ਡਾ. ਸ. ਸ. ਛੀਨਾ ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿਚ 50 ਅੰਕਾਂ ਦਾ ਵਾਧਾ ਕਰਕੇ ਇਸ ਨੂੰ 4.90 ਫੀਸਦੀ ਕਰ ਦਿੱਤਾ ਹੈ (ਰੈਪੋ ਰੇਟ ਉਹ ਦਰ ਹੈ ਜਿਸ ‘ਤੇ ਭਾਰਤੀ ਰਿਜ਼ਰਵ ਬੈਂਕ ਦੂਸਰੇ ਬੈਂਕਾਂ ਨੂੰ ਕਰਜ਼ਾ ਦੇ ਕੇ ਵਿਆਜ ਦਰ ਪ੍ਰਾਪਤ ਕਰਦਾ ਹੈ)। ਇਸ ਵਾਧੇ ਦਾ ਉਦੇਸ਼ ਲਗਾਤਾਰ ਚੱਲ …
Read More »ਪੰਜਾਬ ਦੀ ਸਿਆਸਤ ਅਤੇ ਨੌਜਵਾਨ ਵਰਗ
ਜਗਰੂਪ ਸਿੰਘ ਸੇਖੋਂ ਨੌਜਵਾਨ ਆਬਾਦੀ (15 ਤੋਂ 34 ਸਾਲ) ਕਿਸੇ ਵੀ ਮੁਲਕ ਜਾਂ ਸੂਬੇ ਦੀ ਵੱਡੀ ਤਾਕਤ ਤੇ ਵਰਦਾਨ ਹੁੰਦੀ ਹੈ ਬਸ਼ਰਤੇ ਇਹ ਪੜ੍ਹੀ ਲਿਖੀ, ਸਮਝਦਾਰ ਤੇ ਤਰਕਸ਼ੀਲ ਹੋਵੇ। ਜੇ ਕਿਤੇ ਇਹ ਇਸ ਦੇ ਉੱਲਟ ਹੋਵੇ ਤਾਂ ਸਮਾਜ ਲਈ ਵੱਡੀ ਮੁਸੀਬਤ ਤੇ ਸਿਰਦਰਦੀ ਬਣ ਜਾਂਦੀ ਹੈ। ਅੱਜ ਇੱਕ ਅੰਦਾਜ਼ੇ ਮੁਤਾਬਕ …
Read More »ਬੀਸੀ ਸਰਕਾਰ ਵੱਲੋਂ ਸੰਤ ਤੇਜਾ ਸਿੰਘ ਦਿਹਾੜੇ ਬਾਰੇ ਐਲਾਨਨਾਮਾ ਜਾਰੀ ਅਤੇ ਕੈਨੇਡਾ ਦੀਆਂ ਸਿੱਖ ਸੰਗਤਾਂ ਵੱਲੋਂ ਯਾਦਗਾਰੀ ਸਮਾਗਮ
ਡਾ. ਗੁਰਵਿੰਦਰ ਸਿੰਘ ਕੈਨੇਡਾ ਵਿਚ ਬੀਸੀ ਸਰਕਾਰ ਵੱਲੋਂ ਪਹਿਲੀ ਜੁਲਾਈ ਨੂੰ ਸੰਤ ਤੇਜਾ ਸਿੰਘ ਦਿਹਾੜੇ ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਸ ਸੰਬੰਧ ਵਿਚ ਕੈਨੇਡਾ ਦੀਆਂ ਸਮੂਹ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ- ਡੈਲਟਾ ਵਿਖੇ ਪ੍ਰਭਾਵਸ਼ਾਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ‘ਤੇ ਪ੍ਰਿੰਸੀਪਲ ਸੰਤ ਤੇਜਾ ਸਿੰਘ ਦਿਹਾੜੇ ਦਾ …
Read More »ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਲੇਠਾ ਬਜਟ
