Home / ਨਜ਼ਰੀਆ (page 20)

ਨਜ਼ਰੀਆ

ਨਜ਼ਰੀਆ

ਵਾਹਗੇ ਵਾਲੀ ਲਕੀਰ

ਪ੍ਰਧਾਨ ਮੰਤਰੀ ਦਾ ਜਮਾਤੀ ਡਾ: ਸ. ਸ. ਛੀਨਾ ਸਾਡੇ ਡੈਲੀਗੇਸ਼ਨ ਦੇ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੇ ਪਿੰਡ ਗਾਹ ਵਿਚ ਵੀ ਜਾਣਾ ਸੀ ਕਿਉਂ ਜੋ ਜਦੋਂ ਡਾ. ਸਾਹਿਬ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ, ਉਸ ਪਿੰਡ ਨੂੰ ਮਾਡਲ ਪਿੰਡ ਘੋਸ਼ਿਤ ਕੀਤਾ ਗਿਆ ਸੀ ਜਿਸ ਵਿਚ ਸਿਹਤ, ਵਿਦਿਆ, ਉਦਯੋਗ, ਆਵਾਜਾਈ …

Read More »

ਕਿਸਾਨੀ ਜਾਗਰੂਕਤਾ ਐਪ ‘ਪਸ਼ੂ ਬੋਲੀ’ ਅਜੋਕੇ ਸਮੇਂ ਦੀ ਮੁੱਖ ਲੋੜ

ਸੁਰਜੀਤ ਸਿੰਘ, ਗੁਰਨੈਬ ਸਿੰਘ ਅੱਜ ਦੇ ਤਕਨੀਕੀ ਦੌਰ ਵਿੱਚ ਮੋਬਾਇਲ ਕਲਚਰ ‘ਤੇ ਨਿਰਭਰ ਮਨੁੱਖ ਨੇ ਪੂਰੀ ਦੁਨੀਆਂ ਨੂੰ ਆਪਣੀ ਮੁੱਠੀ ਵਿੱਚ ਕੀਤਾ ਹੋਇਆ ਹੈ। ਚਾਹੇ ਮਨੋਰੰਜਨ ਹੋਵੇ ਜਾਂ ਸਿੱਖਿਆ ਦਾ ਖੇਤਰ, ਮੋਬਾਇਲ ਨੇ ਹਰ ਪੱਖੋਂ ਮਨੁੱਖ ਦਾ ਪੱਖ ਪੂਰਿਆ ਹੈ। ਬੱਚਿਆਂ ਤੋਂ ਲੈ ਕੇ ਨੌਜਵਾਨ,ਬਜੁਰਗ ਗੱਲ ਕਿ ਹਰ ਉਮਰ ਦੇ …

Read More »

ਪ੍ਰਾਈਵੇਸੀ

ਜਤਿੰਦਰ ਕੌਰ ਰੰਧਾਵਾ ਬਾਹਰੋਂ ਕੋਈ ਅਜੀਬ ਜਿਹੀ ਰੌਸ਼ਨੀ ਦਾ ਲਾਲ ਗੋਲ਼ਾ ਰਹਿ ਰਹਿ ਕਿ ਮੇਰੇ ਡਰੈਸਿੰਗ ਟੇਬਲ ਦੇ ਸ਼ੀਸ਼ੇ ਵਿੱਚ ਲਿਸ਼ਕੋਰ ਪਾ ਰਿਹਾ ਹੈ ਤੇ ਮੇਰੀ ਅੱਖ ਘਬਰਾਹਟ ਵਿੱਚ ਖੁੱਲ੍ਹ ਗਈ ਹੈ। ਮਿੱਚਦੀਆਂ ਚੁੰਧਿਆਈਆਂ ਅੱਖਾਂ ਨੂੰ ਧੱਕੇ ਨਾਲ ਖੋਲ੍ਹਦੀ ਹੋਈ ਆਪਣੇ ਸੈੱਲ ਫੋਨ ਤੋਂ ਟਾਈਮ ਚੈੱਕ ਕਰਨ ਦੀ ਕੋਸ਼ਿਸ਼ ਕਰ …

