Breaking News
Home / ਨਜ਼ਰੀਆ (page 75)

ਨਜ਼ਰੀਆ

ਨਜ਼ਰੀਆ

ਡਾ. ਰੰਧਾਵਾ ਦੀ 30ਵੀਂ ਬਰਸੀ ‘ਤੇ ਵਿਸ਼ੇਸ਼

ਪਰਤਾਪੀ ਪੁਰਖ ਸੀ ਡਾ. ਐਮ. ਐਸ. ਰੰਧਾਵਾ ਪ੍ਰਿੰ. ਸਰਵਣ ਸਿੰਘ ਡਾ. ਮਹਿੰਦਰ ਸਿੰਘ ਰੰਧਾਵਾ ਪੰਜਾਬ ਦੀ ਮਹਾਂਨਾਜ਼ ਹਸਤੀ ਸੀ। ਉਸ ਨੇ ਜਿਸ ਕੰਮ ਨੂੰ ਹੱਥ ਪਾਇਆ ਕਾਮਯਾਬੀ ਨਾਲ ਸਿਰੇ ਲਾਇਆ। ਉਹ ਪ੍ਰਤਾਪੀ ਪੁਰਖਾਂ ਵਾਂਗ ਜੀਵਿਆ ਤੇ ਕਰਨੀ ਵਾਲੇ ਸੰਤਾਂ ਵਾਂਗ ਸੁਰਗਵਾਸ ਹੋਇਆ। ਬੱਸ ਤੁਰਦਾ ਫਿਰਦਾ, ਕੰਮ ਧੰਦੇ ਕਰਦਾ ਤੁਰ ਗਿਆ। …

Read More »

ਬੇਗਮਪੁਰਾ ਸਹਰ ਕੋ ਨਾਉ

ਕੇਹਰ ਸ਼ਰੀਫ਼ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਵਿਦਾਸ ਜੀ ਦੀ ਬਾਣੀ ਵਿਚ ਨਿਮਰਤਾ ਭਰੇ ਸਮਰਪਣ ਦੀ ਭਾਵਨਾ ਦੇ ਕਾਫੀ ਥਾਵੇਂ ਦਰਸ਼ਨ ਹੁੰਦੇ ਹਨ, ਇਸ ਵਾਸਤੇ ਉਨ੍ਹਾਂ ਦੀ ਬਾਣੀ ਹੀ ਪੇਸ਼ ਕੀਤੀ ਜਾ ਸਕਦੀ ਹੈ : ਤੁਮ ਚੰਦਨ ਹਮ ਇਰੰਡ ਬਾਪੂਰੇ ਸੰਗ ਤੁਮਾਰੇ ਵਾਸਾ। ਨੀਚ ਰੂਖ ਤੇ ਉਚ ਭੲੈ ਹੈ …

Read More »

ਵਿਸਰ ਗਿਆ ਰੰਗ-ਕਰਮੀ ‘ਜੋਗਿੰਦਰ ਬਾਹਰਲਾ’

ਪ੍ਰੋ. ਤਲਵਿੰਦਰ ਮੰਡ ਸਾਡੇ ਵਿਚੋਂ ਬਹੁਤਿਆਂ ਨੂੰ ਨਹੀਂ ਪਤਾ ਹੋਣਾ ਕਿ ਇਹ ‘ਜੋਗਿੰਦਰ ਬਾਰਹਲਾ’ ਨਾਂ ਦਾ ਸ਼ਖ਼ਸ ਕੌਣ ਸੀ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਬਹੁਤ ਸਾਰੇ ਅਜੋਕੇ ਰੰਗ-ਕਰਮੀ ਅਤੇ ਰੰਗਮੰਚ ਨਾਲ ਜੁੜ੍ਹੇ ਲੋਕਾਂ ਨੂੰ ਵੀ ਨਹੀਂ ਪਤਾ ਹੋਣਾ ਕਿ ਇਹ ਆਦਮੀ ਕੌਣ ਸੀ ਅਤੇ ਇਹ ਕਿਹੜੇ ਸਮੇਂ ਵਿੱਚ …

Read More »

ਸੰਯੁਕਤ ਰਾਸ਼ਟਰ ਸੀਰੀਆ ਮਤਾ ਅਤੇ ਸ਼ਰਨਾਰਥੀ ਸਮੱਸਿਆ

Vandana Bhargav ਸੰਯੁਕਤ ਰਾਸ਼ਟਰ ਬਣਾਉਣ ਦੀ ਪ੍ਰਮੁੱਖ ਪ੍ਰੇਰਣਾ ਕਾਮਯਾਬ ਪੀੜ੍ਹੀਆਂ ਨੂੰ ਜੰਗ ਤੋਂ ਬਚਾਉਣਾ ਸੀ, ਜਿਸ ਦੇ ਬਾਨੀਆਂ ਨੇ ਦੋ ਵਿਸ਼ਵ ਯੁੱਧਾਂ ਦੀ ਤਬਾਹੀ ਤੋ ਬਾਅਦ ਇਸਦੀ ਰਚਨਾ ਕੀਤੀ। ਇਸਦਾ ਮੁਖ ਮਕਸਦ ਅੰਤਰਰਾਸ਼ਟਰੀ ਸ਼ਾਂਤੀ ਨੂੰ ਬਣਾ ਕੇ ਰੱਖਣਾ ਹੈ। ਕਈ ਦਹਾਕਿਆਂ ਸੰਯੁਕਤ ਰਾਸ਼ਟਰ ઠਦੇ ਅੰਗ ਸੁਰੱਖਿਆ ਪ੍ਰੀਸ਼ਦ ਅੰਤਰਰਾਸ਼ਟੀ ਸ਼ਾਂਤੀ ਅਤੇ …

Read More »

ਬੇਗਮਪੁਰਾ ਸਹਰ ਕੋ ਨਾਉ

ਗੁਰੂ ਰਵਿਦਾਸ ਜੀ ਦਾ ਆਗਮਨ ਉਸ ਸਮੇਂ ਹੋਇਆ ਜਦੋਂ ਸਮਾਜ ਦੇ ਸਮਾਜਕ, ਰਾਜਨੀਤਕ ਹਾਲਤ ਬਹੁਤ ਭੈੜੇ ਸਨ। ਆਪਣੇ ਆਪ ਨੂੰ ਧਾਰਮਕ ਤੇ ਸਮਾਜਕ ਅਖਵਾਉਂਦੇ ਆਗੂ ਚਰਿਤ੍ਰਹੀਣਤਾ ਦੀਆਂ ਨੀਵਾਣਾਂ ਵਿਚ ਵਹਿ ਗਏ ਸਨ। ਰਾਜਸੀ ਸ਼ਕਤੀ ਵੱਡੇ ਜਗੀਰਦਾਰਾਂ, ਭੂਮੀਪਤੀਆਂ ਦੇ ਹੱਥਾਂ ਵਿਚ ਸੀ, ਜੋ ਰਾਜ-ਭਾਗ ਦੇ ਨਸ਼ੇ ਨਾਲ ਗੁੱਟ ਸਨ। ਅਜਿਹੇ ਸਮੇਂ …

Read More »