ਹਮੀਰ ਸਿੰਘ ਆਮ ਆਦਮੀ ਪਾਰਟੀ (ਆਪ) ਦਾ ਪਲੇਠਾ ਬਜਟ ਪੰਜਾਬ ਦੇ ਗੰਭੀਰ ਆਰਥਿਕ ਸੰਕਟ ਦਾ ਪ੍ਰਗਟਾਵਾ ਹੈ। ਇਸ ਵਿਚੋਂ ਇਹ ਸੁਭਾਵਿਕ ਸੰਕੇਤ ਮਿਲਦਾ ਹੈ ਕਿ ਸੂਬੇ ਦੀ ਲੀਹੋਂ ਲੱਥੀ ਆਰਥਿਕਤਾ ਦੀ ਗੱਡੀ ਪਟੜੀ ਉੱਤੇ ਚੜ੍ਹਨੀ ਕਾਫੀ ਮੁਸ਼ਕਿਲ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਰਥਿਕ ਹਾਲਤ ਬਿਆਨ ਕਰਦਿਆਂ ਜੋ ਤੱਥ …
Read More »ਦੋ ਪੀੜ੍ਹੀਆਂ ਦੀ ਕਹਾਣੀ
ਡਾ. ਰਾਜੇਸ਼ ਕੇ ਪੱਲਣ ਰੋਜ਼ੀ-ਰੋਟੀ ਕਮਾਉਣ ਦੀ ਬੇਚੈਨੀ ਦੀ ਭਾਲ ਵਿੱਚ, ਮੇਰੇ ਦਾਦਾ ਵੰਡ ਤੋਂ ਪਹਿਲਾਂ ਦੇ ਦਿਨਾਂ ਵਿੱਚ ਉੱਤਰੀ ਪੰਜਾਬ ਦੇ ਇੱਕ ਪਿੰਡ ਤੋਂ ਪਾਕਿਸਤਾਨ ਦੇ ਬਹਾਵਲਪੁਰ ਜ਼ਿਲ੍ਹੇ ਦੇ ਮੰਡੀ ਚਿਸ਼ਤੀਆਂ ਵਿੱਚ ਚਲੇ ਗਏ। ਉਨ੍ਹਾਂ ਦਾ ਕਾਰੋਬਾਰ ਵਧਿਆ ਅਤੇ ਉਹ ਖੁਸ਼ਹਾਲ ਹੋ ਗਏ ਅਤੇ ਉੱਥੇ ਇੱਕ ਵਧੀਆ ਜੀਵਨ ਬਤੀਤ …
Read More »ਦੁਨੀਆ ਦੇ ਡਗਮਗਾ ਰਹੇ ਅਰਥਚਾਰੇ
ਡਾ. ਗਿਆਨ ਸਿੰਘ ਅਠਾਈ ਮਾਰਚ 2022 ਨੂੰ ਵਿਸ਼ਵ ਬੈਂਕ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਵਧ ਰਹੀ ਮੁਦਰਾ-ਸਫੀਤੀ ਅਤੇ ਘਟ ਰਹੀ ਆਰਥਿਕ ਵਾਧਾ ਦਰ ਵਿੱਤੀ ਹਾਲਤ ਨੂੰ ਵਿਗਾੜ ਰਹੀ ਹੈ। ਪਿਛਲੇ ਕੁਝ ਹਫ਼ਤਿਆਂ ਦੌਰਾਨ ਯੂਕਰੇਨ ਉੱਪਰ ਰੂਸ ਦੁਆਰਾ ਕੀਤੇ ਗਏ ਹਮਲੇ ਨੇ ਆਲਮੀ ਆਰਥਿਕ ਖਤਰੇ ਵਧਾ ਦਿੱਤੇ ਹਨ। ਇਸ …
Read More »ਭਾਰਤ ‘ਚ ਉਦਾਰਵਾਦੀ ਨੀਤੀਆਂ ਹੀ ਅਨਾਜ ਸੰਕਟ ਲਈ ਜ਼ਿੰਮੇਵਾਰ