Read More »

ਕੈਨੇਡਾ ਦੀਆਂ ਘੜੀਆਂ

ਕੈਨੇਡਾ ਇੱਕ ਵਿਸ਼ਾਲ ਦੇਸ਼ ਹੈ ਅਤੇ ਪੂਰਬ ਤੋਂ ਪੱਛਮ ਵੱਲ 5000 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੱਕ ਫੈਲਿਆ ਹੋਇਆ ਹੈ। ਦੇਸ਼ ਏਨਾਂ ਵੱਡਾ ਹੈ ਕਿ ਇੱਕੋ ਸਮੇਂ ਟੋਰਾਂਟੋ ਦੀ ਘੜੀ ‘ਤੇ ਜੇ ਪੰਜ ਵੱਜੇ ਹੋਣ ਤਾਂ ਵੈਨਕੂਵਰ ਵਾਸੀਆਂ ਦੀਆਂ ਘੜੀਆਂ ਦੋ ਵਜਾ ਰਹੀਆਂ ਹੁੰਦੀਆਂ ਹਨ। ਆਓ ਕੈਨੇਡਾ ਦੇ ਵੱਖ ਵੱਖ ਸਮਾਂ …

Read More »

ਕੁੱਝ ਸੁਣੀਆਂ ਕੁਝ ਡਿੱਠੀਆਂ

ਕਲਵੰਤ ਸਿੰਘ ਸਹੋਤਾ 604-589-5919 ਪੁਰਾਣੇ ਬਜ਼ੁਰਗ ਵੜੇ ਸੂਰਮੇਂ, ਕਾਮੇਂ, ਤਕੜੇ, ਖੁੱਲਾ ਡੁੱਲਾ ਖਾਣ ਪੀਣ ਵਾਲੇ ਤੇ ਫੌਲਾਦੀ ਜੁੱਸੇ ਵਾਲੇ ਹੋਇਆ ਕਰਦੇ ਸਨ। ਉਹਨਾਂ ਦੇ ਕਾਰਨਾਮਿਆਂ ਦੀਆਂ ਗੱਲਾਂ ਸੁਣ ਕੇ ਇੰਜ ਲਗਦਾ ਹੈ ਕਿ ਜਿਵੇਂ ਉਹ ਲੋਹੇ ਦੇ ਬਣੇ ਹੋਣ। ਇਸ ਲੇਖ ‘ਚ ਜਿਹੜਾ ਮੈਂ ਜ਼ਿਕਰ ਕਰਨ ਲੱਗਿਆਂ ਉਹ ਕੋਈ ਮਨੋ …

Read More »

ਭਾਰਤੀ ਪਰਵਾਸੀ ਸੰਮੇਲਨ ‘ਤੇ ਵਿਸ਼ੇਸ਼

ਆਏ ਹੋ ਤਾਂ ਕੀ ਲੈ ਕੇ ਆਏ ਹੋ, ਚੱਲੇ ਹੋ ਤਾਂ ਕੀ ਦੇ ਕੇ ਚੱਲੇ ਹੋ ਗੁਰਮੀਤ ਸਿੰਘ ਪਲਾਹੀ ਪਰਵਾਸੀ ਭਾਰਤੀ ਸੰਮੇਲਨ ਇਸ ਵਰ੍ਹੇ ਵਾਰਾਨਸੀ ਵਿਖੇ, ਜਿਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2014 ਦੀਆਂ ਚੋਣਾਂ ‘ਚ ਮੈਂਬਰ ਪਾਰਲੀਮੈਂਟ ਚੁਣੇ ਗਏ ਸਨ, ਮਿਤੀ 21 ਜਨਵਰੀ ਤੋਂ 23 ਜਨਵਰੀ ਤੱਕ ਕਰਵਾਇਆ ਜਾ ਰਿਹਾ …

Read More »

ਵਿਗਿਆਨ ਕਾਂਗਰਸ ਜਾਂ ਸਰਕਸ

ਮੇਘ ਰਾਜ ਮਿੱਤਰ 3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਨੇ ਇਸ …

Read More »

