ ਵੀ ਦੋ ਦਿਨਾਂ ਵਿਚ ਸਿਮਟ ਗਿਆ ਅਤੇ ਕੁੱਲ ਚਾਰ ਦੀ ਥਾਂ ਤਿੰਨ ਬੈਠਕਾਂ ਹੀ ਹੋਈਆਂ। ਇਜਲਾਸ ਦੇ ਐਨਾ ਛੋਟਾ ਹੋਣ …

Read More »

’84 ਦੀ ਹਜੂਮੀ ਹਿੰਸਾ ਤੇ ਨਿਆਂ ਵੱਲ ਪੇਸ਼ਕਦਮੀ

ਐਚ ਐਸ ਫੂਲਕਾ ਭਾਰਤੀ ਕਾਨੂੰਨ ਵਿਵਸਥਾ ਦੇ ਤਹਿਤ, ਕਿਸੇ ਵੀ ਪੀੜਤ ਨੂੰ ਅਪਰਾਧਿਕ ਮੁਕੱਦਮਿਆਂ ਵਿਚ ਨਿਆਂ ਹਾਸਲ ਕਰਨ ਲਈ ਪ੍ਰਸ਼ਾਸਨ, ਮੁਕੱਦਮੇ ਦੀ ਜਾਂਚ ਕਰਨ ਵਾਲਿਆਂ ਅਤੇ ਕੇਸ ਲੜਨ ਵਾਲੇ ਸਰਕਾਰੀ ਵਕੀਲਾਂ ਨੂੰ ਮਹਿਜ਼ ਸਹਿਯੋਗ ਕਰਨਾ ਹੁੰਦਾ ਹੈ ਪਰ ਜਦੋਂ 1984 ਦੇ ਸਿੱਖ ਕਤਲੇਆਮ ਕੇਸਾਂ ਦੀ ਵਾਰੀ ਆਈ, ਕਿਤੇ ਨਾ ਕਿਤੇ, …

Read More »

ਦੇਸ਼ ‘ਚ ਖੇਤੀ ਸੰਕਟ ਅਤੇ ਖੇਤੀ ਖੇਤਰ ਪ੍ਰਤੀ ਹਾਕਮਾਂ ਦੀ ਬੇਰੁਖੀ

ਗੁਰਮੀਤ ਸਿੰਘ ਪਲਾਹੀ ਇਹ ਜਾਣਦਿਆਂ ਹੋਇਆ ਕਿ ਭਾਰਤ ਡੂੰਘੇ ਖੇਤੀ ਸੰਕਟ ਨਾਲ ਜੂਝ ਰਿਹਾ ਹੈ ਅਤੇ ਖੇਤੀ ਸੰਕਟ ਦੀ ਮਾਰ ਸਾਡੇ ਸਾਰਿਆਂ ਉਤੇ ਪਵੇਗੀ, ਦੇਸ਼ ਦੇ ਸ਼ਹਿਰੀ ਮੱਧ ਵਰਗ ਦੇ ਬਹੁਤ ਘੱਟ ਲੋਕ ਇਸ ਪ੍ਰਤੀ ਫਿਕਰਮੰਦ ਹਨ। ਖੇਤੀ ਉਤਪਾਦਨ ਬਿਨ੍ਹਾਂ ਸ਼ੱਕ ਵੱਧ ਰਿਹਾ ਹੈ, ਪਰ ਛੋਟੇ ਅਤੇ ਵਿਚਕਾਰਲੇ ਕਿਸਾਨਾਂ ਦੀ …

Read More »

ਕਰਤਾਰਪੁਰ ਦੀ ਖੇਤੀ ਦਾ ਸੁਨੇਹਾ ਅਤੇ ਸਰਕਾਰ ਦੀ ਪਹੁੰਚ

ਡਾ. ਗਿਆਨ ਸਿੰਘ ਆਪਣੇ ਮੁਲਕ ਅਤੇ ਪਰਾਏ ਮੁਲਕਾਂ ਵਿਚ ਵੱਸਦੇ ਸਮੂਹ ਪੰਜਾਬੀਆਂ, ਖ਼ਾਸ ਕਰਕੇ ਸਿੱਖ ਸ਼ਰਧਾਲੂਆਂ ਦੇ ਮਨਾਂ ਵਿਚ ਭਾਰਤ ਅਤੇ ਪਾਕਿਸਤਾਨ ਦਰਮਿਆਨ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਸਾਹਿਬ (ਗੁਰਦੁਆਰਾ ਦਰਬਾਰ ਸਾਹਿਬ) ਤੱਕ ਲਾਂਘਾ ਉਸਾਰਨ ਬਾਰੇ ਹੋਈ ਸਹਿਮਤੀ ਅਤੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਇਸ ਦੀ ਰਸਮੀ ਸ਼ੁਰੂਆਤ ਨਾਲ ਖੁਸ਼ੀ …

Read More »

ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ

ਐੱਸ.ਐੱਸ. ਸੋਢੀ ਆਪਣੀ ਪਸੰਦ ਵਾਲੇ ਸਕੂਲਾਂ ਵਿਚ, ਆਪਣੇ ਬੱਚਿਆਂ ਦਾ ਦਾਖਲਾ ਸੁਰੱਖਿਅਤ ਬਣਾ ਸਕਣ ਦੇ ਯੋਗ ਨਾ ਹੋਣ ਵਾਲੇ ਨਿਰਾਸ਼ ਹੋ ਚੁੱਕੇ ਮਾਪਿਆਂ ਦੀ ਗਿਣਤੀ ਲਗਾਤਾਰ ਵਧਣੀ ਦਰਸਾਉਂਦੀ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਵਿਚ ਕਿਤੇ ਨਾ ਕਿਤੇ ਨੁਕਸ ਹੈ। ਲੋਕ-ਕਲਿਆਣਕਾਰੀ ਸਰਕਾਰ ਹੋਣ ਨਾਤੇ, ਸਿੱਖਿਆ ਮੁਹੱਈਆ ਕਰਵਾਉਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ …

Read More »

ਕਰਤਾਰਪੁਰ ਦੇ ਲਾਂਘੇ ਲਈ ਪਰਵਾਸੀ ਸਿੱਖਾਂ ਦੀ ਰਹੀ ਅਹਿਮ ਭੂਮਿਕਾ

ਤਲਵਿੰਦਰ ਸਿੰਘ ਬੁੱਟਰ ਨਿਰਸੰਦੇਹ ਪਾਕਿਸਤਾਨ ਸਥਿਤ ਪਾਵਨ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਤਾਂਘ ਸਿੱਖਾਂ ਅੰਦਰ 1947 ਦੀ ਵੰਡ ਵੇਲੇ ਤੋਂ ਪੈਦਾ ਹੋ ਗਈ ਸੀ। ਪੰਥ ਤੋਂ ਵਿਛੋੜੇ ਗਏ ਪਵਿੱਤਰ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਿਆਂ ਦੀ ਮੰਗ ਸਿੱਖਾਂ ਦੀ ਅਰਦਾਸ ਦਾ ਹਿੱਸਾ ਬਣ ਗਈ ਅਤੇ ਇਹ ਅਰਦਾਸ ਪੂਰੀ ਹੋਣ ਨੂੰ 71 ਵਰ੍ਹੇ …

Read More »