ਰਜਿੰਦਰ ਕੌਰ ਚੋਹਕਾ ਮਹਾਂਮਾਰੀ ਅਤੇ ਸੰਸਾਰ-ਮੰਦੀ ਨੇ ਮਿਲ ਕੇ ਲੋਕਾਂ ਦੇ ਬਹੁਤ ਵੱਡੇ ਹਿੱਸੇ ਉੱਪਰ ਵਿਨਾਸ਼ਕਾਰੀ ਪ੍ਰਭਾਵ ਪਾਇਆ ਹੈ। ਜਿਸ ਕਾਰਨ ਭਾਰਤ ਵਿਚ ਪੂੰਜੀਵਾਦੀ ਆਰਥਿਕ ਸ਼ੋਸ਼ਣ ਹੋਰ ਤਿੱਖਾ ਹੋਇਆ ਹੈ। ਸੰਸਾਰ ਭੁੱਖ ਮਰੀ ਦਾ ਪੱਧਰ ਉੱਪਰ ਗਿਆ ਹੈ, ਗਰੀਬੀ ਵਧੀ ਹੈ, ਬੇਰੁਜ਼ਗਾਰੀ, ‘ਦਿਨ-ਦੁਗਣੀ-ਰਾਤ ਚੌਗੁਣੀ’ ਦੀ ਕਹਾਵਤ ਵਾਂਗ ‘ਅਕਾਸ਼ ਵੇਲ’ ਦੀ …
Read More »ਗ੍ਰਾਮ ਸਭਾਵਾਂ ਦੇ ਇਜਲਾਸ ਅਤੇ ਦਿਹਾਤੀ ਵਿਕਾਸ
ਹਮੀਰ ਸਿੰਘ ਪੰਜਾਬ ਦੇ ਪੰਚਾਇਤੀ ਰਾਜ ਕਾਨੂੰਨ 1994 ਮੁਤਾਬਿਕ ਜੂਨ ਅਤੇ ਦਸੰਬਰ ਮਹੀਨੇ ਗ੍ਰਾਮ ਸਭਾਵਾਂ ਦੇ ਇਜਲਾਸ ਬੁਲਾਉਣੇ ਜ਼ਰੂਰੀ ਹਨ। ਪੰਜਾਬ ਸਰਕਾਰ ਨੇ ਇਸ ਵਾਰ 15 ਤੋਂ 26 ਜੂਨ ਤੱਕ ਪੂਰੀ ਸਰਗਰਮੀ ਨਾਲ ਹਰ ਪਿੰਡ ਵਿਚ ਗ੍ਰਾਮ ਸਭਾ ਦੇ ਅਸਲੀ ਇਜਲਾਸ ਕਰਵਾਉਣ ਦਾ ਫੈਸਲਾ ਕੀਤਾ ਹੈ। ਇਸ ਦੀ ਤਿਆਰੀ ਵਜੋਂ …
Read More »ਗ੍ਰਾਮ ਸਭਾ ਮੀਟਿੰਗਾਂ ਵਿਚ ਮਗਨਰੇਗਾ ਸਬੰਧੀ ਕੰਮ
ਕੰਮ ਕਰਨ ਲਈ ਪ੍ਰਵਾਨਿਤ ਲੋਕਾਂ (ਜੌਬ ਕਾਰਡ ਹੋਲਡਰਾਂ) ਤੋਂ ਅਰਜ਼ੀਆਂ ਲੈਣੀਆਂ ਕਿ ਉਹ ਸਾਲ ਵਿਚ ਕਿੰਨੇ ਦਿਨ ਕੰਮ ਕਰਨਾ ਚਾਹੁੰਦੇ ਹਨ। ਜਿਨ੍ਹਾਂ ਕੋਲ ਜੌਬ ਕਾਰਡ ਨਹੀਂ ਹਨ, ਉਨ੍ਹਾਂ ਤੋਂ ਇਹ ਕਾਰਡ ਬਣਾਉਣ ਲਈ ਅਰਜ਼ੀਆਂ ਲੈਣੀਆਂ। ਜੇ ਪਿੰਡ ਵਿਚ ਕੰਮ ਹੈ ਤਾਂ ਉਸ ਬਾਰੇ ਮਤਾ ਪਾਸ ਕਰਕੇ ਕੰਮ ਸ਼ੁਰੂ ਕਰਵਾਉਣਾ। ਇਹ …
Read More »ਇੱਕ ਦਾਖਲਾ ਟੈਸਟ
ਡਾ. ਰਾਜੇਸ਼ ਕੇ ਪੱਲਣ ਇੱਕ ਪੇਂਡੂ ਕਾਲਜ ਤੋਂ ਗ੍ਰੈਜੂਏਸ਼ਨ ਪੂਰੀ ਕਰਨ ਤੋਂ ਬਾਅਦ, ਆਕਾਸ਼ ਰੇਲਵੇ ਸਟੇਸ਼ਨ ਦੇ ਨੇੜੇ ਸਥਿਤ ਇੱਕ ਕਾਲਜ ਵਿੱਚ ਦਾਖਲਾ ਲੈਣ ਲਈ ਨਜ਼ਦੀਕੀ ਸ਼ਹਿਰ ਗਿਆ। ਆਕਾਸ਼ ਨੂੰ ਆਲ ਫੂਲ ਡੇ ‘ਤੇ ਅੰਗਰੇਜ਼ੀ ਦੇ ਪੋਸਟ-ਗ੍ਰੈਜੂਏਟ ਵਿਭਾਗ ਵਿੱਚ ਦਾਖਲਾ ਪ੍ਰੀਖਿਆ ਲਈ ਬੈਠਣ ਲਈ ਕਿਹਾ ਗਿਆ ਸੀ। ਕਿਉਂਕਿ ਉਹ ਗ੍ਰੈਜੂਏਟ …
Read More »