ਦੀਵਾਰ, ਗੜ੍ਹੀ ਤੇ ਮੌਣ ਦੀ ਮੂਕ-ਵੇਦਨਾ਼

ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਵਾਰ, ਗੜ੍ਹੀ ਅਤੇ ਮੌਣ ਮੋਨ ਨੇ। ਉਹਨਾਂ ਦੇ ਚਿਹਰਿਆਂ ‘ਤੇ ਜੰਮ ਚੁੱਕੀਆਂ ਨੇ ਅੱਥਰੂਆਂ ਦੀਆਂ ਘਰਾਲਾਂ। ਦੀਦਿਆਂ ‘ਚ ਉਤਰ ਚੁੱਕੀ ਏ ਮਰਨ-ਰੁੱਤ। ਉਹਨਾਂ ਦੀ ਮੂਕ ਵੇਦਨਾ ਨੂੰ ਸੁਣਨ ਵਾਲਾ ਕੋਈ ਨਹੀਂ। ਜਦ ਕਿਸੇ ਦੀ ਹੋਂਦ ਹੀ ਖ਼ਤਮ ਕਰ ਦਿਤੀ ਜਾਵੇ ਤਾਂ ਉਹ ਆਪਣਾ ਦਰਦ ਕਿਸ ਨੂੰ …

Read More »

ਸਾਡੀ ਨਵੀਂ ਪਨੀਰੀ ਤੇ ਨੈਤਿਕ ਮੁੱਲ

ਡਾ. ਜਤਿੰਦਰ ਕੌਰ ਰੰਧਾਵਾ ਦੁਨੀਆਂ ਦੇ ਹੋਰ ਮੁਲਖ਼ਾਂ ਵਾਂਗ ਸਾਡੇ ਪੰਜਾਬੀ ਅਤੇ ਕੈਨੇਡੀਅਨ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਲਈ ਹਮੇਸ਼ਾ ਫ਼ਿਕਰਮੰਦ ਰਹਿੰਦੇ ਹਨ। ਉਹ ਉਹਨਾਂ ਦੀ ਬਿਹਤਰੀ, ਬਿਹਤਰ ਭਵਿੱਖ, ਚੰਗੀ ਵਿਦਿਆ, ਉਹਨਾਂ ਦੇ ਚੰਗੇ ਕੈਰੀਅਰ ਤੇ ਖ਼ਾਸ ਕਰਕੇ ਚੰਗੇ ਇਨਸਾਨ ਹੋਣ ਦੀ ਕਾਮਨਾ ਕਰਦੇ ਹਨ। ਉੱਚੀ ਤੋਂ ਉੱਚੀ ਵਿੱਦਿਆ, ਮਹਿੰਗੀਆਂ …

Read More »

2019 ਨਰਿੰਦਰ ਮੋਦੀ ਲਈ ਸੌਖਾ ਨਹੀਂ

ਹਰਦੇਵ ਸਿੰਘ ਧਾਲੀਵਾਲ ਦਸਵੀਂ ਸਦੀ ਤੱਕ ਭਾਰਤ ਦੀ ਤਕਰੀਬਨ ਸਾਰੀ ਵਸੋਂ ਇਤਿਹਾਸ ਅਨੁਸਾਰ ਹਿੰਦੂ ਹੀ ਸੀ। ਫੇਰ ਮੁਹੰਮਦ ਗੌਰੀ ਤੇ ਗਜਨਵੀਂ ਦੇ ਹਮਲੇ ਹੋਏ ਤਾਂ ਕੁੱਝ ਮੁਸਲਮਾਨ ਵੀ ਆ ਗਏ। ਬਾਬਰ ਦੇ ਹਮਲਿਆਂ ਨਾਲ ਹੋਰ ਕੁੱਝ ਮੁਸਲਮਾਨ ਆਏ। ਬਹੁਤੇ ਇਸ ਕਾਲ ਵਿੱਚ ਹਿੰਦੂਆਂ ਤੋਂ ਮੁਸਲਮਾਨ ਬਣੇ। ਕਈ ਮੁਸਲਮਾਨਾਂ ਦੀਆਂ ਜਾਤਾਂ …

Read More »